ਇਹ ਬਹੁਤ ਪੁਰਾਣਾ ਰਿਸ਼ਤਾ ਹੈ ਨਾਤਾ ਹੈ। ਭਗਵਾਨ ਸ੍ਰੀ ਕ੍ਰਿਸ਼ਨ ਅਤੇ ਭਗਵਾਨ ਸ੍ਰੀ ਰਾਮ ਨੇ ਵੀ ਮਿੱਤਰਤਾ ਦਾ ਫਰਜ਼ ਨਿਭਾਇਆ। ਇੱਕ ਵੇਲਾ ਸੀ ਜਦੋਂ ਪੱਗ ਵੱਟ ਭਰਾ ਅਤੇ ਚੁੰਨੀ ਵੱਟ ਭੈਣਾਂ ਦਾ ਸਮਾਜ ਵਿਚ ਅਹਿਮ ਸਥਾਨ ਸੀ। ਪੰਜਾਬੀ ਵਿਚ ਪਾਗੀ ਸ਼ਬਦ ਆਮ ਵਰਤਿਆ ਜਾਂਦਾ ਸੀ। ਪੱਗ ਵੱਟ ਭਰਾ ਦੀ ਅਹਿਮੀਅਤ
Continue readingਜੂਪੇ ਦੀ ਗੱਲ | jupe di gall
ਵਾਹਵਾ ਪੁਰਾਣੀ ਗੱਲ ਹੈ ਸਾਡੇ ਪਿੰਡ ਜੂਪੇ ਨਾਮ ਦਾ ਆਦਮੀ ਰਹਿੰਦਾ ਸੀ।ਅਸਲ ਨਾਮ ਤਾਂ ਮਾਂ ਪਿਓ ਨੇ ਜਗਰੂਪ ਸਿੰਘ ਰਖਿਆ ਹੋਊ। ਪਰ ਕਿਸੇ ਨੂੰ ਨਹੀਂ ਸੀ ਪਤਾ ਕਿ ਜੂਪੇ ਦਾ ਨਾਮ ਜਗਰੂਪ ਵੀ ਹੋ ਸਕਦਾ ਹੈ। ਕਈ ਭੈਣਾਂ ਦਾ ਭਰਾ ਸੀ ਜੁਪਾ ।ਭੈਣਾਂ ਜਿੰਨੀਆਂ ਸੋਹਣੀਆਂ ਚਲਾਕ ਤੇ ਤੇਜ ਜੁਪਾ ਓਨਾ
Continue readingਮਿੰਨੀ ਕਹਾਣੀ – ਪ੍ਰਦੇਸੀ ਦੀ ਜ਼ਿੰਦਗੀ | pardesi di zindai
ਆਪਣੀ ਘਰਦੀ ਆਰਥਿਕ ਹਾਲਤ ਵੇਖਦਾ ਮੀਤ ਹਰ ਟਾਈਮ ਸੋਚਾਂ ਵਿੱਚ ਡੁੱਬਿਆ ਰਹਿੰਦਾ ਸੀ । ਇੱਕ ਦਿਨ ਆਪਣੇ ਪਿੰਡ ਬੌਂਦਲੀ ਬੋਹੜ ਦੇ ਥੱਲੇ ਬਣੇ ਚੌਂਤਰੇ ਉੱਪਰ ਬੈਠਾ ਚਿਹਰਾ ਉੱਤਰਿਆ ਹੋਇਆ ਸੀ । ਐਨੇ ਚਿਰ ਨੂੰ ਦਰਸ਼ੀ ਆਇਆ ਜੋ ਕੇ ਪੱਤਰਕਾਰ ਦਾ ਕੰਮ ਕਰਦਾ ਸੀ । ਉਸਨੇ ਮੋਢੇ ਤੋਂ ਫੜਕੇ ਹਲੂਣਾ ਦਿੰਦਿਆਂ
Continue readingਮਿੰਨੀ ਕਹਾਣੀ – ਬੇਕਸੂਰ ਮੋਏ ਹੋਏ ਪੁੱਤ | beksoor moye hoye putt
ਅੱਜ ਧੁੱਪ ਬਹੁਤ ਉਦਾਸ ਸੀ । ਪਤਝੜ ਦੇ ਮਹੀਨੇ ਹਰ ਚਿਹਰਾ ਫੁੱਲ ਦੀ ਤਰ੍ਹਾਂ ਮੁਰਝਾਇਆ ਹੋਇਆ ਸੀ । ਕਿਤੇ ਲਾਵਾਰਿਸ ਅੱਖਾਂ ਵਿੱਚੋਂ ਬੇਵਸੀ ਦੇ ਹੰਝੂ ਧਰਤੀ ਨੂੰ ਸਿੰਜ ਰਹੇ ਸੀ ਤੇ ਕਿਤੇ ਧੁਰ ਅੰਦਰੋਂ ਨਿਕਲ ਦੀ ਚੀਸ ਕਾਲਜੇ ਨੂੰ ਛੂਹ ਰਹੀ ਸੀ । ਨਾ ਉਮੀਦ ਸੀ ਆਪਣੇ ਪੁੱਤਾਂ ਨੂੰ ਲੱਭਣ
Continue readingਮੇਰੇ ਪਾਪਾ | mere papa
ਮੇਰੇ ਪਾਪਾ ਜੀ ਦਾ ਸੁਭਾਅ ਥੋੜਾ ਗਰਮ ਹੀ ਸੀ। ਛੇਤੀ ਹੀ ਉਬਾਲਾ ਖਾ ਜਾਂਦੇ ਸਨ। ਪਰ ਅਗਲੇ ਦੇ ਸੱਚੀ ਗੱਲ ਝੱਟ ਮੂੰਹ ਤੇ ਮਾਰਦੇ ਸਨ। ਬਹੁਤ ਵਾਰੀ ਇਸ ਗੱਲ ਦਾ ਖ਼ਮਿਆਜ਼ਾ ਵੀ ਭੁਗਤਣਾ ਪਿਆ। ਪਤਾ ਨਹੀਂ ਇਹ ਉਹਨਾਂ ਦੀ ਕਮਜ਼ੋਰੀ ਸੀ ਯ ਕਾਬਲੀਅਤ। ਕਈ ਵਾਰੀ ਗਰਮ ਹੋਕੇ ਇੱਕ ਦਮ ਯੂ
Continue readingਵੇਰਕਾ ਬੂਥ | verka booth
ਬਠਿੰਡੇ ਤੋਂ ਡੱਬਵਾਲੀ ਆਉਂਦਿਆਂ ਰਸਤੇ ਵਿੱਚ ਵੇਰਕਾ ਬੂਥ ਆਉਂਦਾ ਹੈ। ਇੱਕ ਦਿਨ ਵਾਪੀਸੀ ਵੇਲੇ ਸਾਹਿਬਾਂ ਨੇ ਫਲੇਵਰਡ ਦੁੱਧ ਪੀਣ ਦੀ ਇੱਛਾ ਜਾਹਿਰ ਕੀਤੀ। ਨਾਲ ਵੱਡੀ ਭੈਣ ਵੀ ਸੀ। ਦਿਲ ਮੇਰਾ ਵੀ ਕਰਦਾ ਸੀ। ਅਸੀਂ ਤਿੰਨ ਬੋਤਲਾਂ ਲੈ ਲਈਆਂ। ਮੌਕਾ ਵੇਖਕੇ ਸਾਹਿਬਾਂ ਨੇ ਪਨੀਰ ਦੀ ਮੰਗ ਵੀ ਰੱਖ ਦਿੱਤੀ। ਗੱਡੀ ਵਿੱਚ
Continue readingਅੰਨ ਦੀ ਬੇਕਦਰੀ | ann di bekadri
ਸ਼ਾਮੀ ਜਿਹੇ ਕਿਸੇ ਕਰੀਬੀ ਦੇ ਘਰ ਰੱਖੇ ਧਾਰਮਿਕ ਪ੍ਰੋਗਰਾਮ ਤੇ ਗਏ ਅਤੇ ਵਾਪੀਸੀ ਵੇਲੇ ਕਹਿੰਦੀ ਜੀ ਦੋ ਦੋ ਫੁਲਕੇ ਢਾਬੇ ਤੇ ਹੀ ਖਾ ਲਾਈਏ।ਕਿੱਥੇ ਜਾਕੇ ਦਾਲ ਬਣਾਵਾਂਗੇ।ਮੈਨੂੰ ਵੀ ਗੱਲ ਜਿਹੀ ਜੱਚ ਗਈ ।ਭਾਵੇਂ ਬਹੁਤੀ ਭੁੱਖ ਨਹੀਂ ਸੀ। ਇੱਕ ਮਿਕਸ ਵੈਜ ਹੀ ਲਈ। ਸਾਡੇ ਨਾਲ ਦੇ ਮੇਜ਼ ਤੇ ਕੋਈ ਪਰਵਾਸੀ ਪਰਿਵਾਰ
Continue readingਵਿਆਹ ਤੇ ਰਾਮਲੀਲਾ | vyah te raamleela
ਨਿੱਕਾ ਹੁੰਦਾ ਮੈਂ ਮੇਰੇ ਦਾਦਾ ਜੀ ਨਾਲ ਮੇਰੇ ਪਾਪਾ ਜੀ ਦੀ ਭੂਆ ਭਗਵਾਨ ਕੌਰ ਦੀ ਲੜਕੀ ਦੀ ਸ਼ਾਦੀ ਤੇ ਰਾਮਾਂ ਮੰਡੀ ਗਿਆ। ਵੈਸੇ ਉਹ ਰਾਮਾਂ ਮੰਡੀ ਦੇ ਨੇੜੇ ਪਿੰਡ ਗਿਆਨਾ ਰਹਿੰਦੇ ਸਨ। ਗਿਆਨੇ ਤੋਂ ਸਿਰਫ ਵਿਆਹ ਕਰਨ ਲਈ ਉਹ ਰਾਮਾਂ ਮੰਡੀ ਆਏ ਸਨ। ਇੱਕ ਮਹੀਨੇ ਲਈ ਕੋਈ ਮਕਾਨ ਕਿਰਾਏ ਤੇ
Continue readingਪਹਿਲੀ ਟੀਚਰ | pehli teacher
1965 ਦੇ ਨੇੜੇ ਤੇੜੇ ਜਿਹੇ ਮੈਨੂ ਸਕੂਲ ਵਿਚ ਦਾਖਿਲ ਕਰਵਾਇਆ। ਕਚੀ ਪੱਕੀ ਦਾ ਜਮਾਨਾ ਹੁੰਦਾ ਸੀ। ਅਸੀਂ ਫੱਟੀ ਤੇ ਸਲੇਟ ਲੈ ਕੇ ਸਕੂਲ ਜਾਂਦੇ। ਲੋਹਾਰੇ ਆਲੀ ਜੀਤ ਭੈਣਜੀ ਨਵੇ ਨਵੇ ਨੋਕਰੀ ਤੇ ਆਏ ਸਨ। ਮੇਰੇ ਪਹਲੇ ਟੀਚਰ ਬਣੇ। ਵਿਚਾਰੀ ਜੀਤ ਭੈਣ ਜੀ ਮੇਰਾ ਬਹੁਤ ਖਿਆਲ ਰਖਦੇ। ਮੈ ਫੱਟੀ ਸੋਹਨੀ ਨਾ
Continue reading2 ਵਰਤਾਰੇ | 2 vartare
ਸੁਵੇਰੇ ਪਿੱਛੇ ਆਉਂਦੇ ਇੱਕ ਗੋਰੇ ਵੀਰ ਨੇ ਉੱਚੀ ਸਾਰੀ ਹਾਰਨ ਮਾਰ ਦਿੱਤਾ..ਸ਼ਾਇਦ ਹਰੀ ਬੱਤੀ ਤੇ ਗੱਡੀ ਤੋਰਦਿਆਂ ਮੈਨੂੰ ਕੁਝ ਸਕਿੰਟ ਵੱਧ ਲਗ ਗਏ ਸਨ..ਕਰਮਾਂ ਵਾਲੇ ਨੇ ਇਥੇ ਹੀ ਬੱਸ ਨਹੀਂ ਕੀਤੀ..ਗੱਡੀ ਮੇਰੇ ਬਰੋਬਰ ਕਰਕੇ ਕੁਝ ਆਖ ਕੇ ਵੀ ਗਿਆ..ਜਰੂਰ ਮੰਦੀ ਗੱਲ ਹੀ ਆਖੀ ਹੋਣੀ..ਖੈਰ ਆਈ ਗਈ ਕਰ ਦਿੱਤੀ..! ਫੇਰ ਮੈਕਡੋਨਲ
Continue reading