ਮਿਸ਼ਰੀ | mishri

ਕਈ ਲੋਕਾਂ ਦੀ ਬੋਲਬਾਣੀ ਮਿਸ਼ਰੀ ਵਰਗੀ ਹੁੰਦੀ ਹੈ ਤੇ ਕਈਆਂ ਦਾ ਨਾਮ ਮਿਸ਼ਰੀ ਹੁੰਦਾ ਹੈ ਪਰ ਉਂਜ ਹੁੰਦੇ ਕੌੜ ਤੁੰਮੇ ਵਰਗੇ ਹੀ ਹਨ। ਗੱਲ ਮਿਸ਼ਰੀ ਦੀ ਕਰਦੇ ਸੀ। ਮੇਰੇ ਦਾਦਾ ਜੀ ਆਪਣੇ ਸਿਰਹਾਣੇ ਮਿਸ਼ਰੀ ਰੱਖਦੇ ਸਨ। ਸਿੱਟਾ ਮਿਸ਼ਰੀ ਜਿਸ ਨੂੰ ਧਾਗੇ ਵਾਲੀ ਮਿਸ਼ਰੀ ਵੀ ਆਖਦੇ ਹਨ। ਉਹ ਥੋੜੀ ਜਿਹੀ ਮਿਸ਼ਰੀ

Continue reading


ਚਮਕਣ ਵਾਲੀ ਹਰ ਸ਼ੈਅ ਸੋਨਾ ਨਹੀਂ ਹੁੰਦੀ | chamkan wali she sona nahi

ਛੋਟੇ ਹੁੰਦੇ ਅਕਸਰ ਹੀ ਇਹ ਪੜ੍ਹਦੇ ਹੁੰਦੇ ਸੀ। ਮਤਲਬ ਵੀ ਪਤਾ ਲੱਗ ਗਿਆ ਸੀ ਕਿ ਸਾਰੀਆਂ ਚਮਕਣ ਵਾਲੀਆਂ ਚੀਜ਼ਾਂ ਸੋਨਾ ਨਹੀਂ ਹੁੰਦੀਆਂ। ਜੋ ਨਜ਼ਰ ਆਉਂਦਾ ਹੈ ਉਹ ਸੱਚ ਨਹੀਂ ਹੁੰਦਾ। ਜੋ ਅਸੀਂ ਵੇਖਦੇ ਹਾਂ ਉਹ ਓੰਹੀ ਨਹੀਂ ਹੁੰਦਾ ਜੋ ਸਾਨੂੰ ਨਜ਼ਰ ਆਉਂਦਾ ਹੈ। ਅਸੀਂ ਦੂਜਿਆਂ ਨੂੰ ਵੇਖਕੇ ਭੁਲੇਖੇ ਵਿੱਚ ਹੀ

Continue reading

ਮਿੱਟੀ ਦਾ ਮੋਹ | mitti da moh

“ਭਾਜੀ ਜਦੋਂ ਦਾਰ ਜੀ ਪਾਕਿਸਤਾਨ ਤੋਂ ਇੱਧਰ ਆਏ ਤਾਂ ਇਹਨਾਂ ਨੂੰ ਬਟਾਲੇ ਦੇ ਲਾਗੇ ਸ਼ੇਰਪੁਰ, ਸਠਿਆਲੀ ਤੇ ਤਲਵੰਡੀ ਤੁੰਗਲਾਂ ਨਾਮੀ ਪਿੰਡਾਂ ਵਿੱਚ ਜਮੀਨ ਅਲਾਟ ਹੋਈ। ਉਥੇ ਵੀ ਛੇ ਸੱਤ ਸੌ ਮੁਰੱਬੇ ਜਮੀਨ ਸੀ ਉਸੀ ਹਿਸਾਬ ਨਾਲ ਇਥੇ ਮਿਲੀ। ਸਾਰੇ ਬਹੁਤ ਖੁਸ਼ ਸਨ। ਇਥੇ ਵੀ ਉਹੀ ਸਰਦਾਰੀ ਕਾਇਮ ਹੋ ਗਈ ਸੀ।”

Continue reading

ਵੇ ਮੈਂ ਕਿਓਂ ਜੰਮੀ ਧੀ | ve mai kyun jammi dhee

ਮੈਂ ਕੋਠੀ ਆ ਕੇ ਮੂਹਰਲਾ ਗੇਟ ਖੋਲਿਆ ।ਕਾਰ ਪਾਰਕ ਕੀਤੀ ਤੇ ਕਮਰੇ ਦਾ ਤਾਲਾ ਖੋਲਿਆ। ਕਿਉਂਕਿ ਜਾਂਦਾ ਚਾਬੀ ਮੈਂ ਨਾਲ ਹੀ ਲੈ ਗਿਆ ਸੀ ਪਤਾ ਨਹੀ ਕਿੰਨੇ ਵੱਜ ਜਾਣਗੇ ਉਥੇ। ਫਿਰ ਦੂਜਿਆਂ ਦੀ ਨੀਂਦ ਕਿਉਂ ਖਰਾਬ ਕਰਨੀ ਹੈ। ਕਪੜੇ ਬਦਲ ਕੇ ਮੈਂ ਚੁੱਪ ਚਾਪ ਲੇਟ ਗਿਆ ਬਿਨਾਂ ਕੋਈ ਖੜਾਕ ਕੀਤੇ।

Continue reading


ਇੱਕ ਕਾਲ ਨਿਰਣੇ ਕਾਲਜੇ | ikk call nirne kalje

“ਹੈਲੋ! ਸੇਠੀ ਸਾਬ ਬੋਲਦੇ ਹੋ?” “ਹਾਂਜੀ ਬੋਲੋ।” “ਰਮੇਸ਼ਸੇਠੀ ਜੀ, ਬਾਦਲ ਸਾਬ?” “ਹਾਂਜੀ ਹਾਂਜੀ ਤੁਸੀਂ ਕੌਣ ਬੋਲਦੇ ਹੋ?” ਇਹ ਕਾਲ ਅਣਜਾਣ ਜਿਹੇ ਨੰਬਰ ਤੋਂ ਆਈ ਸੀ। “ਮੈਂ xxxxx ਬੋਲਦਾ ਹਾਂ। ਆਪਾਂ ਫਬ ਤੇ ਕਾਫੀ ਦੇਰ ਤੋਂ ਜੁੜੇ ਹੋਏ ਹਾਂ।” ਉਸਨੇ ਮੁਢਲੀ ਪਹਿਚਾਣ ਦੱਸੀ। “ਜੀ ਜੀ ਮੇਰੇ ਖਿਆਲ ਵਿੱਚ ਨਹੀਂ। ਹੁਕਮ ਛੱਡੋ।”

Continue reading