#ਪੰਗਾ “ਫਿਰ ਤੁਸੀਂ ਬਾਰ ਬਾਰ ਪੰਗੇ ਕਿਉਂ ਲੈਂਦੇ ਹੋ।” ਜਦੋਂ ਪ੍ਰਿੰਸੀਪਲ ਸੈਣੀ ਜੀ ਨੇ ਯੂਨੀਅਨ ਦੀ ਇੱਕ ਮੀਟਿੰਗ ਵਿੱਚ ਸਕੂਲ ਦੀ ਇੱਕ ਮੁਲਾਜਿਮ ਨੂੰ ਇਹ ਸ਼ਬਦ ਕਹੇ ਤਾਂ ਉਹ ਹੋਰ ਵੀ ਭੜਕ ਗਈ। ਉਸ ਮਹਿਲਾ ਮੁਲਾਜਿਮ ਦੀ ਪ੍ਰਿੰਸੀਪਲ, ਦਫ਼ਤਰੀ ਸਟਾਫ ਅਤੇ ਸਕੂਲ ਦੀ ਪ੍ਰਬੰਧਕੀ ਕਮੇਟੀ ਨਾਲ ਸੁਰ ਨਹੀਂ ਸੀ ਮਿਲਦੀ।
Continue readingਹੈਲਥ ਸਪਲੀਮੈਂਟ | health supliment
ਹੈਲੋ, ਸੇਠੀ ਸਾਹਿਬ ਬੋਲਦੇ ਹੋ? ਹਾਂਜੀ ਹਾਂਜੀ ਬੋਲ ਰਿਹਾ ਹਾਂ ਜੀ।” ” ਜੀ ਮੈਂ ਫਲਾਣਾ ਫਲਾਣਾ ਬੋਲ਼ ਰਿਹਾ ਹਾਂ ਸਰਸਾ ਤੋਂ।” ਉਸਨੇ ਆਪਣੀ ਪਹਿਚਾਣ ਦੱਸੀ। ਜੋ ਮੈਂ ਉਸਦੇ ਦੱਸਣ ਤੋਂ ਪਹਿਲਾਂ ਹੀ ਸਮਝ ਗਿਆ ਸੀ। ਕਿਉਂਕਿ ਅੱਜ ਸਵੇਰੇ ਜਿਉ ਹੀ ਮੈਂ ਉਸਦੀ ਫ੍ਰੈਂਡ ਰਿਕੁਐਸਟ ਸਵੀਕਾਰ ਕੀਤੀ ਤਾਂ ਉਸਨੇ ਮੈਨੂੰ ਮਸੇਂਜਰ
Continue readingਝੂਠਾ ਮੁੱਕਦਮਾ | jhootha mukadma
ਸ੍ਰੀ ਐਸ ਡੀ ਕਪੂਰ ਹਰਿਆਣਾ ਬਿਜਲੀਂ ਬੋਰਡ ਕਰਮਚਾਰੀਆਂ ਦੀ ਯੂਨੀਅਨ ਦੇ ਸੂਬਾ ਪੱਧਰੀ ਬੇਬਾਕ ਨੇਤਾ ਸਨ। ਇਹ੍ਹਨਾਂ ਦੀ ਯੂਨੀਅਨ ਸਭ ਤੋਂ ਵੱਡੀ ਸੀ ਅਤੇ ਸਰਕਾਰ ਨਾਲ ਮੁਲਾਜ਼ਮਾਂ ਦੇ ਹਿੱਤਾਂ ਲਈ ਟੱਕਰ ਲੈਂਦੀ। ਕਪੂਰ ਸਾਹਿਬ ਨੂੰ ਟਾਈਗਰ ਕਪੂਰ ਆਖਿਆ ਜਾਂਦਾ ਸੀ। ਹਰਿਆਣੇ ਵਿੱਚ ਟਾਈਗਰ ਕਪੂਰ ਦਾ ਨਾਮ ਗੂੰਜਦਾ ਸੀ। ਜੋ ਡੱਬਵਾਲੀ
Continue readingਜਨਤਾ ਪਾਰਟੀ ਦੀ ਸਰਕਾਰ | janta pary di sarkar
1974 75 ਦੇ ਨੇੜੇ ਤੇੜੇ ਸੰਜੇ ਗਾਂਧੀ ਦਾ ਉਦੇ ਭਾਰਤੀ ਰਾਜਨੀਤੀ ਵਿਚ ਹੋਇਆ। ਉਹ ਉਸ ਸਮੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਪੁੱਤਰ ਸੀ। ਮੌਕੇ ਦੇ ਹਾਲਾਤ ਮੁਤਾਬਿਕ ਉਸਦਾ ਦੇਸ਼ ਵਿਚ ਐਮਰਜੰਸੀ ਲਾਉਣ ਵਿੱਚ ਪੂਰਾ ਹੱਥ ਸੀ। ਨੋਜਵਾਨਾਂ ਨੂੰ ਪਿੱਛੇ ਲਾਉਣ ਲਈ ਉਸਨੇ ਯੁਵਕ ਕਾਂਗਰਸ ਬਣਾਈ। ਭਾਵੇਂ ਐਮਰਜੰਸੀ ਦਾ ਮਤਲਬ
Continue readingਮਿੰਨੀ ਕਹਾਣੀ – ਵਿਧਵਾ | vidhva
ਗੁੱਡੀ ਦੇ ਵਿਆਹ ਹੋਏ ਨੂੰ ਅਜੇ ਥੋੜਾ ਚਿਰ ਹੀ ਹੋਇਆ ਸੀ ਕਿਸੇ ਬੀਮਾਰੀ ਕਾਰਣ ਉੁਸਦਾ ਪਤੀ ” ਨਾਹਰੂ ” ਦੂਨੀਆਂ ਨੂੰ ਅਲਵਿਦਾ ਕਹਿ ਚੁੱਕਿਆ ਸੀ ਜੋ ਕਿ ਸਰਕਾਰੀ ਨੌਕਰੀ ਕਰਦਾ ਸੀ। ਉਹ ਇੱਕ ਬੱਚੇ ਦੀ ਮਾਂ ਵੀ ਬਣ ਚੁੱਕੀ ਸੀ ਅੱਜ ਉਸ ਦੀ ਹੱਸਦੀ ਵੱਸਦੀ ਦੁਨੀਆਂ ਉੱਜੜ ਗਈ ਸੀ ,
Continue readingਮਿੰਨੀ ਕਹਾਣੀ – ਸੋਹਣੇ ਹੱਥ | sohne hath
ਮਹਿਕ ਜਦੋਂ ਥੋੜੀ ਹੁਸਿਆਰ ਹੋਈ ਤਾਂ ਘਰ ਦੀ ਜ਼ੁਮੇਵਾਰੀ ਦਾ ਸਾਰਾ ਬੌਝ ਉਸਦੇ ਸਿਰ ਉਪਰ ਆ ਗਿਆ ਕਿਉਂਕਿ ਉਸਦੀ ਮਾਂ ” ਨਿਹਾਲ ਕੌਰ ” ਇੱਕ ਲੰਮੀ ਬਿਮਾਰੀ ਕਰਕੇ ਦੁਨੀਆਂ ਨੂੰ ਅਲਵਿਦਾ ਕਹਿ ਚੁੱਕੀ ਸੀ । ਹੁਣ ਮਾਂ ਦੇ ਮਰਨ ਤੋਂ ਵਆਦ ਘਰ ਦੀ ਸਾਰੀ ਜ਼ੁਮੇਵਾਰੀ ਦਾ ਬੌਝ ਆਪ ਹੀ ਕੰਟਰੋਲ
Continue readingਗੁੜ ਬਰਗਾੜੀ ਦਾ | gurh bargarhi da
ਕੇਰਾਂ ਅਸੀਂ ਬਟਾਲੇ ਗਏ। ਵਾਪੀਸੀ ਤੇ ਬਰਗਾੜੀ ਵਿੱਚ ਦੀ ਲੰਘਣਾ ਸੀ। ਮੇਰੇ ਅੰਦਰ ਗੁੜ ਵਾਲਾ ਕੀੜਾ। ਮੁੰਡਾ ਕਹੇ ਡੈਡੀ ਮੈਂ ਸ਼ਾਮ ਨੂੰ ਫਿਰ ਡਿਊਟੀ ਵੀ ਅਉਣਾ ਹੈ। ਖੈਰ ਮੁੰਡਾ ਗੱਡੀ ਸਿੱਧੀ Bhupinder Singh Bargari ਦੇ ਘੁਲਾੜੇ ਤੇ ਹੀ ਲ਼ੈ ਗਿਆ। ਮਾਸਟਰ ਜੀ ਆਪ ਬਾਹਰ ਗਏ ਹੋਏ ਸਨ। ਸ਼ਾਇਦ ਬਾਪੂ ਜੀ
Continue readingਸਾਥ ਛੱਡ ਗਿਆ | saath chad gya
ਆਖਿਰ ਸੱਠ ਬਾਹਟ ਸਾਲ ਮੇਰੇ ਨਾਲ ਰਹਿਕੇ ਕੱਲ੍ਹ ਅਚਾਨਕ ਉਹ ਮੇਰਾ ਸਾਥ ਛੱਡ ਗਿਆ। ਕਮਾਲ ਦੀ ਗੱਲ ਇਹ ਹੋਈ ਕਿ ਉਸਦੇ ਸੇਵਾਮੁਕਤ ਹੋਣ ਯ ਰੁਖਸਤ ਹੋਣ ਦਾ ਮੈਨੂੰ ਪਤਾ ਹੀ ਨਹੀ ਲੱਗਿਆ। ਨਾ ਹੀ ਮੈਨੂੰ ਉਸਦੀ ਡੈੱਡ ਬਾਡੀ ਮਿਲੀ। ਉਸਦੇ ਜਾਣ ਦੇ ਕਾਫ਼ੀ ਦੇਰ ਬਾਅਦ ਮੈਨੂੰ ਉਸਦੀ ਕਮੀ ਦਾ ਅਹਿਸਾਸ
Continue readingਮੇਰੀਆਂ ਦਵਾਈਆਂ | meriya dwayian
“ਆਹ ਮੇਰੀਆਂ ਦਵਾਈਆਂ ਕਿਵੇਂ?” ਮੇਜ਼ ਤੇ ਪਏ ਮੇਰੀਆਂ ਦਵਾਈਆਂ ਵਾਲੇ ਕਈ ਨਵੇਂ ਪੱਤੇ ਵੇਖਕੇ ਮੈਂ ਮੇਰੀ ਸ਼ਰੀਕ ਏ ਹਯਾਤ ਨੂੰ ਪੁੱਛਿਆ। “ਇਹ ਤੁਹਾਡੀਆਂ ਦਵਾਈਆਂ ਲੈ ਕੇ ਆਈਂ ਹਾਂ ਮੈਂ ਅੱਜ। ਮੈਂ ਆਪਣੀਆਂ ਲਈਆਂ ਸੀ ਤੇ ਤੁਹਾਡੀਆਂ ਵੀ ਲੈ ਲਈਆਂ।” ਉਸਨੇ ਕਿਹਾ। ਦਰਅਸਲ ਪਾਪਾ ਜੀ ਦੇ ਜਾਣ ਤੋਂ ਬਾਅਦ ਮਾਤਾ ਜੀ
Continue readingਇੰਤਜ਼ਾਰ | intezaar
6 ਦਸੰਬਰ ਰਾਤ 12 ਵਜੇ ਮੇਰੀ ਦੁਬਾਈ ਤੋ ਦਿੱਲੀ ਦੀ ਟਿਕਟ ਸੀ । ਮੈ ਸਿਰਫ ਮੇਰੇ ਦੋਸਤਾ ਨੂੰ ਤੇ ਜਿਸ ਕੋਲ ਚੱਲਾ ਸੀ ਉਸ ਤੋ ਇਲਾਵਾ ਕਿਸੇ ਨੂੰ ਨਹੀ ਸੀ ਪਤਾ । ਮੇਰੇ ਘਰ ਵੀ ਇਹ ਖਬਰ ਨਹੀ ਸੀ ਕੇ ਮੈ ਇੰਡੀਆਂ ਆਇਆਂ ਸੀ । ਬੇਸ਼ੱਕ ਮੇਰੇ ਮਾਪਿਆਂ ਨੇ ਸਿਖਾਇਆਂ
Continue reading