“ਮਖਿਆ ਫਰਿੱਜ ਤਾਂ ਆ ਗਿਆ। ਪਰ ਆਪਾਂ ਵਿੱਚ ਰੱਖਿਆ ਕੀ ਕਰਾਂਗੇ। ਭੈਣ ਕਾ ਫਰਿੱਜ ਤਾਂ ਹਰ ਵਕਤ ਭਰਿਆ ਰਹਿੰਦਾ ਹੈ।” ਮੇਰੀ ਮਾਂ ਨੇ ਘਰੇ ਲਿਆਂਦੇ ਫਰਿੱਜ ਨੂੰ ਦੇਖਕੇ ਮੇਰੇ ਪਾਪਾ ਜੀ ਕੋਲ੍ਹ ਆਪਣੇ ਮਨ ਦੀ ਗੱਲ ਕੀਤੀ। ਇਹ ਅੱਸੀ ਦੇ ਦਹਾਕੇ ਦੀ ਗੱਲ ਹੈ। ਅਸੀਂ ਕਾਂਗਰਸੀ ਆਗੂ ਸ੍ਰੀ ਸ਼ਿਵ ਲਾਲ
Continue readingਬਾਪੂ ਦੀ ਅਧੂਰੀ ਕਹਾਣੀ | bapu di adhuri kahani
ਉਰਫ ਸੁਖੀ ਇੱਕ ਪੜੀ ਲਿਖੀ ਲੜਕੀ ਸੀ , ਬਹੁਤ ਹੀ ਮਿੱਠੇ ਸੁਭਾਅ ਵਾਲੀ ਅਤੇ ਹਰਇਕ ਦੁੱਖ ਸੁੱਖ ਵਿੱਚ ਸਹਾਈ ਹੁੰਦੀ ਸੀ । ਫਿਰ ਉਸਦੇ ਮਾਤਾਪਿਤਾ ਨੇ ਇੱਕ ਚੰਗਾ ਪੀੑਵਾਰ ਦੇਖ ਕੇ ਪਿੰਡ ਹੀਰਾਂ ਉਸਦਾ ਵਿਆਹ ਕਰ ਦਿੱਤਾ ਵਿਆਹ ਤੋਂ ਬਾਅਦ ਸਕੂਲ ਵਿੱਚ ਪੜਾਉਂਣ ਲੱਗ ਗਈ ।ਅਤੇ ਉਸਦਾ ਪਤੀ ਵੀ ਪੜਿਆ
Continue readingਧੀ ਦੀ ਲੋਹੜੀ | dhee di lohri
ਲੋਹੜੀ ਵੀ ਸਰਦੀ ਰੁੱਤ ਦਾ ਖਾਸ ਤਿਉਹਾਰ ਹੈ । ਜਿਹੜਾ ਪੋਹ ਦੇ ਮਹੀਨੇ ਲਾਸਟ ਵਿੱਚ ਮਨਾਇਆ ਜਾਂਦਾ ਹੈ । ਭਾਰਤ ਦੇ ਹੋਰ ਦੇਸ਼ਾਂ ਵਿੱਚ ਇਸ ਤਿਉਹਾਰ ਨੂੰ ਮੱਘਰ ਸਕਰਾਂਤੀ ਦੇ ਵਜੋਂ ਮਨਾਇਆ ਜਾਂਦਾ । ਇਹ ਕਣਕ ਦੀ ਬਿਜਾਈ ਤੋਂ ਵਿਹਲੇ ਹੋਕੇ ਮਨਾਇਆ ਜਾਣ ਵਾਲਾ ਤਿਉਹਾਰ ਪੰਜਾਬੀ ਸੱਭਿਅਤਾ ਦਾ ਇਕ ਵਿਲੱਖਣ
Continue readingਸੰਸਕਾਰ | sanskar
ਜੇ ਚੰਗੇ ਸੰਸਕਾਰਾਂ ਦੀ ਗੱਲ ਕਰੀਏ ਤਾਂ ਛੋਟੀ ਜਿਹੀ ਗੱਲ ਤੇ ਮਾਣ ਹੋ ਜਾਂਦਾ ਹੈ। ਕੱਲ੍ਹ ਸਾਡੇ ਘਰ ਮੇਰੀ ਪੋਤੀ ਦੀ ਪਹਿਲੀ ਲੋਹੜੀ ਸੀ। ਉਧਰ ਛੋਟੇ ਭਾਈ ਘਰੇ ਮੇਰੇ ਭਤੀਜੇ ਦੇ ਵਿਆਹ ਦੀ ਪਹਿਲੀ ਲੋਹੜੀ ਸੀ। ਵੱਡੇ ਘਰ ਮੂਹਰੇ ਲੋਹੜੀ ਚਿਣ ਲਈ ਪਰ ਬਾਲੀ ਨਹੀਂ। ਅਖੇ ਪਰਿਵਾਰ ਦਾ ਵੱਡਾ ਮੈਂਬਰ
Continue readingਚੁਪੇੜ | chuperh
ਕੁਝ ਬਦਕਿਸਮਤ ਰੂਹਾਂ ਦੀ ਸਾਰੀ ਜਿੰਦਗੀ ਹੀ ਚਪੇੜਾਂ ਖਾਂਦਿਆਂ ਲੰਘ ਜਾਂਦੀ..ਕੁਝ ਵਕਤ ਮਾਰਦਾ ਤੇ ਕੁਝ ਜਾਗਦੀ ਜਮੀਰ ਵਾਲੇ ਇਨਸਾਨ..! ਸੰਨ ਛਿਆਸੀ..ਸੁਮੇਧ ਸੈਣੀ ਓਦੋਂ ਅਮ੍ਰਿਤਸਰ ਏ.ਐੱਸ.ਪੀ ਲੱਗਿਆ ਹੁੰਦਾ ਸੀ..ਮਸ਼ਹੂਰ ਗਾਇਕ ਮੁਹੰਮਦ ਰਫੀ ਦੀ ਯਾਦ ਵਿੱਚ ਇੱਕ ਸਮਾਗਮ ਰਖਿਆ ਸੀ..ਸਾਰੇ ਪੱਤਰਕਾਰ ਓਧਰ ਨੂੰ ਜਾ ਰਹੇ ਸਨ..ਸੰਗਮ ਸਿਨੇਮੇਂ ਵੱਲ ਜਾਂਦੇ ਰਾਹ ਵਿੱਚ ਨਾਕਾ
Continue readingਹੰਸਾ | hansa
ਗੱਲ ਹੰਸੇ ਦੀ ਹੈ ਇੱਕ ਹੰਸਾ delite ਥੀਏਟਰ ਵਿੱਚ ਗੇਟ ਕੀਪਰ ਹੁੰਦਾ ਸੀ ਬਹੁਤ ਹੀ ਸਾਊ ਬੰਦਾ ਸੀ। ਅਸੀਂ ਨਿੱਕੇ ਨਿੱਕੇ ਹੁੰਦੇ ਮਾਸੀ ਘਰੇ ਜਾਂਦੇ ਚੌਧਰੀ ਰਾਮਧਨ ਦਾਸ ਸੇਠੀ ਮੇਰਾ ਮਾਸੜ ਸੀ ਮਾਸੀ ਕਿਸੇ ਨੌਕਰ ਨਾਲ ਸਾਨੂੰ ਸਿਨੇਮੇ ਭੇਜ ਦਿੰਦੀ। ਹੰਸਾ ਸਾਨੂ ਕੁਰਸੀਆਂ ਤੇ ਬਿਠਾ ਦਿੰਦਾ ਅਸੀਂ ਜਿੰਨਾ ਚਿਰ ਸਾਡਾ
Continue readingਲਾਇਨਸ ਕਲੱਬ | lions club
ਓਹਨਾ ਦਿਨਾਂ ਵਿੱਚ Lions Club ਸ਼ਹਿਰ ਦੇ ਅਮੀਰ ਲੋਕਾਂ ਦਾ ਜਮਾਵੜਾ ਹੁੰਦਾ ਸੀ। ਨਵੇਂ ਨਵੇਂ ਅਮੀਰ ਬਣੇ ਲੋਕਾਂ ਦੇ ਜਵਾਨ ਮੁੰਡੇ ਇਸ ਦੇ ਮੇਂਬਰ ਹੁੰਦੇ ਸਨ। ਸਮਾਜ ਸੇਵਾ ਘੱਟ ਤੇ ਐਸ਼ਪ੍ਰਸਤੀ ਜਿਆਦਾ ਹੁੰਦੀ ਸੀ।ਐਸ ਡੀ ਐੱਮ , ਈ ਟੀਂ ਓ ਅਤੇ ਸਰਕਾਰੀ ਡਾਕਟਰ ਨਾਲ ਨਜ਼ਦੀਕੀ ਵਧਾਉਣ ਲਈ ਓਹਨਾ ਨੂ ਮੁਫ਼ਤ
Continue readingਸੈਲੂਨ | saloon
ਮੈਂ ਅਕਸਰ ਮਹੀਨੇ ਕ਼ੁ ਬਾਅਦ ਸੈਲੂਨ ਤੇ ਚਲਾ ਜਾਂਦਾ ਹਾਂ। ਭਾਵੇਂ ਗਿਣਤੀ ਕ਼ੁ ਦੇ ਵਾਲ ਹਨ ਪਰ ਫਿਰ ਵੀ ਸਫਾਈ ਜਰੂਰੀ ਹੋ ਜਾਂਦੀ ਹੈ। ਡੱਬਵਾਲੀ ਵਿੱਚ ਤਾਂ ਮੈਂ ਦੇਸੀ ਹੇਅਰ ਡਰੈਸਰ ਕੋਲ ਜਾਂਦਾ ਹਾਂ। ਕਦੇ ਨਵੇਂ ਬਣੇ ਏ ਸੀ ਸੈਲੂਨ ਵਗੈਰਾ ਤੇ ਨਹੀਂ ਗਿਆ। ਚਾਲੀ ਪੰਜਾਹ ਨਾਲ ਹੀ ਸਰ ਜਾਂਦਾ
Continue readingਮੋਟੇ ਆਦਮੀ | mote aadmi
ਮੋਟੇ ਆਦਮੀ ਕੋਈ ਬਾਹਲਾ ਨਹੀਂ ਖਾਂਦੇ। ਲੋਕਾਂ ਨੂੰ ਵਹਿਮ ਹੈ। ਮੋਟਾਪੇ ਦੇ ਕਈ ਕਾਰਨ ਹੁੰਦੇ ਹਨ। ਮੋਟਾਪੇ ਨੂੰ ਖਾਣ ਪੀਣ ਨਾਲ ਹੀ ਨਾ ਜੋੜਕੇ ਵੇਖਿਆ ਜਾਵੇ। ਪਤਲੇ ਲੋਕ ਕੋਈ ਘੱਟ ਨਹੀਂ ਖਾਂਦੇ। ਮੇਰਾ ਇੱਕ ਬਣੀਆਂ ਦੋਸਤ ਹੈ ਮੈਂ ਉਸਨੂੰ 1976 ਤੋਂ ਜਾਣਦਾ ਹਾਂ। ਉਹ ਓਦੋਂ ਵੀ 48 ਕਿਲੋ ਦਾ ਸੀ
Continue readingਜਿੰਦਗੀ ਦੀ ਇੱਕ ਸ਼ਾਮ ਹੈ ਬੁਢਾਪਾ | zindagi di ikk shaam hai budhapa
ਆਦਮੀ ਦੀ ਜਿੰਦਗੀ ਦਾ ਅੋਸਤਨ ਸਫਰ ਸੱਠ ਤੋ ਸੱਤਰ ਸਾਲ ਦਾ ਹੀ ਹੁੰਦਾ ਹੈ।ਆਮ ਕਰਕੇ ਜਿੰਦਗੀ ਦੇ ਤਿੰਨ ਪੜਾਅ ਮੰਨੇ ਗਏ ਹਨ ਬਚਪਨ ਜਵਾਨੀ ਤੇ ਬੁਢਾਪਾ।ਜੀਵਨ ਦੇ ਪਹਿਲੇ ਪੰਦਰਾਂ ਕੁ ਸਾਲ ਬਚਪਨ ਦੇ ਸਾਲ ਗਿਣੇ ਜਾਂਦੇ ਹਨ ਤੇ ਅਗਲੇ ਪੰਦਰਾਂ ਵੀਹ ਸਾਲ ਜਵਾਨੀ ਰਹਿੰਦੀ ਹੈ ਫਿਰ ਅਧੇੜ ਅਵਸਥਾ ਦੇ ਨਾਲ
Continue reading