ਚੱਟਣੀ ਛੋਲੂਏ ਦੀ | chatni cholue di

“ਦਾਲ ਬਹੁਤ ਸਵਾਦ ਹੈ। ਤੇ ਗਾਜਰ ਦਾ ਆਚਾਰ ਵੀ। ਪਰ ….।” ਮੂਹਰੇ ਪਰੋਸੀ ਰੋਟੀ ਵੇਖਕੇ ਮੇਰੇ ਮੂਹੋਂ ਸਭਾਇਕੀ ਨਿਕਲਿਆ। “ਪਰ ਕੀ?” ਉਸ ਦੇ ਪੁੱਛਣ ਦੇ ਅੰਦਾਜ਼ ਤੋਂ ਮੈਨੂੰ ਲੱਗਿਆ ਕਿ ਅੱਜ ਤਵਾ ਠੰਡਾ ਹੀ ਹੈ ਤੇ ਮੈਨੂੰ ਮੇਰੀ ਇੱਛਾ ਪੂਰੀ ਹੁੰਦੀ ਲੱਗੀ। “ਅੱਜ ਮੈਂ ਸਬਜ਼ੀ ਮੰਡੀ ਤੋਂ ਤਾਜ਼ਾ ਛੋਲੂਆ ਲਿਆਇਆ

Continue reading


ਕਪੜੇ ਪ੍ਰੈਸ ਵਾਲਾ | kapde press wala

ਸਾਡੇ ਕਪੜੇ ਪ੍ਰੈਸ ਕਰਨ ਵਾਲੇ ਲੜਕੇ ਦੀ ਭੈਣ ਦਾ ਵਿਆਹ ਸੀ। ਉਹ ਸਾਰਾ ਪਰਿਵਾਰ ਵਿਆਹ ਕਰਨ ਲਈ ਬਿਹਾਰ ਚਲੇ ਗਏ। ਇਥੋਂ ਦੇ ਕੰਮ ਦੀ ਜਿੰਮੇਦਾਰੀ ਉਹਨੇ ਬੰਬਈ ਤੋਂ ਆਏ ਆਪਣੇ ਵੱਡੇ ਪ੍ਰਾਹੁਣੇ ਨੂੰ ਸੰਭਾਲ ਦਿੱਤੀ ਜੋ ਉਥੇ ਇਹੀ ਕੰਮ ਕਰਦਾ ਸੀ। ਮੈਂ ਇੰਨਾ ਸ਼ਰੀਫ ਜਵਾਈ ਕਦੇ ਨਹੀਂ ਵੇਖਿਆ। ਜੋ ਸੋਹਰਿਆਂ

Continue reading

ਕਿਵੇਂ ਰਿੰਨਿਆ ਮੇਰੀ ਮਾਂ ਨੇ ਸਾਗ | kive rinnea meri ma ne saag

ਬਚਪਣ ਤੋ ਹੀ ਅਸੀ ਮਾਂ ਦੇ ਹੱਥਾਂ ਦੇ ਬਣੇ ਪਕਵਾਨ ਖਾਂਦੇ ਹਾਂ।ਘਰ ਵਿੱਚ ਅੋਰਤਾਂ ਹੀ ਬੜੀਆਂ ਰੀਝਾਂ ਨਾਲ ਪਕਵਾਨ ਬਣਾਉਦੀਆਂ ਹਨ।ਆਮ ਘਰਾਂ ਘਰ ਸਾਡੀ ਮਾਂ ਦਾਦੀ ਤੇ ਫਿਰ ਪਤਨੀ ਹੀ ਰਸੋਈ ਸੰਭਾਲਦੀਆਂ ਹਨ। ਤੇ ਹਮੇਸਾ ਪੋਸਟਿਕ ਤੇ ਸਵਾਦੀ ਖਾਣਾ ਬਣਾਉਣ ਦੀ ਕੋਸਿਸ ਕਰਦੀਆਂ ਹਨ।ਵੈਸੇ ਵੀ ਪਾਕ ਕਲਾ ਵਿੱਚ ਨਿਪੁੰਨ ਹੋਣਾ

Continue reading

ਬੇਬੇ ਝੁਰਦੀ | bebe jhurdi

ਵੇਖ ਖਾਂ ਕਿਵੇ ਲੱਗਿਆ ਪਿਆ ਹੈ ਸਵੇਰ ਦਾ ਪੂਛ ਪੂਛ ਕਰਨ। ਦੋ ਵਾਰੀ ਤਾਂ ਸਵੇਰ ਦੀ ਚਾਹ ਬਣਾਕੇ ਦੇ ਗਿਆ ਮੇਮ ਸਾਬ ਨੂੰ। ਆਪਣੇ ਵੱਡੇ ਮੁੰਡੇ ਆਪਣੀ ਨੂੰਹ ਦੀ ਸੇਵਾ ਕਰਦੇ ਵੇਖ ਉਹ ਆਪਣੇ ਮਨ ਵਿੱਚ ਹੀ ਕੁੜ ਕੁੜ ਕਰੀ ਜਾਂਦੀ ਸੀ। ਹੋਰ ਉਹ ਹੁਣ ਉਹ ਕਿਸਨੂੰ ਆਖ ਸੁਣਾਵੇ। ਜਦੋ

Continue reading


ਗਾਜਰ ਗੋਭੀ ਦਾ ਮਿੱਠਾ ਅਚਾਰ | gajar gobhi da mitha achaar

ਸਰਦੀ ਦੇ ਮਹੀਨੇ ਗਲੀ ਵਿੱਚ ਧੁੱਪੇ ਮੰਜੀ ਤੇ ਬੈਠੀ ਮੇਰੀ ਮਾਂ ਅਕਸਰ ਹੀ ਗਾਜਰਾਂ ਸ਼ਲਗਮ ਤੇ ਗੋਭੀ ਵਾਹਵਾ ਮਾਤਰਾ ਵਿੱਚ ਖਰੀਦ ਲੈਂਦੀ। ਮਾਤਾ ਇੰਨੀ ਸਬਜ਼ੀ ਕਿਉਂ? ਨੂੰਹਾਂ ਪੁੱਛਦੀਆਂ। ਪੁੱਤ ਗੋਭੀ ਗਾਜਰਾਂ ਦਾ ਮਿੱਠਾ ਚਾਰ ਪਾਵਾਂਗੇ।ਮੇਰੀ ਰੀਝ ਹੈ। ਉਹ ਅਚਾਰ ਨੂੰ ਚਾਰ ਆਖਦੀ। ਪਰ ਮਾਤਾ ਤੈਨੂੰ ਤਾਂ ਸ਼ੂਗਰ ਹੈ ਤੇ ਮਿੱਠਾ

Continue reading

ਕਮਾਲ ਦੀ ਕਲਾਕਾਰੀ | kmaal di kalakaari

ਜਦੋਂ ਰਾਜੇ ਮਹਾਰਾਜਿਆਂ ਦਾ ਰਾਜ ਹੁੰਦਾ ਸੀ ਕਮਾਲ ਸੀ ਉੱਸ ਸਮੇਂ ਦੇ ਮਿਸਤਰੀ। ਉਹਨਾ ਦੇ ਹੱਥਾਂ ਦਾ ਹੁਨਰ ਅੱਜ ਵੀ ਬਾਕਮਾਲ ਹੈ। ਬੜੀ ਰੂਹ ਖੁਸ਼ ਹੁੰਦੀ ਜਦੋਂ ਪੁਰਾਣੇ ਸਮੇਂ ਦੀਆਂ ਬਣੀਆਂ ਇਮਾਰਤਾਂ ਜਾਂ ਫਿਰ ਕਿਲਾ ਦੇਖਦੇ। ਅੱਜ ਜਦੋਂ ਮੈਂ ਫੂਲ ਸ਼ਹਿਰ ਵਿੱਚ ਦੀ ਲੰਘ ਰਹਿ ਸੀ। ਉੱਥੇ ਮੈਂ ਬਹੁਤ ਸੋਹਣਾ

Continue reading

ਸਫ਼ਰ | safar

ਹਰਪ੍ਰੀਤ ਜੀ..ਗੁਰੂ ਫਤਹਿ..ਪਿੱਛੇ ਜਿਹੇ ਤੁਹਾਡੇ ਵੱਲੋਂ ਉਘੇ ਉਦਯੋਗਪਤੀ ਵਿਜੇਪਤ ਸਿੰਘਾਣੀਆਂ ਤੇ ਲਿਖਿਆ ਇੱਕ ਲੇਖ ਪੜਿਆ..ਬਾਰਾਂ ਹਜਾਰ ਕਰੋੜ ਦਾ ਮਾਲਕ ਅੱਜ ਕਿਰਾਏ ਦੇ ਮਕਾਨ ਵਿਚ ਰਹਿਣ ਲਈ ਮਜਬੂਰ ਏ..ਮੈਂ ਉਸ ਜਿੰਨਾ ਅਮੀਰ ਇਨਸਾਨ ਤੇ ਨਹੀਂ ਪਰ ਫੇਰ ਵੀ ਕਰੋੜ ਪਤੀ ਸ਼੍ਰੇਣੀ ਵਿਚ ਰੱਖ ਸਕਦੇ ਓ..! ਜਿਸ ਦਿਨ ਉਹ ਲੇਖ ਪੜਿਆ ਮੈਂ

Continue reading


ਮੁਸਫਰਖਾਨਾ | musafarkhana

ਇੱਕ ਵਾਰ ਇੱਕ ਫਕੀਰ ਇੱਕ ਸ਼ਹਿਰ ਵਿੱਚੋਂ ਲੰਘ ਰਿਹਾ ਸੀ ਓਸਨੇ ਇੱਕ ਮਹਿਲ ਦੇਖਿਆ ਤੇ ਓਹ ਮਹਿਲ ਵੱਲ ਚੱਲ ਪਿਆ, ਉੱਥੇ ਜਾ ਕੇ ਓਥੋਂ ਦੇ ਸੰਤਰੀ ਨੂੰ ਬੋਲਿਆ ਕਿ ਮੈਂ ਇਸ ਸਰਾਂ ਵਿਚ ਰਾਤ ਕੱਟਣੀ ਹੈ ਤਾਂ ਅੱਗੋਂ ਪਹਿਰੇਦਾਰ ਬੋਲਿਆ ਵੀ ਨਹੀਂ ਫ਼ਕੀਰ ਜੀ ਇਹ ਨਹੀਂ ਹੋ ਸਕਦਾ, ਫਕੀਰ ਦੁਬਾਰਾ

Continue reading

ਸਧਾਰਨ ਪਾਠ | sadharan paath

ਜਦੋ ਅਸੀਂ ਪਿੰਡ ਰਹਿੰਦੇ ਸੀ 1975 ਤੋ ਪਹਿਲਾ ਦੀਆਂ ਗੱਲਾਂ ਹਨ . ਪਾਪਾ ਜੀ ਨੇ ਘਰੇ ਸਧਾਰਨ ਪਾਠ ਰਖਵੋਉਣ ਬਾਰੇ ਵਿਚਾਰ ਕੀਤੀ ਪਰ ਓਹਨਾ ਦਾ ਅਠ ਦਿਨ ਘਰੇ ਰਹਨਾ ਮੁਸ਼ਕਿਲ ਸੀ. ਉਸ ਸਮੇ ਓਹ ਸੇਖੂ ਪੁਰ ਦਡੋਲੀ ਜਿਲਾ ਹਿਸਾਰ ਵਿਚ ਬਤੋਰ ਪਟਵਾਰੀ ਤਾਇਨਾਤ ਸਨ . ਕਾਫੀ ਸੋਚ ਵਿਚਾਰ ਤੋਂ ਬਾਅਦ

Continue reading

ਮਿੰਨੀ ਕਹਾਣੀ – ਨਵਾਂ ਲੀਡਰ ਘਰ ਦਾ ਨਾਂ ਘਾਟ ਦਾ | nva leader ghar da na ghat da

ਪਹਿਲੀ ਵਾਰ MLA ਦੀ ਟਿਕਟ ਮਿਲਣ ਤੇ ਲੀਡਰ ਅੰਦਰੋਂ ਅੰਦਰਿ ਬਹੁਤ ਖੁਸ਼ ਹੁੰਦਾ ਹੈਂ ਅਤੇ ਦੋ ਗੰਨਮੈਂਨ ਮਿਲ ਜਾਂਦੇ ਹਨ ਉਸਦੀ ਟੌਰ ਹੋਰ ਬਣ ਜਾਂਦੀ ਹੈਂ ਅਤੇ ਸੋਚਦਾ ਹੈਂ ਹੁਣ ਤਾਂ ਮੈਂ M,L,A ਬਣ ਹੀ ਗਿਆ । ” ਨਵਾਂ ਲੀਡਰ ” ਹੁਣ ਪਿੰਡ ਪਿੰਡ ਵੋਟਾਂ ਮੰਗਣ ਲਈ ਜਾਂਦਾ ਹੈਂ ਇੱਕ

Continue reading