ਪੁੱਤ ਜੇ ਕੁਝ ਪਲ ਲਈ ਅੱਖੋਂ ਪਰੋਖੇ ਹੋ ਜਾਵੇ ਤਾਂ ਮਾਂ ਬਾਪ ਦੀਆਂ ਅੱਖਾਂ ਪੱਕ ਜਾਂਦੀਆਂ ਨੇ ! ਗੁਰਸ਼ਰਨ ਤਾਂ ਫਿਰ ਵੀ ਪੰਜ ਸਾਲਾਂ ਬਾਅਦ ਵਲੈਤੋਂ ਘਰ ਵਾਪਸ ਆਇਆ ਸੀ ! ਮਾਂ ਲੋਚਦੀ ਸੀ ਕਿ ਪੁੱਤ ਮੇਰੇ ਹੀ ਨੇੜੇ ਤੇੜੇ ਰਵੇ ਪਰ ਮੇਵਾ ਸਿੰਘ ਗੁਰਸ਼ਰਨ ਨੂੰ ਖੇਤਾਂ ਵੱਲ ਲਿਜਾਣ ਲਈ
Continue readingMonth: June 2024
ਕੱਚੇ ਘਰਾਂ ਦੇ ਪੱਕੇ ਰਿਸ਼ਤੇ | kacche ghara de pakke rishte
ਮੇਰੇ ਬਚਪਨ ਦੇ ਪਹਿਲੇ ਪੰਦਰਾਂ ਸਾਲ ਪਿੰਡ ਵਿੱਚ ਹੀ ਗੁਜਰੇ ਹਨ। ਉਨੀ ਸੋ ਸੱਠ ਤੋ ਲੈ ਕੇ ਉੱਨੀ ਸੋ ਪੱਝਤਰ ਤੱਕ ਮੈਂ ਪਿੰਡ ਘੁਮਿਆਰੇ ਹੀ ਰਿਹਾ । ਦੱਸਵੀ ਕਰਨ ਤੋਂ ਬਾਦ ਕਾਲਜ ਦੀ ਪੜਾਈ ਸਮੇਂ ਅਸੀ ਸਹਿਰ ਆ ਗਏ। ਜਿੰਦਗੀ ਦੇ ਪਹਿਲੇ ਛੇ ਕੁ ਸਾਲ ਅਸੀ ਮੇਰੇ ਦਾਦਾ ਜੀ ਨਾਲ
Continue readingਯੂ ਪੀ ਦੇ ਭਈਏ | up de bhaiye
1980 ਨੂੰ ਮੈਨੂੰ ਮੇਰੇ ਦੋਸਤ ਨਾਲ ਉੱਤਰ ਪ੍ਰਦੇਸ਼ ਦੇ ਸ਼ਹਿਰ ਲਖਨਊ ਜਾਣ ਦਾ ਮੌਕਾ ਮਿਲਿਆ। ਪੰਜਾਬ ਤੋਂ ਬਾਹਰ ਦਾ ਮੇਰਾ ਇਹ ਪਹਿਲਾ ਸਫ਼ਰ ਸੀ। ਲਖਨਊ ਪਹੁੰਚਣ ਤੋਂ ਪਹਿਲਾਂ ਅਸੀਂ ਇੱਕ ਦਿਨ ਕਾਨਪੁਰ ਰੁਕੇ। ਅਸੀਂ ਓਥੇ ਯੂਨੀਵਰਸਿਟੀ ਵਿੱਚ ਇੱਕ ਦੂਰ ਦੇ ਜਾਣਕਾਰ ਨੂੰ ਮਿਲਣ ਲਈ ਗਏ। ਯੂਨੀਵਰਸਿਟੀ ਜਾਣ ਲਈ ਅਸੀਂ ਇੱਕ
Continue readingਘੁੱਦੇ ਪਿੰਡ ਦਾ ਘੁੱਦਾ ਸਿੰਘ | ghuda singh
ਵਾਹਵਾ ਚਿਰ ਹੋ ਗਿਆ। ਸ਼ਾਇਦ ਓਦੋਂ ਮੇਰਾ ਪਹਿਲਾ ਕਹਾਣੀ ਸੰਗ੍ਰਹਿ ਇੱਕ ਗੰਧਾਰੀ ਹੋਰ ਹੀ ਮਾਰਕੀਟ ਵਿਚ ਆਇਆ ਸੀ। ਮੈਂ ਅਜੇ ਫੇਸ ਬੁੱਕ ਤੇ ਟੁੱਟੀ ਫੁੱਟੀ ਪੰਜਾਬੀ ਲਿੱਖਦਾ ਹੁੰਦਾ ਸੀ। ਸਾਡੇ ਨੇੜਲੇ ਪਿੰਡ ਦਾ ਅਮ੍ਰਿਤਪਾਲ ਨੇ ਵੀ ਫੇਸ ਬੁੱਕ ਆਪਣਾ ਘੋਲ ਸ਼ੁਰੂ ਕੀਤਾ ਸੀ। ਮਨ ਵਿਚ ਉਤਸ਼ਾਹ ਸੀ। ਜਿੰਨਾ ਕੁ ਲਿਖਦਾ
Continue readingਬਾਬਾ ਤਾਅ | baba taa
ਮੇਰੇ ਦਾਦਾ ਜੀ ਦੀਆਂ ਚਾਰ ਭੈਣਾਂ ਸਨ। ਭੂਆ ਸਾਧੋ ਸੋਧਾਂ ਗਿਆਨੋ ਤੇ ਰਾਜ ਕੁਰ। ਦਾਦਾ ਜੀ ਇੱਕਲੇ ਹੀ ਸਨ। ਦਾਦਾ ਜੀ ਦੀ ਭੂਆ ਬਿਸ਼ਨੀ ਵੀ ਸਾਡੇ ਪਿੰਡ ਹੀ ਰਹਿੰਦੀ ਸੀ। ਮੇਰੀਆਂ ਵੀ ਦੋ ਭੂਆ ਸਨ ਮਾਇਆ ਤੇ ਸਰੁਸਤੀ। ਦਾਦੀ ਜੀ ਛੋਟੀ ਉਮਰੇ ਹੀ ਦੁਨੀਆਂ ਛੱਡ ਗਏ। ਘਰ ਨੂੰ ਚਲਾਉਣ ਦੀ
Continue readingਅਖੇ ਮਾਂ ਵਰਗੀ ਨਾ ਆਖੋ | akhe maa wargi na akho
ਮੈਂ ਅਜੇ ਨਿੱਕੜੀ ਨੂੰ ਦੁੱਧ ਪਿਆਇਆ ਹੀ ਸੀ ਉਹ ਫੇਰ ਰੋਣ ਲੱਗ ਪਈ। ਪਤਾ ਨਹੀ ਕਿਉਂ? ਮੈਂ ਉਸ ਨੂੰ ਮੂਰਤੀ ਮਾਸੀ ਕੋਲ ਲੈ ਗਈ। ਇਹਦਾ ਕੁਸ ਦੁਖਦਾ ਨਾ ਹੋਵੇ। ਮੂਰਤੀ ਮਾਸੀ ਸਾਡੇ ਗੁਆਂਢ ਚ ਹੀ ਰਹਿੰਦੀ ਹੈ। ਵਾਹਵਾ ਸਿਆਣੀ ਹੈ। ਮੇਰੇ ਪੇਕੇ ਘਰ ਕੋਲ ਵੀ ਹੁੰਦੀ ਸੀ ਇੱਕ ਸਿਆਣੀ ਬੁੜੀ।
Continue readingਉਹ ਬਾਲੜੀ | oh baalri
ਉਹ ਬਾਲੜੀ ਉਹ ਬਾਲੜੀ ………. ਅਜੇ ਅੱਖ ਲੱਗੀ ਨੂੰ ਬਹੁਤ ਸਮਾਂ ਨਹੀਂ ਸੀ ਹੋਇਆ । ਜਾਗੋ ਮੀਚੀ ਜਿਹੀ ਵਿਚ ਪਈ ਸਾਂ। ਉਹ ਨਾ ਸਪਨਾ ਸੀ ਨਾ ਹਕੀਕਤ । ਛੋਟੀ ਜਿਹੀ ਬਾਲੜੀ ਮੇਰੇ ਪਿਛੇ ਪਿਛੇ ਰੋਂਦੀ ਫਿਰਦੀ ਸੀ। ਉਮਰ ਕੋਈ ਪੰਜ ਕੁ ਸਾਲ ਦੀ ਹੋਵੇਗੀ। ਪਤਾ ਨਹੀਂ ਮੈਥੋ ਕੀ ਮੰਗਦੀ ਸੀ।
Continue readingਨਾਸ਼ਤਾ | naashta
#ਨਾਸ਼ਤਾ। ਨਾਸ਼ਤਾ ਜਿਸ ਨੂੰ ਲੋਕ #ਬਰੇਕਫਾਸਟ ਵੀ ਆਖਦੇ ਹਨ। ਜਦੋਂ ਇਸ ਦਾ ਜਿਕਰ ਆਉਂਦਾ ਹੈ ਤਾਂ ਸਾਡੇ ਪੰਜਾਬੀਆਂ ਦੇ ਮੂਹਰੇ ਵੱਡੇ ਵੱਡੇ ਪਰੌਂਠੇ, ਮੱਖਣ ਦਾ ਪੇੜਾ, ਅੰਬ ਦਾ ਅਚਾਰ ਨਜ਼ਰ ਆਉਂਦਾ ਹੈ। ਕਈ ਵਾਰੀ ਇਹ ਪਰੌਂਠੇ ਆਲੂਆਂ ਦੇ ਪਰੌਂਠਿਆਂ ਵਿੱਚ ਬਦਲ ਜਾਂਦੇ ਹਨ। ਫਿਰ ਮਿਕਸ, ਪਿਆਜ਼, ਪਨੀਰ ਤੇ ਗੋਭੀ ਦੇ
Continue readingਘੁੰਗਰਾਲੀ ਦਾਹੜੀ | ghungrali daahri
ਗੁਰਮੁਖ ਸਿੰਘ..ਘੁੰਗਰਾਲੀ ਦਾਹੜੀ ਵਾਲਾ ਉਹ ਲੰਮਾ ਜਿਹਾ ਮੁੰਡਾ.. ਓਹਨਾ ਵੇਲਿਆਂ ਦੀ ਸਭ ਤੋਂ ਵੱਧ ਸੋਹਣੀ ਪੋਚਵੀਂ ਜਿਹੀ ਪੱਗ ਬੰਨਿਆ ਕਰਦਾ ਸੀ..ਮੇਰੀਆਂ ਨਾਲਦੀਆਂ ਉਸਨੂੰ “ਪਾਠੀ” ਆਖ ਛੇੜਿਆ ਕਰਦੀਆਂ..ਰੋਜ ਪੰਦਰਾਂ ਕਿਲੋਮੀਟਰ ਦੂਰੋਂ ਪੂਰਾਣੇ ਜਿਹੇ ਸਾਈਕਲ ਤੇ ਆਇਆ ਕਰਦਾ ਸੀ.. ਨੈਣ ਕਈ ਵਾਰ ਮਿਲੇ ਪਰ ਫਾਈਨਲ ਦੀ ਫੇਅਰਵੈਲ ਪਾਰਟੀ ਵਿਚ ਉਸਨੇ ਮੇਰੇ ਨਾਲ
Continue readingਸੇਵਾ ਪ੍ਰਵਾਨ ਕਰੀਂ | sewa parvan kari
ਕਹਾਣੀ ਓਹੀ ਚਾਰ ਦਹਾਕੇ ਪੂਰਾਣੀ..ਸਿਰਫ ਪਾਤਰਾਂ ਦੇ ਨਾਮ ਵੱਖੋ ਵੱਖ..ਤਰਨਤਾਰਨ ਦਾ ਗੁਲਸ਼ਨ ਕੁਮਾਰ..ਸਬਜੀ ਦੀ ਰੇਹੜੀ ਕੋਲ ਕੋਈ ਕਿਸੇ ਧੀ ਨਾਲ ਛੇੜਖਾਨੀ ਕਰ ਰਿਹਾ ਸੀ..ਇਸਨੇ ਇੰਝ ਕਰਨੋ ਵਰਜਿਆ..ਵਕੀਲ ਦਾ ਮੁੰਡਾ ਨਿੱਕਲਿਆ..ਵਕੀਲ ਸਾਬ ਨੇ ਇੱਕ ਹਮਜਮਾਤੀ ਡੀ.ਐੱਸ.ਪੀ ਰਾਹੀਂ ਗੁਲਸ਼ਨ ਚੁਕਵਾ ਦਿੱਤਾ..! ਮਗਰੋਂ ਤਸ਼ੱਦਤ..ਤਸੀਹੇ..ਧਮਕੀਆਂ..ਘਰਦਿਆਂ ਨੇ ਖਾਕੀ ਤੀਕਰ ਪਹੁੰਚ ਕੀਤੀ..ਅੱਗਿਓਂ ਓਹਨਾ ਹਜਾਰਾਂ ਮੰਗ ਲਏ..ਹਮਾਤੜ
Continue reading