ਦੀਪੀ ਅਤੇ ਸਿਮਰਨ ਦੋਵੇਂ ਦਸਵੀਂ ਕਲਾਸ ਵਿੱਚ ਪੜਦੀਆਂ ਸਨ। ਉਹ ਦੋਵੇਂ ਬਹੁਤ ਪੱਕੀਆਂ ਸਹੇਲੀਆਂ ਸਨ। ਦੋਵੇਂ ਭੈਣਾਂ ਵਾਂਗ ਰਹਿੰਦੀਆਂ ਸਨ। ਸਿਮਰਨ ਦੇ ਪਿਤਾ ਜੀ ਬਿਜਲੀ ਮਹਿਕਮੇ ਵਿੱਚ ਲਾਈਨ ਮੈਨ ਸਨ। ਉਹਨਾਂ ਦੀ ਚੰਗੀ ਤਨਖਾਹ ਸੀ ਅਤੇ ਦੂਜੇ ਪਾਸੇ ਦੀਪੀ ਦੇ ਪਾਪਾ ਜੀ ਇੱਕ ਕਿਸਾਨ ਸਨ। ਦੀਪੀ ਦੇ ਦੋ ਛੋਟੀਆਂ ਭੈਣਾਂ
Continue readingMonth: June 2024
ਬਾਬੇ ਹਰਗੁਲਾਲ ਦੀ ਹੱਟੀ | babe hargulal di hatti
ਮੇਰੇ ਦਾਦਾ ਸੇਠ ਹਰਗੁਲਾਲ ਜੀ ਦੀ ਘੁਮਿਆਰੇ ਪਿੰਡ ਵਿੱਚ ਇੱਕ ਛੋਟੀ ਜਿਹੀ ਹੱਟੀ ਹੁੰਦੀ ਸੀ। ਉਸਨੂੰ ਛੋਟੇ ਵੱਡੇ ਲੋਕ ‘ਹਰਗੁਲਾਲ ਦੀ ਹੱਟੀ’ ਹੀ ਆਖਦੇ। ਕੋਈਂ ਦੁਕਾਨ ਸ਼ਬਦ ਨਹੀਂ ਵਰਤਦਾ ਸੀ। ਵੈਸੇ ਮੈਨੂੰ ਅੱਜ ਵੀ ਹੱਟੀ ਅਤੇ ਦੁਕਾਨ ਦਾ ਫਰਕ ਨਹੀਂ ਪਤਾ। ਇਸ ਹੱਟੀ ਬਾਰੇ ਬਹੁਤ ਕੁਝ ਲਿਖਿਆ ਜਾ ਚੁੱਕਿਆ ਹੈ।
Continue readingਮੇਰੀ ਬਰਸੀ ਨਾ ਮਨਾਇਓ | meri barsi na manayo
ਕਾਰ ਪੂਰੀ ਸਪੀਡ ਨਾਲ ਚੱਲ ਰਹੀ ਸੀ । ਮੈਂ ਦੋ ਤਿੰਨ ਵਾਰ ਡਰਾਇਵਰ ਨੂੰ ਟੋਕਿਆ ਵੀ। ਪਰ ਉਸ ਨੂੰ ਥੋੜੀ ਕਾਹਲੀ ਸੀ ਕਿਉਂਕਿ ਉਹ ਮੈਨੂੰ ਘਰੇ ਛੱਡ ਕੇ ਜਲਦੀ ਆਪਣੇ ਘਰ ਪਹੁੰਚਣਾ ਚਾਹੁੰਦਾ ਸੀ ਖੋਰੇ ਕੋਈ ਖਾਸ ਕੰਮ ਸੀ। ਵੈਸੇ ਤਾਂ ਸੁੱਖ ਗੱਡੀ ਆਪ ਹੀ ਲੈ ਕੇ ਜਾਂਦਾ ਹੈ ਹਰ
Continue readingਵਜਾ | vajah
ਭਾਪਾ ਜੀ ਦੀ ਅਜੀਬ ਆਦਤ ਹੋਇਆ ਕਰਦੀ..ਹਰ ਸੁਵੇਰ ਘਰੋਂ ਕਾਹਲੀ ਵਿਚ ਨਿੱਕਲਦੇ..ਕਦੇ ਪੈਨ ਭੁੱਲ ਜਾਂਦੇ ਕਦੇ ਐਨਕ ਅਤੇ ਕਦੇ ਦੁਕਾਨ ਦੀਆਂ ਚਾਬੀਆਂ..! ਮੈਂ ਮਗਰੋਂ ਅਵਾਜ ਮਾਰਨ ਲੱਗਦੀ ਤਾਂ ਬੀਜੀ ਡੱਕ ਦਿੰਦੀ..ਅਖ਼ੇ ਮਗਰੋਂ ਵਾਜ ਮਾਰਨੀ ਅਪਸ਼ਗੁਣ ਹੁੰਦਾ..ਨਾਲ ਹੀ ਚੁੱਲੇ ਤੇ ਚਾਹ ਦੇ ਦੋ ਕੱਪ ਵੀ ਰੱਖ ਦਿੰਦੀ..! ਦਸਾਂ ਪੰਦਰਾਂ ਮਿੰਟਾਂ ਮਗਰੋਂ
Continue readingਗਿੱਦੜ ਤੇ ਜੱਟ | giddarh te jatt
ਇੱਕ ਵਾਰ ਇੱਕ ਪਿੰਡ ਵਿੱਚ ਇੱਕ ਗਰੀਬ ਕਿਸਾਨ ਰਹਿੰਦਾ ਸੀ। ਮਸਾਂ ਹੀ ਉਸ ਕੋਲ ਇੱਕ ਏਕੜ ਜ਼ਮੀਨ ਸੀ। ਉਸ ਕੋਲ ਖੇਤੀ ਕਰਨ ਲਈ ਸੰਦ ਵੀ ਨਹੀਂ ਸਨ।ਇਸ ਲਈ ਉਹ ਆਪਣੇ ਖੇਤ ਵਿੱਚ ਸਬਜ਼ੀ ਬੀਜਦਾ ਤੇ ਸ਼ਹਿਰ ਵਿੱਚ ਵੇਚ ਆਉਂਦਾ। ਉਹ ਵਿਚਾਰਾ ਕਿਸਾਨ ਇਸੇ ਤਰ੍ਹਾਂ ਆਪਣਾ ਗੁਜ਼ਾਰਾ ਕਰ ਰਿਹਾ ਸੀ। ਗਰਮੀ
Continue readingਮੇਰੇ ਪਾਠਕ ਦੀ ਸਮੱਸਿਆ | mere pathak di samasya
#ਇੱਕ_ਦਾਸਤਾਨ “ਸੇਠੀ ਅੰਕਲ ਬੋਲ ਰਹੇ ਹੋ?” ਅਣਜਾਣ ਜਿਹੇ ਨੰਬਰ ਤੋਂ ਆਈ ਕਾਲ ਕਰਨ ਵਾਲੇ ਨੇ ਪੁੱਛਿਆ। “ਹਾਂਜੀ” ਮੈਂ ਹੁੰਗਾਰਾ ਭਰਿਆ। “ਰਮੇਸ਼ ਸੇਠੀ ਬਾਦਲ ਐਂਕਲ ਨਾ?” “ਹਾਂਜੀ ਹਾਂਜੀ ਓਹੀ ਬੋਲ ਰਿਹਾ ਹਾਂ।” ਮੈਂ ਉਸਨੂੰ ਤੱਸਲੀ ਕਰਵਾਈ। “ਐਂਕਲ ਮੈਂ ਤੁਹਾਡਾ ਪੁਰਾਣਾ ਪਾਠਕ ਹਾਂ। ਪਿਛਲੇ ਦਸ ਸਾਲ ਤੋਂ ਤੁਹਾਡੇ ਨਾਲ ਜੁੜਿਆ ਹੋਇਆ ਹਾਂ।
Continue readingਕੇਅਰ ਫ੍ਰੀ | care free
1976_77 ਵਿੱਚ ਜਦੋਂ ਅਸੀਂ ਕਾਲਜ ਪੜ੍ਹਦੇ ਸੀ ਤਾਂ ਲਾਇਬਰੇਰੀ ਵਿੱਚ ਸਰਿਤਾ, ਮੁਕਤਾ, ਫੈਮਿਨਾ, ਧਰਮਯੁੱਗ ਅਤੇ ਗ੍ਰਹਿਸ਼ੋਭਾ ਵਰਗੇ ਮੈਗਜ਼ੀਨ ਹੀ ਆਉਂਦੇ ਸਨ। ਕਾਮਰਸ ਦੇ ਵਿਦਿਆਰਥੀ ਹੋਣ ਦੇ ਬਾਵਜੂਦ ਅਸੀਂ ਨਿੱਤ ਲਾਇਬਰੇਰੀ ਜਰੂਰ ਜਾਂਦੇ ਤੇ ਅਖਬਾਰਾਂ ਦੀ ਬਜਾਇ ਇਹ੍ਹਨਾਂ ਮੈਗਜ਼ੀਨਾਂ ਦੇ ਪੰਨੇ ਫਰੋਲਦੇ। ਅਸੀਂ ਬਹੁਤੇ ਨਿੱਜੀ ਕਾਲਮ ਹੀ ਪੜ੍ਹਦੇ। ਵਿਅਕਤੀਗਤ ਸਮਸਿਆਏ, ਹਏ
Continue readingਮਿਲਣੀ ਆਲੀ ਛਾਪ | milni aali chaap
ਭੈਣੇ ਮੇਰੇ ਵੀਰ ਦਾ ਬਿਆਹ ਤੀਂ। ਬਾਪੂ ਮੇਰਾ ਬਿਆਹ ਦਾ ਆਖਣ ਆਇਆ ਕਹਿੰਦਾ ਚੰਦੋ ਸੀ ਸਤ ਦਿਨ ਪਹਿਲਾਂ ਆ ਜੀ। ਤੇਰੀ ਬੇਬੇ ਨੂੰ ਸਹਾਰਾ ਹੋਜੂ। ਨਾਲੇ ਤੂੰ ਸਿਆਣੀ ਹੈ ਕੰਮ ਸੰਭਾਲਲੇ ਗੀ। ਭਾਈ ਇਹ ਵੀ ਨਾਲ ਜਾਣ ਨੂੰ ਤਿਆਰ । ਅਖੇ ਮੈ ਕੱਲਾ ਘਰੇ ਕੀ ਕਰੂ। ਭਾਈ ਅਸੀਂ ਬਗ ਗੇ।
Continue readingਬੋਧ ਰਾਜ ਐਂਕਲ | bodh raj uncle
ਅੱਸੀ ਦੇ ਦਹਾਕੇ ਵਿੱਚ ਡੱਬਵਾਲੀ ਤਹਿਸੀਲ ਵਿੱਚ ਇੱਕ ਸ੍ਰੀ ਬੋਧ ਰਾਜ ਨਾਮ ਦੇ ਦਫਤਰ ਕਨੂੰਗੋ ਹੁੰਦੇ ਸਨ। ਉਹ ਮੀਨਾ ਬਜ਼ਾਰ ਦੀ ਪਹਿਲੀ ਦੁਕਾਨ ਪਿੱਛੇ ਬਣੇ ਮਕਾਨ ਵਿਚ ਕਿਰਾਏ ਤੇ ਰਹਿੰਦੇ ਸੀ। ਪਾਪਾ ਜੀ ਓਹਣੀ ਦਿਨੀ ਪਟਵਾਰੀ ਹੁੰਦੇ ਸਨ। ਇਸ ਲਈ ਉਹਨਾਂ ਦਾ ਸਾਡੇ ਘਰ ਵਾਹਵਾ ਆਉਣ ਜਾਣ ਸੀ। ਸ੍ਰੀ ਬੋਧ
Continue readingਇੱਕ ਯਾਦ | ikk yaad
1973 ਦੇ ਨੇੜੇ ਤੇੜੇ ਅਸੀਂ ਪੁਰਾਣਾ Escort 37 ਟਰੈਕਟਰ 17000 ਰੁਪਏ ਵਿੱਚ ਲਿਆਂਦਾ।ਟਰੈਕਟਰ ਨਾਲ ਸਾਰਾ ਸਮਾਨ ਟਰਾਲੀ ਤਵੀਆਂ ਕਰਾਹਾ ਪੁਲੀ ਸਭ ਕੁਝ ਸੀ। ਤੇ ਰਾਮ ਚੰਦ ਨਾਮ ਦਾ ਡਰਾਈਵਰ ਵੀ ਨਾਲ ਹੀ ਆਇਆ। ਫਿਰ ਅਸੀਂ ਸਾਡੇ ਨਜ਼ਦੀਕੀ ਰਿਸ਼ਤੇਦਾਰ ਜਿਸਨੇ ਸਾਡੇ ਕੋਲ ਰਹਿਕੇ ਹੀ ਦਸਵੀ ਪਾਸ ਕੀਤੀ ਸੀ ਨੂੰ ਸਿਖਲਾਈ ਦੇਕੇ
Continue reading