ਖਵਾਉਣ ਦੀ ਖੁਸ਼ੀ | khvaun di khushi

“ਰੋਜ਼ ਦੁੱਧ ਮਿਲ ਜਾਂਦਾ ਹੈ ਯ ਅੱਜ ਹੀ ਮਿਲਿਆ ਹੈ?” ਬਠਿੰਡਾ ਦੀ ਸੌ ਫੁੱਟੀ ਤੇ ਬਣੇ #ਗੋਪਾਲ_ਸਵੀਟਸ ਦੇ ਬਾਹਰ ਬਣੀਆਂ ਪੌੜ੍ਹੀਆਂ ਤੇ ਕਸੋਰੇ ਵਿੱਚ ਕੇਸਰ ਵਾਲਾ ਦੁੱਧ ਪੀਂਦੀ ਇੱਕ ਬਜ਼ੁਰਗ ਔਰਤ ਨੂੰ ਮੈਂ ਪੁੱਛਿਆ। ਮੇਰੇ ਸਾਹਮਣੇ ਹੀ ਇੱਕ ਬਾਊ ਉਸਨੂੰ ਦੁੱਧ ਦਾ ਕਸੋਰਾ ਫੜ੍ਹਾਕੇ ਗਿਆ ਸੀ। ਬਠਿੰਡੇ ਦੇ ਤਕਰੀਬਨ ਹਰ

Continue reading


ਧੀ ਭੈਣ ਭੂਆਂ | dhe bhen bhua

“ਇਹਨਾਂ ਦੇ ਧੀ ਹੈਣੀ ਨਾ। ਇਹ ਕੀ ਜਾਨਣ ਧੀ ਦਾ ਦਰਦ।” ਕਈ ਵਾਰੀ ਸਮਾਜਿਕ ਗਲਿਆਰਿਆਂ ਵਿੱਚ ਅਕਸਰ ਅਜਿਹਾ ਸੁਣਨ ਨੂੰ ਮਿਲਦਾ। ਜਿੰਦਗੀ ਦੇ ਬਹੁਤ ਸਾਲ ਧੀ ਨਾ ਹੋਣ ਦਾ ਦਰਦ ਆਪਣੇ ਸੀਨੇ ਤੇ ਹੰਢਾਇਆ। ਇੱਕ ਸਿੱਕ ਜਿਹੀ ਰਹੀ। ਸਾਡੇ ਦੋਹਾਂ ਭਰਾਵਾਂ ਦੇ ਕੁੜੀ ਨਹੀਂ ਹੈ। ਬੱਸ ਦੋ ਦੋ ਬੇਟੇ ਹਨ।

Continue reading

ਪ੍ਰਤਿਮਾ ਦੀ ਕਹਾਣੀ | partima di kahani

ਸਤੰਬਰ 2019 ਵਿੱਚ ਅਸੀਂ ਪੋਤੀ ਸੌਗਾਤ ਕੋਲ ਨੋਇਡਾ ਚਲੇ ਗਏ ਪਰ ਮੈਂ ਫਬ ਦੀ ਬਦੌਲਤ ਆਪਣੇ ਸ਼ਹਿਰ ਨਾਲ ਜੁੜਿਆ ਰਿਹਾ। ਸ਼ਹਿਰ ਦੀ ਹਰ ਗਤੀਵਿਧੀ ਤੇ ਨਜ਼ਰ ਰੱਖਦਾ। ਫਬ ਤੇ ਇੱਕ ਵੀਡੀਓ ਆਈ ਜਿਸ ਵਿੱਚ ਕੁਝ ਸਮਾਜਸੇਵੀ ਕਬੀਰ ਬਸਤੀ ਦੇ ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ ਵੰਡ ਰਹੇ ਸੀ। ਉਦੋਂ ਹੀ ਮੈਨੂੰ ਪਤਾ

Continue reading

ਔਲਾਦ ਦੀ ਰੀਝ | aulaad di reejh

ਕੱਪੜਿਆਂ ਦੇ ਮਾਮਲੇ ਵਿੱਚ ਮੈਂ ਸਦਾ ਹੀ ਲੇਖਕ ਹੀ ਰਿਹਾ ਹਾਂ। ਜਿੱਥੇ ਜੀ ਕਰੇ ਜਿਹੜੇ ਮਰਜੀ ਕਪੜੇ ਪਾਕੇ ਚਲਾ ਜਾਂਦਾ ਹੈ। ਪੈਂਟ ਸ਼ਰਟ ਕੋਟ ਪਾਉਣਾ ਮੁਸੀਬਤ ਲਗਦਾ ਹੈ। ਜਿਆਦਾ ਤਰ ਕੁੜਤੇ ਪਜਾਮੇ ਵਿੱਚ ਹੀ ਵਿਚਰਨਾ ਪਸੰਦ ਕਰਦਾ ਹਾਂ। ਖੁੱਲੇ ਬਟਨ ਕੋਈ ਪਰਵਾਹ ਨਹੀਂ। ਕਈ ਵਾਰੀ ਤਾਂ ਖਾਧੀ ਹੋਈ ਦਾਲ ਸਬਜ਼ੀ

Continue reading


ਛੋਲੁਆ | cholua

ਆਹ ਛੋਲੂਆ ਕਿਵੇ ਲਾਇਆ ਹੈ। 40 ਰੁਪਏ ਪਾਈਆ। ਪਰ ਇਹ ਤਾਂ ਵਧੀਆ ਨਹੀਂ। ਚਲੋ ਫਿਰ ਉਸ ਬੁੜੀ ਕੋਲੋ ਤਾਜ਼ਾ ਲੈ ਲਵੋ। ਉਹ ਆਪ ਹੀ ਕੱਢਕੇ ਵੇਚਦੀ ਹੈ। ਮਾਤਾ ਛੋਲੂਆ ਕੀ ਭਾਅ ਲਾਇਆ ਹੈ। 60 ਰੁਪਏ ਪਾਈਆ। 60 ਤਾਂ ਬਾਹਲੇ ਹਨ। ਬਾਬੂ ਜੀ ਠੰਡ ਬਹੁਤ ਹੈ। ਹੱਥ ਸੁੰਨ ਹੋਗੇ। ਸੱਚੀ ਹੱਥ

Continue reading

ਸਾਂਭ ਲ਼ੋ ਮਾਪੇ | saanbh lo maape

ਸ੍ਰਿਸਟੀ ਦੀ ਰਚਨਾ ਅਤੇ ਹੌਦ ਵਿੱਚ ਪ੍ਰਜਨਣ ਕਿਰਿਆ ਦਾ ਬਹੁਤਾ ਯੋਗਦਾਨ ਹੈ| ਸੰਸਾਰ ਦੇ ਜੀਵਾਂ ਦੀ ਉਤਪਤੀ ਇਸੇ ਬੱਚੇ ਪੈਦਾ ਕਰਨ ਦੀ ਕਿਰਿਆ ਨਾਲ ਹੁੰਦੀ ਹੈ| ਮਨੁੱਖ ਅਤੇ ਹੋਰ ਜੀਵਾਂ ਦਾ ਆਪਣੇ ਜਨਮਦਾਤਾ ਮਾਂ ਪਿT ਨਾਲ ਮੋਹ ਭਰਿਆ ਤੇ ਅਪਨੱਤ ਵਾਲਾ ਸਬੰਧ ਹੁੰਦਾ ਹੈ| ਮਨੁੱਖ ਅਤੇ ਬਹੁਤੇ ਜੀਵ ਆਪਣੇ ਬੱਚਿਆਂ

Continue reading

ਬਲਬੀਰ ਤੇ ਬਲਬੀਰ | balbir te balbir

“ਬਾਊ ਪਜਾਮਾ ਬ ਬ ਬ ਬ ਬਦਲ ਲੈ। ਚਿੱਟਾ ਹੈ ਖਰਾਬ ਹੋਜੂ। ਫੇਰ ਭੈਣ ਜੀ ਗ ਗ ਗ ਗ ਗੁੱਸੇ ਹੋਣਗੇ।” ਮਾਲਿਸ਼ ਕਰਨ ਤੋਂ ਪਹਿਲਾਂ ਉਹ ਅਕਸਰ ਆਖਦਾ। ਫਿਰ ਆਪੇ ਅਲਮਾਰੀ ਖੋਲ ਕੇ ਰੰਗਦਾਰ ਜਿਹਾ ਪਜਾਮਾ ਦੇ ਦਿੰਦਾ ਮੈਨੂੰ। “ਬਲਬੀਰ ਦਿਹਾੜੀ ਗਿਆ ਸੀ ਅੱਜ।” ਅਸੀਂ ਅਕਸਰ ਸ਼ਾਮੀ ਆਏ ਨੂੰ ਪੁੱਛਦੇ।

Continue reading


ਬਲਬੀਰ ਦੀ ਬਰਸੀ | balbir di barsi

ਬਲਬੀਰ ਇੱਕ ਮਜਦੂਰ ਸੀ। ਜੋ ਗੁਰਦਾਸ ਮਿਸਤਰੀ ਨਾਲ ਓਵਰ ਟਾਇਮ ਲਗਾਕੇ ਕੰਮ ਕਰਦਾ ਸੀ। ਉਹ ਅੱਜ ਦੇ ਦਿਨ ਪੂਰਾ ਹੋਇਆ ਸੀ ਬਲਬੀਰ। “ਭਾਈ ਸਾਹਿਬ ਨਾ ਰੋਜ ਯਾਦ ਕਰਿਆ ਕਰੋ ਉਸਨੂੰ।” ਮੇਰੇ ਦੋਸਤ ਮੈਨੂੰ ਟੋਕਦੇ ਹਨ। ਤੇ ਉਸਦੀ ਗੱਲ ਕਰਨ ਤੋਂ ਰੋਕਦੇ ਹਨ। ਪਰ ਕਿਸੇ ਨਾ ਕਿਸੇ ਗੱਲ ਤੇ ਉਸਦੀ ਯਾਦ

Continue reading

ਇੱਕ ਇਨਸਾਨ ਇੱਕ ਪ੍ਰਬੰਧਕ | ikk insaan ikk prbhandhak

“ਮੂਫਲੀ ਤਾਂ ਠੀਕ ਹੈ ਪਰ ਛਿਲਕੇ ਗੱਡੀ ਵਿੱਚ ਨਾ ਸੁੱਟਿਓ। ਆਹ ਲਿਫਾਫੇ ਵਿੱਚ ਪਾਈ ਜਾਇਓ।” ਡਰਾਈਵਰ ਗੁਗਨ ਸਿੰਘ ਨੇ ਕਾਰ ਦਾ ਦਰਵਾਜ਼ਾ ਖੋਲ੍ਹਦੇ ਨੇ ਸਾਨੂੰ ਦੋਹਾਂ ਨੂੰ ਕਿਹਾ। ਮੈਂ ਅਤੇ ਪ੍ਰਿੰਸੀਪਲ ਸਿੱਧੂ ਚੰਡੀਗੜ੍ਹ ਤੋਂ ਸਕੂਲ ਦੀ ਕਾਰ ਰਾਹੀਂ ਵਾਪਿਸ ਬਾਦਲ ਆ ਰਹੇ ਸੀ। ਗੱਲ ਉਸਦੀ ਵੀ ਸਹੀ ਸੀ। ਬਾਅਦ ਵਿੱਚ

Continue reading

ਛੋਟੇ ਆਲੂਆਂ ਦੀ ਸਬਜ਼ੀ | chote alua di sabji

ਮੈਂ ਕੋਈਂ ਇਹਨਾਂ ਆਲੂਆਂ ਦਾ ਬ੍ਰਾਂਡ ਅੰਬੈਸਡਰ ਨਹੀਂ ਜਿਹੜਾ ਇਹਨਾਂ ਬਾਰੇ ਲਿਖਦਾ ਰਹਿੰਦਾ ਹਾਂ। ਮੇਰਾ ਮਕਸਦ ਸਿਰਫ ਸਵਾਦ ਤੇ ਗੁਣਕਾਰੀ ਭੋਜਨ ਬਾਰੇ ਲਿਖਣਾ ਹੈ। ਜਦੋਂ ਨਵੇਂ ਆਲੂ ਆਉਂਦੇ ਹਨ ਤਾਂ ਉਹਨਾਂ ਵਿੱਚ ਕੁਝ ਛੋਟੇ ਆਲੂ ਵੀ ਹੁੰਦੇ ਹਨ। ਗੋਲ ਗੋਲ ਸ਼ੱਕਰਪਾਰਿਆਂ ਵਰਗੇ। ਬਣਗੀ ਗੱਲ। ਬੱਸ ਓਹੀ ਖਰੀਦੋ ਥੌੜੇ ਜਿਹੇ। ਇੱਕ

Continue reading