ਬਕਸੂਏ ਦੀ ਕਹਾਣੀ | baksuye di kahani

ਅੱਜ ਦੀ ਪੀੜ੍ਹੀ ਨੇ ਬਕਸੂਆ ਨਾਮ ਨਹੀਂ ਸੁਣਿਆ ਹੋਣਾ। ਬਕਸੂਆ ਇੱਕ ਜਰੂਰੀ ਵਸਤੂ ਸੀ ਜੋ ਪਿੰਡਾਂ ਦੀਆਂ ਦੁਕਾਨਾਂ ਤੇ ਬਹੁਤ ਵਿਕਦੀ ਸੀ। ਇਹ ਤਾਰ ਦਾ ਬਣਿਆ ਇੱਕ ਲੌਕ ਹੁੰਦਾ ਹੈ ਜੋ ਦੋ ਕੱਪੜਿਆਂ ਦੇ ਜੋੜਨ ਦੇ ਕੰਮ ਆਉਂਦਾ ਹੈ। ਪਹਿਲਾਂ ਜਦੋ ਕਿਸੇ ਦੇ ਪਹਿਣੇ ਕਪੜੇ ਦੇ ਬੀੜੇ ਟੁੱਟ ਜਾਂਦੇ ਯ

Continue reading


ਮੇਰੇ ਦਾਦਾ ਸ੍ਰੀ ਹਰਗੁਲਾਲ ਜੀ | mere dada shri hargulal ji

ਮੇਰੇ ਦਾਦਾ ਸ੍ਰੀ ਹਰਗੁਲਾਲ ਜੀ ਦਾ ਪਿੰਡ ਵਿਚ ਵਿਸ਼ੇਸ਼ ਸਥਾਨ ਸੀ। ਉਹ ਪਿੰਡ ਦੇ ਧੜਵਾਈ ਸਨ। ਸਾਰੇ ਪਿੰਡ ਦੇ ਜਿੰਮੀਦਾਰਾਂ ਦੁਆਰਾ ਖੇਤਾਂ ਦਾ ਕੰਮ ਕਰਾਉਣ ਲਈ ਰੱਖੇ ਗਏ ਸੀਰੀਆਂ ਦਾ ਸਾਰਾ ਹਿਸਾਬ ਕਿਤਾਬ, ਵਿਆਹ ਵਿਚਲੇ ਨਿਉਂਦਰੇ ਦਾ ਲੇਖਾ ਜੋਖਾ ਉਹਨਾਂ ਕੋਲ ਪਈਆਂ ਵਹੀਆਂ ਵਿਚ ਦਰਜ ਸੀ। ਉਂਜ ਵੀ ਕਿਸੇ ਨੂੰ

Continue reading

ਰਾਮ ਰੇਡੀਓ ਵਾਲਾ | ram radio wala

ਇਲੈਕਟ੍ਰਿਕ ਤੇ ਇਕਟ੍ਰੋਨਿਕਸ ਦਾ ਕੰਮ ਕਰਨ ਵਾਲੇ ਸਾਡੇ ਇੱਕ ਦੂਰ ਦੇ ਰਿਸ਼ਤੇਦਾਰ ਸ੍ਰੀ ਰਾਮ ਪ੍ਰਕਾਸ਼ ਗਰੋਵਰ ਨਾਲ ਸਾਡੇ ਪਰਵਾਰਿਕ ਤੇ ਵਿਪਾਰਕ ਸਬੰਧ ਕੋਈ 4,5 ਦਹਾਕਿਆਂ ਤੋਂ ਹਨ। ਉਹ ਵੇਖਦੇ ਵੇਖਦੇ ਫਰਸ਼ ਤੋਂ ਅਰਸ਼ ਤੱਕ ਪਹੁੰਚ ਗਿਆ। ਹਵਾ ਵਾਲਾ ਸਟੋਵ ਰੱਖਕੇ ਓਹ ਰੇਡੀਓ ਦੇ ਟਾਂਕੇ ਲਾਉਂਦਾ ਲਾਉਂਦਾ ਸ਼ਹਿਰ ਵਿਚ ਇੱਕ ਬਹੁਤ

Continue reading

ਮਿੰਨੀ ਕਹਾਣੀ – ਇਮਾਨਦਾਰੀ | imandari

ਅੱਜ ਤਾਂ ਇਉਂ ਲਗਦਾ ਸੀ ਜਿਵੇ ਸਾਰਾ ਪਿੰਡ ਹੀ ਧਰਮਸਾਲਾ ਚ ਇਕੱਠਾ ਹੋ ਗਿਆ ਹੋਵੇ। ਹੋਵੇ ਵੀ ਕਿਉਂਨਾ ਲਾਊਡ ਸਪੀਕਰ ਤੇ ਗੁਰਦਵਾਰੇ ਵਾਲਾ ਭਾਈ ਜੀ ਕਲ੍ਹ ਦੀ ਅਨਾਊਂਸਮੈਂਟ ਕਰੀ ਜਾ ਰਿਹਾ ਹੈ ਕਿ ਪਟਵਾਰੀ ਸਾਬ ਮੁਆਵਜੇ ਦੇ ਚੈਕ ਵੰਡਣਗੇ। ਤੇ ਸਾਰਾ ਪਿੰਡ ਆਪਣੇ ਆਪਣੇ ਚੈਕ ਲੈਣ ਲਈ ਤਰਲੋ ਮੱਛੀ ਹੋ

Continue reading


ਤਪੋਂ ਰਾਜ ਤੇ ਰਾਜੋਂ ਨਰਕ! -ਕਪੂਰਥਲਾ ਰਿਆਸਤ | kapurthala ryasat

ਕਪੂਰਥਲਾ ਰਿਆਸਤ ਦਾ ਇਤਿਹਾਸ : ਤਪੋਂ ਰਾਜ ਤੇ ਰਾਜੋਂ ਨਰਕ! ਕਪੂਰਥਲਾ ਰਿਆਸਤ ਦਾ ਬਾਨੀ- ਪਹਿਲਾ ਰਾਜਾ ਜੱਸਾ ਸਿੰਘ ਆਹਲੂਵਾਲੀਆ (1718-1783) ਦਾ ਬਚਪਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮਹਿਲ ਮਾਤਾ ਸੁੰਦਰ ਕੌਰ ਦੀ ਹਿਫਾਜ਼ਤ ਦਿੱਲੀ ਵਿੱਚ ਗੁਜਰਿਆ । ਉਹ ਰਬਾਬ ਵਜਾਉਣ ਦਾ ਮਾਹਿਰ ਅਤੇ ਸੁਰੀਲੀ ਅਵਾਜ਼ ਵਾਲਾ ਸੀ। ਜੱਸਾ ਸਿੰਘ ਦਾ

Continue reading

ਜਿਉਣ ਦਾ ਸਹਾਰਾ | jiun da sahara

ਤਾਈ ਬਿਸ਼ਨ ਕੌਰ ਪੂਰੇ ਪਿੰਡ ਵਿੱਚੋਂ ਸਿਆਣੀ ਤੇ ਸਮਝਦਾਰ ਮੰਨੀ ਜਾਣ ਵਾਲੀ ਔਰਤ।ਹਰ ਕੋਈ ਪੁੱਛ ਕੇ ਕੰਮ ਕਰਦਾ।ਉਹ ਸਾਰਿਆਂ ਦੇ ਕੰਮ ਸਵਾਰਦੀ। ਪਰ ਤਕਦੀਰ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਜਿਵੇਂ ਜਿਵੇਂ ਧੀਆਂ ਪੁੱਤ ਜਵਾਨ ਹੋਏ। ਉਵੇਂ ਉਵੇਂ ਤਾਈਂ ਬਿਸ਼ਨ ਕੌਰ ਦਾ ਨਾਂ ਬਿਸ਼ਨੋ ਬਿਸ਼ਨੋ ਵੱਜਣ ਲੱਗ ਗਿਆ। ਜਿਹੜੇ ਲੋਕ

Continue reading

ਪੈਸੇ ਦਾ ਪੁੱਤ | paise da putt

ਨਿੱਕੂ ਨੂੰ ਨਿੱਕੇ ਹੁੰਦਿਆਂ ਬਟੂਆ ਲੈਣ ਦਾ ਬੜਾ ਚਾਅ ਸੀ। ਜਦੋਂ ਉਹਨੇ ਆਵਦੇ ਬਾਪੂ ਜਾਂ ਦਾਦੇ ਨੂੰ ਜੇਬ ਵਿੱਚ ਬਟੂਆ ਪਾਏ ਹੋਏ ਦੇਖਣਾ ਤਾਂ ਬੜੀ ਜ਼ਿਦ ਕਰਨੀ। ਕਿੰਨੇ ਕਿੰਨੇ ਦਿਨ ਘਰ ਵਿੱਚ ਕਲੇਸ਼ ਪਾਈ ਰੱਖਣਾ ਕਿ ਮੈਂ ਬਟੂਆ ਲੈਣਾ। ਇੱਕ ਦਿਨ ਉਹਦੇ ਪਾਪਾ ਨੇ ਨਿੱਕੂ ਦੀ ਜ਼ਿਦ ਨੂੰ ਦੇਖਦਿਆਂ ਇੱਕ

Continue reading


ਦੁਨੀਆਂ ਦਾ ਆਖਰੀ ਇਨਸਾਨ | duniya da akhiri insaan

ਜੀਤੀ ਪੰਦਰਾਂ ਕ ਸਾਲ ਦੀ ਕੁੜੀ ਸੀ।  ਜਦ ਉਸ ਦੀ  ਮਾਂ ਦੀ ਮੌਤ ਹੋ ਗਈ ਸੀ ।ਪਿਓ ਸ਼ਰਾਬੀ ਸੀ ।ਰੋਟੀ ਲਈ ਜੀਤੀ ਨੇ ਕੁਝ ਘਰਾਂ ਦਾ ਕੰਮ ਕਰਨਾ ਸ਼ੁਰੂ ਕੀਤਾ ।ਸਵੇਰੇ ਜਲਦੀ ਉਠ ਲੋਕਾਂ ਦੇ ਘਰਾਂ ਦਾ ਕੰਮ ਸਕੂਲ ਪੜ੍ਹਨ ਜਾਂਦੀ ।ਜੀਤੀ ਕੰਮ ਕਰਦੀ ਕਰਦੀ  ਨੂੰ ਕਈ ਵਾਰ ਬਹੁਤ ਗੁੱਸਾ

Continue reading

ਮੇਰੀ ਮਾਂ ਦੇ ਰੋਚਕ ਕਿੱਸੇ | meri maa de rochak kisse

ਮੇਰੀ ਮਾਂ ਬਾਰੇ ਲਿਖਣ ਲੱਗਿਆਂ ਕਈ ਪੋਸਟਾਂ ਬਣ ਸਕਦੀਆਂ ਹਨ। ਮੈਨੂੰ ਇਹ ਗੱਲ ਕਹਿਣ ਵਿਚ ਜ਼ਰਾ ਵੀ ਹਿਚ ਨਹੀਂ ਕਿ ਮੇਰੀ ਮਾਂ ਨਿਰੋਲ ਅਨਪੜ੍ਹ ਸੀ। ਉਸਨੇ ਕਦੇ ਸਕੂਲ ਦਾ ਮੂੰਹ ਵੀ ਨਹੀਂ ਸੀ ਦੇਖਿਆ। ਸ਼ਾਇਦ ਕਦੇ ਗੁਰਦੁਆਰੇ ਜਾਕੇ ਭੋਰਾ ਗੁਰਮੁਖਿ ਸਿੱਖੀ ਹੋਵੇ। ਪਰ ਮੇਰੇ ਪਾਪਾ ਸਰਕਾਰੀ ਮੁਲਾਜ਼ਮ ਸਨ। ਇਸਤਰਾਂ ਓਹ

Continue reading

ਸੁਰਿੰਦਰ ਬੰਗਾਲੀ | surinder bengali

ਸੱਤਰ ਦੇ ਦਹਾਕੇ ਵਿੱਚ ਡੱਬਵਾਲੀ ਵਿੱਚ ਇੱਕ ਸੁਰਿੰਦਰ ਕੁਮਾਰ ਨਾਮ ਦਾ ਯੁਵਕ ਆਇਆ ਜਿਸਨੇ ਰਾਮ ਲੀਲਾ ਮੈਦਾਨ ਵਿੱਚ ਸੱਤ ਦਿਨ ਲਗਾਤਾਰ ਸਾਈਕਲ ਚਲਾਉਣਾ ਸੀ। ਉਹ ਸ਼ਾਇਦ ਬੰਗਾਲ ਤੋਂ ਆਇਆ ਸੀ ਇਸ ਲਈ ਉਸਨੂੰ ਸੁਰਿੰਦਰ ਬੰਗਾਲੀ ਕਹਿੰਦੇ ਸਨ। ਉਹ ਸਾਈਕਲ ਤੇ ਹੀ ਸ਼ੇਵ ਕਰਦਾ ਸੀ ਨਹਾਉਂਦਾ ਸੀ ਕਪੜੇ ਬਦਲਦਾ ਸੀ ਤੇ

Continue reading