1976-77 ਵਿੱਚ ਜਦੋਂ ਮੈਂ ਗੁਰੂ ਨਾਨਕ ਕਾਲਜ ਕਿੱਲੀਆਂਵਾਲੀ ਵਿੱਚ ਪੜ੍ਹਦਾ ਸੀ। ਕਾਲਜ ਦੇ ਸੀਨੀਅਰ ਵਿਦਿਆਰਥੀਆਂ ਨੇ ਰਿਆਇਤੀ ਪਾਸ ਲੈਣ ਲਈ ਸਿਨੇਮਾ ਮਾਲਿਕਾਂ ਖਿਲਾਫ ਹੜਤਾਲ ਕਰ ਦਿੱਤੀ। ਸਾਡੇ ਕਾਲਜ ਲਾਈਫ ਦੀ ਇਹ ਪਹਿਲੀ ਹੜਤਾਲ ਸੀ। ਸਟੂਡੈਂਟ ਯੂਨੀਅਨ ਜ਼ਿੰਦਾਬਾਦ। ਸਿਨੇਮਾ ਮਾਲਿਕ ਮੁਰਦਾਬਾਦ ਅਤੇ ਇੱਕੀ ਦੁੱਕੀ ਚੱਕ ਦਿਆਂਗੇ, ਲੋੜ ਪਈ ਧੱਕ ਦਿਆਂਗੇ ।
Continue readingਮੰਤਰੀ ਤੇ ਉਸਦਾ ਡਰਾਈਵਰ | mantri te usda driver
ਚੌਧਰੀ ਭਜਨ ਲਾਲ ਦੇ ਮੁੱਖ ਮੰਤਰੀ ਕਾਲ ਵਿਚ ਸ੍ਰੀਮਤੀ ਸੰਤੋਸ਼ ਸਾਰਵਾਣ ਚੌਹਾਨ ਪਹਿਲੀ ਵਾਰੀ ਵਿਧਾਇਕ ਬਣੀ ਤੇ ਉਸੇ ਵੇਲੇ ਹੀ ਹਰਿਆਣਾ ਦੀ ਪੰਚਾਇਤ ਰਾਜ ਮੰਤਰੀ ਬਣੀ। ਉਹ ਹਰਿਆਣਾ ਦੇ ਪੁਰਵ ਮੰਤਰੀ ਚੋ ਗੋਵਰਧਨ ਦਾਸ ਚੌਹਾਨ ਦੀ ਪੁੱਤਰੀ ਹੈ। ਮੰਤਰੀ ਬਣਨ ਤੇ ਓਮ ਪ੍ਰਕਾਸ਼ ਨਾਮ ਦਾ ਡਰਾਈਵਰ ਮਿਲਿਆ ਉਸਨੂੰ। ਓਮ ਪ੍ਰਕਾਸ਼
Continue readingਗੱਲਾਂ ਗੱਲਾਂ ਵਿੱਚ ਗੱਲ ਕਹਿਣ ਦੀ ਕਲਾ | gallan gallan vich gall kehan di kla
ਹਰ ਆਦਮੀ ਦੀ ਗੱਲ ਕਰਨ ਦਾ ਤਰੀਕਾਂ ਹੁੰਦਾ ਹੈ।ਬਹੁਤੇ ਲੋਕ ਗੱਲਾਂ ਦਾ ਖੱਟਿਆ ਹੀ ਖਾਂਦੇ ਹਨ। ਗੱਲਾਂ ਗੱਲਾਂ ਵਿੱਚ ਹੀ ਦਿਲ ਦੀ ਗੱਲ ਕਹਿ ਜਾਂਦੇ ਹਨ। ਜਾ ਉਹ ਕਹਿ ਦਿੰਦੇ ਹਨ ਜ਼ੋ ਉਹ ਕਹਿਣਾ ਤਾਂ ਚਾਹੁੰਦੇ ਹਨ ਪਰ ਸਿੱਧੇ ਰੂਪ ਵਿੱਚ ਨਹੀ।ਉਸ ਨੂੰ ਵੱਲ ਫਰੇਬ ਨਾਲ ਕਹਿੰਦੇ ਹਨ। ਮਤਲਬ ਕਿਸੇ
Continue readingਖੂਹ ਦਾ ਥੱਲਾ | khoo da thalla
ਭਾਬੀ ਆਪਣੇ ਖੂਹ ਦਾ ਤਾਂ ਥੱਲਾ ਨਿਕਲ ਆਇਆ। ਮੇਰੇ ਬਚਪਨ ਦੀ ਗੱਲ ਹੈ। ਮੇਰੀ ਨਾਨੀ ਨੇ ਪੰਜੀਰੀ ਬਣਾ ਕੇ ਭੇਜੀ। ਡਾਲਡੇ ਘਿਓ ਆਲੀ ਚੋਰਸ ਪੀਪੇ ਚ। ਅਸੀਂ ਬੱਚੇ ਸੀ । ਸਾਂਝਾ ਪਰਿਵਾਰ ਸੀ। ਉਸ ਪੰਜੀਰੀ ਨੂੰ ਮੇਰਾ ਚਾਚਾ ਭੂਆ ਤੇ ਦਾਦਾ ਜੀ ਵੀ ਖਾਂਦੇ। ਪਾਪਾ ਜੀ ਬਾਹਰ ਰਹਿੰਦੇ ਸਨ।ਮੇਰੀ ਮਾਂ
Continue readingਇੱਕ ਦਿਨ ਦਾ ਹਨੇਰਾ | ikk din da hanera
ਘਰ ਬਾਰ ਚਲਦੇ ਰਹਿੰਦੇ ਹਨ। ਪਤਾ ਨਹੀ ਲਗਦਾ ਕਿਸ ਦੀ ਕਿੰਨੀ ਅਹਿਮੀਅਤ ਹੈ। ਮਾਂ ਦੇ ਤੁਰ ਜਾਨ ਤੋ ਬਾਅਦ ਮਾਂ ਦੀ ਕੀਮਤ ਦਾ ਪਤਾ ਚਲਦਾ ਹੈ ਤੇ ਸਿਰ ਤੋਂ ਪਿਓ ਦਾ ਸਾਇਆ ਉਠਣ ਤੋ ਬਾਅਦ ਪਿਓ ਯਾਦ ਅਉਂਦਾ ਹੈ। ਪਤੀ ਪਤਨੀ ਸਾਰਾ ਦਿਨ ਲੜਦੇ ਰਹਿੰਦੇ ਤੇ ਗੁੱਸੇ ਹੁੰਦੇ ਰਹਿੰਦੇ ਹਨ।
Continue readingਜਦੋਂ ਨਕਲ ਮਾਰੀ ਵੀ ਕੰਮ ਨਾ ਆਈ | jdo nakal maari vi kam naa aayi
ਗੱਲ 1971_72 ਦੀ ਹੈ ਜਦੋ ਮੈ ਸਰਕਾਰੀ ਮਿਡਲ ਸਕੂਲ ਘੁਮਿਆਰੇ ਪੜ੍ਹਦਾ ਸੀ। ਸਾਡੇ ਸਕੂਲ ਦੇ ਮੁੱਖ ਗੇਟ ਦੇ ਸਾਹਮਣੇ ਵਾਲੀ ਰਸਤੇ ਦੇ ਸਿਰੇ ਤੇ ਸਕੂਲ ਦੀ ਮੁੱਖ ਇਮਾਰਤ ਸੀ ਜਿਸ ਵਿੱਚ ਦੋ ਹੀ ਕਮਰੇ ਸਨ ਤੇ ਅੱਗੇ ਛੋਟਾ ਜਿਹਾ ਵਰਾਂਡਾ ਸੀ। ਇੱਕ ਕਮਰੇ ਵਿੱਚ ਹੈਡ ਮਾਸਟਰ ਸਰਦਾਰ ਗੁਰਚਰਨ ਸਿੰਘ ਮੁਸਾਫਿਰ
Continue readingਬੇਵੱਸੀ | bewasi
ਸ਼ਹਿਰੋਂ ਪਿੰਡਾਂ ਨੂੰ ਜਾਣ ਵਾਲੀ ਬੱਸ ਦਾ ਇਹ ਆਖਰੀ ਟਾਈਮ ਹੈ। ਇਸ ਸਮੇਂ ਬਹੁਤ ਸਾਰੇ ਦਫ਼ਤਰੀ ਕਾਮੇ, ਪਿੰਡਾਂ ਤੋਂ ਆਉਣ ਵਾਲੇ ਮਜ਼ਦੂਰ ਜਾਂ ਕੋਈ ਦੂਰ-ਨੇੜਿਓਂ ਆਏ ਲੋਕ ਹੀ ਹੁੰਦੇ ਹਨ। ਮੁਲਾਜ਼ਮ ਵੀ ਕੁੱਝ ਸਾਲਾਂ ਦੀ ਤਨਖਾਹ ਤੋਂ ਬਾਅਦ ਸ਼ਹਿਰੀ ਬਣ ਜਾਂਦੇ ਹਨ ਜਾਂ ਫਿਰ ਆਪਣਾ ਸਾਧਨ ਬਣਾ ਲੈਂਦੇ ਹਨ ਪਰ
Continue readingਗਰੀਬ ਬੱਚਾ | greeb bacha
ਇੱਕ ਦਿਨ ਮੈਂ ਅਤੇ ਮੇਰੀ ਪਤਨੀ ” ਜੀਤ ” ਅਸੀਂ ਦੋਂਹਨੇ ਦੁਰਾਹੇ ਵਾਲੀ ਨਹਿਰ ਤੇ ਜਾ ਰਹੇ ਸੀ ।। ਰਸਤੇ ਵਿੱਚ ਇੱਕ ਬੱਚਾ ਜਾਮਣਾਂ ਵੇਚ ਰਿਹਾ ਸੀ , ਮੈਂ ਆਪਣਾ ਮੋਟਰਸਾਈਕਲ ਥੋੜੀ ਦੂਰ ਜਾ ਕੋ ਜਾਮਣਾਂ ਵੇਚਣ ਵਾਲੇ ਬੱਚੇ ਤੋਂ ਰੋਕਿਆ । ਮੇਰੀ ਪਤਨੀ ਨੇ ਜਾ ਕੇ ਬੱਚੇ ਦੇ ਮੋਢੇ
Continue readingਮਿੰਨੀ ਕਹਾਣੀ – ਸਮਾਜ ਸੇਵਕਾਂ | smaaj sewka
ਅੱਜ ਜਦੋਂ ਮੈਂ ਆਪਣੀ ਗੱਡੀ ‘ਚ ਸਵਾਰ ਹੋ ਕੇ ਆਪਣੀ ਡਿਊਟੀ ਤੋਂ ਦੋ ਵਜੋਂ ਵਾਪਸ ਆ ਰਿਹਾ ਸੀ । ਸੜਕ ‘ਤੇ ਇੱਕ ਬਜ਼ੁਰਗ ਔਰਤ ਆਪਣਾ ਸਿਰ ਫੜ੍ਹੀ ਬੈਠੀ ਜਿਸ ਦੀ ਉਮਰ ਪੰਜਾਹ ਤੋਂ ਸੱਠ ਸਾਲ ਦੇ ਵਿਚਕਾਰ ਸੀ । ਜਿਵੇਂ ਘਰੋਂ ਉਹ ਕੋਈ ਖਾਸ ਕੰਮ ਆਈ ਹੋਵੇ,ਮੈਂ ਉਸ ਬਜ਼ੁਰਗ ਔਰਤ
Continue readingਬੀਤਿਆ ਹੋਇਆ ਪਲ | beeteya hoya pal
ਸਾਰਾ ਦਿਨ ਖੇਤੀ ਵਾੜੀ ਦਾ ਕੰਮ ਕਰਨ ਮਗਰੋਂ , ਉਸ ਨੇ ਆਪਣੇ ਸਰਦਾਰ ਨੂੰ ਕਿਹਾ ਘਰ ਮੁੰਡਾ ਬਿਮਾਰ ਹੈ ਨਾਲੇ ਪਹਿਲੀ ਦਫਾ ਮੇਰਾ ਜਵਾਈ ਅਤੇ ਕੁੜੀ ਆਏ ਨੇ ਮੈਨੂੰ ਚਾਰ ਸੌ ਰੁਪਏ ਦੇਵੋ ਮੈਂ ਮੁੰਡੇ ਨੂੰ ਦਵਾਈ ਦਵਾਉਂਣੀ ਹੈ ਨਾਲੇ ਘਰ ਆਏ ਮਹਿਮਾਨਾਂ ਵਾਸਤੇ ਸ਼ਬਜੀ ਅਤੇ ਖਾਣ ਪੀਣ ਦਾ ਸਾਮਾਨ
Continue reading