ਪਾਪਾ ਜੀ ਦਾ ਗੁੱਸਾ | papa ji da gussa

“ਯੇ ਕਿਆ ਬਕਵਾਸ ਲਗਾ ਰੱਖੀ ਹੈ ਆਪਨੇ? ਹਰ ਬਾਰ ਪ੍ਰੋਗਰਾਮ ਕੈਂਸਲ ਕਰ ਦੇਤੇ ਹੋ।” ਇੰਨਾ ਸੁਣਦੇ ਹੀ ਪਾਪਾ ਜੀ ਨੇ ਤੜਾਕ ਕਰਦਾ ਥੱਪੜ ਉਸਦੇ ਮੂੰਹ ਤੇ ਜੜ੍ਹ ਦਿੱਤਾ। ਉਹ ਅੰਡਰਟ੍ਰੇਨਿੰਗ ਐਚ ਸੀ ਐਸ ਸੀ। ਉਸਦੀ ਡਿਊਟੀ ਪਾਪਾ ਜੀ ਕੋਲ਼ੋਂ ਫੀਲਡ ਟ੍ਰੇਨਿੰਗ ਲੈਣ ਲਈ ਲੱਗੀ ਹੋਈ ਸੀ। ਉਂਜ ਉਹ ਖੇਤੀਬਾੜੀ ਵਿਭਾਗ

Continue reading


ਨੌਂਹ ਮਾਸ ਦਾ ਰਿਸ਼ਤਾ | nahun maas da rishta

“ਕੀ ਪ੍ਰਿੰਸੀਪਲ ਸਾਹਿਬ ਜੋਇਨ ਕਰਵਾਉਣ ਤੋਂ ਇਨਕਾਰ ਵੀ ਕਰ ਸਕਦੇ ਹਨ?” ਜਦੋ ਜਵਾਹਰ ਨਵੋਦਿਆ ਵਿਦਿਆਲਿਆ ਦੇ ਮੁੱਖ ਦਫਤਰ ਦਿੱਲੀ ਦੇ ਡੀਲਿੰਗ ਹੈਂਡ ਨੇ ਬਾਹਰ ਆਕੇ ਮੈਨੂੰ ਦੱਸਿਆ ਕਿ ਡਾਈਰੈਕਟਰ ਸਾਹਿਬ ਜੀ ਨੇ ਮੇਰੀ ਸੁਪਰਡੈਂਟ ਜੇਐਨਵੀ ਬੜਿੰਗਖੇੜਾ ਲਈ ਡੈਪੂਟੇਸ਼ਨ ਦੀ ਫਾਈਲ ਨੂੰ ਅਪਰੂਵਲ ਦੇ ਦਿੱਤੀ ਹੈ ਤਾਂ ਮੈਂ ਆਪਣੀ ਸ਼ੰਕਾ ਜਾਹਿਰ

Continue reading

ਰੂਹ ਦਾ ਦਰਦ | rooh da dard

ਬਹੁਤ ਸਾਲ ਪਹਿਲਾਂ ਮੈਂ ਸਕੂਲ ਦੇ ਬੱਚਿਆਂ ਨਾਲ ਮਸੂਰੀ ਟੂਰ ਤੇ ਗਿਆ। ਉਹ ਪਹਾੜੀ ਸਟੇਸ਼ਨ ਹੈ। ਓਥੇ ਆਮ ਰਿਕਸ਼ਾ ਨਹੀਂ ਸਪੈਸ਼ਲ ਰਿਕਸ਼ਾ ਚਲਦਾ ਸੀ। ਜਿਸਨੂੰ ਆਦਮੀ ਇਧਰਲੀ ਰੇਹੜੀ ਵਾੰਗੂ ਅੱਗੋਂ ਖਿੱਚਦਾ ਸੀ। ਮੋਢੇ ਵਿੱਚ ਪਟਾ ਪਾਕੇ। ਜਿਵੇਂ ਮੈਦਾਨ ਇਲਾਕਿਆਂ ਵਿੱਚ ਅਸੀਂ ਮੂਹਰੇ ਪਸ਼ੂ ਜੋੜਦੇ ਹਾਂ। ਇੱਕ ਆਦਮੀ ਮੁਹਰੋਂ ਖਿੱਚਦਾ ਹੈ

Continue reading

ਲੋਹੜੀ ਅਤੇ ਪੰਜਾਬੀ | lohri ate punjabi

ਪੋਤੀ ਦੀ ਪਹਿਲੀ ਮਨਾ ਕੇ ਜਦੋਂ ਅਸੀਂ ਨੋਇਡਾ ਪਹੁੰਚੇ ਤਾਂ ਇੱਥੇ ਵੀ ਲੋਹੜੀ ਵੰਡਣੀ ਹੈ ਦਾ ਫੁਰਮਾਨ ਜਾਰੀ ਹੋ ਗਿਆ। ਸਵੇਰੇ ਸ਼ਾਮ ਆਉਂਦੀ ਕੁੱਕ ਪ੍ਰਵੀਨ ਨੂੰ, ਕਪੜੇ ਧੋਣਵਾਲੀ ਪੁਸ਼ਪਾ ਨੂੰ ਅਤੇ ਸਫਾਈ ਵਾਲੀ ਗੁਡੀਆ ਨੂੰ ਇੱਕ ਇੱਕ ਡਿੱਬਾ ਤੇ ਨਾਲ ਕੁਝ ਮਾਇਆ ਦੇ ਦਿੱਤੀ। ਗੇਟ ਦੇ ਬਾਹਰ ਲੱਗੇ ਸਕਿਉਰਿਟੀ ਨਾਕੇ

Continue reading


ਦੁਕਾਨਦਾਰੀ ਦਾ ਕੀੜਾ | dukandaari da keeda

1988 89 ਦੇ ਲਾਗੇ ਜਿਹੇ ਅਸੀਂ ਇਲੈਕਟ੍ਰੋਨਿਕਸ ਦੀ ਦੁਕਾਨ ਕੀਤੀ। ਟੀ ਵੀ ਰੇਡੀਓ ਟੇਪ ਰਿਕਾਰਡ ਪ੍ਰੈਸ ਕਲੋਕ ਕੈਸਟਸ ਸਭ ਕੁਝ ਰੱਖਦੇ ਸੀ। ਸਮਾਨ ਤਾਂ ਪਾ ਲਿਆ ਪਰ ਸੇਲਜ਼ਮੈਨਸ਼ਿਪ ਨਹੀਂ ਸੀ ਆਉਂਦੀ ਸਾਨੂੰ। ਜਾਣ ਪਹਿਚਾਣ ਵਾਧੂ। ਪਾਪਾ ਜੀ ਕਾਨੂੰਗੋ। ਜਿਹੜਾ ਗ੍ਰਾਹਕ ਆਉਂਦਾ ਉਹ ਜਾਣ ਪਹਿਚਾਣ ਦਾ ਹੀ ਆਉਂਦਾ। ਫਿਰ ਉਸਨੂੰ ਆਏ

Continue reading

ਸਿਰਸਾ ਕਾਲਜ ਦੀ ਗੱਲ | sirsa college di gal

ਮੈਨੂੰ ਪੰਜਾਬੀ ਹੋਣ ਤੇ ਮਾਣ ਹੋਇਆ। 1980 ਚ ਮੈਂ ਬੀ ਕਾਮ ਭਾਗ ਪਹਿਲਾ ਲਈ ਸਿਰਸਾ ਦੇ ਸਰਕਾਰੀ ਨੈਸ਼ਨਲ ਕਾਲਜ ਵਿੱਚ ਦਾਖਿਲਾ ਲਿਆ। ਸ਼ਾਇਦ ਉਸੇ ਸਾਲ ਹੀ ਉਹ ਸਰਕਾਰੀ ਕਾਲਜ ਬਣਿਆ ਸੀ। ਸਾਡੀ ਕਲਾਸ ਵਿੱਚ ਕੋਈ 65 ਵਿਦਿਆਰਥੀ ਸਨ। 64 ਮੁੰਡੇ ਤੇ ਇੱਕ ਲੜਕੀ ਸੀ। ਇੱਕਲਾ ਮੈਂ ਤੇ ਉਹ ਲੜਕੀ ਹੀ

Continue reading

ਅਣ ਸੁਲਝੇ ਸਵਾਲ | ansuljhe swaal

“ਬੜੇ ਪਾਪਾ ਕਿਆ ਕਰ ਰਹੇ ਹੋ? ਉਸ ਨੇ ਮੇਰੇ ਕੋਲੇ ਆ ਕੇ ਭੋਲਾ ਜਿਹਾ ਮੂੰਹ ਬਣਾ ਕੇ ਪੁਛਿਆ। “ਓਹ ਯਾਰ ਤੈਨੂੰ ਕਿੰਨੀ ਵਾਰੀ ਆਖਿਆ ਹੈ ਮੈਨੂੰ ਤੂੰ ਬੜੇ ਪਾਪਾ ਨਾ ਕਿਹਾ ਕਰ।ਦਾਦੂ ਜਾ ਦਾਦਾ ਜੀ ਆਖਿਆ ਕਰ। ਮੈ ਥੌੜਾ ਜਿਹਾ ਖਿਝ ਕੇ ਆਖਿਆ। “ ਦਾਦਾ ——– ਦਾਦਾ ਸਬਦ ਕਾ ਅਰਥ

Continue reading


ਚੌਲਾਂ ਦੀਆਂ ਪਿੰਨੀਆਂ | cholan diyan pinniyan

ਪਿੰਡ ਸਾਡੇ ਘਰ ਦੇ ਨੇੜੇ ਇੱਕ #ਹਰ_ਕੁਰ ਨਾਮ ਦੀ ਅੰਮਾਂ ਰਹਿੰਦੀ ਸੀ। ਉਸਨੂੰ ਕੋਈਂ ਇਸ ਨਾਮ ਨਾਲ ਨਹੀਂ ਸੀ ਜਾਣਦਾ। ਪਰ ਉਸਦੀ ਸੱਜੀ ਬਾਂਹ ਤੇ ਹਰ ਕੁਰ ਨਾਮ ਖੁਦਿਆ ਹੋਇਆ ਸੀ। ਮੈਨੂੰ ਵੀ ਉਸਦੀ ਬਾਂਹ ਤੋਂ ਪੜ੍ਹਕੇ ਹੀ ਉਸ ਦਾ ਨਾਮ ਪਤਾ ਲੱਗਿਆ ਸੀ। ਉਸ ਦਾ ਕੱਦ ਮਸਾਂ ਹੀ ਚਾਰ

Continue reading

ਲੰਗਰ ਤੇ ਕੁੱਕ | langar te cook

ਰਾਤੀ ਜਦੋਂ ਸਾਡੀ ਕੁੱਕ ਰੋਟੀ ਸਬਜ਼ੀ ਬਣਾਕੇ ਚਲੀ ਗਈ ਤਾਂ ਬੇਟੀ ਪੋਤੀ #ਰੌਣਕ ਨੂੰ ਨਾਲਦੀ ਕਲੋਨੀ ਵਿਚਲੇ ਗੁਰੂਘਰ ਮੱਥਾ ਟਿਕਾਉਣ ਲਈ ਲ਼ੈ ਗਈ। ਓਥੇ ਜਾਕੇ ਹੀ ਉਸਨੂੰ ਖਿਆਲ ਆਇਆ ਕਿ ਅੱਜ ਤੇ ਸੰਗਰਾਂਦ ਹੈ ਤੇ ਗੁਰੂਘਰ ਵਿੱਚ ਗੁਰੂ ਦਾ ਅਟੁੱਟ ਲੰਗਰ ਹੋਵੇਗਾ। ਉਸਨੂੰ ਇਹ ਵੀ ਪਤਾ ਹੈ ਕਿ ਪਾਪਾ ਜੀ

Continue reading

ਗਰਮੀਆਂ ਦੀਆਂ ਛੁੱਟੀਆਂ..ਭਾਗ ਦੂਜਾ | garmiyan diyan chuttiyan part 2

ਅਨੋਖੇ ਨੂੰ ਇਸ ਵਾਰ ਵੱਖਰਾ ਸਰੂਰ ਸੀ,ਛੱਤੀਸਗੜ੍ਹ ਪਹੁੰਚਣ ਲਈ ਜਿੱਥੇ ਅੱਗੇ ਉਹ ਚਾਰ ਦਿਨ ਵਿੱਚ ਟਰੱਕ ਰਾਏਪੁਰ ਲਾਉਂਦਾ,ਇਸ ਵਾਰ ਉਸ ਨੇ ਤਿੰਨ ਦਿਨ ਵਿੱਚ ਹੀ ਗੱਡੀ ਜਾ ਖਿਲਾਰੀ ਸੀ।ਟਰੱਕ ਨੂੰ ਖਾਲੀ ਕਰ ਯੂਨੀਅਨ ਵਿੱਚ ਖੜ੍ਹਾ ਕਰ ਦਿੱਤਾ ਅਤੇ ਆਪ ਪਹੁੰਚ ਗਿਆ “ਜਿੰਮੀਦਾਰਾ ਢਾਬੇ”ਉੱਤੇ।ਉੱਥੇ ਪਹੁੰਚਦਿਆਂ ਹੀ ਉਸ ਨੇ ਬਿਨਾਂ ਚਾਹ ਪਾਣੀ

Continue reading