#ਤੰਦੂਰੀ_ਸ਼ੀਸ਼_ਮਹਿਲ_ਵਾਲੀ। ਸ਼ੀਸ਼ ਮਹਿਲ ਵਾਲੀ ਤੰਦੂਰੀ ਤੇ ਮਹਿਫ਼ਿਲ ਸਜੀ ਹੋਈ ਸੀ। “ਅੰਟੀ ਸਾਡੇ ਸੱਤ ਫੁਲਕੇ ਲਗਾ ਦਿਓਂ।” ਆਪਣਾ ਗੁੰਨਿਆ ਹੋਇਆ ਆਟਾ ਫੜਾਉਂਦੇ ਹੋਏ ਬਾਰਾਂ ਕੁ ਸਾਲ ਦੇ ਮੁੰਡੇ ਨੇ ਤੰਦੂਰ ਵਾਲੀ ਮਾਈ ਨੂੰ ਕਿਹਾ। “ਆਟਾ ਰੱਖਦੇ ਪੁੱਤ, ਮੈਂ ਰੋਟੀਆਂ ਲਾਕੇ ਘਰੇ ਫੜ੍ਹਾਂ ਆਵਾਂਗੀ।” ਚਪਾਤੀਂ ਬਾਕਸ ਫੜ੍ਹਦੀ ਹੋਈ ਤੰਦੂਰ ਵਾਲੀ ਨੇ ਕਿਹਾ।
Continue readingMonth: May 2024
ਤੇ ਪਰਿੰਦਾ ਉੱਡ ਗਿਆ | te parinda udd gya
ਉਸ ਦਿਨ ਜਦੋਂ ਅਸੀ ਮੰਡੀ ਚੌ ਸਬਜੀ ਲੈ ਰਹੇ ਸੀ ਤਾਂ ਵੀਰ ਜੀ ਦਾ ਫੋਨ ਇਹਨ੍ਹਾਂ ਕੋਲੇ ਆਇਆ । ਅਖੇ ਪਿਤਾ ਜੀ ਢਿੱਲੇ ਹਨ ਅਤੇ ਜਿੰਦਲ ਹਸਪਤਾਲ ਵਿੱਚ ਦਾਖਲ ਹਨ । ਬਸ ਫਿਰ ਕੀ ਸੀ ਅਸੀ ਫੌਰਨ ਘਰੇ ਪਹੁੰਚੇ ਤੇ ਪੰਜਾਂ ਸੱਤਾਂ ਮਿੰਟਾਂ ਵਿੱਚ ਹੀ ਗੱਡੀ ਲੈ ਕੇ ਚੱਲ ਪਏ
Continue readingਫਨੇਸਾ | fanesa
ਗੱਲ ਤਕਰੀਬਨ ਨੌ ਕੁ ਸਾਲ ਪੁਰਣੀ ਆ..12 ਵੀ ਪਾਸ ਕਰਨ ਤੋਂ ਬਾਅਦ ਜਿਦਾਂ ਬਾਕੀ ਸਾਰਾ ਦੁਆਬਾ ਬਾਹਰ ਨੂੰ ਤੁਰਿਆ ਅਪਣਾ ਵੀ ਓਹੀ ਹਾਲ ਸੀ । ਸੋਚਿਆ ਆਈਲੈਟਸ ਕਰ ਕੇ ਬਾਹਰ ਜਾਵਾਂਗਾ,ਇਸ ਲਈ ਆਈਲੈਟਸ ਕਰਨ ਲਈ ਜਲੰਧਰ ਬੱਸ ਸਟੈਂਡ ਦੇ ਬਾਹਰ ਡੈਫੋਡੇਲਸ ਨਾਮ ਦਾ ਇੱਕ ਕੋਚਿੰਗ ਸੈਟਰ ਸੀ . ਸ਼ਾਇਦ ਹੁਣ
Continue readingਮਜਦੂਰ ਦਿਵਸ ਤੇ ਖਾਸ | mazdoor divas te khaas
ਮੈਨੂੰ ਉਸਤੋਂ ਬੇਹੱਦ ਨਫਰਤ ਸੀ.. ਉਹ ਮੈਨੂੰ ਹਮੇਸ਼ਾਂ ਹਰਾ ਦਿਆ ਕਰਦਾ..ਪੜਾਈ ਵਿਚ..ਖੇਡਾਂ ਵਿਚ..ਗੱਲਬਾਤ ਵਿਚ..ਹਰ ਖੇਤਰ ਵਿਚ..! ਇੱਕ ਵਾਰ ਅੱਧੀ ਛੁੱਟੀ ਬਾਹਰ ਖੇਡਣ ਗਿਆ..ਮੈਂ ਉਸਦੀਆਂ ਦੋ ਕਿਤਾਬਾਂ ਪਾੜ ਸੁੱਟੀਆਂ..ਵਾਪਿਸ ਪਰਤ ਸਭ ਕੁਝ ਵੇਖ ਰੋ ਪਿਆ..ਪਰ ਕਿਸੇ ਨੂੰ ਕੁਝ ਨੀ ਆਖਿਆ..ਭਾਵੇਂ ਉਹ ਜਾਣਦਾ ਸੀ ਕੇ ਇਹ ਸਭ ਕੁਝ ਮੈਂ ਹੀ ਕੀਤਾ..! ਮੈਂ
Continue readingਉਹ ਤੇ ਉਸਦੀ ਘਰਵਾਲੀਆਂ | oh te usdi gharwaliya
“ਬਾਬੂ ਜੀ ਕੀ ਕਰੀ ਜਾਂਦੇ ਹੋ?’ ਜਦੋਂ ਦੇਖੋ ਬਸ ਪੈਨ ਹੀ ਘਸਾਈ ਜਾਂਦੇ ਹੋ। ਕਦੇ ਅਰਾਮ ਵੀ ਕਰ ਲਿਆ ਕਰੋ ਜਾਂ ਫਿਰ ਫੋਨ ਤੇ ਲੱਗੇ ਪਏ ਹੁੰਦੇ ਹੋ।’ ਉਸਨੇ ਗੇਟ ਵੜ੍ਹਦੇ ਹੀ ਕਈ ਸਵਾਲ ਦਾਗ ਦਿੱਤੇ । “ਹਾਂ ਤੂੰ ਦੱਸ ਕੀ ਗੱਲ ਹੈ। ਮੈਂ ਬੇਧਿਆਨੇ ਜਿਹੇ ਨੇ ਪੁੱਛਿਆ । “
Continue readingਮੇਰਾ ਮੁਰਸ਼ਿਦ ਮਹਾਨ | mera murshid mahaan
ਆਪਣੀ ਨੌਕਰੀ ਦੌਰਾਨ ਮੈਂ ਕੁਝ ਕ਼ੁ ਸਾਲ ਆਪਣੇ #ਪਲਟੀਨੇ ਤੇ ਵੀ ਜਾਂਦਾ ਰਿਹਾ ਹਾਂ। ਬਹੁਤੇ ਵਾਰੀ ਇਕੱਲਾ ਹੀ ਹੁੰਦਾ ਸੀ। ਉਸ ਸਮੇ ਤੋਂ ਹੀ ਮੈਂ ਆਪਣੇ ਵਹੀਕਲ ਦੇ ਪਿੱਛੇ “ਮੇਰਾ ਮੁਰਸ਼ਿਦ ਮਹਾਨ” ਲਿਖਵਾਉਂਦਾ ਆਇਆ ਹਾਂ। ਜੋ ਅੱਜ ਵੀ ਮੇਰੀ ਕਾਰ ਦੇ ਪਿੱਛੇ ਲਿਖਿਆ ਹੈ। ਇੱਕ ਦਿਨ ਮੈਂ ਵਾਪੀਸੀ ਵੇਲੇ ਥੋੜਾ
Continue readingਤੰਦੂਰੀ ਵਾਲੀ | tandoor wali
#ਸ਼ੀਸ਼_ਮਹਿਲ_ਵਾਲੀ_ਤੰਦੂਰੀ_ਤੇ। ਸ਼ੀਸ਼ ਮਹਿਲ ਦੇ ਅੰਦਰ ਦਾਖਿਲ ਹੁੰਦਿਆਂ ਹੀ ਮੇਨ ਰੋਡ ਤੇ ਲੱਗੀ ਤੰਦੂਰੀ ਤੇ ਸੁਭਾ ਸ਼ਾਮ ਦਾ ਨਜ਼ਾਰਾ ਦਿਲਚਸਪ ਹੁੰਦਾ ਹੈ। ਰੋਜ਼ ਦੀ ਤਰ੍ਹਾਂ ਅਸੀਂ ਸਾਢੇ ਕੁ ਸੱਤ ਵਜੇ ਆਪਣੇ ਲਈ ਬਾਰਾਂ ਕੁ ਫੁਲਕੇ ਲਗਵਾਉਣ ਚਲੇ ਗਏ। ਆਪਣੀ ਆਪਣੀ ਵਾਰੀ ਦੇ ਇੰਤਜ਼ਾਰ ਵਿੱਚ ਖੜੀਆਂ ਸੁਆਣੀਆਂ ਨੂੰਹਾਂ ਤੇ ਸੱਸਾਂ ਸਨ। ਜਿਆਦਾਤਰ
Continue readingਗਿਆਨੀ ਤੇ ਅਗਿਆਨੀ | gyani te agyani
ਬ ਬ ਬ ਬ ਬ ਬ ਬ ਬਾਬੂ ਜੀ ਮੈਨੂੰ ਰੋਟੀ ਨਾਲ ਦਾਲ ਨਾ ਦਿਆ ਕਰੋ। ਕਿਉਂ। ਗ ਗ ਗ ਗ ਗ ਗ ਗ ਗਰਮ ਹੁੰਦੀ ਹੈ ਤੇ ਰ ਰ ਰ ਰ ਰ ਰ ਰ ਰੋਟੀ ਵੀ ਗਰਮ ਗਰਮ। ਬਲਬੀਰ ਨੇ ਸ਼ਿਕਾਇਤ ਕੀਤੀ। ਬਸ ਸ ਸ ਸ ਸ ਸ ਸ
Continue readingਸੱਚ ਦਾ ਸਾਥ | sach da saath
ਅੱਜ ਇੱਕ ਸਕੂਟਰ ਵਾਲੇ ਦੀ ਸਾਈਕਲ ਵਾਲੇ ਨਾਲ ਟੱਕਰ ਹੁੰਦੇ ਹੁੰਦੇ ਬਚੀ ਪਰ ਸਕੂਟਰ ਵਾਲੇ ਦੀ ਟੀ ਸ਼ਰਟ ਥੋੜੀ ਜਿਹੀ ਫੱਟ ਗਈ। ਤੇ ਸਕੂਟਰ ਵਾਲੇ ਨੇ ਸਾਈਕਲ ਸਵਾਰ ਬੱਚੇ ਨੂੰ ਥੱਲੇ ਸੁੱਟ ਲਿਆ ਤੇ ਉਸ ਤੇ ਤਾਬੜ ਤੋੜ ਹਮਲੇ ਦੀ ਤਿਆਰੀ ਵਿੱਚ ਸੀ। ਸਾਈਕਲ ਸਵਾਰ ਪ੍ਰਦੇਸੀ ਸੀ ਤੇ ਗਰੀਬ ਸੀ
Continue reading