1971 ਦੀ ਹਿੰਦ ਪਾਕ ਜੰਗ ਤੋਂ ਬਾਦ ਸ਼ਿਮਲਾ ਸਮਝੌਤਾ ਹੋਇਆ। ਉਸ ਸਮੇ ਦੀ ਪ੍ਰਧਾਨ ਮੰਤਰੀ ਨੇ ਇੱਕ ਲੱਖ ਦੇ ਕਰੀਬ ਫੜ੍ਹੇ ਜੰਗੀ ਕੈਦੀਆਂ ਨੂੰ ਰਿਹਾ ਕਰਨ ਦਾ ਫੈਸਲਾ ਕੀਤਾ। ਆਮ ਆਦਮੀ ਨੂੰ ਬਹੁਤ ਬੁਰਾ ਲੱਗਿਆ। ਬਹੁਤ ਆਲੋਚਨਾ ਹੋਈ। ਮੈਂ ਸ਼ਾਇਦ ਛੇਵੀਂ ਜਮਾਤ ਵਿੱਚ ਪੜ੍ਹਦਾ ਸੀ। ਮੈਨੂੰ ਵੀ ਗੱਲ ਜਚੀ ਨਹੀਂ।
Continue readingMonth: July 2024
ਲੱਛੂ ਰਿਕ੍ਸ਼ੇਵਾਲਾ | lashu ricksewala
#ਬੁਹੱਤਰ_ਸਾਲਾਂ_ਰਿਕਸ਼ਾ_ਚਾਲਕ_ਲੱਛੂ। ਡੱਬਵਾਲੀ ਦੇ ਪਹੂਜਾ ਪਰਿਵਾਰ ਵਿੱਚ ਜੰਮੇ ਇਸ ਸ਼ਖਸ਼ ਦਾ ਨਾਮ ਕਦੇ ਮਾਪਿਆਂ ਨੇ #ਲਛਮਣ_ਦਾਸ_ਪਹੂਜਾ ਰੱਖਿਆ ਸੀ। ਪਰ ਕਹਿੰਦੇ ਗਰੀਬੀ ਨੇ ਲਛਮਣ ਦਾਸ ਨੂੰ ਇਹੋ ਜਿਹਾ #ਲੱਛੂ ਬਣਾਇਆ ਕਿ ਉਸਨੂੰ ਹੁਣ ਆਪਣਾ ਨਾਮ #ਲੱਛੂ ਹੀ ਲਗਦਾ ਹੈ। ਲਛਮਣ ਦਾਸ ਨੂੰ ਉਹ ਉੱਕਾ ਹੀ ਭੁੱਲ ਗਿਆ ਹੈ। ਚੌਵੀ ਪੱਚੀ ਸਾਲ ਦੀ
Continue readingਬਰਫ ਦਾ ਗੋਲਾ | baraf da gola
ਬਚਪਨ ਵਿਚ ਪਿੰਡ ਘੁਮਿਆਰੇ ਰਹਿੰਦੇ ਅਸੀਂ ਗਰਮੀਆਂ ਵਿੱਚ ਬਰਫ ਦਾ ਗੋਲਾ ਖਾਂਦੇ। ਜਿਸਨੂੰ ਅਸੀਂ ਫੁੱਲ ਆਖਦੇ ਸੀ। ਉਹ ਦੁੱਕੀ ਤਿੱਕੀ ਯ ਪੰਜੀ ਦਾ ਆਉਂਦਾ ਸੀ। ਜਦੋਂ ਵਾਹਵਾ ਰੋਣ ਤੋਂ ਬਾਦ ਪੈਸੇ ਮਿਲਦੇ ਤਾਂ ਝੱਟ ਹੱਟੀ ਵੱਲ ਦੌੜ ਜਾਂਦੇ ਸਿਖਰ ਦੁਪਹਿਰੇ ਬਿਨਾਂ ਗਰਮੀ ਦੀ ਪਰਵਾਹ ਕੀਤੇ। ਉਸ ਸਮੇ ਹੱਟੀ ਵਾਲੇ ਉਸਦੇ
Continue readingਤੇ ਮੇਰੀ ਮਾਂ ਮਰ ਗਈ | te meri maa mar gyyi
ਗੱਲ 16 ਫਰਬਰੀ 2012 ਦੀ ਹੈ ਜਦੋਂ ਇੱਕ ਦਮ ਮੇਰੀ ਅੱਖ ਖੁੱਲੀ ਤਾਂ ਸਿਰਹਾਣੇ ਪਏ ਮੋਬਾਇਲ ਫੋਨ ਨੂੰ ਚੁੱਕ ਕੇ ਟਾਇਮ ਦੇਖਿਆ ਤਿੰਨ ਵੱਜ ਕੇ ਤਿਰਤਾਲੀ ਮਿੰਟ ਨਜਰ ਆਏ।ਪਰ ਕਮਰੇ ਚ ਬਹੁਤ ਜ਼ਿਆਦਾ ਰੋਸ਼ਨੀ ਸੀ। ਚਾਨਣ ਜਿਹਾ ਦੇਖ ਕੇ ਲੱਗਿਆ ਕਿ ਇਹ ਅੱਠ ਵੱਜ ਕੇ ਤਿਰਤਾਲੀ ਮਿੰਟ ਹੋਣਗੇ ਸੋ ਨਾਲ
Continue readingਘੁਮਿਆਰੇ ਦੀਆਂ ਗੱਲਾਂ | ghumiare diya gallan
ਯਾਦਾਂ ਪਿੰਡ ਘੁਮਿਆਰੇ ਦੀਆਂ। ਪਿੰਡ ਘੁਮਿਆਰੇ ਵਿਚਲੀ ਸੱਥ ਦੀ ਥੜੀ ਪੱਕੀ ਬਣੀ ਹੋਈ ਸੀ। ਪਿੰਡ ਦੇ ਬਜ਼ੁਰਗ ਬੈਠੇ ਤਾਸ਼ ਖੇਡਦੇ ਰਹਿੰਦੇ। ਕੁਝ ਲੋਕ ਸਣ ਕਢਦੇ ਤੇ ਫਿਰ ਰੱਸੇ ਵੱਟਦੇ। ਕਈ ਸੂਤ ਵੱਟਦੇ। ਤੇ ਕਈ ਡਿੱਗੀ ਨਲਕੇ ਤੋਂ ਪਾਣੀ ਭਰਨ ਜਨਾਨੀਆਂ ਵੱਲ ਟੇਡੀ ਨਜ਼ਰ ਨਾਲ ਦੇਖਦੇ। ਸਥ ਤੋਂ ਥੋੜ੍ਹਾ ਅੱਗੇ ਥਿਆਈ
Continue readingਕਿ ਕਰੀਏ ਫੁਫੜ ਆਲੀ | kii kariye fufad aali
ਸਮਾਜਿਕ ਰਿਸ਼ਤਿਆਂ ਵਿੱਚ ਆਦਮੀ ਨੂੰ ਤਿੰਨ ਤਰੱਕੀਆਂ ਤੋ ਬਾਅਦ ਫੁਫੜ ਦਾ ਦਰਜਾ ਹਾਸਿਲ ਹੁੰਦਾ ਹੈ। ਕਈ ਵਾਰੀ ਸਿੱਧੀ ਭਰਤੀ ਤੇ ਚੰਗੀ ਕਿਸਮਤ ਕਰਕੇ ਬੰਦਾ ਸਿੱਧਾ ਹੀ ਫੁਫੱੜ ਦਾ ਰੁਤਬਾ ਪ੍ਰਾਪਤ ਕਰ ਲੈੱਦਾ ਹੈ। ਆਮ ਤੋਰ ਤੇ ਪਹਿਲਾ ਆਦਮੀ ਜਵਾਈ ਬਣਦਾ ਹੈ । ਇਥੇ ਉਸ ਦਾ ਬਹੁਤ ਅਦਬ ਸਤਕਾਰ ਹੁੰਦਾ ਹੈ
Continue readingਖੁਸ਼ਬੂਅ | khushbu
ਚੌਕ ਦੇ ਇਕ ਪਾਸੇ ਫੁਟਪਾਥ ਤੇ ਕਿੱਕਰ ਦੇ ਥੱਲੇ ਰਾਮਜੂ ਮੋਚੀ ਜੁਤੀਆਂ ਗੰਢਦਾ ।ਲਾਗੇ ਹੀ ਕੰਧ ਤੇ ਲੋਕਾਂ ਵਲੋਂ ਕੀਤੇ ਜਾਂਦੇ ਪੇਸ਼ਾਬ ਦੀ ਬਦਬੂਅ ਉਸਨੂੰ ਸਾਰਾ ਦਿਨ ਪਰੇਸ਼ਾਨ ਕਰਦੀ ਰਹਿੰਦੀ।ਬਦਬੂਅ ਕਾਰਨ ਕਈ ਵਾਰ ਉਸਨੇ ਸੋਚਿਆ ਕਿ ਉਹ ਆਪਣਾ ਅੱਡਾ ਕਿਤੇ ਹੋਰ ਲਗਾ ਲਵੇ ਪਰ ਕਾਫੀ ਚਿਰਾਂ ਤੋਂ ਇੱਥੇ ਜੁੱਤੀਆਂ ਗੰਢਣ
Continue readingਪਿੰਡ ਦੀ ਮੌਜ਼ | pind di mauj
ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਇੱਕ ਪਿੰਡ ਦੀ ਵਸਨੀਕ ਹਾਂ। ਗੱਲ ਪਿੰਡ ਦੀ ਮੌਜ਼ ਦੀ ਹੈ ਤਾਂ ਮੈਂ ਇਹ ਦੱਸਦੀ ਹਾਂ ਕਿ ਮੈਂ ਕਿਸ ਮੌਜ਼ ਦੀ ਗੱਲ ਕਰ ਰਹੀ ਹਾਂ। ਮੇਰਾ ਘਰ ਖੇਤਾਂ ਵਿੱਚ ਹੈ ਸਭ ਤੋਂ ਪਹਿਲਾਂ ਤਾਂ ਮੈਨੂੰ ਸ਼ਾਮ ਸਵੇਰੇ ਦੀ ਸਬਜ਼ੀ ਦੀ ਕੋਈ ਫ਼ਿਕਰ
Continue readingਸੀਤਾ ਰਾਮ ਵਿਧਾਇਕ | seeta ram vidhayak
ਡਾਕਟਰ ਸੀਤਾ ਰਾਮ ਸਾਬਕਾ ਵਿਧਾਇਕ ਡੱਬਵਾਲੀ ਸ਼ੁਰੂ ਤੋਂ ਹੀ ਚੋ ਦੇਵੀ ਲਾਲ ਦੇ ਕੁਨਬੇ ਨਾਲ ਜੁੜੇ ਹੋਏ ਸਾਬਕਾ ਵਿਧਾਇਕ ਚੌਧਰੀ ਮਨੀ ਰਾਮ ਦੇ ਸਪੁੱਤਰ ਹਨ। ਚੌਧਰੀ ਮਨੀ ਰਾਮ ਜੋ ਹਰਿਆਣਾ ਸਰਕਾਰ ਦੀ ਛੋਟੀ ਜਿਹੀ ਨੌਕਰੀ ਕਰਦੇ ਸਨ ਨੂੰ ਚੋ ਦੇਵੀ ਲਾਲ ਚੋ ਓਮ ਪ੍ਰਕਾਸ਼ ਨੇ ਅਸਤੀਫਾ ਦੁਆਕੇ ਡੱਬਵਾਲੀ ਰਿਜਰਬ ਹਲਕੇ
Continue readingਕਾਲਖ਼ | kalakh
ਚਿੱਟਾ ਚਾਦਰਾ,ਚਿੱਟਾ ਕੁੜਤਾ,ਚਿੱਟਾ ਦਾੜਾ ਤੇ ਚਿੱਟੀ ਪੱਗ ਸਰਦਾਰ ਪ੍ਰੀਤਮ ਸਿੰਘ ਦੀ ਸ਼ਖ਼ਸੀਅਤ ਨੂੰ ਜੱਚਦੀ ਸੀ। ਪ੍ਰੀਤਮ ਸਿੰਘ ਦੀ ਉਮਰ 80 ਵਰਿਆਂ ਦੀ ਹੋ ਗਈ ਸੀ।ਪਰ ਉਹਦਾ ਇਲਾਕੇ ਦੇ ਵਿੱਚ ਪੂਰਾ ਟੌਹਰ ਸੀ। ਉਹ ਫੌਜ ਵਿੱਚੋਂ ਸੂਬੇਦਾਰ ਦੀ ਪੋਸਟ ਤੋਂ ਰਿਟਾਇਰ ਹੋ ਕੇ ਆਇਆ ਸੀ। ਸਾਰੇ ਹੀ ਪਿੰਡ ਦੇ ਲੋਕ ਉਸ
Continue reading