ਉਹ ਮੈਥੋਂ ਅੱਧੀ ਉਮਰ ਦੀ ਹੋਵੇਗੀ..ਸਾਮਣੇ ਸੀਟ ਤੇ ਬੈਠੀ ਸੀ..ਉਸਨੇ ਮੈਨੂੰ ਸਰਸਰੀ ਜਿਹੀ ਇੱਕ ਦੋ ਵੇਰ ਵੇਖਿਆ..ਮੈਨੂੰ ਲੱਗਾ ਮੈਂ ਦਸ ਸਾਲ ਜਵਾਨ ਹੋ ਗਿਆ ਹੋਵਾਂ..ਮੈਂ ਬਹਾਨੇ ਜਿਹੇ ਨਾਲ ਪੱਗ ਸਵਾਰੀ ਕੀਤੀ..ਬੰਦ ਬਾਰੀ ਦੇ ਸ਼ੀਸ਼ੇ ਵਿਚ ਆਪਣਾ ਮੂੰਹ ਵੇਖਿਆ..ਮਹਿਸੂਸ ਹੋਇਆ ਜਿੰਦਗੀ ਵਿਚ ਇੱਕ ਨਿਖਾਰ ਜਿਹਾ ਆ ਗਿਆ ਹੋਵੇ..! ਪਠਾਨਕੋਟ ਦਸ ਮਿੰਟ
Continue readingMonth: May 2024
ਬੇਇੱਜਤ ਹੁੰਦੀ ਮਾਂ | bizzat hundi maa
ਪੇਕਿਓਂ ਮੁੜੀ ਨੂੰਹ ਦੇ ਅਚਾਨਕ ਹੀ ਬਦਲ ਗਏ ਵਿਵਹਾਰ ਤੋਂ ਹੈਰਾਨ-ਪ੍ਰੇਸ਼ਾਨ ਸੱਸ ਦੇ ਮਨ ਵਿਚ ਸ਼ੱਕ ਵਲਵਲਿਆਂ ਦੇ ਅਨੇਕਾਂ ਤੂਫ਼ਾਨ ਉੱਠ ਰਹੇ ਸਨ! ਅਕਸਰ ਸੋਚਦੀ ਰਹਿੰਦੀ ਕੇ ਉਸਦੇ ਗੋਚਰਾ ਪਤਾ ਨੀ ਕਿਹੜਾ ਕੰਮ ਪੈ ਗਿਆ ਕੇ ਅਚਾਨਕ ਹੀ ਏਨਾ ਮਿੱਠਾ ਮਿੱਠਾ ਬੋਲਣ ਲੱਗ ਪਈ ਏ..! ਓਧਰ ਕੱਲੀ ਬੈਠੀ ਨੂੰਹ ਆਪਣੇ
Continue readingਧੂੰਏਂ ਦਾ ਗੁਬਾਰ | dhuye da gubar
ਵੀਹ ਕੂ ਸਾਲ ਪਹਿਲਾਂ ਵਾਲੇ ਵੇਲਿਆਂ ਦੀ ਗੱਲ.. ਜਿਸ ਦਿਨ ਵੀ ਕਿਸੇ ਨੇ ਮੈਨੂੰ ਦੇਖਣ ਆਉਣਾ ਹੁੰਦਾ ਮੇਰੀ ਮਾਂ ਦੇ ਨਾਲ ਨਾਲ ਮੇਰੇ ਪਾਪਾ ਦਾ ਵੀ ਪੂਰਾ ਜ਼ੋਰ ਲੱਗ ਜਾਂਦਾ… ਉਹ ਫਾਰਮ ਹਾਊਸ ਨੂੰ ਆਉਂਦਾ ਰਾਹ ਸਾਫ ਕਰਦੇ..ਡੰਗਰ ਵੇਹੜੇ ਚੋਂ ਖੋਲ ਦੂਰ ਬੰਨ ਆਇਆ ਕਰਦੇ..ਖਾਣ ਪੀਣ ਦੇ ਕਿੰਨੇ ਸਾਰੇ ਟੇਬਲ
Continue readingਸੁਫ਼ਨੇ | sufne
“ਅੰਕਲ ਜੀ ਛੋਟੇ ਭਰਾ ਦਾ ਵਿਆਹ ਹੈ।” ਉਸਨੇ ਮਿਠਾਈ ਦਾ ਡਿੱਬਾ ਤੇ ਕਾਰਡ ਫੜਾਉਂਦੇ ਨੇ ਕਿਹਾ। ਚਾਹੇ ਮੈਂ ਉਸ ਨੂੰ ਪਹਿਚਾਣਿਆ ਨਹੀਂ ਸੀ ਪਰ ਇਹ ਆਖ ਕੇ ਮੈਂ ਹੱਥੀ ਆਇਆ ਡਿੱਬਾ ਨਹੀਂ ਗੰਵਾਉਣਾ ਚਾਹੁੰਦਾ ਸੀ। “ਕਿੱਥੇ ਹੈ ਵਿਆਹ।” ਮੈਂ ਗੱਲ ਪਲਟਨ ਦੇ ਲਹਿਜੇ ਨਾਲ ਪੁੱਛਿਆ। “ਜੀ ਪੰਚਵਤੀ ਰਿਜ਼ੋਰਟ ਵਿਚ ਇਸੇ
Continue readingਇੱਕ ਵਿਆਹ | ikk vyah
ਸਤਰ ਦੇ ਦਹਾਕੇ ਦੇ ਅੰਤਿਮ ਸਾਲ ਯ ਅੱਸੀਵੇਂ ਦਹਾਕੇ ਦੇ ਮੁਢਲੇ ਸਾਲ ਦੀ ਗੱਲ ਹੈ ਸ਼ਾਇਦ। ਡੱਬਵਾਲੀ ਦੇ ਮਸ਼ਹੂਰ ਪੈਟਰੋਲ ਪੰਪ ਦੇ ਇੱਕ ਕਰਿੰਦੇ ਦੇ ਭਰਾ ਦਾ ਵਿਆਹ ਹੋਇਆ। ਪੰਜਾਬ ਦੇ ਮਾਨਸਾ ਸ਼ਹਿਰ ਵਿੱਚ। ਉਸ ਲਈ ਕਰਿੰਦਾ ਸ਼ਬਦ ਠੀਕ ਨਹੀਂ ਲਗਦਾ ਉਹ ਪੰਪ ਦਾ ਕਰਤਾ ਧਰਤਾ ਸੀ। ਉਸ ਪੰਪ ਨੂੰ
Continue readingਡਾਕਟਰ ਟੀ ਸੁਭਰਾਮਨੀਅਮ | doctor
ਡਾ ਟੀਂ ਸੁਬਰਾਮਨੀਅਮ ਐਨ ਆਈ ਐਸ ਪਟਿਆਲਾ ਵਿਖੇ ਭਾਰਤੀ ਬਾਸਕਟ ਬਾਲ ਦੇ ਟੀਮ ਦੇ ਕੋਚ ਸਨ। ਸੇਵਾ ਮੁਕਤੀ ਤੋਂ ਬਾਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਓਹਨਾ ਨੂੰ ਦਸਮੇਸ਼ ਸਕੂਲ ਬਾਦਲ ਵਿਖੇ ਲ਼ੈ ਆਏ। ਉਹ ਬਹੁਤ ਵਧੀਆ ਕੋਚ ਸਨ ਉਹ ਲੜਕੀਆਂ ਨੂੰ ਵਧੀਆ ਕੋਚਿੰਗ ਦਿੰਦੇ। ਸਵੇਰੇ ਸ਼ਾਮ ਕੋਚਿੰਗ ਦੇਣ
Continue readingਮੇਰੀ ਮਾਂ ਦੀਆਂ ਗੱਲਾਂ | meri maa diya gallan
ਜਿਥੋਂ ਤੱਕ ਮੈਨੂੰ ਯਾਦ ਹੈ ਮਾਂ ਨੂੰ ਖੱਟੀ ਮਿੱਠੀ ਇਮਲੀ ਦੇ ਰੂਪ ਵਿੱਚ ਵੇਖਿਆ ਹੈ। ਬਹੁਤ ਪਿਆਰ ਕਰਦੀ। ਰੀਝਾਂ ਨਾਲ ਤਿਆਰ ਕਰਦੀ ਨੁਹਾਉਂਦੀ ਪਰ ਝਾਵੇਂ ਨਾਲ ਰਗੜਦੀ। ਰੋਂਦੇ ਕਰਲਾਉਂਦੇ ਅੱਖਾਂ ਵਿੱਚ ਸਬੁਣ ਪੈ ਜਾਣੀ ਪਰ ਉਸਤੇ ਕੋਈ ਅਸਰ ਨਾ ਹੋਣਾ। ਨੰਗੇ ਪਿੰਡੇ ਹੀ ਖੜਕੈਤੜੀ ਕਰ ਦਿੰਦੀ। ਹੱਥ ਵੀ ਸੁਖ ਨਾਲ
Continue readingਵਾਹ ਛੋਟੂ ਰਾਮ ਸ਼ਰਮਾਂ | wah chotu ram sharma
ਦੋ ਨਵੰਬਰ 2014 ਨੂੰ ਜਦੋ ਮੈ ਆਪਣੀ ਕਾਰ ਦੁਆਰਾ ਡਬਵਾਲੀ ਤੋਂ ਸਿਰਸਾ ਜਾ ਰਿਹਾ ਸੀ ਕਾਰ ਵਿਚ ਮੇਰੀ ਪਤਨੀ ਤੇ ਭਤੀਜਾ ਸੰਗੀਤ ਵੀ ਸੀ। ਕੋਈ 18 ਕੁ ਕਿਲੋਮੀਟਰ ਜਾ ਕੇ ਸਾਡੀ ਕਾਰ ਇੱਕ ਦੁਰਘਟਨਾ ਦਾ ਸ਼ਿਕਾਰ ਹੋ ਗਈ। ਮੋਬਾਈਲ ਫੋਨ ਤੇ ਘਰੇ ਸੂਚਨਾ ਦੇ ਦਿੱਤੀ ਗਈ ਐਕਸੀਡੇੰਟ ਦਾ ਨਾਮ ਸੁਣਕੇ
Continue readingਤਾਕਤ ਦੇ ਟੀਕੇ | takat de teeke
”ਕੀ ਹਾਲ ਹੈ ਮਾਸੀ ਤੇਰਾ” ”ਠੀਕ ਹੈ । ਕਾਫੀ ਫਰਕ ਹੈ ।” ਮਾਸੀ ਕੁਝ ਹੌਸਲੇ ਜਿਹੇ ਨਾਲ ਬੋਲੀ । ”ਕਲ੍ਹ ਰਾਖੀ ਦੀ ਮੰਮੀ ਕਹਿੰਦੀ ਸੀ ਬਈ ਮਾਸੀ ਦੀ ਤਬੀਅਤ ਠੀਕ ਨਹੀਂ ਹੈ । ”ਹਾਂ ਕਈ ਦਿਨਾਂ ਤੋਂ ਟੈਂਸ਼ਨ ਜਿਹੀ ਸੀ, ਘਬਰਾਹਟ ਤੇ ਕਮ॥ੋਰੀ ਵੀ ਸੀ ।”ਮਾਸੀ ਨੇ ਵਿਸਥਾਰ ਨਾਲ ਦੱਸਣ
Continue readingਬਿਜਲੀ ਦਾ ਪੱਖਾ | bijli da pakha
ਗੱਲ ਕੋਈ ਚਾਲੀ ਕੁ ਸਾਲ ਪੁਰਾਣੀ ਹੈ। ਸਾਡੇ ਪਿੰਡ ਬਿਜਲੀ ਆਈ ਨੂੰ ਮਹੀਨਾ ਕੁ ਹੀ ਹੋਇਆ ਸੀ। ਟਾਵੇਂ ਟਾਵੇਂ ਘਰਾਂ ਨੇ ਬਿਜਲੀ ਲਗਵਾਈ ਸੀ। ਪਹਿਲਾ ਮੀਟਰ ਸਾਡੇ ਘਰੇ ਹੀ ਲੱਗਿਆ ਸੀ ਤੇ ਮੇਰੇ ਚਾਚੇ ( ਵੱਡੇ ਦਾਦੇ ਆਲੇ ਘਰ ਚ ) ਦੂਜਾ। 100 100 ਵਾਟ ਦੇ ਬਲਬ ਜਗਿਆ ਕਰਨ। ਦਿਨ
Continue reading