ਅਸਲੀ ਮਾਵਾਂ | asli maava

ਮਾਂ ਸਿਰਫ਼ ਇੱਕ ਸ਼ਬਦ ਹੀ ਨਹੀਂ ਹੈ। ਇਹ ਇੱਕ ਅਹਿਸਾਸ ਵੀ ਹੈ। ਬੱਚੇ ਦਾ ਬਚਪਨ ਤੋਂ ਸੰਬੰਧ ਜਿੱਥੇ ਮਾਂ ਦੇ ਲਹੂ ਨਾਲ਼ ਹੁੰਦਾ ਹੈ, ਉਥੇ ਹੀ ਮਾਂ ਦੀਆਂ ਆਂਦਰਾਂ ਨਾਲ਼ ਵੀ ਬੱਚੇ ਦਾ ਬਹੁਤ ਜੁੜਾਵ ਹੁੰਦਾ ਹੈ। ਮਾਂ ਦੀਆਂ ਆਂਦਰਾਂ ਨਾਲ਼ ਸਾਂਝ ਕਰਕੇ ਹੀ ਮਾਂ ਆਪਣੇ ਬੱਚੇ ਦੇ ਹਰ ਦੁੱਖ

Continue reading


ਰੌਣਕ | ronak

ਸਿਆਣੇ ਕਹਿੰਦੇ ਹਨ ਧੀਆਂ ਵਿਹੜੇ ਦੀ ਰੌਣਕ ਹੁੰਦੀਆਂ ਹਨ। ਪਰ ਇਸਨੂੰ ਹਕੀਕਤ ਵਿੱਚ ਮੰਨਣ ਲਈ ਸਾਡੇ ਲੋਕਾਂ ਦੇ ਵਿਚਾਰਾਂ ਵਿੱਚ ਕਾਫ਼ੀ ਫ਼ਰਕ ਹੈ। ਕੰਮੋ ਜਦੋਂ ਵਿਆਹੀ ਆਈ ਤਾਂ ਬਹੁਤ ਖੁਸ਼ ਸੀ। ਸੱਸ ਨੇ ਪਾਣੀ ਵਾਰ ਕੇ ਪੀਤਾ ਤਾਂ ਉਸਦੇ ਮੂੰਹੋਂ ਨਿਕਲਿਆ ਮੇਰੇ ਘਰ ਦੀ ਰੌਣਕ ਆ ਗਈ ਹੈ। ਕੰਮੋਂ ਸੱਸ

Continue reading

ਹਚੀਕੋ -ਇਕ ਕੁੱਤਾ ਪਰ ਵਫ਼ਾਦਾਰੀ ਦੀ ਮਿਸਾਲ | hachiko

ਹਚੀਕੋ ਇੱਕ ਜਪਾਨ ਦੇ ਪ੍ਰੋਫੈਸਰ ਦਾ ਕੁੱਤਾ ਸੀ ਜੋ ਉਸ ਪ੍ਰੋਫੈਸਰ ਨੂੰ ਰੋਸ ਸਵੇਰ ਨੂੰ ਟ੍ਰੇਨ ਸਟੇਸ਼ਨ ਦੇ ਉੱਤੇ ਛੱਡਣ ਲਈ ਜਾਂਦਾ ਤੇ ਜਦੋਂ ਉਹ ਸ਼ਾਮ ਨੂੰ ਵਾਪਸ ਘਰੇ ਮੁੜਦਾ ਤਾਂ ਉਹ ਟ੍ਰੇਨ ਸਟੇਸ਼ਨ ਤੇ ਉਸਦਾ ਇੰਤਜ਼ਾਰ ਕਰਦਾ ਤੇ ਸ਼ਾਮ ਨੂੰ ਉਸ ਦੇ ਨਾਲ ਹੀ ਘਰ ਆਉਂਦਾ ਉਹ ਕੁੱਤਾ ਬੜਾ

Continue reading

ਸ਼ਹੀਦ ਭਾਈ ਸੀਤਲ ਸਿੰਘ ਮੱਤੇਵਾਲ | shahid bhai seetal singh

ਪਿਆਰ ਦਾ ਸਿਖਰ ਆਪਣੇ ਪਿਆਰੇ ਲਈ ਆਪਣੇ ਆਪ ਨੂੰ ਕੁਰਬਾਨ ਕਰਨਾ ਹੈ. ਪੰਜ ਪਿਆਰਿਆਂ ਨੇ ਆਪਣਾ ਸੀਸ ਗੁਰੂ ਨੂੰ ਅਰਪਿਤ ਕੀਤਾ ਅਤੇ 40 ਮੁਖ਼ਤਿਆਰਾਂ ਨੇ ਵੀ ਆਪਣੀਆਂ ਜਾਨਾਂ ਕੁਰਬਾਨ ਕਰਕੇ ਆਪਣੇ ਪਿਆਰ ਦਾ ਸਬੂਤ ਦਿੱਤਾ। ਇਹ ਪਿਆਰ ਦਾ ਸਭ ਤੋਂ ਉੱਚਾ ਸਥਾਨ ਹੈ। 80ਵਿਆਂ ਦੇ ਅੱਧ ਦੌਰਾਨ, ਖਾਲਸੇ ਲਈ ਆਜ਼ਾਦ

Continue reading


ਬਿਮਾਰ ਬੇਬੇ 👌 | bimar bebe

ਮੈ ਅਰਸ਼ ਡਾਕਟਰ ਕੋਲ ਦਵਾਈ ਲੈਣ ਗਿਆ ਸੀ। ਮੇਰੇ ਤੋਂ ਪਹਿਲਾਂ ਇੱਕ ਬੀਬੀ ਬੈਂਚ ਤੇ ਬੈਠੀ ਹੋਈ ਸੀ। ਨਿੱਕੇ ਨਿੱਕੇ ਦੋ ਬੱਚੇ ਨਾਲ ਸਨ। ਮਜਬੂਰੀਆਂ ਦੀ ਮਾਰੀ ਲੱਗ ਰਹੀ ਸੀ। ਡਾਕਟਰ ਤੋਂ ਉਸ ਨੇ ਚੈੱਕਅਪ ਕਰਵਾਇਆ ਤੇ ਡਾਕਟਰ ਨੇ ਉਸ ਨੂੰ ਇੱਕ ਪਰਚੀ ਤੇ ਦਵਾਈ ਲਿਖ ਕੇ ਦੇ ਦਿੱਤੀ। ਡਾਕਟਰ

Continue reading

ਵੈਸ਼ਨੂੰ ਢਾਬਾ | vaishno dhaba

#ਨਾਸ਼ਤਾ। “ਅੱਜ ਨਾਸ਼ਤੇ ਚ ਦੁੱਧ ਨਾਲ ਕੀ ਲਵੋਗੇ?” ਸਵੇਰੇ ਦਸ ਕੁ ਵਜੇ ਨਹਾਉਣ ਲਈ ਤੋਲੀਆ ਚੁੱਕਕੇ ਬਾਥਰੂਮ ਵੱਲ ਜਾਂਦੇ ਨੂੰ ਵੇਖਕੇ ਮੇਰੇ ਨਾਲਦੀ ਨੇ ਮੈਨੂੰ ਪੁੱਛਿਆ। ਮੈਂ ਅਕਸਰ ਸਵੇਰੇ ਦੁੱਧ ਨਾਲ ਦਲੀਆ ਯ ਓਟਸ ਹੀ ਖਾਂਦਾ ਹੀ ਹਾਂ। ਹੁਣ ਕਈ ਦਿਨਾਂ ਤੋਂ ਤਲੇ ਯ ਬਿਨਾਂ ਤਲੇ ਤਿੰਨ ਬ੍ਰੈਡ ਯ ਆਟੇ

Continue reading

ਇਮਾਨਦਾਰ ਦੋਧੀ | imaandaar dodhi

ਇਮਾਨਦਾਰ ਦੋਧੀ। ਬਹੁਤ ਹੀ ਘੱਟ ਦੋਧੀ ਹੁੰਦੇ ਹਨ ਜੋ ਆਪਣਾ ਧੰਦਾ ਇਮਾਨਦਾਰੀ ਨਾਲ ਕਰਦੇ ਹਨ। ਸਮਾਜ ਵਿੱਚ ਹਰੁ ਪਾਸੇ ਬੇ ਇਮਾਨੀ ਛਾਈ ਹੈ ਫਿਰ ਦੋਧੀ ਕਿਵੇ ਬੱਚ ਸਕਦੇ ਹਨ। ਆਪਣੀ ਮਿਹਨਤ ਅਤੇ ਉਲਟਾ ਪੁਲਟੀ ਨਾਲ ਕਈ ਦੋਧੀ ਕੁਝ ਕੁ ਸਮੇ ਚ ਚੋਖੀ ਕਮਾਈ ਕਰ ਲੈਂਦੇ ਹਨ। ਸਾਡਾ ਦੋਧੀ ਜੋ ਕਾਫੀ

Continue reading


ਲੌਂਗ ਦਾ ਪਾਣੀ | laung daa paani

ਗਰਮੀ ਦੇ ਦਿਨਾਂ ਵਿੱਚ ਮੇਰੇ ਪਾਪਾ ਜੀ ਮੇਰੇ ਮਾਤਾ ਸ੍ਰੀ ਨੂੰ ਦਸ ਪੰਦਰਾਂ ਲੋਂਗ ਪਾਣੀ ਵਿੱਚ ਭਿਓਣ ਲਈ ਕਹਿੰਦੇ ਤੇ ਸ਼ਾਮ ਨੂੰ ਉਹ ਲੌਂਗਾਂ ਨੂੰ ਕੂੰਡੇ ਵਿੱਚ ਰਗੜ ਕੇ ਖੰਡ ਪਾ ਕੇ ਉਸਦਾ ਸ਼ਰਬਤ ਬਨਵਾਉਂਦੇ ਤੇ ਦੋ ਤਿੰਨ ਗਲਾਸ ਪੀਂਦੇ। ਬਹੁਤ ਵਧੀਆ ਸ਼ਰਬਤ ਹੁੰਦਾ ਸੀ। ਕਿਉਂਕਿ ਭਿੱਜੇ ਹੋਏ ਲੌਂਗਾਂ ਦੀ

Continue reading

ਆੜੂ ਵਾਲੇ ਦੀ ਕਹਾਣੀ | aadu wale di kahani

“ਆੜੂ ਕਿਵੇਂ ਲਾਏ ਹਨ?” ਬੀਤੇ ਦਿਨੀਂ ਡੱਬਵਾਲੀ ਜਾਂਦਿਆਂ ਨੇ ਸੜ੍ਹਕ ਕਿੰਨਾ ਅੱਡਾ ਲਾਈ ਬੈਠੇ ਇੱਕ ਅੱਲ੍ਹੜ ਜਿਹੇ ਮੁੰਡੂ ਨੂੰ ਪੁੱਛਿਆ। ਗੋਰਾ ਨਿਛੋਹ ਉਹ ਮੁੰਡਾ ਕੰਨ ਵਿੱਚ ਹੈਡ ਫੋਨ ਲਗਾਕੇ ਗਾਣੇ ਸੁਣ ਰਿਹਾ ਸੀ। ਸ਼ਾਇਦ ਉਸ ਨੇ ਇਹ ਕੰਮ ਨਵਾਂ ਨਵਾਂ ਹੀ ਸ਼ੁਰੂ ਕੀਤਾ ਸੀ। “ਸੋ ਰੁਪਏ ਕਿਲੋ।” ਉਸਨੇ ਬੜੀ ਨਿਮਰਤਾ

Continue reading

ਲਵ ਲੈਟਰ | love letter

ਗੱਲ ਵਾਹਵਾ ਪੁਰਾਣੀ ਹੈ। ਸਕੂਲ ਨੂੰ ਮਿਲੀ ਮੈਚਿੰਗ ਗ੍ਰਾਂਟ ਨਾਲ ਸਕੂਲ ਲਈ ਇੱਕ ਨੀਲੇ ਰੰਗ ਦੀ ਸੋਲਾਂ ਸੀਟਰ ਮੈਟਾਡੋਰ ਖਰੀਦੀ ਗਈ। ਵੈਨ ਚਲਾਉਣ ਲਈ ਪਿੰਡ ਚੰਨੂ ਦੇ ਅੰਗਰੇਜ ਸਿੰਘ ਨੂੰ ਡਰਾਈਵਰ ਰੱਖਿਆ ਗਿਆ ਜੋ ਪਹਿਲਾਂ ਲੰਬੀ ਗਿੱਦੜਬਾਹਾ ਰੂਟ ਤੇ ਟੈਂਪੂ ਚਲਾਉਂਦਾ ਸੀ ਤੇ ਗੇਜੇ ਡਰਾਈਵਰ ਦੇ ਨਾਮ ਨਾਲ ਮਸ਼ਹੂਰ ਸੀ।

Continue reading