ਗੁਰੂ ਨਾਨਕ ਕਾਲਜ ਪੜ੍ਹਦਿਆਂ ਸ੍ਰੀ ਐਸ ਐਸ ਸੰਧੂ ਸਾਡੇ ਅੰਗਰੇਜ਼ੀ ਦੇ ਪ੍ਰੋਫੈਸਰ ਹੁੰਦੇ ਸਨ। ਉਹ ਬਹੁਤ ਵਧੀਆ ਪੜ੍ਹਾਉਂਦੇ ਹਨ। ਉਹਨਾਂ ਦੀ ਅੰਗਰੇਜ਼ੀ ਤੇ ਪਕੜ ਬਹੁਤ ਮਜਬੂਰ ਸੀ। ਮੈਨੂੰ ਉਹਨਾਂ ਦਾ ਪੂਰਾ ਨਾਮ ਯਾਦ ਨਹੀਂ। ਸ਼ਾਇਦ ਪੂਰਾ ਨਾਮ ਕਦੇ ਕਿਸੇ ਤੋਂ ਸੁਣਿਆ ਵੀ ਨਹੀਂ ਸੀ। ਉਹ ਬਹੁਤ ਵਧੀਆ ਕਪੜੇ ਪਹਿਨਦੇ ਤੇ
Continue readingMonth: June 2024
ਚੌਥੀ ਰੋਟੀ ਦਾ ਸੁਆਦ | chauthi roti da swaad
#ਚੌਥੀ_ਰੋਟੀ_ਦਾ_ਸਵਾਦ। ਕਹਿੰਦੇ ਇਨਸਾਨ ਦੀਆਂ ਚਾਰ ਰੋਟੀਆਂ ਹੁੰਦੀਆਂ ਹਨ। ਪਹਿਲੀ ਰੋਟੀ ਉਸਦੀ ਮਾਂ ਦੇ ਹੱਥਾਂ ਦੀ ਪੱਕੀ ਹੁੰਦੀ ਹੈ। ਜੋ ਅਨਮੋਲ ਹੁੰਦੀ ਹੈ। ਮਾਂ ਦੀ ਪਕਾਈ ਰੋਟੀ ਦਾ ਸੁਆਦ ਨਿਰਾਲਾ ਹੁੰਦਾ ਹੈ। ਇਹ ਰੋਟੀ ਨਾੜੂਏ ਦੇ ਸਬੰਧਾਂ ਨਾਲ ਜੁੜੀ ਹੁੰਦੀ ਹੈ। ਇਸ ਵਿੱਚ ਮਮਤਾ ਦਾ ਰਸ ਹੁੰਦਾ ਹੈ। ਮਾਂ ਦੀ ਰੋਟੀ
Continue readingਕੋਮਲ ਦੀ ਸਗਾਈ | komal di sgaai
ਮੇਰੀ ਬੇਗਮ ਦੀ ਭਤੀਜੀ #ਕੋਮਲ_ਗਰੋਵਰ ਜਦੋਂ ਮੈਨੂੰ ਫੁਫਡ਼ ਜੀ ਆਖਦੀ ਹੈ ਤਾਂ ਮੇਰਾ ਸੀਨਾ ਵੀ 56″ ਦਾ ਹੋ ਜਾਂਦਾ ਹੈ। ਉਂਜ ਵੀ ਬਹੁਤ ਪਿਆਰੀ ਤੇ ਮਿਲਾਪੜੀ ਹੈ। ਸੱਚੀ ਇਹ ਬੱਚੀਆਂ ਹੁੰਦੀਆਂ ਹੀ ਪਿਆਰੀਆਂ ਹਨ। ਇਹ ਆਪੇ ਹੀ ਮੋਹ ਲੈਂਦੀਆਂ ਹਨ। ਭੂਆ ਭਤੀਜੀ ਦੀ ਜੋੜੀ ਨਾਲੋਂ ਇੱਥੇ ਭੂਆ ਭਤੀਜੀ ਤੇ ਫੁਫੜ
Continue readingਸਾਕਾਹਾਰੀ ਖਾਣਾ | shakahaari khaana
ਮੈਨੂੰ ਖੁਸ਼ੀ ਹੈ ਕਿ ਮਾਤਾ ਪਿਤਾ ਵੱਲੋਂ ਮਿਲੇ ਸਸਕਾਰਾਂ ਕਰਕੇ ਮੇਰੀ ਗਿਣਤੀ ਘਾਹ ਫੂਸ ਖਾਣ ਵਾਲਿਆਂ ਵਿੱਚ ਆਉਂਦੀ ਹੈ। ਅੱਜ ਨਾਸ਼ਤੇ ਵਿਚ ਪਾਲਕ ਦਾ ਖੁਸ਼ਕ ਪਰੌਂਠਾ ਖਾਧਾ ਦੇਸੀ ਮੱਖਣ ਨਾਲ ਖਾਧਾ। ਨਜ਼ਾਰਾ ਆ ਗਿਆ। ਮੇਰੇ ਭੋਜਨ ਵਿੱਚ ਕਿਸੇ ਜੀਵ ਦੀ ਹੱਤਿਆ ਕਿਸੇ ਦੇ ਮਾਸ ਕਿਸੇ ਪ੍ਰਾਣੀ ਦੇ ਦਰਦ ਖੂਨ ਯ
Continue readingਸ਼ੁਸ਼ਮਾਂ ਸਵਰਾਜ ਇੱਕ ਯਾਦ | shushma sawraj
ਬਹੁਤ ਸਾਲ ਪਹਿਲਾਂ ਡਬਵਾਲੀ ਦੇ ਇਤਿਹਾਸ ਤੇ ਇਕ ਸ਼ੀਲਾ ਬਲਾਤਕਾਰ ਕਾਂਡ ਦਾ ਇਕ ਧੱਬਾ ਲਗਿਆ ਸੀ। ਉਸ ਸਮੇ ਸ਼ਹਿਰ ਦੇ ਲੋਕਾਂ ਨੇ ਅੰਦੋਲਨ ਕੀਤਾ ਸੀ। ਕਿਉਂਕਿ ਇਹ ਬਲਾਤਕਾਰ ਦਾ ਆਰੋਪੀ ਇਕ ਪੁਲਸ ਮੁਲਾਜ਼ਿਮ ਸੀ ਤਾਂ ਅੰਦੋਲਨਕਾਰੀਆਂ ਨੇ ਠਾਣੇ ਦਾ ਘਿਰਾਵ ਕੀਤਾ। ਪੁਲਿਸ ਨੇ ਗੋਲੀ ਚਲਾ ਦਿੱਤੀ। ਤੇ ਆਪਣੀ ਦੁਕਾਨ ਤੇ
Continue readingਉਮਰਾਂ ਦੇ ਬਨਵਾਸ | umra de banwaas
ਇੱਕ ਪੁੱਤ ਚੋਦਾਂ ਸਾਲਾਂ ਲਈ ਬਨਵਾਸ ਗਿਆ ਸੀ। ਵਿਯੋਗ ਵਿੱਚ ਪਿਓ ਨੇ ਤੜਪ ਤੜਪ ਕੇ ਜਾਨ ਦੇ ਦਿੱਤੀ ਤੇ ਇਤਿਹਾਸ ਬਣ ਗਿਆ। ਮੌਜੂਦਾ ਦੌਰ ਵਿੱਚ ਪੁੱਤ ਧੀਆਂ ਸਾਲਾਂ ਦਾ ਨਹੀਂ ਉਮਰਾਂ ਦਾ ਬਨਵਾਸ ਭੋਗਦੇ ਹਨ। ਪਹਿਲਾਂ ਕੋਚਿੰਗ, ਫਿਰ ਪੜ੍ਹਾਈ ਤੇ ਫਿਰ ਸਾਰੀ ਉਮਰ ਦੀ ਬਾਹਰ ਨੌਕਰੀ। ਕੁਝ ਕੁ ਤਾਂ ਵਤਨੋ
Continue readingਚਿਰਾਗ ਦੀਨ ਦੀ ਮਿਕਸ਼ੀ | chirag deen mikshi
ਅੱਸੀ ਦੇ ਦਹਾਕੇ ਦੇ ਸ਼ੁਰੂ ਦੇ ਸਾਲਾਂ ਦੀ ਗੱਲ ਹੈ। ਬਿਕਰਮ ਸਿੰਘ ਨਾਮ ਦਾ ਸਾਡਾ ਇੱਕ ਸਾਇੰਸ ਮਾਸਟਰ ਅਕਸਰ ਅੰਬਾਲੇ ਜਾਂਦਾ ਹੁੰਦਾ ਸੀ। ਉਦੋਂ ਬਹੁਤ ਘੱਟ ਘਰਾਂ ਵਿੱਚ ਮਿਕਸ਼ੀ ਗ੍ਰੈਂਡਰ ਹੁੰਦੀ ਸੀ। ਸੁਣਿਆ ਕਿ ਅੰਬਾਲਾ ਮਿਕਸ਼ੀਆਂ ਦਾ ਘਰ ਹੈ। ਮੈਂ ਬਿਕਰਮ ਸਿੰਘ ਨੂੰ ਇੱਕ ਮਿਕਸ਼ੀ ਲਿਆਉਣ ਲਈ ਸਵਾਲ ਪਾਇਆ। ਤੇ
Continue readingਗਿਫਟ ਤੇ ਸ਼ੁਕਰੀਆਂ | gift te shukriya
ਮੇਰੇ ਇੱਕ ਕੁਲੀਗ ਸਨ। ਜੋ ਉਮਰ ਵਿੱਚ ਮੈਥੋਂ ਕਾਫੀ ਛੋਟੇ ਸਨ ਪਰ ਅਦਬੀ ਪੂਰੇ ਸਨ। ਮੇਰਾ ਬਹੁਤ ਮਾਣਤਾਣ ਕਰਦੇ ਸਨ। ਇੰਨਾ ਹੀ ਨਹੀ ਉਹ ਆਪਣੀ ਹਰ ਸਮੱਸਿਆ ਮੇਰੇ ਨਾਲ ਸ਼ੇਅਰ ਵੀ ਕਰਦੇ ਤੇ ਉਸਦਾ ਹੱਲ ਵੀ ਮੈਥੋਂ ਹੀ ਪੁੱਛਦੇ। ਉਹ ਦੀਵਾਲੀ ਅਤੇ ਮੇਰੇ ਜਨਮ ਦਿਨ ਤੇ ਮੈਨੂੰ ਕੋਈ ਨਾ ਕੋਈ
Continue readingਮੇਰਾ ਮੁਰਸ਼ਿਦ ਮਹਾਨ | mera murshid mahaan
ਕੋਈ ਪੰਦਰਾਂ ਵੀਹ ਸਾਲ ਹੋਗੇ ਮੈਂ ਆਪਣੇ ਮੋਟਰ ਸਾਈਕਲ ਦੀ ਨੰਬਰ ਪਲੇਟ ਤੇ ਨੀਲੇ ਅੱਖਰਾਂ ਵਿੱਚ #ਮੇਰਾ_ਮੁਰਸ਼ਿਦ_ਮਹਾਨ ਲਿਖਵਾਇਆ। ਨਾਲ ਹੀ ਦੂਜੇ ਸਕੂਟਰ ਪਿੱਛੇ ਵੀ ਮੇਰਾ ਮੁਰਸ਼ਿਦ ਮਹਾਨ ਲਿਖਵਾ ਲਿਆ। ਇੱਕ ਦਿਨ ਮੈਂ ਡਿਊਟੀ ਤੋਂ ਆ ਰਿਹਾ ਸੀ ਦੋ ਮੁੰਡੇ ਮੇਰਾ ਪਿੱਛਾ ਕਰਨ ਲੱਗੇ। ਉਹ ਮੋਟਰ ਸਾਈਕਲ ਮੇਰੇ ਮੋਟਰ ਸਾਈਕਲ ਦੇ
Continue readingਐਂਕਲ ਜਗਨ ਨਾਥ ਪਟਵਾਰੀ | jagan nath patwari
ਮੇਰੇ ਪਾਪਾ ਜੀ ਜਦੋ ਪਟਵਾਰੀ ਸਨ ਤਾਂ ਉਹਨਾਂ ਦੇ ਸਾਥੀ ਸ੍ਰੀ ਜਗਨ ਨਾਥ ਪਟਵਾਰੀ ਵੀ ਸਾਡੇ ਗੁਆਂਢ ਵਿੱਚ ਰਹਿੰਦੇ ਸਨ। ਪਾਪਾ ਜੀ ਨਾਲ ਉਹਨਾਂ ਦੀ ਬਹੁਤ ਪੱਕੀ ਦੋਸਤੀ ਸੀ। ਅਕਸਰ ਰੋਜ ਹੀ ਜਗਨ ਨਾਥ ਅੰਕਲ ਪਾਪਾ ਜੀ ਮਿਲਣ ਆਉਂਦੇ ਤੇ ਕਾਫੀ ਕਾਫੀ ਚਿਰ ਨੌਕਰੀ, ਰਾਜਨੀਤੀ ਤੇ ਆਪਣੇ ਸਾਥੀਆਂ ਦੀਆਂ ਗੱਲਾਂ
Continue reading