ਆਮ ਤੌਰ ਤੇ ਕੁਝ ਮਰਦਾਂ ਵਲੋਂ ਪਤਨੀ ਨਾਲ ਨਿੱਕੀ-ਨਿੱਕੀ ਗੱਲ ਤੇ ਕਲੇਸ ਕਰਦੇ ਰਹਿਣਾ, ਔਰਤ ਨੂੰ ਸਭ ਕੁਝ ਕਰਦਿਆ-ਕਰਦਿਆ ਵੀ ਤਾਹਨੇ-ਮਿਹਨੇ, ਘਰ ਵਿੱਚ ਉਸਨੂੰ ਪੈਰ ਦੀ ਜੁੱਤੀ ਸਮਝਣਾ ਜਿਸ ਕਾਰਨ ਕੁੜੀਆ ਪੇਕਿਆ ਦੇ ਘਰ ਚਲੀਆ ਜਾਂਦੀਆ ਜਾਂ ਫਿਰ ਮਜਬੂਰ ਹੋ ਕੇ ਤਲਾਕ ਲੈ ਲੈਂਦੀਆ ਹਨ। ਕੁਝ ਤਾਂ ਤਸ਼ਦਦ ਨਾ ਸਹਿਣ
Continue readingMonth: July 2024
ਉੱਡਣਦੇ ਬਰੋਲੇ ਵਾਂਗੂੰ | udande
ਮੈਂ ਪੰਜਵੀਂ ਜਮਾਤ ਪਾਸ ਕਰਕੇ ਛੇਵੀਂ ਜਮਾਤ ਵਿੱਚ ਹੋ ਗਈ ਸੀ ਤੇ ਮੇਰੀ ਵੱਡੀ ਭੈਣ ਉਦੋਂ ਅੱਠਵੀਂ ਜਮਾਤ ਵਿਚ ਪੜ੍ਹਦੀ ਸੀ ਮੇਰਾ ਭਰਾ ਉਦੋਂ ਦਸਵੀਂ ਪਾਸ ਕਰਕੇ ਸਕੂਲ ਵਿੱਚੋਂ ਹਟ ਚੁੱਕਾ ਸੀ। ਸਾਡੇ ਇੱਕ ਮਾਸਟਰ ਜੀ ਸਨ ਮਾਸਟਰ ਸੁਖਪਾਲ ਉਹ ਸਾਡੇ ਪਿੰਡ ਦੇ ਹੀ ਸਨ। ਉਹ ਸਾਡੇ ਨਾਲ ਅਕਸਰ ਹਾਸਾ
Continue readingਘਰਵਾਲੀ | gharwali
ਸ਼ਾਮੀ ਮੈ ਬਾਈਕ ਲੈ ਕੇ ਹੁਣੇ ਆਇਆ ਕਹਿਕੇ ਬਜਾਰ ਨੁੰ ਨਿਕਲ ਗਿਆ।ਬਜਾਰ ਕਈ ਦੋਸਤ ਮਿਲ ਗਏ ਤੇ ਪੁਰਾਣੀਆ ਗੱਲਾਂ ਕਰਦੇ ਟਾਇਮ ਦਾ ਪਤਾ ਹੀ ਨਾ ਚੱਲਿਆ। ਵੈਸੇ ਮੈ ਇੱਕਲਾ ਬਜਾਰ ਬਹੁਤ ਹੀ ਘੱਟ ਜਾਂਦਾ ਹਾਂ ਜੇ ਜਾਵਾਂ ਵੀ ਤਾਂ ਉਸਨੂੰ ਨਾਲ ਹੀ ਲੈ ਜਾਂਦਾ ਹਾਂ । ਕਦੇ ਘਰ ਦਾ ਨਿੱਕਸੁੱਕ
Continue readingਮੇਰੀ ਮਾਂ ਦੇ ਕੰਮਾਂ ਦੀ ਕਹਾਣੀ | mere maa
ਮੇਰੀ ਮਾਂ ਤੇ ਉਸ ਦੇ ਕੰਮਾਂ ਦੀ ਕਹਾਣੀ। ਮਾਂ ਇੱਕ ਅਣਥੱਕ ਕਾਮਾ ਹੁੰਦਾ ਹੈ। ਤੇ ਇਹ ਕਦੇ ਵੀ ਛੁੱਟੀ ਨਹੀ ਲੈੱਦਾਂ। ਪੰਜ ਭੱਠ ਤਾਪ ਚ ਵੀ ਇਸਨੂੰ ਆਪਣੇ ਬੱਚਿਆਂ ਦੀ ਰੋਟੀ ਦਾ ਫਿਕਰ ਹੁੰਦਾ ਹੈ। ਮਾਂ ਬੀਮਾਰ ਹੰਦੀ ਹੋਈ ਵੀ ਆਪਣੇ ਬੱਚੇ ਨੂੰ ਦੁੱਧ ਚੁੰਘਾਉਦੀ ਹੈ। ਇਸ ਲਈ ਤਾਂ ਕਹਿੰਦੇ
Continue readingਮੋਹ ਦੇ ਰਿਸ਼ਤੇ | moh de rishte
1970 ਦੇ ਨੇੜੇ ਤੇੜੇ ਪਾਪਾ ਜੀ ਦੀ ਬਦਲੀ ਹਿਸਾਰ ਜਿਲ੍ਹੇ ਦੇ ਪਿੰਡ ਹਾਂਸਪੁਰ ਅਤੇ ਬੀਰਾਂਬਧੀ ਹੋ ਗਈ। ਜਦੋਂ ਉਹ ਪਹਿਲੇ ਦਿਨ ਬੀਰਾਂਬੱਧੀ ਗਏ ਤਾਂ ਸਾਡਾ ਬਹੁਤ ਹੀ ਦੂਰ ਦਾ ਰਿਸ਼ਤੇਦਾਰ ਮੋਟਰ ਸਾਈਕਲ ਦੇ ਲਾਲਚ ਵਿਚ ਉਹਨਾਂ ਦੇ ਨਾਲ ਚਲਾ ਗਿਆ। ਨਾਲੇ ਉਸਨੂੰ ਲੱਗਿਆ ਕਿ ਪਟਵਾਰੀ ਦੇ ਨਾਲ ਜਾਣ ਕਰਕੇ ਦਾਰੂ
Continue readingਮੇਰੇ ਦੋਸਤ ਦੀ ਗੱਲ | mere dost di gal
1983 ਵਿਚ ਮੇਰੇ ਦੋਸਤ ਸ੍ਰੀ Sham Chugh ਦੀ ਪੋਸਟਿੰਗ ਬੈੰਕ ਆਫ ਬੜੌਦਾ ਵਿਚ ਰਾਜਸਥਾਨ ਦੇ ਜ਼ਿਲ੍ਹਾ ਝੁਣਝੁਣੁ ਦੇ ਮੰਡਾਵਾ ਕਸਬੇ ਵਿਚ ਹੋਈ। ਪਹਿਲੀ ਵਾਰੀ ਮੈਂ ਖੁਦ ਉਸਨੂੰ ਓਥੇ ਛੱਡਣ ਗਿਆ ਸੀ। ਉਸ ਕੋਲ ਤਿੰਨ ਚਾਰ ਦਿਨ ਰੁਕਿਆ ਸੀ। ਉਸ ਤੋਂ ਬਾਅਦ ਜਦੋਂ ਵੀ ਉਹ ਡਿਊਟੀ ਤੇ ਜਾਂਦਾ ਤਾਂ ਸ਼ਾਮ ਚੁੱਘ
Continue readingਰੇਲ ਦਾ ਡਰਾਈਵਰ | rail da driver
ਮੈਂ ਤੇ ਮੇਰਾ ਦੋਸਤ Sham Chugh ਕਾਲਜ ਵਿਚ ਇਕੱਠੇ ਹੀ ਪੜ੍ਹਦੇ ਸੀ। ਸਾਡਾ ਬੀ ਕਾਮ ਸੈਕੰਡ ਦਾ ਨਤੀਜਾ ਆਇਆ। ਉਹ ਪਾਸ ਸੀ ਤੇ ਮੇਰਾ ਆਰ ਐਲ ਸੀ। ਇਸਲਈ ਸਾਡੀ ਖੁਸ਼ੀ ਅਧੂਰੀ ਰਹਿ ਗਈ। ਮੇਰੇ ਕਰਕੇ ਸ਼ਾਮ ਲਾਲ ਦੇ ਪਰਿਵਾਰ ਨੇ ਵੀ ਖੁਸ਼ੀ ਨਾ ਮਨਾਈ। ਮੇਰੇ ਨਤੀਜੇ ਦੇ ਆਰ ਐਲ ਦਾ
Continue readingਮੇਰੇ ਪਾਪਾ ਅਤੇ ਮਟਰੋਲਾ | mere papa ate motorola
ਮੇਰੇ ਪਾਪਾ 1998 ਚ ਨਾਇਬ ਤਹਿਸੀਲਦਾਰ ਦੇ ਅਹੁਦੇ ਤੋਂ ਰਿਟਾਇਰ ਹੋਏ। 2002 ਵਿੱਚ ਕਹਿੰਦੇ ਮੋਬਾਈਲ ਲੈਣਾ ਹੈ। ਵੈਸੇ ਓਹਨਾ ਨੂ ਉਦੋਂ ਉਚਾ ਸੁਣਨ ਲੱਗ ਗਿਆ ਸੀ। ਮੈਂ ਆਪਣੀ ਬੁੱਧੀ ਨਾਲ ਓਹਨਾ ਦੇ ਨਾਲ ਜਾਕੇ ਇੱਕ ਮਟਰੋਲਾ ਦਾ ਫੋਨ ਲੈ ਕੇ ਦਿੱਤਾ। ਸਿਰਫ 1900 ਦਾ। ਭਾਵੇਂ ਇਹ ਪੇਮੈਂਟ ਓਹਨਾ ਖੁਦ ਆਪਣੀ
Continue readingਮੇਰਾ ਪਹਿਲਾ ਮੋਬਾਇਲ | mera pehla mobile
ਸ਼ਾਇਦ ਇਕੀਵੀ ਸਦੀ ਦੇ ਪਹਿਲੇ ਸਾਲ ਦੀ ਗੱਲ ਹੈ। ਕਿਸੇ ਦੋਸਤ ਦੀ ਮਿਹਰਬਾਨੀ ਨਾਲ ਮੈਂ ਇੱਕ ਨੋ ਇੰਚ ਦੇ ਚਾਰ ਸੌ ਗ੍ਰਾਮ ਦੇ ਵਜਨੀ ਮੁਬਾਇਲ ਦਾ ਨਵਾਂ ਨਵਾਂ ਮਾਲਿਕ ਬਣਿਆ। ਉਸ ਸਮੇ ਮੋਬਾਇਲ ਦਾ ਫਿਕਸ ਖਰਚਾ 600 ਰੁਪਏ ਸੀ ਕਾਲ ਕਰਨ ਅਤੇ ਸੁਣਨ ਦੇ ਵੱਖਰੇ ਪੈਸੇ ਲਗਦੇ ਸਨ। ਨਾ ਕਿਸੇ
Continue readingਧੀਆਂ ਵਰਗੀ ਧੀ | dheeya wargi dhee
“ ਬੇਟਾ ਤੂੰ ਕਿਹੜੇ ਘਰਾਂ ਚੋਂ ਹੈ ? ਤੇ ਕਿਸ ਦੀ ਲੜਕੀ ਹੋ।ਂ ਮੈਂ ਸਾਇਕਲ ਤੇ ਚੱਕੀ ਤੋਂ ਆਟਾ ਪਿਸਾ ਕੇ ਲਿਆ ਰਹੀ ਲੜਕੀ ਨੂੰ ਪੁਛਿਆ । “ਅੰਕਲ ਜੀ ਮੈa ਮਾਸਟਰ ਕਰਮ ਚੰਦ ਦੀ ਲੜਕੀ ਹਾਂ। ਜੋ ਪਿਛਲੇ ਸਾਲ ਹੀ ਸੇਵਾਮੁਕਤ ਹੋਏ ਹਨ। ਂ ਉਸ ਨੇ ਬੜੇ ਆਤਮ ਵਿਸaਵਾਸ ਨਾਲ
Continue reading