ਮਿੰਨੀ ਕਹਾਣੀ – ਬੱਚੇ ਦੀ ਭੁੱਖ | bacche di bhukh

ਪੰਮੀ ਦੀ ਸਹੇਲੀ ਦਸਵੀਂ ਪਾਸ ਕਰਕੇ ਕਨੇਡਾ ਗਈ ਨੂੰ ਕਾਫੀ ਟਾਈਮ ਹੋ ਚੁੱਕਿਆ ਸੀ ‌‌‌। ‌‌‌‍‍‍ ਵਾਹਿਗੁਰੂ ਵੱਲੋਂ ਘਰ, ਖੁਸ਼ੀਆਂ ਪ੍ਰਾਪਤ ਹੋਈਆਂ ਕਿ ਪੰਮੀ ਦੇ ਵੱਡੇ ਵੀਰ ਮੀਤ ਦੇ ਵਿਆਹ ਤੋਂ ਦਸ ਬਾਰਾਂ ਸਾਲ ਬਾਅਦ ਰੱਬ ਨੇ ਲਾਲ ਦੀ ਬਖਸ਼ਿਸ਼ ਕੀਤੀ।ਘਰ ਵਿੱਚ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਫਿਰ ਸਾਰਿਆਂ

Continue reading


ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ | chote sahibzadean di shaheedi

ਜਦੋਂ ਪਾਪੀ ਵਜ਼ੀਦੇ ਨੇ ਗੁਰੂ ਦੇ ਲਾਲਾਂ ਨੂੰ ਸਜਾ ਦਾ ਹੁਕਮ ਸੁਣਿਆ , ਤਾਂ ਸਿਪਹੀ ਸਾਹਿਬਜ਼ਾਦਿਆਂ ਨੂੰ ਉਸੇ ਪਲ ਬਾਹਰ ਲੈ ਗਏ । ਰਾਜ ਮਿਸਤਰੀ ਬੁਲਾਏ ਗਏ , ਇੱਟਾਂ ਤੇ ਗਾਰਾ ਮੰਗਵਾਇਆ ਗਿਆ ਅਤੇ ਸਾਹਿਬਜ਼ਾਦਿਆਂ ਦੇ ਦੁਆਲੇ ਕੰਧਾਂ ਦੀ ਉੁਸਾਰੀ ਸ਼ੁਰੂ ਕਰ ਦਿੱਤੀ ਗਈ । ਜਿਉਂ ਜਿਉਂ ਕੰਧ ਉੱਚੀ ਹੁੰਦੀ

Continue reading

ਸਟੋਵ | stove

“ਸੁਣਦੇ ਣੀ।” ਮੇਰੀਂ ਮਾਂ ਮੇਰੇ ਪਾਪਾ ਜੀ ਨੂੰ ਇਤਰਾਂ ਹੀ ਬਲਾਉਂਦੇ ਸਨ। “ਹਾਂ ਬੋਲ। ਜਲਦੀ ਦੱਸ।” ਮੇਰੇ ਪਾਪਾ ਜੀ ਨੇ ਕਾਹਲੀ ਵਿੱਚ ਕਿਹਾ। ਕਿਉਂਕਿ ਉਹ ਸਦਾ ਹੀ ਖੜ੍ਹੇ ਘੋੜੇ ਸਵਾਰ ਰਹਿੰਦੇ ਸਨ। “ਚੰਨੀ ਭਾਜੀ ਕਿਆਂ ਨੇ ਵੱਡਾ ਸਾਰਾ ਸਟੋਵ ਬਣਾਇਆ ਹੈ। ਪੰਜ ਲੀਟਰ ਤੇਲ ਪੈਂਦਾ ਹੈ । ਪਰਸਿੰਨੀ ਭੈਣ ਦੱਸਦੀ

Continue reading

ਵਹਿਮ | veham

“ਬੀਬੀ ਮੇਰੀ ਸਿਆਹੀ ਡੁਲ੍ਹ ਗਈ।” ਸ਼ਾਇਦ ਉਸ ਦਿਨ ਮੇਰੇ ਛਿਮਾਹੀ ਪੇਪਰ ਸੀ ਤੇ ਮੈਂ ਦੋ ਟਿੱਕੀਆਂ ਪਾਕੇ ਪੇਪਰਾਂ ਲਈ ਉਚੇਚੀ ਗਾੜ੍ਹੀ ਗਾੜ੍ਹੀ ਸਿਆਹੀ ਤਿਆਰ ਕੀਤੀ ਸੀ। ਸਿਆਹੀ ਨਾਲ ਮੇਰਾ ਕੁੜਤਾ ਹੱਥ ਤੇ ਬਸਤਾ ਵੀ ਲਿਬੜ ਗਿਆ ਸੀ। “ਕੋਈਂ ਣੀ ਪੁੱਤ ਸਿਆਹੀ ਡੁੱਲ੍ਹੀ ਚੰਗੀ ਹੁੰਦੀ ਹੈ। ਪਾਸ ਹੋ ਜਾਂਦੇ ਹਨ।” ਮੇਰੀ

Continue reading


ਮਾਸਟਰ ਜ਼ੋਰਾ ਸਿੰਘ ਦਾ ਜ਼ੋਰ | master zora singh da jor

“ਇਹਨੂੰ ਮੈਂ ਬਣਾਊਂ ਡੀਸੀ, ਵੇਖੀ ਜਾਇਓ।” ਇਹ ਸ਼ਬਦ ਸਾਡੇ ਅੰਗਰੇਜ਼ੀ ਵਾਲੇ ਤੇ ਕਲਾਸ ਇੰਚਾਰਜ ਮਾਸਟਰ ਜ਼ੋਰਾ ਸਿੰਘ ਜੀ ਨੇ ਮੇਰੇ ਪਾਪਾ ਜੀ ਨੂੰ ਓਦੋਂ ਕਹੇ ਜਦੋਂ ਉਹ ਸਾਰੇ ਆਥਣੇ ਜਿਹੇ ਸਕੂਲ ਹੈਡਮਾਸਟਰ ਸ੍ਰੀ ਗੁਰਚਰਨ ਸਿੰਘ ਮੁਸਾਫ਼ਿਰ ਦੀ ਚੁਬਾਰੀ ਵਿੱਚ ਬੈਠੇ ਕੈਮੀਕਲ ਯੁਕਤ ਤਰਲ ਪਦਾਰਥ ਦਾ ਸੇਵਨ ਕਰ ਰਹੇ ਸਨ। ਉਸ

Continue reading

ਸਿਲੰਡਰ ਦਾ ਟੈਂਟਾ | cylinder da tenta

ਓਹਨਾ ਵੇਲਿਆਂ ਵਿਚ ਡੱਬਵਾਲੀ ਚ ਕੋਈ ਗੈਸ ਏਜੈਂਸੀ ਨਹੀਂ ਸੀ ਹੁੰਦੀ।ਦੀਵਾਲੀ ਵਾਲੇ ਦਿਨ ਸਾਡਾ ਇੱਕ ਅੰਕਲ ਜੋ ਸੇਠੀ ਸੀ ਤੇ ਸਤਸੰਗਿ ਭਰਾ ਵੀ ਸੀ ਅਤੇ ਟਰੱਕਾਂ ਦਾ ਕੰਮ ਕਰਦਾ ਸੀ ਸਾਨੂੰ ਇੱਕ ਗੈਸ ਸਿਲੰਡਰ ਤੇ ਚੁੱਲ੍ਹਾ ਦੇ ਗਿਆ। ਜੋ ਉਹ ਸਾਡੇ ਲਈ ਦਿੱਲੀ ਤੋਂ ਲਿਆਇਆ ਸੀ। ਸਾਡੇ ਘਰੇ ਉਸਦਾ ਕਾਫੀ

Continue reading

ਵੈਸ਼ਨੂੰ ਸੋਚ | vaishnu soch

ਗੱਲ ਵਾਹਵਾ ਪੁਰਾਣੀ ਹੈ। ਮੈਂ ਤੇ ਮੇਰਾ ਦੋਸਤ ਸ੍ਰੀ ਗੰਗਾਨਗਰ ਉਸਦੇ ਕਿਸੇ ਰਿਸ਼ਤੇਦਾਰ ਦੇ ਘਰ ਮਿਲਣ ਲਈ ਗਏ। ਉਹ ਸਾਨੂੰ ਵੇਖਕੇ ਵਾਹਵਾ ਖੁਸ਼ ਹੋਏ। ਭਾਵੇਂ ਮੇਰੇ ਦੋਸਤ ਦੀ ਉਥੇ ਦੂਰ ਦੀ ਰਿਸ਼ਤੇਦਾਰੀ ਸੀ। ਪਰ ਉਹਨਾਂ ਦੇ ਚਾਅ ਨੂੰ ਵੇਖਕੇ ਦੂਰ ਦੀ ਰਿਸ਼ਤੇਦਾਰੀ ਵਾਲੀ ਸਾਡੀ ਸ਼ੰਕਾ ਦੂਰ ਹੋ ਗਈ। ਅਸੀਂ ਦੋਨੇ

Continue reading


ਮੋੰਟੀਚਾਲੀਸਾ | montychalisa

ਮੌਂਟੀ ਬਾਰੇ ਲਿਖਣ,ਪੜ੍ਹਨ ਤੋਂ ਪਹਿਲਾਂ ਮੌਂਟੀ ਬਾਰੇ ਜਾਨਣਾ ਜਰੂਰੀ ਹੈ। ਤੇ ਫਿਰ ਇਹ ਕਿ ਮੌਂਟੀ ਚਾਲੀਸਾ ਕਿਉਂ? ਮੌਂਟੀ ਤੋਂ ਮੇਰੀ ਮੁਰਾਦ ਮੌਂਟੀ ਛਾਬੜਾ ਹੀ ਹੈ ਜਿਹੜਾ ਸੇਵਨ ਅਲੈਵਨ ਦੇ ਨਾਮ ਨਾਲ ਵੀ ਮਸ਼ਹੂਰ ਹੈ। ਤਕਰੀਬਨ ਹਰ ਇੱਕ ਆਈ ਡੀ ਵਿੱਚ ਮੌਂਟੀ ਤੁਹਾਡਾ ਮਿਊਚਲ ਫ੍ਰੈਂਡ ਜਰੂਰ ਹੋਵੇਗਾ ਇਹ ਸੰਭਾਵਨਾ ਬਣੀ ਰਹਿੰਦੀ

Continue reading

ਡਾਕਟਰ ਨਾਲੋਂ ਸਿਆਣਾ | doctor nalo syana

ਵਾਹਵਾ ਸਾਲ ਹੋਗੇ ਮੈਨੂੰ ਮੇਰਾ ਕਰੀਬੀ ਰਿਸ਼ਤੇਦਾਰ ਆਪਣੇ ਬੇਟੇ ਨੂੰ ਦਿਖਾਉਣ ਲਈ ਸ਼ਹਿਰ ਦੇ ਪ੍ਰਸਿੱਧ ਸਰਜਨ Rs Agnihotri ਕੋਲ ਲ਼ੈ ਗਿਆ। “ਜਿਹੜੀ ਦਵਾਈ ਲਿਖਕੇ ਦਿੱਤੀ ਸੀ। ਉਹ ਖਵਾ ਦਿੱਤੀ ਚਾਰ ਦਿਨ?” ਡਾਕਟਰ ਸਾਹਿਬ ਨੇ ਮਰੀਜ਼ ਨੂੰ ਚੈਕ ਕਰਕੇ ਆਪਣੀ ਪੁਰਾਣੀ ਪਰਚੀ ਫਰੋਲਦੇ ਹੋਏ ਪੁਛਿਆ। “ਨਹੀਂ ਜੀ। ਬੱਸ ਇੱਕ ਦਿਨ ਹੀ

Continue reading

ਡਿਪਟੀ ਯ ਉੱਪ | deputy ja up

ਹਰ ਮੁਖੀ ਨਾਲ ਉਸ ਦਾ ਇੱਕ ਡਿਪਟੀ, ਵਾਈਸ, ਉੱਪ, ਐਡੀਸ਼ਨਲ ਵੀ ਹੁੰਦਾ ਹੈ। ਕਈ ਵਾਰੀ ਇਹ ਪਦ ਸੰਵੈਧਾਨਿਕ ਹੁੰਦਾ ਹੈ ਜਿਵੇ ਉੱਪ ਰਾਸ਼ਟਰਪਤੀ, ਐਡੀਸ਼ਨਲ ਡਿਪਟੀ ਕਮਿਸ਼ਨਰ ਨਾਇਬ ਤਹਿਸੀਲਦਾਰ ਵਗੈਰਾ ਵਗੈਰਾ। ਪਰ ਡਿਪਟੀ ਪ੍ਰਾਈਮ ਮਿਨਿਸਟਰ, ਡਿਪਟੀ ਮੁੱਖ ਮੰਤਰੀ ਤੇ ਸੈਕੰਡ ਹੈਡਮਾਸਟਰ ਵਗੈਰਾ ਦੀ ਨਿਯੁਕਤੀ ਮੁਖੀ ਤੇ ਨਿਰਭਰ ਕਰਦੀ ਹੈ। ਮੁਰਾਰਜੀ ਡਿਸਾਈ

Continue reading