ਆਸਮਾਨੀ ਬਿਜਲੀ ਨੇ ਮਰਨ ਤੋਂ ਬਾਅਦ ਵੀ ਪਿੱਛਾ ਨਹੀਂ ਛੱਡਿਆ | aasmani bijli Walter Summerford

ਇੱਕ ਆਦਮੀ ਜਿਸ ਦਾ ਆਸਮਾਨੀ ਬਿਜਲੀ ਨੇ ਮਰਨ ਤੋਂ ਬਾਅਦ ਵੀ ਪਿੱਛਾ ਨਹੀਂ ਛੱਡਿਆ , Walter Summerford ਜੋ ਵਰਲਡ ਵਾਰ 1 ਚ ਬ੍ਰਿਟਿਸ਼ ਦਾ ਫੋਜੀ ਸੀ, 1918 ਵਿੱਚ ਜਰਮਨੀ ਵਿਚ ਘੋੜ ਸਵਾਰੀ ਕਰ ਰਿਹਾ ਸੀ ਜਦੋਂ ਅਚਾਨਕ ਆਸਮਾਨੀ ਬਿਜਲੀ ਉਸ ਤੇ ਡਿਗ ਗਈ , ਅਤੇ ਉਸਦੇ ਕਮਰ ਤੋਂ ਨੀਚੇ ਵਾਲਾ

Continue reading


ਟਿਫਨ | tiffan

3ਕਹਾਣੀ/ਟਿਫਨ ਜਿਵੇਂ ਜਿਵੇਂ ਦਿਨ ਉਤਾਂਹ ਹੁੰਦਾ, ਗਰਮੀ ਦੀ ਚਿੱਟੀ ਧੁੱਪ , ਜੱਗੂ ਦੇ ਮਟਮੈਲੇ ਜਿਹੇ ਕੁੜਤੇ ਨੂੰ ਚੀਰਦੀ ਜਾਂਦੀ। ਗੁਮਨਾਮ ਜਹੀ ਜਿੰਦਗੀ ਤੇ ਕਿੰਨੇ ਸਾਰੇ ਅਨਭੋਲ ਜਿਹੇ ਜਿਹਨ ਵਿੱਚ ਸਵਾਲ ਚੱਕੀ ਅਕਸਰ ਪਤਾ ਨਹੀਂ ਕਿੰਨੇ ਵਰਿਆਂ ਤੋਂ ਜੱਗੂ ਸ਼ਹੀਦੀ ਚੌਂਕ ਵਿੱਚ ਫੜੀ ਵਾਲੇ ਕੋਲ ਆ ਸਾਈਕਲ ਦਾ ਸਟੈਂਡ ਮਾਰ ਹੈਂਡਲ

Continue reading

ਸਿਆਣੀ ਔਰਤ ਦਾ ਫਰਜ਼ | syani aurat da faraz

ਮੇਰੀ ਸ਼ਾਦੀ ਤੋਂ ਕੋਈਂ ਤੇਰਾਂ ਕੁ ਸਾਲਾਂ ਬਾਅਦ ਮੈ ਜੋਇੰਟ ਫੈਮਿਲੀ ਦੇ ਸੁੱਖ ਤੋਂ ਵਾਂਝਾ ਹੋ ਗਿਆ। ਮੈਂ ਆਪਣੇ ਤੱਕੜੀ ਵੱਟੇ ਚੁੱਕਕੇ ਮੇਰੇ ਲਈ ਬਣਵਾਈ ਨਵੀ ਕੋਠੀ ਵਿੱਚ ਆ ਗਿਆ। ਚਾਹੇ ਇਹ ਸਾਰਾ ਭਾਣਾ ਆਪਸੀ ਸਹਿਮਤੀ ਨਾਲ ਵਾਪਰਿਆ। ਪਰ ਜਨਰੇਸ਼ਨ ਗੈਪ ਅਤੇ ਗਰਮ ਖੂਨ ਕਾਰਨ ਮੈਂ ਮੇਰੇ ਪਾਪਾ ਜੀ ਨਾਲ

Continue reading

ਇੰਜ ਬੀਤੀ ਰਾਤ | injh beeti raat

ਕੱਲ੍ਹ ਦਿਨੇ ਰੋਟੀ ਨਹੀਂ ਖਾਧੀ ਤੇ ਇੱਕ ਵਾਰ ਕੌਫ਼ੀ ਵੱਧ ਪੀ ਹੋਗੀ। ਫਿਰ ਰਾਤ ਨੂੰ ਇਸ ਬਹਾਨੇ ਇੱਕ ਰੋਟੀ ਵੱਧ ਨਿਬੇੜੀ ਗਈ। ਚਾਹੇ ਇਹ ਰੋਟੀ ਰੂਟੀਨ ਦੇ ਸਮੇਂ ਨਾਲੋਂ ਘੰਟਾ ਕੁ ਪਹਿਲਾਂ ਹੀ ਛੱਕ ਲਈ ਸੀ ਪਰ ਫਿਰ ਵੀ ਫਬ ਤੇ ਮੱਥਾ ਮਾਰਦਿਆਂ ਨੂੰ ਪੋਣੇ ਬਾਰਾਂ ਵੱਜ ਗਏ। ਨੀਂਦ ਵੀ

Continue reading


ਸੱਚੀ ਕਿੰਨੀ ਕਮਲੀ ਹਾਂ ਮੈਂ | sacchi kinni kamli ha mai

ਵੇਖੋ ਜੀ ਮੈਂ ਤਾਂ ਸੁਣ ਕੇ ਸੁੰਨ ਹੀ ਹੋ ਗਈ, ਜਦੋਂ ਇਸ ਨੇ ਕੁੜੀ ਨੂੰ ਕਹਿਤਾ ਬਈ ਸਾਡੇ ਘਰੇ ਨਾ ਵੜ੍ਹੀਂ। ਮੇਰੀ ਵੀ ਹਉਕਾ ਜਿਹਾ ਨਿਕਲ ਗਿਆ। ਤੇ ਕਾਂਤਾ ਦਰਵਾਜ਼ੇ ਕੋਲੇ ਖੜੀ ਮੁਸਕੜੀ ਜਿਹੀ ਹਾਸੀ ਹੱਸਦੀ ਰਹੀ। ਇਸ ਨੇ ਇੱਕ ਵਾਰੀ ਵੀ ਨਹੀਂ ਕਿਹਾ ਕਿ ਜੀ ਤੁਸੀ ਕੁੜੀ ਨੂੰ ਇੰਜ

Continue reading

ਸਹੁਰਿਆਂ ਦੇ ਘਰ | sahureyan da ghar

ਵਿਆਹ ਤੋਂ ਬੱਤੀ ਸਾਲਾਂ ਬਾਅਦ ਸੁਹਰੇ ਪੱਖ ਵੱਲੋਂ ਕਿਸੇ ਕਰੀਬੀ ਰਿਸ਼ਤੇਦਾਰ ਦੇ ਘਰ ਜਾਣ ਦਾ ਬੇ ਮੌਕਾ ਜਿਹਾ ਸਬੱਬ ਬਣਿਆ। ਵੈਸੇ ਤਾਂ ਮੇਰਾ ਆਧਾਰ ਕਾਰਡ ਵੀ ਨਾਲ ਹੀ ਸੀ ਤੇ ਨਾਲ ਹੀ ਮੇਰਾ ਭਤੀਜਾ ਵੀ। ਅੱਗੇ ਸ਼ਾਬ ਜੀ ਇੱਕਲੇ ਘਰੇ। ਮਕਾਨ ਮਾਲਕਿਨ ਚੰਡੀਗੜ੍ਹ ਮੇਡੀਟੇਸ਼ਨ ਕੈਂਪ ਤੇ ਗਈ ਹੋਈ ਸੀ। ਸਾਡੇ

Continue reading

ਪਗ ਫੇਰਾ | pag fera

ਪਗਫੇਰਾ ਐਂਕਲ ਮੇਰਾ ਵਿਆਹ ਹੋ ਗਿਆ।” ਅਚਾਨਕ ਆਏ ਫੋਨ ਚੋ ਆਵਾਜ਼ ਆਈ। “ਕਦੋਂ?????” ਮੈਂ ਖੁਸ਼ੀ ਨਾਲ ਉਛੱਲ ਕੇ ਪੁੱਛਿਆ। “ਪਿਛਲੇ ਹਫਤੇ। ਕਾਹਦਾ ਵਿਆਹ ਸੀ। ਗੁਰਦੁਆਰੇ ਬਸ ਮੇਰੀ ਮਾਂ ਹੀ ਆਈ ਸੀ ਕੱਲੀ, ਪੱਲਾ ਫੜਾਉਣ। ਹੋਰ ਕੋਈ ਨਹੀਂ ਆਇਆ। ਦੀਦੀ ਵੀ ਨਹੀਂ ਆਈ।” ਉਸਨੇ ਠੰਡਾ ਹੌਂਕਾ ਜਿਹਾ ਭਰਦੀ ਨੇ ਕਿਹਾ। “ਚਲੋ

Continue reading


ਮੁੜ ਖੁੜ ਖੋਤੀ ਬੋਹੜ ਥੱਲ੍ਹੇ | murh murh khoti bohar thalle

ਅੱਜ ਤੋਂ ਕੋਈ ਪੰਜਾਹ ਸੱਠ ਸਾਲ ਪਹਿਲਾਂ ਜਦੋ ਪੀਣ ਵਾਲੇ ਪਾਣੀ ਦੀ ਕਿੱਲਤ ਹੁੰਦੀ ਸੀ। ਲੋਕ ਖੂਹ ਟੋਬਿਆਂ ਤੋਂ ਪਾਣੀ ਭਰਦੇ। ਔਰਤਾਂ ਵੀਹ ਵੀਹ ਘੜੇ ਪਾਣੀ ਦੇ ਭਰਕੇ ਲਿਆਉਂਦੀਆਂ। ਲੋਕ ਊਠਾਂ ਗੱਡਿਆਂ ਤੇ ਪਾਣੀ ਲਿਆਉਂਦੇ। ਘਰਾਂ ਵਿੱਚ ਝਿਉਰ ਪਾਣੀ ਪਾਉਣ ਆਉਂਦੇ। ਜਿੰਨਾਂ ਨੂੰ ਮਹਿਰੇ ਵੀ ਆਖਿਆ ਜਾਂਦਾ ਸੀ। ਕੁਝ ਲੋਕ

Continue reading

ਸ੍ਰੀ ਜਵਾਹਰ ਲਾਲ ਇੱਕ ਕਿਰਦਾਰ | shri jawahar laal ik kirdar

ਬਹੁਤ ਦਿਨਾਂ ਦੀ ਇੱਛਾ ਸੀ ਕਿ ਪੁਰਾਣੇ ਦੋਸਤ ਸ੍ਰੀ Jawahar Wadhawan ਜੀ ਦਾ ਹਾਲ ਚਾਲ ਪੁੱਛਿਆ ਜਾਵੇ। ਫੇਸ ਬੁੱਕ ਤੇ ਉਸ ਵੱਲੋਂ ਪਾਈਆਂ ਪੋਸਟਾਂ ਤੋਂ ਪਤਾ ਚੱਲਿਆ ਸੀ ਕਿ ਉਸ ਦੀ ਤਬੀਅਤ ਕਾਫੀ ਸਮੇਂ ਤੋਂ ਨਾਸਾਜ ਚੱਲ ਰਹੀ ਹੈ।ਉਸ ਦੀਆਂ ਕਈ ਪੋਸਟਾਂ ਚੋੰ ਨਿਰਾਸ਼ਾ ਝਲਕਦੀ ਹੈ। ਅੱਜ ਬਾਕੀ ਦੇ ਕੰਮ

Continue reading

ਮੁਹੱਬਤਾਂ | muhabbat

ਪਿੰਡ ਦਾ ਇੱਕ ਸੁੰਦਰ ਨਜ਼ਾਰਾ ਸੀ, ਜਿੱਥੇ ਹਰ ਸਾਲ ਵੱਡਾ ਮੇਲਾ ਹੁੰਦਾ ਸੀ । ਉਸ ਮੇਲੇ ਵਿੱਚ ਹੀ ਕਹਾਣੀ ਦੀ ਸ਼ੁਰੂਆਤ ਹੋਈ। ਨੀਰਜ ਅਤੇ ਸਿਮਰਨ ਦੋਵੇਂ ਪਹਿਲੀ ਵਾਰ ਮਿਲੇ ਸਨ। ਨੀਰਜ ਇੱਕ ਸ਼ਰਮੀਲਾ ਅਤੇ ਸਿਰਫ਼ ਆਪਣੇ ਕੰਮ ਵਿੱਚ ਮਗਨ ਰਹਿਣ ਵਾਲਾ ਮੁੰਡਾ ਸੀ, ਜਦਕਿ ਸਿਮਰਨ ਇੱਕ ਬਹੁਤ ਹੀ ਚੁਲਬੁਲੀ ਅਤੇ

Continue reading