ਖ਼ਾਲੀ ਗੁੱਟ | khaali gutt

ਕਿੰਨੀ ਅਜ਼ੀਬ ਗੱਲ ਐ ,ਕਿ ਅੱਜ ਕੱਲ੍ਹ ਆਪਣੇ ਖ਼ੂਨ ਦੇ ਰਿਸ਼ਤੇ ਦੂਰ ਹੋ ਰਹੇ ਨੇ।ਜਿਨ੍ਹਾਂ ਨਾਲ ਸਾਡਾ ਖ਼ੂਨ ਦਾ ਰਿਸ਼ਤਾ ਵੀ ਨਹੀਂ ਹੁੰਦਾ ।ਓਹ ਐਨਾ ਨੇੜੇ ਹੋ ਜਾਂਦੇ ਐ। ਲੱਗਦੈ ਜਿਵੇਂ ਅਸੀਂ ਪਹਿਲਾਂ ਤੋਂ ਈ ਇੱਕ ਦੂਜੇ ਨੂੰ ਜਾਣਦੇ ਸੀ । ਅੱਜ ਰੱਖੜੀ ਦਾ ਦਿਨ ਸੀ ।ਆਪਣੀ ਆਪਣੀ ਜਗ੍ਹਾ ਓਹ

Continue reading


ਭਟਕਣ (ਕਹਾਣੀ) | bhatkan

ਜੇਠ ਹਾੜ ਦੀਆਂ ਧੁੱਪਾਂ ਤੋਂ ਬਾਅਦ ਜਦੋਂ ਬਾਰਸ਼ਾਂ ਹੋਈਆਂ ਤਾਂ ਜੰਗਲ ਵਿੱਚ ਹਰ ਪਾਸੇ ਹਰੇ ਹਰੇ ਘਾਹ ਨੇ ਹਰਿਆਲੀ ਦੀ ਚਾਦਰ ਵਿਛਾ ਦਿੱਤੀ।ਇੱਕ ਹਿਰਨ ਜੰਗਲ ਵਿੱਚ ਹਰਾ ਹਰਾ ਘਾਹ ਦੇਖ ਕੇ ਬਹੁਤ ਖੁਸ਼ ਸੀ। ਘਾਹ ਨੂੰ ਦੇਖ ਕੇ ਉਹਦੀ ਤੇ ਉਹਦੇ ਸਾਥੀਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਅੱਜ

Continue reading

ਪੁਰਾਣੇ ਨਵੇਂ ਵਿਆਹਾਂ ਦੀ ਗੱਲ | purane nve vyah

ਮੇਰੀ ਮਾਂ ਦੱਸਦੀ ਹੁੰਦੀ ਸੀ ਕਿ ਪਹਿਲਾਂ ਜੰਞਾਂ ਕਈ ਕਈ ਦਿਨ ਰੁਕਦੀਆਂ। ਖੁਲ੍ਹੇ ਵੇਹੜੇ ਵਿੱਚ ਦੋਹਰ ਖੇਸ ਜਾਂ ਪੱਲੀਆਂ ਵਿਛਾਕੇ ਉਹਨਾਂ ਨੂੰ ਖਾਣਾ ਖਵਾਇਆ ਜਾਂਦਾ। ਆਂਢੀ ਗੁਆਂਢੀ ਅਤੇ ਰਿਸ਼ਤੇਦਾਰ ਖਾਣਾ ਵਰਤਾਉਂਦੇ। ਭੋਜਨ ਵਿੱਚ ਲੱਡੂ ਜਲੇਬੀਆਂ ਖੁਰਮੇ ਵੀ ਹੁੰਦੇ। ਕਈ ਵਾਰੀ ਕੜਾਹ ਵੀ ਵਰਤਾਉਂਦੇ। ਕਦੇ ਕਦੇ ਸਰੀਕਾ ਜੰਞ ਬਰਾਤ ਦੀ ਰੋਟੀ

Continue reading

ਛੜਿਆਂ ਦਾ ਰਾਹ ਤੇ ਸ਼ਰਾਬੀ | shadeyan da raah te shraabi

ਇੱਕ ਵਾਰ ਦੀ ਗੱਲ ਹੈ ਇੱਕ ਸ਼ਰਾਬੀ ਆਪਣੀ ਪਤਨੀ ਨੂੰ ਰੋਜ਼ਾਨਾ ਕੁੱਟਦਾ ਸੀ। ਉਹ ਘਰ ਆ ਕੇ ਕੋਈ ਨਾ ਕੋਈ ਬਹਾਨਾ ਜ਼ਰੂਰ ਲੱਭਦਾ ਕਲੇਸ਼ ਪਾਓਣ ਦਾ। ਇੱਕ ਦਿਨ ਉਹ ਔਰਤ ਆਪਣੇ ਗੁਆਂਢ ਦੀ ਕਿਸੇ ਸਿਆਣੀ ਉਮਰ ਦੀ ਔਰਤ ਕੋਲ ਗਈ ਤੇ ਉਸ ਨੂੰ ਆਪਣੀ ਹੱਡਬੀਤੀ ਸੁਣਾਈ। ਉਸ ਨੇ ਕਿਹਾ ਕਿ

Continue reading


ਬਚਪਨ ਕਿਵੇਂ ਬੀਤਿਆ | bachpan kive beetya

ਵੈਸੇ ਤਾਂ ਇਹ ਸਾਡੇ ਪਿੰਡਾਂ ਵਾਲੇ ਸਰਕਾਰੀ ਸਕੂਲ ਦੇ ਬੱਚਿਆਂ ਦੀ ਹਰ ਇਕ ਦੀ ਇੱਕੋ ਕਹਾਣੀ ਹੋਵੇਗੀ।ਹਰ ਇਕ ਦੀ ਕੋਈ ਨਾ ਕੋਈ ਵਿਖਿਆ ਜ਼ਰੂਰ ਹੋਵੇਗੀ। ਗੱਲ ਪੈਸਿਆਂ ਦੀ ਆ ਜਦੋਂ ਸਾਡਾ ਬਚਪਨ ਬੀਤਿਆ ਹੈ ਉਸ ਸਮੇਂ ਸਾਡਾ ਮਾਵਾਂ ਨਾਲ ਬਹੁਤ ਕੁੱਤ ਕਲੇਸ਼ ਰਹਿੰਦਾ ਸੀ। ਸਾਨੂੰ ਤਾਂ ਉਸ ਸਮੇਂ ਇੰਜ ਲੱਗਦਾ

Continue reading

ਮਾਂ ਵਰਗੀ ਨਾ ਆਖੋ | maa wargi na aakho

ਮੈਂ ਅਜੇ ਨਿੱਕੜੀ ਨੂੰ ਦੁੱਧ ਪਿਆਇਆ ਹੀ ਸੀ ਉਹ ਫੇਰ ਰੋਣ ਲੱਗ ਪਈ। ਪਤਾ ਨਹੀ ਕਿਉਂ? ਮੈਂ ਉਸ ਨੂੰ ਮੂਰਤੀ ਮਾਸੀ ਕੋਲ ਲੈ ਗਈ। ਇਹਦਾ ਕੁਸ ਦੁਖਦਾ ਨਾ ਹੋਵੇ। ਮੂਰਤੀ ਮਾਸੀ ਸਾਡੇ ਗੁਆਂਢ ਚ ਹੀ ਰਹਿੰਦੀ ਹੈ। ਵਾਹਵਾ ਸਿਆਣੀ ਹੈ। ਮੇਰੇ ਪੇਕੇ ਘਰ ਕੋਲ ਵੀ ਹੁੰਦੀ ਸੀ ਇੱਕ ਸਿਆਣੀ ਬੁੜੀ।

Continue reading

ਚਿੜੀ ਤੇ ਉਸ ਦਾ ਆਲ੍ਹਣਾ | chiri te usda aalna

ਸਾਡੇ ਘਰ ਦੇ ਪਿਛਲੇ ਪਾਸੇ ਇੱਕ ਕਿੰਨੂਆਂ ਦਾ ਬੂਟਾ ਸੀ ਮਸਾਂ ਤਿੰਨ ਕੁ ਫੁੱਟ ਦਾ ਉਸ ਉੱਤੇ ਇੱਕ ਨਿੱਕੀ ਜਿਹੀ ਚਿੜੀ ਨੇ ਆਲਣਾ ਪਾਇਆ ਹੋਇਆ ਸੀ। ਆਲਣਾ ਬਿਲਕੁਲ ਕੌਲੀ ਵਰਗਾ ਛੋਟਾ ਜਿਹਾ ਤੇ ਵਿਚ ਨਿੱਕੇ ਨਿੱਕੇ ਆਂਡੇ ਕੰਚ ਦੀਆਂ ਗੋਲੀਆਂ ਜਿੱਡੇ ਮੈਂ ਜਦੋਂ ਵੀ ਸਬਜ਼ੀ ਲੈਣ ਲਈ ਮਗਰ ਸਬਜ਼ੀ ਵਿਚ

Continue reading


ਕੱਚੀ ਟੁੱਟੀ ਦਾ ਦਰਦ | kacchi tutti da dard

25 ਜੂਨ 1983 ਨੂੰ ਇੰਟਰੈਕਟ ਕਲੱਬ ਨੇ ਸ੍ਰੀ ਸੰਜੇ ਗਰੋਵਰ ਦੀ ਅਗਵਾਹੀ ਵਿੱਚ ਰਾਜਾਰਾਮ ਧਰਮਸ਼ਾਲਾ ਵਿਚ ਇੱਕ ਮੈਡੀਕਲ ਕੈਂਪ ਲਗਾਇਆ। ਜਿਸ ਵਿਚ ਬਠਿੰਡਾ ਦੇ ਉਸ ਸਮੇ ਦੇ ਮਸ਼ਹੂਰ ਡਾਕਟਰ ਸ੍ਰੀ ਸੋਹਣ ਲਾਲ ਗਰੋਵਰ ਨੂੰ ਬੁਲਾਇਆ ਗਿਆ। ਕੈਂਪ ਵਿੱਚ ਰਾਜਾਰਾਮ ਆਯੁਰਵੈਦਿਕ ਡਿਸਪੇਂਸਰੀ ਦੀ ਇੰਚਾਰਜ ਡਾਕਟਰ ਸੁਕਰੀਤਾ ਰੋਹਿੱਲਾ ਉਰਫ ਬੱਬਲੀ ਨੂੰ ਵੀ

Continue reading

ਕਰੇਲਿਆਂ ਵਾਲੀ ਅੰਟੀ | karelya wali aunty

“ਨੀ ਕਾਂਤਾ ਇੱਕ ਵਾਰੀ ਮਿਲਾਦੇ।ਬਸ ਦੋ ਹੀ ਮਿੰਟਾ ਲਈ।’ ਆਂਟੀ ਆਪਣੀ ਵੱਡੀ ਨੂੰਹ ਦੀ ਮਿੰਨਤ ਕਰ ਰਹੀ ਸੀ।ਆਂਟੀ ਬਹੁਤ ਕਮਜੋਰ ਤੇ ਦੁਖੀ ਨਜਰ ਆਉਂਦੀ ਸੀ। ਮੈਨੂੰ ਦੇਖ ਕੇ ਇਹੀ ਆਂਟੀ ਦੀ ਰੂਹ ਖਿੜ ਜਾਂਦੀ ਸੀ। ਪਰ ਅੱਜ ਆਂਟੀ ਨੇ ਕੋਈ ਖਾਸ ਖੁਸੀ ਜਿਹੀ ਜਾਹਿਰ ਨਹੀ ਕੀਤੀ। ਭਾਬੀ ਨੇ ਵੀ ਪਰਲੇ

Continue reading

ਸੱਸ ਦੇ ਤੁਰ ਜਾਣ ਤੇ | sass de tur jaan te

ਰਿਸਤਿਆਂ ਦੀ ਇਸ ਦੁਨਿਆਂ ਵਿੱਚ ਹਰ ਰਿਸਤੇ ਦੀ ਆਪਣੀ ਮਹੱਤਤਾ ਹੈ। ਮਾਂ ਦਾ ਰਿਸਤਾ ਸਭ ਤੋ ਉੱਤਮ ਮੰਨਿਆ ਜਾਂਦਾ ਕਿਉਂਕਿ ਮਾਂ ਆਪਣੇ ਬੱਚੇ ਨੂੰ ਨੌ ਮਹੀਨੇ ਆਪਣੀ ਕੁੱਖ ਵਿੱਚ ਪਾਲਦੀ ਹੈ ਤੇ ਆਪਣੇ ਖੂਨ ਨਾਲ ਉਸ ਨੂੰ ਸਿੰਜਦੀ ਹੈ। ਬੱਚਾ ਪਿਉ ਦੀ ਅੰਸ ਹੁੰਦਾ ਹੈ ਤੇ ਪਿਉ ਨਾਲ ਵੀ ਉਸਦਾ

Continue reading