ਬਹੁਤ ਮਿਹਨਤੀ ਤੇ ਸਿਰੜੀ ਸਨ ਮੇਰੇ ਜਨਮਦਾਤਾ ਜਦੋ ਕਦੇ ਮੇਰੇ ਪਿਤਾ ਜੀ ਕੋਲੋ ਉਹਨਾ ਦੇ ਬਚਪਣ ਦੀਆਂ ਗੱਲਾਂ ਸੁਨਣ ਦਾ ਸਬੱਬ ਬਣਦਾ ਤਾਂ ਬਹੁਤ ਹੈਰਾਨੀ ਹੁੰਦੀ। ਕਿ ਕਿੰਨੀ ਗਰੀਬੀ ਦੇਖੀ ਹੈ ਉਹਨਾ ਨੇ ਆਪਣੇ ਬਚਪਣ ਵਿੱਚ।ਪਰ ਸਖਤ ਮਿਹਨਤ ਨਾਲ ਤੇ ਤੰਗੀ ਤੁਰਸੀਆਂ ਚ ਦਿਨ ਕੱਟਕੇ ਉਹ ਜਿਸ ਮੁਕਾਮ ਤੇ ਪਹੁੰਚੇ
Continue readingMonth: July 2024
ਇਨਸਾਨੀ ਮਲ ਮੂਤਰ | insaani mal mootar
ਵੈਸੇ ਜੰਗਲ ਪਾਣੀ ਜਾਣਾ ਜਾ ਰਫ਼ਾ ਹਾਜਤ ਲਈ ਜਾਣਾ, ਮਲ ਤਿਆਗ ਕਰਨਾ ਸਿਰਫ ਮਨੁੱਖੀ ਕਿਰਿਆ ਹੀ ਨਹੀਂ, ਹਰ ਜੀਵ ਜੰਤੂ ਪਸ਼ੂ ਪੰਛੀ ਲਈ ਜਰੂਰੀ ਕਿਰਿਆ ਹੈ। ਇਸ ਨੂੰ ਨੇਚਰਲ ਕਾਲ ਵੀ ਕਹਿੰਦੇ ਹਨ। ਬਾਕੀ ਜੀਵਾਂ ਦਾ ਕੋਈ ਨਿਸ਼ਚਤ ਸਮਾਂ ਨਹੀਂ ਹੁੰਦਾ ਪਰ ਇਨਸਾਨ ਸਵੇਰੇ ਉੱਠਕੇ ਪਹਿਲਾਂ ਆਹੀ ਕੰਮ ਨਿੱਬੇੜਦਾ ਹੈ।
Continue readingਮਿੱਟੀ ਦਾ ਮੋਹ | mitti da moh
1975 ਵਿਚ ਦਸਵੀ ਕਰਨ ਤੋਂ ਬਾਦ ਅੱਗੇ ਕਾਲਜ ਪੜ੍ਹਨ ਲਈ ਅਸੀਂ ਪਿੰਡ ਘੁਮਿਆਰਾ ਛੱਡ ਕੇ ਸ਼ਹਿਰ ਮੰਡੀ ਡੱਬਵਾਲੀ ਆ ਗਏ। ਮੇਰੇ ਦਾਦਾ ਸ੍ਰੀ ਹਰਗੁਲਾਲ ਜੀ ਮੇਰੇ ਚਾਚਾ ਸ੍ਰੀ ਮੰਗਲ ਚੰਦ ਨਾਲ ਪਿੰਡ ਹੀ ਰਹਿੰਦੇ ਸਨ। ਅਸੀਂ ਉਹਨਾਂ ਨੂੰ ਸ਼ਹਿਰ ਬੁਲਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਖੇਤੀ ਦੁਕਾਨਦਾਰੀ ਤੇ ਪਿੰਡ ਦਾ
Continue readingਕੀ ਸਬਜ਼ੀ ਬਣਾਈਏ | ki sabji bnaiye
#ਕੀ_ਸਬਜ਼ੀ_ਬਣਾਈਏ। “ਕੀ ਸਬਜ਼ੀ ਬਣਾਈਏ?” ਉਸਨੇ ਕਈ ਦਿਨਾਂ ਬਾਅਦ ਮੈਨੂੰ ਇਹ ਸਵਾਲ ਪੁੱਛਿਆ ਜਿਸ ਤੇ ਮੈਂ ਥੋੜ੍ਹਾ ਹੈਰਾਨ ਵੀ ਹੋਇਆ। “ਘਰੇ ਕੀ ਕੀ ਸਬਜ਼ੀ ਪਈ ਹੈ?” ਕੇਬੀਸੀ ਵਾੰਗੂ ਮੈਂ ਆਪਸ਼ਨ ਜਾਨਣ ਲਈ ਪੁੱਛਿਆ ਤਾਂਕਿ ਸਹੀ ਜਵਾਬ ਦੇ ਸਕਾਂ। “ਮਟਰ ਪਨੀਰ ਬਣ ਸਕਦੇ ਹੈ। ਪਨੀਰ ਭੁਰਜੀ ਵੀ। ਟਿੰਡੀਆਂ ਤੇ ਕੱਦੂ ਵੀ ਪਏ
Continue readingਡਾਕਟਰਜ ਡੇ | doctors day
ਬਹੁਤ ਸਾਲ ਹੋਗੇ ਬੇਗਮ ਦਾ ਇਲਾਜ਼ ਬਠਿੰਡੇ ਦੇ ਮਸ਼ਹੂਰ ਡਾਕਟਰ ਭੰਗੂ ਕੋਲ੍ਹ ਚੱਲਦਾ ਸੀ। ਅਸੀਂ ਛੁੱਟੀ ਵਾਲੇ ਦਿਨ ਉਚੇਚਾ ਦਵਾਈ ਲੈਣ ਆਉਂਦੇ। ਉਥੇ ਹੀ ਮੇਰੀ ਇੱਕ ਸਾਬਕਾ ਸਟੂਡੈਂਟ ਨਰਸ ਲੱਗੀ ਹੋਈ ਸੀ। ਕਈ ਵਾਰੀ ਅਸੀਂ ਉਸ ਨੂੰ ਫੋਨ ਕਰਕੇ ਆਪਣਾ ਨਾਮ ਲਿਖਵਾ ਦਿੰਦੇ। ਇਸ ਨਾਲ ਸਾਨੂੰ ਬਹੁਤੀ ਦੇਰ ਇੰਤਜ਼ਾਰ ਨਹੀਂ
Continue readingਵਿਲੱਖਣ ਕਿਸਮ ਦੀ ਘੜੀ | vilakhan kisam di ghadi
ਇਹ ਸ਼ਾਇਦ 1972 -73 ਦੇ ਸਮੇਂ ਦੀ ਗੱਲ ਹੈ। ਮੇਰੇ ਪਾਪਾ ਜੀ ਦੀ ਭੂਆ ਦਾ ਜਵਾਈ ਸ੍ਰੀ ਬਨਾਰਸੀ ਦਾਸ ਫੁਟੇਲਾ ਸ਼੍ਰੀ ਗੰਗਾਨਗਰ ਤੋਂ ਸਾਨੂੰ ਮਿਲਣ ਪਿੰਡ ਘੁਮਿਆਰੇ ਆਏ। ਉਹ ਮੇਰੇ ਦਾਦੇ ਜੀ ਨੂੰ ਅਕਸਰ ਮਿਲਣ ਆਉਂਦੇ ਰਹਿੰਦੇ ਸਨ ਪਰ ਰਾਤ ਉਹ ਸਾਡੇ ਘਰ ਹੀ ਠਹਿਰਦੇ। ਇੱਥੇ ਉਹਨਾਂ ਨੂੰ ਤਰਲ ਕੈਮੀਕਲ
Continue readingਇਨਸਾਨੀਅਤ ਦੀ ਸੇਵਾ | insaniyat di sewa
ਮਿਤੀ 30 ਜੂਨ 2019 ਸਮਾਂ ਕੋਈ ਸਾਢੇ ਨੋ ਵਜੇ ਰਾਤੀ। ਜਗ੍ਹਾ ਸਾਗਰ ਰਤਨਾਂ ਹੋਟਲ ਦੇ ਸਾਹਮਣੇ। ਕਾਰਾਂ ਦੀ ਭੀੜ ਵਿਚ । ਇੱਕ ਇਨੋਵਾ ਗੱਡੀ ਵਿਚਾਲੇ ਖੜੀ ਸੀ। ਦੂਜੀਆਂ ਗੱਡੀਆਂ ਦੇ ਨਿਕਲਣ ਨੂੰ ਕੋਈ ਜਗ੍ਹਾ ਨਹੀਂ ਸੀ। ਬਹੁਤ ਗੁੱਸਾ ਆਇਆ। ਇਨੋਵਾ ਵਾਲੇ ਤੇ। ਬੜੀ ਮੁਸ਼ਕਿਲ ਨਾਲ ਉਸਨੂੰ ਲੱਭਿਆ। ਗੱਡੀ ਵਿੱਚ ਵਿਚਾਲੇ
Continue readingਵਾਇਆ 10 ਜਨਪਥ | via 10 jantpath
ਸਰਦਾਰ ਮਨਮੋਹਨ ਸਿੰਘ ਦਸ ਸਾਲ ਭਾਰਤ ਦੇ ਪ੍ਰਧਾਨ ਮੰਤਰੀ ਰਹੇ। ਪਰ ਉਹਨਾਂ ਦਾ ਰਿਮੋਟ 10 ਜਨਪਥ ਦੇ ਹੱਥ ਵਿਚ ਹੀ ਰਿਹਾ। ਜਿਵੇਂ ਮੋਦੀ ਜੀ ਦਾ ਰਿਮੋਟ ਨਾਗਪੁਰ ਤੋਂ ਕੰਮ ਕਰਦਾ ਹੈ। ਇੱਕ ਵਾਰੀ ਦੋ ਜਵਾਨ ਛੋਰੀਆਂ ਜਿੰਨਾ ਨੇ ਕੁਝ ਕੈਮੀਕਲ ਪਦਾਰਥ ਦਾ ਸੇਵਨ ਕੀਤਾ ਸੀ। ਸਰਦਾਰ ਮਨਮੋਹਨ ਸਿੰਘ ਦੇ ਸਰਕਾਰੀ
Continue readingਕੀ ਜਾਣਾਂ ਮੈਂ ਕੌਣ | ki jana mai kaun
ਹਰ ਇੱਕ ਇਨਸਾਨ ਦਾ ਆਪਣਾ ਵਜੂਦ ਹੁੰਦਾ ਹੈ। ਆਪਣੀ ਪਹਿਚਾਣ ਹੁੰਦੀ ਹੈ। ਉਸ ਦੀ ਜਿੰਦਗੀ ਦੀ ਕੋਈ ਮੁਨਿਆਦ ਨਹੀ ਹੁੰਦੀ ਤੇ ਅਣਜਾਣੇ ਰਾਹਾਂ ਦਾ ਸਫਰ ਕਰਦਾ ਕਰਦਾ ਪਤਾ ਨਹੀ ਕਦੋ ਕਿਵੇ ਤੇ ਕਿੱਥੇ ਮੁੱਕ ਜਾਂਦਾ ਹੈ। ਇਹ ਇਨਸਾਨੀ ਸਿਲਸਿਲਾ ਵੀ ਪੀੜੀ ਦਰ ਪੀੜੀ ਚੱਲਿਆ ਆਉਦਾ ਹੈ।ਬਾਕੀ ਜੀਆਂ ਦੀ ਤਰਾਂ। ਬਾਪ
Continue readingਡਬਲ ਸਾਈਡ ਸਵਿੱਚ | dobule side switch
ਮੇਰੇ ਕਿਸੇ ਕਰੀਬੀ ਨੇ ਨਵਾਂ ਮਕਾਨ ਬਣਾਇਆ। ਜਿੰਨੀ ਕੁ ਹੋ ਸਕੀ ਮੈ ਉਸਦੀ ਸਹਾਇਤਾ ਵੀ ਕੀਤੀ। ਮਿਸਤਰੀ, ਪਲੰਬਰ, ਬਿਜਲੀ ਵਾਲੇ ਮਕੈਨਿਕ ਆਪਣੀ ਜਾਣ ਪਹਿਚਾਣ ਵਾਲੇ ਭੇਜ ਦਿੱਤੇ। ਖੈਰ ਮਲਿਕ ਦੀ ਮੇਹਰ ਨਾਲ ਕੋਠੀ ਦਾ ਕੰਮ ਮੁਕੰਮਲ ਹੋ ਗਿਆ। ਓਹਨਾ ਨੇ ਰਿਹਾਇਸ਼ ਵੀ ਕਰ ਲਈ। ਮੇਰੇ ਇੱਕ ਦਿਨ ਓਹਨਾ ਦੀ ਕੋਠੀ
Continue reading