ਮਾਂ ਨੂੰ ਸਾਡੇ ਤੋਂ ਵਿਛੜਿਆਂ ਅੱਜ ਪੂਰੇ ਪੰਦਰਾਂ ਦਿਨ ਹੋਗੇ ਸਨ। ਮੇਰਾ ਦਰਦ ਓਥੇ ਦਾ ਓਥੇ ਖੜ੍ਹਾ ਸੀ। ਮੈਂ ਕਿਸੇ ਵੀ ਸਾਹ ਨਾਲ ਮਾਂ ਨੂੰ ਭੁੱਲੀ ਨਹੀਂ ਸੀ ।ਮੈਨੂੰ ਦਰਦ ਵਿੱਚ ਦੇਖ ਕੇ ਮੇਰੇ ਬੱਚੇ ਮੇਰੇ ਕੁਮਲਾਏ ਮੂੰਹ ਵੱਲ ਦੇਖਦੇ । ਨੇੜੇ ਹੋਕੇ ਮੈਨੂੰ ਗਲਵੱਕੜੀ ਵਿੱਚ ਲੈ ਕੇ ਪੁੱਛਦੇ”ਮੰਮਾ ਠੀਕ
Continue readingMonth: June 2024
ਬਾਰਾਂਤਾਲੀ | barataali
ਅੱਜ ਇੱਕ ਪੋਸਟ ਪੜੀ ਜਿਸ ਵਿੱਚ ਬਾਰਾਂਤਾਲੀ ਤੇ ਤੇਰਾਂਤਾਲੀ ਦਾ ਜਿਕਰ ਸੀ। ਕਿੱਸਾ ਮੇਰੇ ਵੀ ਯਾਦ ਆ ਗਿਆ। ਪਾਪਾ ਜੀ ਓਦੋਂ ਪਟਵਾਰੀ ਸਨ। ਉਹਨਾਂ ਦੀ ਬਦਲੀ ਸਰਦੂਲਗੜ੍ਹ ਦੇ ਨੇੜੇ ਲਗਦੇ ਹਰਿਆਣਾ ਦੇ ਪਿੰਡ ਬੀਰਾਂਬੱਧੀ ਤੇ ਹਾਂਸਪੁਰ ਦੀ ਹੋ ਗਈ। ਪਾਪਾ ਜੀ ਓਦੋਂ ਪਿਆਕੜ ਵੀ ਸਨ। ਅਜੇ ਉਹਨਾਂ ਨੇ ਪਹਿਲੇ ਦਿਨ
Continue readingਪੂਲ | pool
#ਪੂਲ ਓਦੋਂ ਜਵਾਹਰ ਨਵੋਦਿਆ ਵਿਦਿਆਲਿਆ ਵੜਿੰਗ ਖੇੜਾ ਬਣੇ ਨੂੰ ਕੁਝ ਕੁ ਸਾਲ ਹੀ ਹੋਏ ਸੀ। ਸੰਸਥਾ ਨੇ ਕੁਝ ਸਟੀਲ ਦੀਆਂ ਅਲਮਾਰੀਆਂ ਖਰੀਦਣ ਲਈ ਟੈਂਡਰ ਮੰਗੇ। ਉਥੇ ਮਲੋਟ ਦੇ ਇੱਕ ਨਾਮੀ ਸਪਲਾਇਰ ਸਮੇਤ ਡੱਬਵਾਲੀ ਤੋਂ ਤਿੰਨ ਨਵੇਂ ਜਿਹੇ ਸਪਲਾਇਰ ਵੀ ਪਹੁੰਚ ਗਏ। ਇੱਕ ਤਾਂ ਵਿਚਾਰਾ ਸਾਈਕਲ ਤੇ ਹੀ ਝੋਲੇ ਸਮੇਤ ਪਹੁੰਚਿਆ।
Continue readingਮਜਦੂਰ ਦਾ ਮਹਿਨਤਾਨਾ | majdoor da mehnatana
ਕੱਲ੍ਹ ਮੈਂ ਆਪਣੇ ਖਰਾਬ ਮਾਇਕਰੋਵੇਵ ਨੂੰ ਠੀਕ ਕਰਾਉਣ ਵਾਲੀ ਪੋਸਟ ਪਾਈ ਸੀ। ਉਸਦਾ ਦੂਸਰਾ ਪਹਿਲੂ ਅੱਜ ਲਿਖ਼ ਰਿਹਾ ਹਾਂ। 1988 89 ਅਸੀਂ ਇਲੈਕਟ੍ਰੋਨਿਕਸ ਦੀ ਦੁਕਾਨ ਕੀਤੀ। ਓਦੋਂ ਛੋਟੇ ਚੋਦਾਂ ਇੰਚੀ ਕਾਲੇ ਚਿੱਟੇ ਟੀਵੀ ਦਾ ਜਿਆਦਾ ਚੱਲਣ ਸੀ। ਇੱਕੀ ਇੰਚੀ ਰੰਗੀਨ ਟੀਵੀ ਤਾਂ ਕੋਈ ਕੋਈ ਲੈਂਦਾ ਸੀ। ਸਾਡੀ ਦੁਕਾਨ ਦੇ ਗੁਆਂਢੀ
Continue readingਮਿਲਟਸ ਮੈਨ | miltas man
#ਕੋਧਰੇ_ਦਾ_ਦਲੀਆ। ਬਾਬੇ ਨਾਨਕ ਦਾ ਲੇਖ ਪੜ੍ਹਦਿਆਂ ਭਾਈ ਲਾਲੋ ਤੇ ਮਲਿਕ ਭਾਗੋ ਦੀ ਇੱਕ ਸਾਖੀ ਵਿੱਚ #ਕੋਧਰੇ_ਦੀ_ਰੋਟੀ ਦਾ ਜਿਕਰ ਆਉਂਦਾ ਹੈ। ਫਿਰ ਇਹ ਸ਼ਬਦ ਯਾਨੀ ਅਲੋਪ ਜਿਹਾ ਹੋ ਗਿਆ। ਕੋਧਰਾ ਵੇਖਣਾ ਤਾਂ ਦੂਰ ਕਦੇ ਕਿਸੇ ਗਲਬਾਤ ਵਿੱਚ ਇਸਦਾ ਜ਼ਿਕਰ ਹੀ ਨਹੀਂ ਆਇਆ। ਪਿਛਲੇ ਦਿਨੀ ਮੇਰੇ ਲੰਬੇ ਚੋੜੇ ਕੱਦਕਾਠ ਤੇ ਭਾਰੀ ਭਰਕਮ
Continue readingਗ੍ਰਾਹਕ ਤੇ ਮੁਫ਼ਤਖੋਰ | grahak te muftkhor
ਪਹਿਲਾਂ ਪਹਿਲਾਂ ਮੈਂ ਮੋਟਰ ਸਾਈਕਲ ਸਕੂਟਰ ਵਿੱਚ ਹਵਾ ਭਰਾਈ ਯ ਚੈੱਕ ਕਰਵਾਈ ਦੇ ਪੈਸੇ ਦੇਣ ਵਿੱਚ ਆਪਣੀ ਤੋਹੀਨ ਸਮਝਦਾ ਸੀ। ਖੈਂਰ ਲ਼ੋਕ ਮੰਗਦੇ ਵੀ ਘੱਟ ਹੀ ਸਨ। ਸ਼ੁਰੂ ਤੋਂ ਹੀ ਅਸੀਂ ਜੀ ਟੀਂ ਰੋਡ ਵਾਲੇ ਚਮਨ ਟਾਇਰਾਂ ਵਾਲੇ ਕੋਲ ਜਾਂਦੇ ਸੀ ਤੇ ਉਹ ਪੈਸੇ ਨਹੀਂ ਸੀ ਲੈਂਦਾ। ਇੱਕ ਤਾਂ ਉਹ
Continue readingਮੋਂਹ ਦੀਆਂ ਤੰਦਾਂ | moh diya tanda
1975 ਵਿੱਚ ਜਦੋ ਅਸੀਂ ਪਿੰਡ ਘੁਮਿਆਰਾ ਛੱਡ ਕੇ ਮੰਡੀ ਡੱਬਵਾਲੀ ਦੇ ਬਸ਼ਿੰਦੇ ਬਣੇ ਤਾਂ ਜਿਸ ਦਿਨ ਸਮਾਨ ਚੁੱਕਿਆ ਪੂਰਾ ਮੋਹੱਲਾ ਸਾਨੂੰ ਵਿਦਾ ਕਰਨ ਆਇਆ। ਚਾਚੀ ਜਸਕੁਰ ਚਾਚੀ ਨਿੱਕੋ ਤਾਈ ਸੁਰਜੀਤ ਕੁਰ ਤਾਈ ਕੌੜੀ ਤਾਈ ਧੰਨੋ ਅੰਬੋ ਬੌਣੀ ਸਾਰੀਆਂ ਅੱਖਾਂ ਭਰ ਆਈਆਂ। ਮੇਰੇ ਮਾਂ ਦਾ ਵੀ ਰੋ ਰੋ ਕੇ ਬੁਰਾ ਹਾਲ
Continue readingਜਦੋਂ ਅਸੀਂ ਛਬੀਲ ਲਾਈ | jado asi shabeel laayi
ਪੰਜਾਬੀ ਸੱਚ ਕਹੂੰ 02 ਜੂਨ 2016 ਲੰਗਰ ਲਾਉਣੇ, ਛਬੀਲਾਂ ਲਾਉਣੀਆਂ ਅਤੇ ਸਮਾਜ ਭਲਾਈ ਦੇ ਕੈੱਪ ਲਾਉਣੇ ਇਹ ਸਾਡੀ ਸੰਸਕ੍ਰਿਤੀ ਦਾ ਹਿੱਸਾ ਹੈ।ਸਾਡੇ ਸਮਾਜ ਵਿੱਚ ਬੱਚੇ ਬਚਪਣ ਚ ਹੀ ਇਹ ਕੰਮ ਕਰਕੇ ਖੁਸaੀ ਮਹਿਸੂਸ ਕਰਦੇ ਹਨ। ਕਾਲਜ ਦੀ ਪੜ੍ਹਾਈ ਦੋਰਾਨ ਮੈ ਤੇ ਮੇਰੇ ਗੁਆਂਡੀ ਦੋਸਤ ਨੇ ਭੱਖਦੀ ਗਰਮੀ ਵਿੱਚ ਰਾਹਗੀਰਾਂ ਨੂੰ
Continue reading