ਗਰੀਬ ਦਾ ਚੁਲ੍ਹਾ | greeb da chulla

ਡੱਬਵਾਲੀ ਕਲੋਨੀ ਰੋਡ ਵਾਲੇ ਰੇਲਵੇ ਫਾਟਕ ਦੇ ਕੋਲ ਤਾਜ਼ੇ ਫਲ ਤੇ ਸਬਜ਼ੀ ਵੇਚਣ ਵਾਲੇ ਉਹ ਲੋਕ ਖੜਦੇ ਹਨ ਜੋ ਬਾਹਰੋਂ ਆਉਂਦੇ ਹਨ। ਮੋਟਰ ਸਾਈਕਲ ਤੇ ਆੜੂ ਵੇਚਣ ਵਾਲੇ ਨੇ ਦੱਸਿਆ ਕਿ ਉਹ ਅਬੋਹਰ ਕੋਲੋ ਆੜੂ ਲਿਆਉਂਦਾ ਹੈ। ਆਮ ਦਿਨਾਂ ਵਿੱਚ ਉਸਕੋਲ ਅਮਰੂਦ ਹੁੰਦੇ ਹਨ। ਜੋ ਕਿਸੇ ਦੂਰ ਦੇ ਬਾਗ ਵਿਚੋਂ

Continue reading


ਪੇਕਿਆਂ ਦਾ ਸੂਟ | pekyea da suit

#ਪੇਕਿਆਂ_ਦਾ_ਸੂਟ ਭੂਆ ਰਾਜ ਕੁਰ ਮੇਰੀ ਭੂਆ ਨਹੀਂ ਸੀ ਉਹ ਮੇਰੇ ਦਾਦਾ ਜੀ ਦੀਆਂ ਚਾਰ ਭੈਣਾਂ ਵਿਚੋਂ ਖੋਰੇ ਸਭ ਤੋਂ ਵੱਡੀ ਸੀ ਇਸ ਲਈ ਉਹ ਮੇਰੇ ਪਾਪਾ ਦੀ ਭੂਆ ਸੀ। ਉਹ ਦੂਸਰੀਆਂ ਤਿੰਨੇ ਭੂਆਂ ਨਾਲੋਂ ਬਹੁਤ ਵੱਖਰੀ ਸੀ। ਉਸ ਦਾ ਗੋਰਾ ਰੰਗ ਤੇ ਤਿੱਖਾ ਨੱਕ ਤਾਂ ਸੀ ਹੀ। ਉਸ ਨੂੰ ਬੋਲਣ

Continue reading

ਭਾਵੇਂ ਚਾਹਲ ਹੋਵੇ ਭਾਵੇ ਮਾਨ | bhanve chahal hove bhaave maan

ਜਦੋ ਪਿੰਡ ਬਾਦਲ ਵਿਚ ਦਸਮੇਸ਼ ਗਰਲਜ਼ ਕਾਲਜ ਦੀ ਸਥਾਪਨਾ ਹੋਈ ਤਾਂ ਮੈਨੂੰ ਕਾਲਜ ਦਾ ਦਫ਼ਤਰੀ ਕੰਮ ਸੰਭਾਲਣ ਦਾ ਮੌਕਾ ਮਿਲਿਆ। ਸਟਾਫ ਦੀ ਭਰਤੀ ਦਾਖਲੇ ਅਕਾਊਂਟਸ ਵਗੈਰਾ। ਯਾਨੀ ਐਡੀਸ਼ਨਲ ਚਾਰਜ। ਬਹੁਤ ਵਧੀਆ ਲੱਗਿਆ। ਉਸ ਸਮੇ Balbir Singh Sudan ਜਿਲੇ ਦੇ ਡਿਪਟੀ ਕਮਿਸ਼ਨਰ ਸਨ ਤੇ ਕਾਲਜ ਓਹਨਾ ਦੀ ਦੇਖ ਰੇਖ ਵਿਚ ਸ਼ੁਰੂ

Continue reading

ਸੋਸ ਦੀ ਬੋਤਲ ਤੇ ਉਹ | sos di botal te oh

1988 ਕ਼ੁ ਦੀ ਗੱਲ ਹੈ। ਕੋਈ ਪਰਿਵਾਰ ਆਪਣੇ ਮੁੰਡੇ ਲਈ ਲੜਕੀ ਦੇਖਣ ਗਿਆ ਮੈਨੂੰ ਵੀ ਨਾਲ ਲ਼ੈ ਗਿਆ। ਲੜਕੀ ਵਾਲਿਆਂ ਦੇ ਘਰ ਹੀ ਪ੍ਰੋਗਰਾਮ ਸੀ। ਡਾਈਨਿੰਗ ਟੇਬਲ ਤੇ ਤਿੰਨ ਅਸੀਂ ਜਣੇ ਇਧਰੋਂ ਬੈਠੇ ਸੀ ਤੇ ਉਧਰੋ ਲੜਕੀ ਦੇ ਨਾਲ ਉਸਦਾ ਛੋਟਾ ਭਰਾ ਤੇ ਮਾਤਾ ਸ੍ਰੀ ਬੈਠੇ ਸਨ। ਓਹਨਾ ਦਿਨਾਂ ਵਿੱਚ

Continue reading


ਪਿੰਡ ਵਾਲਾ ਘਰ | pind wala ghar

ਕਈ ਵਾਰ ਸੁਫ਼ਨੇ ਵੀ ਅਜੀਬ ਆਉਂਦੇ ਹਨ। ਪਤਾ ਨਹੀਂ ਕਿਥੋਂ ਦੀ ਮੈਮੋਰੀ ਚੱਲ ਪੈਂਦੀ ਹੈ। ਹਰ ਸੁਫ਼ਨੇ ਵਿੱਚ ਤੁਸੀਂ ਹੀ ਹੀਰੋ ਹੁੰਦੇ ਹੋ ਤੇ ਦਰਸ਼ਕ ਵੀ। “ਇਹ ਛੋਟਾ ਜਿਹਾ ਮਕਾਨ ਹੈ ਮਸਾਂ ਸੱਤਰ ਗੱਜ ਦਾ ਹੈ। ਕੱਚੀਆਂ ਕੰਧਾਂ ਤੇ ਸਰਕੰਡਿਆ ਤੇ ਟਾਈਲਾਂ ਦੀਆਂ ਛੱਤਾਂ ਹਨ। ਸਾਹਮਣੀ ਗਲੀ ਵੀ ਭੀੜੀ ਹੈ।

Continue reading

ਕੂਕਰ ਦੀ ਸੀਟੀ | cooker di seeti

1973 ਤੇ ਨੇੜੇ ਤੇੜੇ ਪਾਪਾਜੀ ਮਲੋਟ ਤੋਂ ਇੱਕ ਸੋ ਪੰਜ ਰੁਪਏ ਦਾ ਊਸ਼ਾ ਕੰਪਨੀ ਦਾ ਪ੍ਰੈੱਸਰ ਕੂਕਰ ਲਿਆਏ। ਉਸ ਦੇ ਹੈਂਡਲ ਤੇ ਇੱਕ ਸਟਿਕਰ ਲੱਗਿਆ ਹੋਇਆ ਸੀ ਕਿ ਕਿਹੜੀ ਸਬਜ਼ੀ ਕਿੰਨੇ ਮਿੰਟਾਂ ਵਿੱਚ ਬਣਦੀ ਹੈ। ਓਹਨਾ ਦਿਨਾਂ ਵਿੱਚ ਪ੍ਰੈੱਸਰ ਕੂਕਰ ਦਾ ਕਿਸੇ ਨੇ ਨਾਮ ਨਹੀਂ ਸੀ ਸੁਣਿਆ। ਬਸ ਇਹੀ ਕਹਿੰਦੇ

Continue reading

ਸਰ ਕ੍ਰਿਪਾ ਸ਼ੰਕਰ ਸਰੋਜ | sir kirpa

ਮੈਨੂੰ ਮਾਣ ਹੈ ਕਿ ਮੇਰਾ ਨਾਮ ਪੰਜਾਬ ਦੇ ਲਗਭਗ ਦਸ ਸੀਨੀਅਰ ਆਈ ਏ ਐਸ ਅਫਸਰਾਂ ਅਤੇ ਹੋਰ ਮਸ਼ਹੂਰ ਹਸਤੀਆਂ ਦੀ ਫਰੈਂਡਸ਼ਿਪ ਲਿਸਟ ਵਿੱਚ ਬੋਲਦਾ ਹੈ। ਇਸ ਵਿੱਚ ਮੇਰਾ ਕੁਝ ਨਹੀਂ ਓਹਨਾ ਦੀ ਦਰਿਆਦਿਲੀ ਹੈ ਜਿੰਨਾ ਨੇ ਮੇਰੀ ਰਿਕੁਐਸਟ ਸਵੀਕਾਰ ਕੀਤੀ। ਅੱਜ ਗੱਲ ਸਿਰਫ ਅਫਸਰਾਂ ਦੀ ਹੀ ਕਰਦੇ ਹਾਂ। ਇਹ ਸੀਨੀਅਰ

Continue reading


ਸੌਗਾਤ ਦੀ ਕਹਾਣੀ | sogaat di kahani

ਕੱਲ ਚਾਹੇ 18 ਮਈ 2019 ਸੀ। ਪਰ ਮੇਰੀ ਹਾਲਤ 5 ਦਿਸੰਬਰ 1982 ਵਾਲੀ ਸੀ ਉਸ ਦਿਨ ਮੇਰੀ ਵੱਡੀ ਭੈਣ ਡੋਲੀ ਮੈਂ ਹੱਥੀ ਤੋਰੀ ਸੀ। ਮੈਨੂੰ ਉਸਦਿਨ ਦੇ ਪਲ ਪਲ ਦਾ ਚੇਤਾ ਹੈ। ਫੇਰਿਆਂ ਤੋਂ ਲੈ ਕੇ ਵਿਦਾਈ ਤੱਕ ਮੇਰਾ ਰੋਣਾ ਬੰਦ ਨਹੀਂ ਸੀ ਹੋਇਆ। ਭੈਣ ਦੇ ਵਿਆਹ ਦਾ ਹਰ ਕਾਰਜ

Continue reading

ਪੁਲਸ ਤੇ ਡੀ ਸੀ | pulis te dc

ਸਾਡੇ ਪਿੰਡ ਵਾਲੇ ਸਾਂਝੇ ਘਰ ਯਾਨੀ ਪੁਰਾਣੇ ਘਰ ਕੋਲ ਮੇਰੇ ਦਾਦਾ ਜੀ ਦੀ ਹੱਟੀ ਕੋਲ ਬਾਬੇ ਭੂੰਡੀ ਕ਼ਾ ਘਰ ਸੀ। ਬਾਬਾ ਵਰਿਆਮ ਓਹਨਾ ਦਾ ਵੱਡਾ ਭਰਾ ਸੀ। ਉਹ ਪੰਜ ਛੇ ਭਰਾ ਸਨ ਤੇ ਇੱਕ ਵਿਆਹਿਆ ਸੀ ਬਾਕੀ ਸਭ ਛੜੇ। ਨਸ਼ਾ ਪੱਤਾ ਵਾਧੂ ਕਰਦੇ ਸਨ। ਘਰੇ ਭੰਗ ਭੁਜਦੀ ਸੀ। ਸੋ ਓਹਨਾ

Continue reading

ਫਰਾਰੀ ਦੀ ਗੱਲ | ferrari di gal

“ਅੰਟੀ ਅੱਜ ਕੱਲ੍ਹ ਸਾਡੇ ਲੋਕਾਂ ਦੀਆਂ ਮੰਗਾਂ ਵੀ ਬਹੁਤ ਵੱਧ ਗਈਆਂ ਹਨ।” ਸਾਡੇ ਘਰ ਦੀ ਕੁੱਕ ਅੱਜ ਮੈਡਮ ਨਾਲ ਗੱਲ ਕਰ ਰਹੀ ਸੀ। ਅਜੇ ਕੱਲ੍ਹ ਹੀ ਉਸਦੇ ਮੁੰਡੇ ਨੂੰ ਵੇਖਣ ਆਏ ਸਨ ਤੇ ਨਾਲ ਹੀ ਲੜਕੀ ਦੇ ਰਿਸ਼ਤੇ ਦੀ ਗੱਲ ਚੱਲ ਰਹੀ ਸੀ। “ਅੰਟੀ ਉਹਨਾਂ ਨੇ ਲੜਕੀ ਦੀ ਫੋਟੋ ਸਾਨੂੰ

Continue reading