ਛੰਨੋ | shanno

ਆਹ ਛੱਲੀਆਂ ਕਿਵੇਂ ਲਾਈਆਂ? ਭੁੱਜੀ ਪੰਜ ਰੁਪਏ ਦੀ ਤੇ ਕੱਚੀਆਂ ਬਾਰਾਂ ਰੁਪਏ ਕਿਲੋ | ਠੀਕ ਠੀਕ ਲਾਅ ਲੈ |ਕਾਰ ਚੋ ਉਤਰਦੇ ਨੇ ਹਾਊਸਫੈਡ ਕਲੌਨੀ ਦੇ ਬਾਹਰ ਰੇਲਵੇ ਫਾਟਕ ਦੇ ਨੇੜੇ ਆਪਣੇ ਟੁੰਡੇ ਹੱਥ ਨਾਲ ਪਲਾਸਟਿਕ ਦੀ ਪੱਖੀ ਨਾਲ ਹਵਾ ਝੱਲ ਕੇ ਛੱਲੀਆਂ ਭੁੰਨਦੀ ਔਰਤ ਨੂੰ ਮੈ ਕਿਹਾ | ਬਾਬੂ ਜੀ

Continue reading


ਘੜੀਸਾਜ਼ | ghadisaaj

ਸਾਡੇ ਵੇਲਿਆਂ ਵਿਚ ਡਿਜੀਟਲ ਘੜੀਆਂ ਨਹੀਂ ਸੀ ਹੁੰਦੀਆਂ। ਮਕੈਨੀਕਲ ਘੜੀਆਂ ਦਾ ਹੀ ਚੱਲਣ ਸੀ। ਕਲੌਕ ਵੀ ਮਕੈਨੀਕਲ ਹੁੰਦੇ ਸਨ। ਇੱਕ ਟਾਈਮਪੀਸ ਹੁੰਦਾ ਸੀ ਜਿਸ ਨੂੰ ਟਾਈਮ ਦੇਖਣ ਤੇ ਅਲਾਰਮ ਲਾਉਣ ਲਈ ਵਰਤਿਆ ਜਾਂਦਾ ਸੀ। ਬਹੁਤ ਘੱਟ ਲੋਕਾਂ ਘਰੇ ਟਾਈਮ ਪੀਸ ਯ ਕਲੌਕ ਹੁੰਦਾ ਸੀ। ਘੜੀ ਤਾਂ ਫ਼ਿਰ ਵੀ ਆਮ ਲੋਕਾਂ

Continue reading

ਆਟੋ ਮੈਟਿਕ ਘੜੀ | automatic ghadi

ਵਾਹਵਾ ਪੁਰਾਣੀ ਗੱਲ ਹੈ। ਖਾਸਾ ਚਿਰ ਹੋ ਗਿਆ। ਅਸੀਂ ਕਿਸੇ ਕਰੀਬੀ ਦਾ ਰਿਸ਼ਤਾ ਸਾਡੀ ਨਜਦੀਕੀ ਰਿਸ਼ਤੇਦਾਰੀ ਚ ਕਰਵਾ ਦਿੱਤਾ। ਭਲੇ ਵੇਲੇ ਸੀ ਓਦੋ। ਮੁੰਡੇ ਨੂੰ ਛਾਪ ਤੇ ਘੜੀ ਪਾਈ ਜਾਂਦੀ ਸੀ। ਸ਼ਾਇਦ ਸੋਨੇ ਦੀ ਚੈਨ ਪਾਉਣ ਦਾ ਰਿਵਾਜ ਨਹੀ ਸੀ। ਕੁੜੀ ਵਾਲਿਆਂ ਨੇ ਮੁੰਡੇ ਨੂੰ ਰੀਕੋ ਦੀ ਆਟੋਮੈਟਿਕ ਘੜੀ ਪਾ

Continue reading

ਗੈਰਤ ਦਾ ਕਤਲ | gairat da katal

ਇੱਕ ਕੁੱਕੜ ਹਰ ਰੋਜ਼ ਸਵੇਰੇ ਬਾਂਗ ਦਿੰਦਾ, ਉਸਦੇ ਮਾਲਕ ਨੇ ਉਸਨੂੰ ਕਿਹਾ ਕਿ ਜੇਕਰ ਉਹ ਕੱਲ੍ਹ ਨੂੰ ਬਾਂਗ ਦੇਵੇਗਾ ਤਾਂ ਉਹ ਉਸਨੂੰ ਮਾਰ ਦੇਵੇਗਾ। ਅਗਲੇ ਦਿਨ ਕੁੱਕੜ ਨੇ ਬਾਂਗ ਨਹੀਂ ਦਿੱਤੀ ਅਤੇ ਸਿਰਫ ਆਪਣੀ ਗਰਦਨ ਅਕੜਾ ਕੇ ਬੈਠ ਗਿਆ, ਮਾਲਕ ਨੇ ਉਸਨੂੰ ਕਿਹਾ ਕਿ ਜੇ ਤੂੰ ਕੱਲ੍ਹ ਨੂੰ ਆਪਣੀ ਗਰਦਨ

Continue reading


ਤਿੰਨ ਨੰਬਰ ਟਰਮੀਨਲ | tin number terminal

#ਤਿੰਨ_ਨੰਬਰ_ਟਰਮੀਨਲ “ਸੇਠ ਜੀ। ਬਾਹਰਲੇ ਮੁਲਕਾਂ ਵਿੱਚ ਕੀ ਪਿਆ ਹੈ? ਪਤਾ ਨਹੀਂ ਵਧੀਆ ਕਮਾਉਂਦੇ ਹੋਏ ਲੋਕ ਵੀ ਕਿਉਂ ਤੁਰ ਜਾਂਦੇ ਹਨ?” ਗੱਡੀ ਦਾ ਗੇਅਰ ਬਦਲਦੇ ਹੋਏ ਸ਼ਾਮ ਲਾਲ ਡਰਾਈਵਰ ਨੇ ਮੈਨੂੰ ਕਿਹਾ। ਅਸੀਂ ਮੇਰੇ ਵੱਡੇ ਬੇਟੇ ਬੇਟੀ ਤੇ ਪੋਤੀ ਨੂੰ ਜਹਾਜ ਚੜ੍ਹਾਕੇ ਵਾਪਿਸ ਆ ਰਹੇ ਸੀ। ਉਹ ਸਟੱਡੀ ਵੀਜ਼ੇ ਤੇ ਐਡੀਲੀਡ

Continue reading

ਕੌਫ਼ੀ ਵਿਦ ਮਾਈ ਸੈਲਫ | coffe with my self

#ਕੌਫ਼ੀ_ਵਿਦ_ਮਾਈਸੈਲਫ ਮੇਰੀ ਅੱਜ ਦੀ ਕੌਫ਼ੀ ਦਾ ਮਹਿਮਾਨ ਕੋਈ ਸੈਲੀਬ੍ਰਿਟੀ ਨਹੀਂ, ਕੋਈ ਸਿਆਸੀ ਨੇਤਾ ਯ ਕੋਈ ਕਲਾਕਾਰ ਨਹੀਂ ਸਗੋਂ ਮੈਂ ਖੁਦ ਹੀ ਸੀ। ਸਭ ਤੋਂ ਮੁਸ਼ਕਿਲ ਹੁੰਦੇ ਹਨ ਆਪਣੇ ਆਪ ਨਾਲ ਸਵਾਲ ਜਬਾਬ ਕਰਨੇ। ਫਿਰ ਵੀ ਮੈਂ ਕੋਸ਼ਿਸ਼ ਕੀਤੀ ਕਿ ਮੈਂ ਆਪਣੇ ਬਾਰੇ ਕੁਝ ਜਾਣ ਸਕਾ ਅਤੇ ਆਪਣੇ ਆਪ ਨੂੰ ਪਾਠਕਾਂ

Continue reading

ਕੈਂਪ ਐਨ ਐਸ ਐੱਸ | camp nss

ਕਾਲਜ ਪੜ੍ਹਦੇ ਸਮੇ ਮੈਂ ਰਾਸ਼ਟਰੀ ਸੇਵਾ ਯੋਜਨਾ ਯਾਨੀ ਐਨ ਐਸ ਐਸ ਨਾਲ ਜੁੜਿਆ ਰਿਹਾ ਹਾਂ। ਹਰ ਸਾਲ ਅਸੀਂ ਦਸ ਰੋਜ਼ਾ ਕੈਂਪ ਲਾਉਂਦੇ। ਪਹਿਲਾਂ ਪ੍ਰੋਫੈਸਰ ਡੀ ਕੇ ਮਿੱਤਲ ਤੇ ਫਿਰ ਪ੍ਰੋਫੈਸਰ ਰਾਧੇ ਸ਼ਾਮ ਗੁਪਤਾ ਪ੍ਰੋਗਰਾਮ ਅਫਸਰ ਹੁੰਦੇ ਸਨ। ਇੱਕ ਵਾਰੀ ਸਾਡਾ ਕੈਂਪ ਪਿੰਡ ਫਤੂਹੀਵਾਲਾ ਵਿਖੇ ਲੱਗਿਆ। ਚਾਹੇ ਇਹ ਦਿਨ ਰਾਤ ਦਾ

Continue reading


ਈਗੋ ਤੇ ਸੌਰੀ | ego te sorry

“ਮਹਿਕ ਨੀ ਆਈ।” ਮੈਂ ਸ਼ਗੁਣ ਇਕੱਲੀ ਨੂੰ ਆਈ ਵੇਖਕੇ ਪੁੱਛਿਆ। “ਸਾਡੀ ਕਾਟ ਹੋਗੀ।” ਸ਼ਗੁਣ ਨੇ ਭੋਲੇਪਨ ਵਿੱਚ ਜਬਾਬ ਦਿੱਤਾ। “ਕਿਓੰ।” ਮੈਂ ਆਦਤਨ ਪੁੱਛਿਆ। “ਅੰਕਲ ਜਦੋ ਸਾਡੇ ਵਿੱਚ ਕੋਈ ਤੀਜਾ ਆ ਜਾਂਦਾ ਹੈ ਤਾਂ ਸਾਡੀ ਕਾਟ ਹੋ ਜਾਂਦੀ ਹੈ।” ਉਸ ਦੀਆਂ ਅੱਖਾਂ ਵਿੱਚ ਨਰਮੀ ਸੀ ਤੇ ਦੁੱਖ ਜਿਹਾ ਵੀ। ਮਹਿਕ ਤੇ

Continue reading

ਦੋਸਤੀ ਤੇ ਗ੍ਰਾਹਕ | dosti te grahak

ਸੱਤਰ ਅੱਸੀ ਦੇ ਦਹਾਕੇ ਵਿੱਚ ਸਾਡੇ ਸ਼ਹਿਰ ਵਿੱਚ ਚੰਨੀ ਹਲਵਾਈ ਦੀ ਦੁਕਾਨ ਬਹੁਤ ਮਸ਼ਹੂਰ ਹੁੰਦੀ ਸੀ। ਅੰਕਲ ਦਾ ਪੂਰਾ ਨਾਮ ਗੁਰਚਰਨ ਦਾਸ ਸੇਠੀ ਸੀ ਪਰ ਵੱਡੇ ਛੋਟੇ ਸਭ ਚੰਨੀ ਸੇਠੀ ਯ ਚੰਨੀ ਹਲਵਾਈ ਦੇ ਨਾਮ ਨਾਲ ਹੀ ਜਾਣਦੇ ਸਨ। ਉਹ ਦਾ ਲੜਕਾ ਵਿਜੈ ਮੇਰਾ ਹਮ ਜਮਾਤੀ ਵੀ ਸੀ ਤੇ ਦੋਸਤ

Continue reading

ਰਸੋਈ ਚ ਪੱਖਾ | rasoi ch pakha

“ਭੈਣ ਬੀਬੀ ਆਪਣੀ ਸ਼ਾਂਤੀ ਤਾਂ ਭਾਈ ਪੂਰੀ ਐਸ਼ ਲੈਂਦੀ ਹੈ। ਉਹਨਾਂ ਦੇ ਤਾਂ ਰਸੋਈ ਵਿੱਚ ਵੀ ਛੋਟਾ ਜਿਹਾ ਪੱਖਾ ਲੱਗਿਆ ਹੈ।” ਮੇਰੇ ਵੱਡੇ ਮਾਮੇ ਸ਼ਾਦੀ ਰਾਮ ਜੀ ਨੇ ਮੇਰੀ ਮਾਂ ਨੂੰ ਸਰਸਾ ਰਹਿੰਦੀ ਆਪਣੀ ਵੱਡੀ ਧੀ ਬਾਰੇ ਦੱਸਿਆ। ਮੇਰੀ ਮਾਂ ਦਾ ਪੇਕਿਆਂ ਦਾ ਨਾਮ ‘ਬੀਬੀ’ ਸੀ ਤੇ ਸਾਰੇ ਉਸਨੂੰ ਬੀਬੀ

Continue reading