ਕੱਲੀ ਸ਼ਰਟ ਉਤਾਰ ਦੇ… | kalli shirt utaar de

” ਨੀ ਗਰਦੇਬੋ, ਹੈਂ ਕੁੜੇ ਗਰਦੇਬੋ ਨੀ ਮੈਂ ਆਹ ਕੀ ਸੁਣਦੀ ਪਈ ਆ?” ਫਿਤਰੋ ਮਾਸੀ ਨੇ ਬੜੀ ਕਾਹਲੀ ਨਾਲ ਮੰਮੀ ਨੂੰ ਪੁੱਛਿਆ। “ਗਰਦੇਬੋ ਮੈਂ ਸੁਣਿਆ ਤੂੰ ਕੁੜੀ ਆਪਣੀ ਮਾਣੂੰ ਬਾਹਰੇ ਪੜਨ ਭੇਜ’ਤੀ” “ਨਾ ਮਾਸੀ ਬਾਹਰੇ ਤਾਂ ਕਿੱਥੇ ਆਹ ਆਪਣੇ ਪਟਿਆਲੇ ਤੋਂ ਯੁਨੀਵਰਸਿਟੀ ਚ ਪੜਨ ਲਾਈ ਐ।” ” ਨੀ ਆਹੋ ਨੀ

Continue reading


ਇੱਕ ਸ਼ਾਮ ਦੀ ਦਾਸਤਾਂ | ikk shaam di daasta

ਕਲ੍ਹ ਸ਼ਾਮੀ ਅਚਾਨਕ ਹੀ ਭੁੱਚੋ ਦੇ #ਆਦੇਸ਼_ਮੈਡੀਕਲ_ਕਾਲਜ ਵਿੱਚ ਐਮਬੀਬੀਐਸ ਦੀ ਇਟਰਨਸ਼ਿਪ ਕਰਦੀ ਮੇਰੀ ਬੇਗਮ ਦੀ ਭਤੀਜੀ ਡਾਕਟਰ #Mehak_Grover ਨੂੰ ਮਿਲਣ ਦਾ ਪ੍ਰੋਗਰਾਮ ਬਣ ਗਿਆ। ਮੈਨੂੰ ਮਸ਼ਹੂਰ ਸਮਾਜਸੇਵੀ ਤੇ ਲੋਕਾਂ ਵਿੱਚ ਹਰਮਨ ਪਿਆਰੇ ਛਾਤੀ ਰੋਗਾਂ ਦੇ ਮਾਹਿਰ ਡਾਕਟਰ #ਅਵਨੀਤ_ਗਰਗ ਨੂੰ ਮਿਲਣ ਤੇ ਉਹਨਾਂ ਨਾਲ ਗੱਲਬਾਤ ਕਰਨ ਦਾ ਵੀ ਲਾਲਚ ਸੀ। ਡਾਕਟਰ

Continue reading

ਖਾਣ ਪੀਣ ਦੇ ਨਜ਼ਾਰੇ | khaan peen de nazare

ਸ਼ਹਿਰੀਆਂ ਨੂੰ ਖੁਸ਼ ਕਰਨ ਦਾ ਕੀ ਹੈ ਇਹ ਤਾਂ ਲੱਸੀ ਦੇ ਭਰੇ ਡੋਲ੍ਹ ਨਾਲ ਹੀ ਖੁਸ਼ ਹੋ ਜਾਂਦੇ ਹਨ। ਯ ਤੰਦੂਰ ਦੀ ਰੋਟੀ ਵੇਖਕੇ। ਅੱਜ ਕੋਈ ਜਾਣ ਪਹਿਚਾਣ ਵਾਲੀ ਲੜਕੀ ਤੰਦੂਰੀ ਰੋਟੀਆਂ ਲਿਆਈ ਆਪਣੀ ਮਾਂ ਕੋਲੋ ਲੁਹਾਕੇ। ਸੱਚੀ ਬਚਪਨ ਯਾਦ ਆ ਗਿਆ। ਅਸੀਂ ਭਾਵੇਂ ਕਈ ਵਾਰੀ ਕੂਕਰ ਉਲਟਾ ਕਰਕੇ ਤੰਦੂਰ

Continue reading

ਗ਼ਜ਼ਾ | gaza

ਮੇਰਾ ਬਚਪਨ ਪਿੰਡ ਘੁਮਿਆਰੇ ਬੀਤਿਆ ਹੈ। ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਬਲਬੀਰ ਸਿੰਘ ਨਾਮਕ ਆਦਮੀ ਗ੍ਰੰਥੀ ਵਜੋਂ ਸੇਵਾ ਕਰਦਾ ਸੀ। ਅਸੀਂ ਉਸਨੂੰ ਬਲਬੀਰ ਭਾਈਜੀ ਆਖਦੇ ਸੀ। ਗ੍ਰੰਥੀ ਦੀ ਸੇਵਾ ਦੇ ਨਾਲ ਨਾਲ ਉਹ ਵੈਦਗੀਰੀ ਵੀ ਕਰਦਾ ਸੀ। ਬਹੁਤ ਵਧੀਆ ਤੇ ਸ਼ਰੀਫ ਬੰਦਾ ਸੀ। ਉਹ ਦਾ ਛੋਟਾ ਭਰਾ ਮੇਰੇ ਨਾਲ

Continue reading


ਕੁੱਤੇ ਝਾਕ | kutte jhaak

ਫਿਰ ਲੋਕ ਫੁਫੜਾਂ ਨੂੰ ਮਾੜਾ ਕਹਿੰਦੇ ਹਨ। ਘਰ ਵਾਲੀ ਦੇ ਬਹੁਤਾ ਜ਼ੋਰ ਪਾਉਣ ਤੇ ਮੈਂ ਮੇਰੇ (ਕੀ ਲਿਖਾਂ, ਸਾਲਾ ਕਿ ਮੁੰਡਿਆਂ ਦਾ ਮਾਮਾ, ਕਿ ਹਮਸਫਰ ਦਾ ਭਾਈ ) ਦੇ ਮੁੰਡੇ ਨੂੰ ਰਿਸ਼ਤਾ ਕਰਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ। ਪਹਿਲਾ ਤਾਂ ਅਸੀਂ ਮਲੋਟ ਇੱਕ ਘਰ ਦੋ ਚਾਰ ਵਾਰੀ ਗਏ। ਪਰ ਸਾਡੀ ਓਥੇ

Continue reading

ਉਹ ਰਾਤ | oh raat

#ਉਹ_ਰਾਤ। ਸਾਡੇ ਪਿੰਡ ਵਾਲੇ ਦੋ ਕਮਰਿਆਂ ਮੂਹਰੇ ਪੱਕਾ ਵੇਹੜਾ ਸੀ। ਜਿਸ ਦੇ ਇੱਕ ਪਾਸੇ ਕੰਧੋਲੀ ਸੀ ਯਾਨੀ ਚੁੱਲ੍ਹਾ ਚੌਂਕਾ ਸੀ। ਉਸੇ ਵੇਹੜੇ ਵਿੱਚ ਅਸੀਂ ਗਰਮੀਆਂ ਵਿੱਚ ਰਾਤ ਨੂੰ ਮੰਜੀਆਂ ਡਾਹਕੇ ਸੌਂਦੇ ਸੀ। ਉਸ ਦਿਨ ਰੋਟੀ ਟੁੱਕ ਤੋਂ ਵੇਹਲੀ ਹੋਕੇ ਮੇਰੀ ਮਾਂ ਕਮਰੇ ਵਿੱਚ ਲਾਲਟੈਨ ਦੀ ਰੋਸ਼ਨੀ ਵਿੱਚ ਕੋਈਂ ਕੰਮ ਕਰਨ

Continue reading

ਤੀਸਰੀ ਅੱਖ | teesri akh

ਗੱਲ 2018 ਦੀ ਆ, ਇੱਕ ਦਿਨ ਸਵੇਰੇ ਸਵੇਰੇ ਘਰ ਬਿਜਲੀ ਵਾਲੇ ਆ ਗਏ। ਮੇਰੇ ਬਾਪੂ ਜੀ ਘਰ ਨਹੀਂ ਸਨ। ਮੈਂ ਤੇ ਮੇਰਾ ਭਰਾ ਤਾਂ ਪਹਿਲਾਂ ਹੀ ਵਿਦੇਸ਼ ਚ ਸੀ। ਘਰ ਭਾਬੀ ਤੇ ਮਾਂ ਹੀ ਸੀ। ਬਿਜਲੀ ਵਾਲਿਆਂ ਨੇ ਆਉਂਦੇ ਹੀ ਰੋਅਬ ਚ ਕਿਹਾ “ਤੁਹਾਡੇ ਘਰ ਦਾ ਲੋਡ ਜਿਆਦਾ ਹੈ ਪਰ

Continue reading


ਖੁਦ ਨਾਲ ਗੱਲਾਂ | khud diya gallan

ਮੈਂ ਪੜ੍ਹਾਈ ਪੂਰੀ ਕਰਨ ਮਗਰੋਂ ਹੋਸਟਲ ਤੋਂ ਘਰ ਜਾ ਰਹਿਣ ਲੱਗਾ ।ਮੈਨੂੰ ਕਦੀ ਕਦੀ ਕਿਸੇ ਦੇ ਉੱਚੀ ਉੱਚੀ ਰੋਣ ਜਾ ਹੱਸਣ ਦੀ  ਆਵਾਜ਼ ਸੁਣਦੀ ।ਮੈਂ ਇਹ ਅਵਾਜ਼ ਅਣਸੁਣੀ ਕਰ ਦਿੰਦਾ ਜਾਂ ਕਦੇ ਇਧਰ ਉਧਰ ਦੇਖ ਕੇ ਜਾਣਨ ਦੀ ਕੋਸ਼ਿਸ਼ ਕਰਦੲ ਕਿ ਅਵਾਜ਼ ਕਿਥੋਂ ਆ ਰਹੀ ।ਹੁਣ ਛੇ ਮਹੀਨੇ ਹੋ ਚੱਲੇ

Continue reading

ਹੁਨਰ | hunar

ਸ਼ਾਮ ਦਾ ਵੇਲਾ ਸੀ ।ਗੁਰਮੁੱਖ ਸਿਓ ਆਪਣੀ ਬੈਠਕ ਵਿੱਚ ਪਿਆ ਪਾਣੀ ਲਈ  ਤਰਸ ਰਿਹਾ ਸੀ ।ਪਾਣੀ ਦੇ ਜਾਹ ,ਪੁੱਤ ਹਰਨਾਮ ,ਪਿਆਸ ਲੱਗੀ ,ਪਾਣੀ ਦੀ ਘੁੱਟ ਹੀ ਪਿਲਾ ਦੇਹ ।ਹਰਨਾਮ ਗੁੱਸੇ ਚ ਲਾਲ ਹੋਇਆ ਆਉਂਦਾ ਤੇ ਪਾਣੀ ਫੜਾਉਦਾ ਕਹਿੰਦਾ ਕਿ ਬਾਪੂ ਕਿਉਂ ਐਵੇ ਰੌਲਾ ਪਾਈ ਰੱਖਦਾ ,ਮੈਨੂੰ ਹੋਰ ਬਥੇਰੇ ਕੰਮ ਹਨ

Continue reading

ਸ਼ਕੂਲ ਯੂਨੀਫਾਰਮ | school uniform

ਮੇਰੇ ਕਲਾਸ ਤਾਂ ਨਹੀਂ ਯਾਦ ਬੱਸ ਘਟਨਾ ਯਾਦ ਹੈ। ਸਾਨੂੰ ਸਕੂਲ ਵਿੱਚ ਵਰਦੀ ਲਗਵਾਈ ਜੀਨ ਯ ਮੱਖਣ ਜੀਨ ਦੀ ਖਾਕੀ ਪੈਂਟ ਤੇ ਦਸੂਤੀ ਦੀ ਦੀ ਖਾਕੀ ਦੋ ਜੇਬਾਂ ਵਾਲੀ ਕਮੀਜ਼। ਬਾਅਦ ਵਿੱਚ ਸਫੈਦ ਕਮੀਜ਼ ਦੇ ਹੁਕਮ ਆ ਗਏ ਸਨ। ਬਾਕੀ ਵਿਦਿਆਰਥੀਆਂ ਵਾੰਗੂ ਮੈਂ ਵੀ ਵਰਦੀ ਸੁਵਾ ਲਈ। ਖਾਕੀ ਪੈਂਟ ਤੇ

Continue reading