Kirandeep kaur

ਇੱਕ ਵਾਰ ਦੀ ਗੱਲ ਹੈ ਇਕ ਪਿੰਡ ਵਿਚ ਮਨਪ੍ਰੀਤ ਨਾਮ ਦੀ ਕੁੜੀ ਸੀ।ਉਹ ਪੜਾਈ ਵਿਚ ਬਹੁਤ ਤੇਜ ਸੀ ਓੁਹ ਇਕ ਬਹੁਤ ਵਾਧੀਆ ਖਿਡਾਰੀ ਵੀ ਸੀ ਇਕ ਦਿਨ ਉਹ ਆਪਣੇ ਸਕੂਲ ਵਲੌ ਮੈਚ ਲਾਉਣ ਗਈ ਉਥੇ ਮੈਚ ਖੇਡਦੀ ਨੂੰ ਬਹੁਤ ਪਰੇਸ਼ਾਨ ਕਰਨ ਲੱਗੇ ਉਸ ਨੇ ਆਪਣੇ ਅਧਿਆਪਕਾ ਨੂੰ ਵੀ ਦੱਸਿਆ ਕਿ

Continue reading