ਸਟੇਸ਼ਨ ਤੇ ਝੁੱਗੀ ਬਣਾ ਕੇ ਭਿਖਾਰੀ ਭਿਖਾਰਨ ਰਹਿ ਰਹੇ ਸੀ । ਉਹ ਹਰ ਰੋਜ਼ ਦੀ ਭੀਖ ਮੰਗਣ ਲਈ ਗਏ , ਜਦੋਂ ਉਹ ਇੱਕ ਕੂੜੇ ਦੇ ਢੇਰ ਕੋਲੋਂ ਲੰਘ ਰਹੇ ਸੀ ਤਾਂ ਉਹਨਾਂ ਨੂੰ ਇੱਕ ਛੋਟੇ ਬੱਚੇ ਦੇ ਰੋਣ ਦੀ ਅਵਾਜ਼ ਸੁਣਾਈ ਦਿੱਤੀ ਜਦ ਉਹਨਾਂ ਨੇ ਕੂੜੇ ਦੇ ਢੇਰ ਕੋਲ ਜਾ
Continue readingਮੇਰੀ ਦਾਦੀ ਜੀ ਦਾ ਦਾਜ | meri daadi ji da daaj
ਮੇਰੇ ਅੰਦਾਜ਼ੇ ਮੁਤਾਬਿਕ ਮੇਰੇ ਦਾਦਾ ਜੀ ਦਾ ਵਿਆਹ ਕੋਈ 1935 ਦੇ ਨੇੜੇ ਤੇੜੇ ਹੋਇਆ ਸੀ। ਦਾਦੀ ਜੀ ਦੇ ਪੇਕਿਆਂ ਵੱਲੋਂ ਇੱਕ ਸੂਤ ਨਾਲ ਬੁਣਿਆ ਵੱਡਾ ਮੰਜਾ ਦਾਜ ਵਿੱਚ ਦਿੱਤਾ ਗਿਆ ਸੀ। ਮੰਜੇ ਦਾ ਆਕਾਰ ਆਮ ਮੰਜੇ ਨਾਲੋਂ ਡੇਢਾ ਸੀ। ਉਸਦੇ ਪਾਵਿਆਂ ਤੇ ਵਧੀਆ ਰੰਗਦਾਰ ਮੀਨਾਕਾਰੀ ਕੀਤੀ ਹੋਈ ਸੀ। ਉਸਦੀ ਦੌਣ
Continue readingਸੁੱਖੀ ਬਰਾੜ ਦੀ ਕਹਾਣੀ | sukhi brar di kahani
#ਪੰਜਾਬੀ_ਗਾਇਕੀ_ਦੀ_ਸਿਰਮੌਰ_ਕਲਾਕਾਰ_ਸੁੱਖੀ_ਬਰਾੜ_ਲਈ_ਦੋ_ਸ਼ਬਦ ….. Sukhi Brar ਕੋਈਂ ਇਕੱਲੀ ਲੋਕਗਾਇਕਾ ਹੀ ਨਹੀਂ। ਇਹ ਸਾਡੇ ਪੁਰਾਤਨ ਵਿਰਸੇ ਨੂੰ ਜਿਉਂਦਾ ਰੱਖਣ ਵਾਲੀ ਮੁਹਿੰਮ ਦੀ ਮੋਹਰੀ ਵੀ ਹੈ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਖੈਰਖੁਆਹ ਹੈ। ਸਾਡੇ ਸਭਿਆਚਾਰ ਦੀ ਰਖਵਾਲੀ ਹੈ। ਅੱਜ ਦੇ ਜ਼ਮਾਨੇ ਵਿੱਚ ਜਦੋਂ ਪ੍ਰਸਿੱਧੀ ਹਾਸਿਲ ਕਰਨ ਲਈ ਗਾਇਕ ਅਤੇ ਕਲਾਕਾਰ ਲੋਕ ਪੱਛਮੀ ਸੱਭਿਅਤਾ, ਅਸ਼ਲੀਲਤਾ
Continue readingਨਿਸ਼ਾਨੀਆਂ | nishaniya
ਜਿਵੇਂ ਪੁਰਾਣੇ ਜ਼ਮਾਨਿਆਂ ਵਿੱਚ ਜਦੋਂ ਕੋਈ ਪੋਤਾ ਮੰਜੇ ਤੇ ਬੈਠੇ ਬਾਬੇ ਦੇ ਹੱਥ ਧਵਾ ਦਿੰਦਾ ਸੀ ਤਾਂ ਬਾਬੇ ਨੂੰ ਉਮੀਦ ਹੋ ਜਾਂਦੀ ਸੀ ਕਿ ਬਸ ਥੋੜੀ ਦੇਰ ਬਾਅਦ ਹੀ ਭੋਜਨ ਆ ਜਾਵੇਗਾ। ਓਹੀ ਗੱਲ ਕੱਲ੍ਹ ਹੋਈ ਮੇਰੇ ਨਾਲ। ‘ ਆਪਣੇ ਕੋਲੇ ਨੋਇਡਾ ਵਿਚ ਵੱਡੀ ਕੜਾਹੀ ਹੀ ਨਹੀਂ ਹੈ।” ਗੱਲਾਂ ਕਰਦੀ
Continue readingਆਖਰੀ ਮੁਲਾਕਾਤ | akhiri mulakat
ਬਚਪਨ ਤੋਂ ਹੀ ਰੀਤ ਦਾ ਇੱਕ ਸੁਫਨਾ ਸੀ ਕਿ ਉਸਦਾ ਵਿਆਹ ਇਕ ਰਾਜਕੁਮਾਰ ਨਾਲ ਹੋਵੇ ਤੇ ਉਸਨੂੰ ਮਹਾਂਰਾਣੀ ਬਣਾ ਕੇ ਰੱਖੇ। ਜਿਵੇਂ ਹੀ ਰੀਤ ਨੇ ਜਵਾਨੀ ਵਿੱਚ ਪੈਰ ਰੱਖਿਆ ਤਾਂ ਉਸਨੂੰ ਇੰਦਰ ਚੰਗਾ ਲੱਗਣ ਲੱਗਾ, ਇੰਦਰ ਵੀ ਰੀਤ ਨੂੰ ਬਹੁਤ ਪਸੰਦ ਕਰਦਾ ਸੀ।ਇੱਕ ਦਿਨ ਇੰਦਰ ਨੇ ਜਾਂਦੇ-2 ਰੀਤ ਦਾ ਹੱਥ
Continue readingਮਹੇਸ਼ ਮਹਿਮਾ | mahesh mehma
#ਮਹੇਸ਼_ਮਹਿਮਾ “ਮਹਿਮਾ ਲਿਖਾਂ ਮਹੇਸ਼ ਦੀ, ਮੈਥੋਂ ਲਿਖੀ ਨਾ ਜਾਵੇ। ਉਹ ਸਖਸ਼ ਮੈਂ ਕਿਥੋਂ ਲਿਆਵਾਂ, ਜਿਹੜਾ ਵਿੱਚ ਕੁੱਜੇ ਸਮੁੰਦਰ ਪਾਵੇ।” ਡੱਬਵਾਲੀ ਦੇ ਪਬਲਿਕ ਹਸਪਤਾਲ ਵਾਲੇ ਡਾਕਟਰ ਗੁਰਬਚਨ ਸਿੰਘ ਮਾਨ ‘ਲੰਬੀਵਾਲੇ’ ਨੇ ਉਸ ਸਮੇਂ ਇਲਾਕਾ ਨਿਵਾਸੀਆਂ ਨੂੰ ਸਿਹਤ ਸਹੂਲਤਾਂ ਦਿੱਤੀਆਂ ਜਦੋਂ ਇੱਥੇ ਨਾਲ ਕੋਈਂ ਢੰਗ ਦਾ ਡਾਕਟਰ ਸੀ ਨਾ ਕੋਈਂ ਪ੍ਰਾਈਵੇਟ ਹਸਪਤਾਲ
Continue readingਮਿੰਨੀ ਕਹਾਣੀ – ਮਾਂ ਦੇ ਕਾਤਲ | maa de katal
ਪੰਮੀ ਗਰੀਬ ਮਾਪਿਆਂ ਦੀ ਬਹੁਤ ਸੋਹਣੀ ਲਾਡਲੀ ਧੀ ਸੀ । ਜਿਸ ਦਾ ਵਿਆਹ ਉਸਦੀ ਦੀ ਮਰਜ਼ੀ ਤੋਂ ਵਗੈਰ ਇਕ ਚੰਗੇ ਪ੍ਰੀਵਾਰ ਵਿੱਚ ਚੁੰਨੀ ਚੜਾਕੇ ਕਰ ਦਿੱਤਾ । ਪਰ ਉਸਦਾ ਪਤੀ ਮੀਤ ਨਸ਼ੇ ਦਾ ਆਦੀ ਸੀ , ਇਸ ਗੱਲ ਦਾ ਪੰਮੀ ਦੇ ਮਾਪਿਆਂ ਨੂੰ ਬਿਲਕੁਲ ਵੀ ਪਤਾ ਨਹੀਂ ਸੀ । ਕੁੱਝ
Continue readingਭੈਣਾਂ ਵਰਗੀ ਧੀ | bhena vargi dhee
“ਬੇਟਾ ਆਹ ਕੋਟ ਤੇਰੇ ਬਹੁਤ ਸੋਹਣਾ ਲਗਦਾ ਹੈ।” ਮੈਂ ਉਸਦੇ ਪਾਇਆ ਮੂੰਗੀਏ ਜਿਹੇ ਰੰਗ ਦੇ ਕੋਟ ਨੂੰ ਵੇਖਕੇ ਕਿਹਾ। “ਨਹੀਂ ਅੰਟੀ ਇਹ ਮੇਰਾ ਨਹੀਂ ਮੰਮੀ ਜੀ ਦਾ ਹੈ। ਮੇਰਾ ਤੇ ਮੰਮੀ ਦਾ ਮਾਪ ਵੀ ਇੱਕੋ ਹੈ ਤੇ ਪਸੰਦ ਵੀ।” ਉਸਨੇ ਦੱਸਿਆ। “ਵਧੀਆ ਪਸੰਦ ਹੈ ਤੁਹਾਡੀ।” ਮੈਂ ਉਂਜ ਹੀ ਆਖਿਆ। “ਮੇਰਾ
Continue readingਸਤਾਈ ਦਸੰਬਰ ਦੀ ਗੱਲ | 27 dec di gal
ਹਾਂ ਉਸ ਦਿਨ ਛੱਬੀ ਦਸੰਬਰ ਸੀ ਸੰਨ ਸੀ ਉੱਨੀ ਸੋ ਤਿਰਾਸੀ । ਵੱਡੀ ਭੈਣ ਦੇ ਡਿਲੀਵਰੀ ਡਿਊ ਸੀ। ਸਿਜ਼ੇਰੀਅਨ ਦਾ ਬਹੁਤਾ ਚੱਲਣ ਨਹੀਂ ਸੀ। ਫਿਰ ਵੀ ਅਸੀਂ ਧਾਲੀਵਾਲ ਹਸਪਤਾਲ ਚਲੇ ਗਏ ਕਿਉਂਕਿ ਉਹ ਲੇਡੀ ਡਾਕਟਰ ਮੇਰੀ ਛੋਟੀ ਮਾਮੀ ਦੀ ਜਾਣਕਾਰ ਸੀ। ਛੱਬੀ ਦੀ ਰਾਤ ਮੈਂ ਤੇ ਜੀਜਾ ਜੀ ਹਸਪਤਾਲ ਹੀ
Continue readingਮਿੰਨੀ ਕਹਾਣੀ – ਲੇਖਕ ਦੀ ਕਿਤਾਬ | lekhak di kitaab
ਇੱਕ ਦਿਨ ਮੈਂ ਤੇ ਦੋਸਤ ਦਰਸੀ ਕਿਸੇ ਕੰਮ ਲਈ ਆਪਣੇ ਸ਼ਹਿਰ ਮੰਡੀ ਗੋਬਿੰਦਗਡ਼੍ਹ ਤੋਂ ਲੁਧਿਆਣੇ ਜਾ ਰਹੇ ਸੀ । ਮੈਂ ਖੰਨੇ ਬੱਸ ਅੱਡੇ ਤੋਂ ਇੱਕ ਅਖ਼ਬਾਰ ਲਿਆ ਤੇ ਆਪਣੀ ਸੀਟ ਤੇ ਬੈਠ ਕੇ ਅਜੇ ਪੜਣ ਹੀ ਲੱਗਿਆ ਸੀ ਦਰਸੀ ਪੁੱਛਣ ਲੱਗਿਆ ਕਿ ਤੁਹਾਡੇ ਲੇਖਕਾਂ ਦੀ ਗਿਣਤੀ ਕਿੰਨੀ ਕੁ ਹੋਵੇਗੀ ?
Continue reading