ਪੰਜ ਇਸਨਾਨਾ | panj ishnana

ਕੱਲ੍ਹ ਮੈਂ ਰਿਸ਼ਤੇਦਾਰੀ ਚੋਂ ਲਗਦੀ ਮੇਰੀ ਇੱਕ ਤਾਈ ਜੀ ਨੂੰ ਮਿਲਣ ਗਿਆ। ਪੁਰਾਣੀਆਂ ਗੱਲਾਂ ਕਰਨ ਲੱਗ ਪਏ। ਤਾਈ ਜੀ ਦੇ ਪੇਕੇ ਪੰਜਾਬ ਤੋਂ ਹਨ ਪਰ ਓਹ ਰਾਜਸਥਾਨ ਵਿਆਹੇ ਗਏ। ਉਸਦੇ ਸਹੁਰੇ ਪਿੰਡ ਪਾਣੀ ਦੀ ਬਹੁਤ ਕਿੱਲਤ ਸੀ। ਘੜਿਆਂ ਨਾਲ ਪਾਣੀ ਭਰਨਾ ਪੈਂਦਾ ਸੀ। ਕਿਸੇ ਕੰਮ ਦੇ ਸਿਲਸਿਲੇ ਵਿੱਚ ਉਸਦੇ ਪੇਕਿਆਂ

Continue reading


ਮਲਾਲ | malaal

#ਵਧੀਆ_ਪੋਸਟ_ਨਾ_ਲਿਖ_ਸਕਣ_ਦਾ_ਮਲਾਲ। ਬੁਢਾਪੇ ਚ ਆਕੇ ਬਹੁਤੇ ਬੰਦੇ ਪਛਤਾਉਣ ਲੱਗ ਜਾਂਦੇ ਹਨ ਕਿ ਮੈਂ ਸਾਰੀ ਉਮਰ ਕੋਈਂ ਚੰਗਾ ਕੰਮ ਨਹੀਂ ਕਰ ਸਕਿਆ। ਰੱਬ ਦਾ ਨਾਮ ਨਹੀਂ ਲ਼ੈ ਸਕਿਆ। ਬਾਲ ਪਰਿਵਾਰ ਤੇ ਦੁਨੀਆਦਾਰੀ ਵਿੱਚ ਜਿੰਦਗੀ ਗਾਲ ਦਿੱਤੀ। ਓਵੇਂ ਹੀ ਮੈਨੂੰ ਅੱਜ ਪਛਤਾਵਾ ਜਿਹਾ ਹੋਈ ਜਾਂਦਾ ਹੈ ਕੀ ਅੱਜ ਸਵੇਰ ਤੋਂ ਵਹਿਲਾ ਹੋਣ ਦੇ

Continue reading

ਹਨੀਮੂਨ | honeymoon

1978 79 ਦੀ ਗੱਲ ਹੈ ਮੇਰੀ ਮਾਸੀ ਦੇ ਮੁੰਡੇ ਦਾ ਵਿਆਹ ਹੋਇਆ। ਵਾਹਵਾ ਪੈਸੇ ਵਾਲਾ ਘਰ ਸੀ। ਹਰ ਚੀਜ਼ ਹਰ ਰਸਮ ਟੋਹਰੀ ਫਾਈ ਸੀ। ਆਪਾਂ ਅਜੇ ਨਵੇ ਨਵੇਂ ਪਿੰਡੋਂ ਆਏ ਸੀ। ਘੁਮਿਆਰੇ ਵਾਲਾ ਠੱਪਾ ਲੱਗਿਆ ਹੋਇਆ ਸੀ। ਬਹੁਤ ਕੁਝ ਨਵਾਂ ਵੇਖਿਆ। ਮਸ਼ੀਨ ਨਾਲ ਫੂਕਾਂ ਮਾਰ ਕੇ ਬਣਦੀ ਕੋਫੀ ਵੀ ਪਹਿਲੀ

Continue reading

ਵਰੋਲੇ ਵਾੰਗੂ ਉੱਡਦੇ ਰਿਸ਼ਤੇ | varole vaangu udade rishte

ਰਾਤ ਨੂੰ ਬਾਰਾਂ ਇੱਕ ਵਜੇ ਸਭ ਥੱਕ ਟੁੱਟ ਕੇ ਜਿਸਨੂੰ ਜਿੱਥੇ ਵੀ ਜਗ੍ਹਾ ਮਿਲੀ ਸੋਂ ਗਏ। ਪਰ ਬੀਜੀ ਨੂੰ ਨੀਂਦ ਕਿੱਥੇ? ਕਿਉਕਿ ਅੱਜ ਉਸਦੀ ਧੀ ਸਾਰੇ ਭੈਣ ਭਰਾਵਾਂ ਤੋਂ ਟੁੱਟ ਗਈ ਸੀ। ਧੀ ਦਾ ਬੇਬਸ ਚੇਹਰਾ ਉਸ ਦੀਆਂ ਅੱਖਾਂ ਅੱਗੇ ਬਾਰ ਬਾਰ ਆ ਜਾਂਦਾ । ਤੇ ਬੀਤੀਆਂ ਸਾਰੀਆਂ ਪੁਰਾਣੀਆਂ ਗੱਲਾਂ

Continue reading


ਮੇਰੇ ਸਹਿਪਾਠੀ | mere sehpathi

ਸਕੂਲ ਦੀ ਪੜ੍ਹਾਈ ਦੌਰਾਨ ਮੇਰੇ ਸਹਿਪਾਠੀਆਂ ਵਿੱਚ ਕਰਤਾਰ ਮਾਸਟਰ ਕ਼ਾ ਬਲਦੇਵ ਕੱਛੂ, ਗੁਰਮੀਤ ਜੋ ਬਾਦ ਵਿਚ ਪਟਵਾਰੀ ਬਣਿਆ। ਲਾਭ ਸਿੰਘ ਜੋ ਭੀਸੀ ਆਣਾ ਹਵਾਈ ਅੱਡੇ ਦੇ ਕਮਾਂਡਰ ਦਾ ਪੀ ਏ ਬਣਿਆ , ਸ਼ਿੰਦਰ ਸਿੰਘ ਜੋ ਪੰਚਾਇਤ ਸੈਕਟਰੀ ਹੈ ਤੇ ਜਥੇਦਾਰ ਹੈ। ਇਹ੍ਹਨਾਂ ਤੋਂ ਇਲਾਵਾ ਗਾਂਧੀ ਬੰਤ ਲਛਮਣ ਅਜਮੇਰ ਹਰਮੰਦਰ ਬਲਤੇਜ

Continue reading

ਸੀਰੀਅਸ ਸ਼ਰਾਰਤ | serious shararat

ਮੈ ਪਿੰਡ ਰਹਿੰਦਾ ਸੀ ਤੇ ਛੇਵੀਂ ਚ ਪੜ੍ਹਦਾ ਸੀ। ਰੋਜ਼ ਦੀ ਤਰਾਂ ਮੱਝਾਂ ਨਹਾਉਣ ਗਿਆ ਛੱਪੜ ਤੇ ਗਿਆ। ਦੋ ਮੱਝਾਂ ਹੁੰਦੀਆਂ ਸਨ ਸਾਡੇ ਕੋਲ। ਇੱਕ ਤਾਂ ਸਾਡੇ ਸ਼ੁਰੂ ਤੋ ਹੀ ਸਾਡੇ ਕੋਲ ਸੀ। ਚਾਰ ਪੰਜ ਸੂਏ ਆਪਣੇ ਘਰੇ ਹੀ ਸੂਈ ਸੀ। ਤੇ ਦੂਜੀ ਤੋਕੜ ਜਿਹੀ ਸਸਤੀ ਹੀ ਲਿਆਂਦੀ ਸੀ। ਓਹ

Continue reading

ਮਿੰਨੀ ਕਹਾਣੀ – ਆਪਣੇ ਵੇਲੇ | aapne vele

ਗਰਮੀ ਦੇ ਦਿਨ ਸੀ , ਮੁੜਕੋ-ਮੁੜਕੀ ਹੋਈ ਜੈੈੈਲੋ ਗਲੀ ਵਾਲੇ ਦਰਵਾਜ਼ੇ ਵਿੱਚ ਜਾ ਖੜੀ ।ਉਧਰੋਂ ਆ ਰਹੀ ਮੀਤੋ ਨੇ ਪੁੱਛਿਆ, ” ਕਿਵੇਂ ਅੱਜ ਮੁੜਕੋ ਮੁੜਕੀ ਹੋਈ ਪਈ ਏ ।” ਨੀ ਭੈਣੇ ਰਸ਼ੋਈ ਦਾ ਕੰਮ ਕਰਕੇ ਆਈ ਹਾਂ । ਮੀਤੋ ਨੇ ਪੁੱਛਿਆ, ” …….. ਨਾਂ ਬਹੂ ?” ਹਉਕਾ ਜਿਹਾ ਲੈਕੇ ਕਿਹਾ

Continue reading


ਜਨਮ ਦਿਨ ਖੂਸ਼ ਸੂਰੀਆ | janam din

ਮੇਰੇ ਲਈ ਪੰਜਾਬੀ ਹੋਣਾ ਤੇ ਪੰਜਾਬੀਅਤ ਨਾਲ ਪਿਆਰ ਕਰਨਾ ਬਹੁਤ ਵੱਡੀ ਗੱਲ ਹੈ। ਪੰਜਾਬੀ ਮਾਂ ਬੋਲ਼ੀ ਦੀ ਸੇਵਾ ਕਰਨ ਵਾਲੇ ਮੇਰੇ ਲਈ ਬਹੁਤ ਹੀ ਸਤਿਕਾਰਿਤ ਹਨ। ਡਾਕਟਰ ਖ਼ੁਸ਼ਨਸੀਬ ਕੌਰ ਜੋ Surya Khush ਦੇ ਨਾਮ ਤੇ ਸ਼ੋਸ਼ਲ ਮੀਡੀਆ ਤੇ ਵਿਚਰਦੀ ਹੈ ਓਹਨਾ ਵਿਚੋਂ ਇੱਕ ਹੈ। ਕੁਝ ਹੀਰੇ ਅਜਿਹੇ ਹੁੰਦੇ ਹਨ ਜੋ

Continue reading

ਕਾਮਜਾਬ ਆਦਮੀ ਦਾ ਰਾਜ਼ | kaamyaab aadmi da raaz

ਕਹਿੰਦੇ ਹਨ ਹਰ ਕਾਮਜਾਬ ਆਦਮੀ ਦੀ ਕਾਮਜਾਬੀ ਪਿੱਛੇ ਔਰਤ ਦਾ ਹੱਥ ਹੁੰਦਾ ਹੈ। ਮੇਰੇ ਗੁਆਂਢੀ ਸ੍ਰੀ Surinder Kumar Mittal ਦੀ ਅੱਜ ਸੇਵਾ ਮੁਕਤੀ ਪਾਰਟੀ ਸੀ। ਮੈਨੂੰ ਕੁਝ ਦਿਨ ਪਹਿਲਾ ਹੈ ਮਿੱਤਲ ਸਾਬ ਨੇ ਚਾਰ ਸ਼ਬਦ ਉਸ ਮੌਕੇ ਤੇ ਬੋਲਣ ਲਈ ਕਿਹਾ। ਮੈ ਕਦੇ ਸਟੇਜ ਤੇ ਨਹੀਂ ਚੜਿਆ। ਬਸ ਐਵੇ ਹਿੱਚ

Continue reading

ਮਰਗ ਦਾ ਭੋਗ ਤੇ ਖਾਣਾ | marag da bhog te khana

“ਪਾਪਾ ਸਸਕਾਰ ਤੇ ਰੋਟੀ ਵਾਲੇ ਕਿੰਨੇ ਕੁ ਜਣੇ ਹੋ ਜਾਣਗੇ। ਐਂਕਲ ਪੁੱਛਦੇ ਸੀ।” ਕੈਂਸਰ ਦੀ ਲੰਮੀ ਬਿਮਾਰੀ ਪਿੱਛੋਂ ਮਰੀ ਆਪਣੀ ਪਤਨੀ ਦੇ ਸੱਥਰ ਤੇ ਬੈਠੇ ਨੂੰ ਉਸਦੇ ਬੇਟੇ ਨੇ ਪੁੱਛਿਆ। ਉਹ ਆਪਣੀ ਪਤਨੀ ਬਾਰੇ ਹੀ ਸੋਚ ਰਿਹਾ ਸੀ। ਅਜੇ ਤਿੰਨ ਕੁ ਮਹੀਨੇ ਪਹਿਲਾਂ ਹੀ ਉਸਦੀ ਬਿਮਾਰੀ ਜਾਹਿਰ ਹੋਈ ਸੀ। ਫਿਰ

Continue reading