ਬ੍ਰਾਂਡੇਡ | branded

ਬ੍ਰਾਂਡੇਡਦਾਦਾ ਜੀ,,,, ਡੈਡੀ ਨੂੰ ਕਹਿ ਦਿਓ ਮੈਨੂੰ ਬ੍ਰਾਂਡੇਡ ਲਿਆ ਦੇਣਗੇ,,, ਪਤਾ ਸਾਡੀ ਕਲਾਸ ਦੇ ਨਾ ਸਾਰੇ ਬੱਚੇ ਬ੍ਰਾਂਡੇਡ ਹੀ ਪਾਉਂਦੇ ਆ,,, ਬ੍ਰਾਂਡੇਡ!!!!!!!! ਇਹ ਕੀ ਸ਼ੈਅ ਆ ਪੁੱਤ ਓਏ ?? ਮੈਂ ਤਾਂ ਪਹਿਲੀ ਵਾਰੀ ਸੁਣੀ ਆ,,,,, ਓ ਹੋ ਦਾਦਾ ਜੀ, ਤੁਸੀਂ ਤਾਂ ਜਮਾਂ ਈ ਦੇਸੀ ਓ ਸੱਚੀਂ,,,,,, ਬ੍ਰਾਂਡੇਡ ਬਾਹਰਲੀਆਂ ਕੰਪਨੀਆਂ ਦੀਆਂ

Continue reading


ਪੱਕਾ ਵਾਅਦਾ | pakka vaada

ਇੱਕ ਵਾਰ ਇੱਕ ਬੱਚਾ ਆਪਣੇ ਘਰ ਦੇ ਖੁੱਲੇ ਵਿਹੜੇ ਵਿੱਚ ਸਾਈਕਲ ਚਲਾ ਰਿਹਾ ਸੀ।ਉਸਦਾ ਪਿਤਾ ਉਸਨੂੰ ਰੁੱਖ ਹੇਠਾਂ ਕੁਰਸੀ ਤੇ ਬੈਠਾ ਦੇਖ ਰਿਹਾ ਸੀ।ਬੱਚੇ ਨੇ ਪਿਤਾ ਨੂੰ ਕਿਹਾ ਕਿ ਤੁਸੀ ਮੇਰੇ ਨਾਲ ਬਾਹਰ ਆਓ ਤੇ ਮੈਂ ਦੂਰ ਤੱਕ ਸਾਈਕਲ ਚਲਾਉਣਾ ਚਾਹੁੰਦਾ ਹਾਂ। ਪਰ ਪਿਤਾ ਨੇ ਉਸਨੂੰ ਕਿਹਾ ਕਿ ਮੇਰੇ ਵਿੱਚ

Continue reading

ਲਾਲ ਫੁਲਕਾਰੀ | laal fulkari

“ਨੀ ਚੰਦੋ! ਲੈ ਤੂੰ ਵੀ ਵੰਗਾਂ ਚੜਾ ਲੈ। ਦੇਖ ਕਿੰਨੀਆਂ ਸੋਹਣੀਆਂ ਵੰਗਾਂ ਨੇ। ਰੰਗ ਦੇਖ ਜਿਵੇਂ ਸੱਤ ਰੰਗੀ ਪੀਂਘ ਅਸਮਾਨੀ ਪਈ ਹੋਵੇ।” ਵੰਗਾਂ ਚੜਾ ਰਹੀਆਂ ਔਰਤਾਂ ਵਿਚੋਂ ਇਕ ਔਰਤ ਵੰਗਾਂ ਚੰਦੋ ਵੱਲ ਕਰ ਦਿਖਾਉਂਦੀ ਹੋਈ ਬੋਲਦੀ ਹੈ। ਚੰਦੋ ਥੋੜੀ ਦੂਰੀ ਤੇ ਖੜ੍ਹੀ ਸਰਦਾਰਾਂ ਦੇ ਮੁੰਡੇ ਤਾਰੀ ਨੂੰ ਇਕ ਟੱਕ ਨਿਹਾਲ

Continue reading

ਆ ਜਾ ਬਾਪੂ | aa ja baapu

ਬੂਹਾ ਖੜਕਿਆ””” ਕਿਹੜਾ ਬਾਈ”? ( ਗੁਰਜੰਟ ਕੱਚੀ ਕੰਧ ਉਪਰੋਂ ਬੂਹੇ ਵੱਲ ਝਾਤ ਮਾਰਦਾ ਬੋਲਿਆ,, ਪਰ ਕੀ ਦੇਖਦਾ ਹੈ ਕਿ ਉਸਦਾ ਛੋਟਾ ਭਰਾ ਮਿੰਦੀ ਬਾਹਰ ਖੜ੍ਹਾ ਸੀ। ਮਿੰਦੀ ਗੁਰਜੰਟ ਵੱਲ ਦੇਖ ਕੇ ਬੋਲਿਆ ਬਾਈ ਬਾਣੀਆ ਛੋਤੀ ਆਇਆ ” (ਦੋਵੇਂ ਇਕ ਦੂਜੇ ਵੱਲ ਦੇਖਣ ਲਗਦੇ ਹਨ) ਏਹ ਕਿਉਂ ਆਇਆ ਹੁਣ ਸਵੇਰੇ ਸਵੇਰੇ,

Continue reading


ਸ਼ੈਂਪੂ | shampoo

ਘਰਆਲੀ ਦਾ ਧੱਕਿਆ ਬਲਬੀਰ ਬਜ਼ਾਰੋਂ ਸ਼ੈਪੂ ਖਰੀਦਣ ਚਲਾ ਗਿਆ। ਬਹੁਤ ਦੁਖੀ ਸੀ। ਚਲੋ ਜੀ ਸ਼ੈਂਪੂ ਖਰੀਦ ਲਿਆ। ਪੈਸੇ ਦੇ ਦਿੱਤੇ। “ਯਾਰ ਆ ਆ ਆ ਆ ਫਰੀ ਆਲਾ ਸਮਾਨ ਤੇ ਦਿੱਤਾ ਹੀ ਨਹੀਂ।” ਬਲਬੀਰ ਨੇ ਸ਼ੈਂਪੂ ਦੀ ਗੱਤੇ ਵਾਲੀ ਪੈਕਿੰਗ ਤੇ ਲਿਖੀ ਅੰਗਰੇਜ਼ੀ ਨੂੰ ਜੋੜ ਮਰੋੜ ਕੇ ਪੜ੍ਹਦੇ ਹੋਏ ਨੇ ਕਿਹਾ।

Continue reading

ਮੇਰੇ ਪਿੰਡ ਦੇ ਵਿਆਹਾਂ ਦੇ ਕਿੱਸੇ | mere pinda de vyaha de kisse

1960 ਚ ਮੇਰਾ ਜਨਮ ਹੋਇਆ। ਬਚਪਨ ਪਿੰਡ ਦੀਆਂ ਗਲੀਆਂ ਚ ਹੀ ਗੁਜਰਿਆ। ਜਦੋ ਕਿਸੇ ਦਾ ਮੰਗਣਾ ਹੋਣਾ, ਯ ਸ਼ਗਨ ਪੈਣਾ ਤਾਂ ਦੋ ਦਿਨ ਪਹਿਲਾਂ ਹੀ ਦੋ ਮੰਜੇ ਜੋੜ ਕੇ ਛੱਤ ਤੇ ਸਪੀਕਰ ਲੱਗ ਜਾਂਦਾ। ਮੰਗਣੇ ਨੂੰ ਉਹ ਰੋਪਣਾ ਪੈਣੀ ਕਹਿੰਦੇ ਸਨ। ਵਿਆਹ ਤੇ ਸਾਰੇ ਪਿੰਡ ਵਿੱਚ ਪਰੋਸੇ ਵੰਡੇ ਜਾਂਦੇ। ਘਰੇ

Continue reading

ਉਹ ਹਾਰ ਕੇ ਵੀ ਜਿੱਤ ਗਿਆ | oh haar ke vi jitt gya

ਮੇਰੇ ਸ਼ਹਿਰ ਦਾ ਯੁਵਾ ਸੰਜੈ ਗਰੋਵਰ ਜੋ 1995 ਵਿੱਚ ਹੋਏ ਭਿਆਨਕ ਅਗਨੀ ਕਾਂਡ ਵਿੱਚ ਅੱਗ ਨਾਲ ਝੁਲਸੇ ਬੱਚਿਆਂ ਨੂੰ ਬਚਾਉਂਦਾ ਬਚਾਉਂਦਾ ਸ਼ਹੀਦ ਹੋ ਗਿਆ ਸੀ। ਉਸ ਦੀ ਹਿੰਮਤ ਅਤੇ ਬਹਾਦੁਰੀ ਨੂੰ ਦੇਖਦੇ ਹੋਏ ਭਾਰਤ ਸਰਕਾਰ ਦੁਆਰਾ ਨੈਸ਼ਨਲ ਯੁਵਾ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਗਿਆ। ਆਪਣੇ ਜੀਵਨ ਦੇ ਸ਼ੁਰੂਆਤੀ ਦੌਰ ਵਿਚ

Continue reading


ਬਾਪੂ | baapu

ਨਿੱਕੇ ਹੁੰਦਿਆਂ ਕਈ ਗੱਲਾਂ ਤੇ ਬੜੀ ਛੇਤੀ ਡਰ ਜਾਇਆ ਕਰਦਾ ਸਾਂ.. ਇੱਕ ਵਾਰ ਸੌਣ ਮਹੀਨੇ ਬੜੀ ਲੰਮੀ ਝੜੀ ਲੱਗ ਗਈ..ਭਾਪਾ ਜੀ ਕਿੰਨੇ ਦਿਨ ਨੌਕਰੀ ਤੇ ਨਾ ਜਾ ਸਕੇ.. ਇੱਕ ਦਿਨ ਓਹਨਾ ਦੀ ਬੀਜੀ ਨਾਲ ਹੁੰਦੀ ਗੱਲ ਸੁਣ ਲਈ.. ਆਖ ਰਹੇ ਸਨ..ਇਸ ਵਾਰ ਤੇ ਇਹ ਮੀਂਹ ਜਾਨ ਕੱਢ ਕੇ ਹੀ ਸਾਹ

Continue reading

ਸੁੰਢ ਤੇ ਹਲਦੀ | sund te haldi

ਬਹੁਤ ਪੁਰਾਣੇ ਵੇਲਿਆਂ ਦੀ ਗੱਲ ਹੈ ਕਿ ‘ਸੁੰਢ ਤੇ ‘ਹਲਦੀ’ ਦੋ ਸਕੀਆਂ ਭੈਣਾਂ ਸਨ ਉਹਨਾਂ ਦੀ ਮਾਂ ਦਾ ਨਾਂ ਕਾਲੀ ਮਿਰਚ ਸੀ। ਇੱਕ ਦਿਨ ਹਲਦੀ ਨੇ ਮਾਂ ਨੂੰ ਕਿਹਾ, “ਮਾਂ! ਮੈਂ ਆਪਣੇ ਨਾਨਕੇ ਘਰ ਜਾਣੈ।” ਇਹ ਕਹਿੰਦੀ ਹੋਈ ਉਹ ਚਾਅ ਨਾਲ ਗੁਣਗੁਣਾਉਣ ਲੱਗੀ। “ਨਾਨਕੇ ਘਰ ਜਾਵਾਂਗੇ, ਲੱਡੂ –ਪੇੜੇ ਖਾਵਾਂਗੇ, ਮੋਟੇ

Continue reading

ਵਹੀ ਖਾਤੇ | vahi khate

ਬਾਪੂ ਹੁਰਾਂ ਨੂੰ ਦਮਾਂ ਸੀ..ਦੌਰਾ ਪੈਂਦਾ ਤਾਂ ਉੱਠਿਆ ਨਾ ਜਾਂਦਾ..ਸਾਹ ਵੀ ਕਾਹਲੀ ਕਾਹਲੀ ਚੱਲੀ ਜਾਂਦੇ..ਗੱਲ ਵੀ ਨਾ ਕਰ ਹੁੰਦੀ..! ਕੇਰਾਂ ਸ਼ਹਿਰੋਂ ਸੌਦਾ ਲਿਆਉਣਾ ਸੀ..ਅੱਗੇ ਤਾਂ ਬੋਝੇ ਵਿਚੋਂ ਪੈਸੇ ਆਪ ਖੁਦ ਦਿੰਦੇ..ਪਰ ਉਸ ਦਿਨ ਹਿੰਮਤ ਨਾ ਪਈ..ਇਸ਼ਾਰਾ ਕੀਤਾ ਕੇ ਆਪ ਕੱਢ ਲੈ..ਮੈਂ ਪਹਿਲੋਂ ਬਟੂਏ ਵਿਚੋਂ ਪੰਜਾਹ ਕੱਢੇ..ਸਬੱਬੀਂ ਕੁੜਤੇ ਦਾ ਉੱਪਰਲਾ ਬੋਝਾ

Continue reading