ਮੁੱਖ ਮੰਤਰੀ | mukh mantri

ਅੱਜ ਇੱਕ ਡੀਸੀ ਵਾਲ਼ੇ ਬੰਦੇ ਬਾਰੇ Ashok Soni ਦੀ ਪੋਸਟ ਪੜ੍ਹੀ। ਸੋਚਿਆ ਮੈਂ ਵੀ ਵਿੱਚਦੀ ਆਪਣਾ ਘੋੜਾ ਭਜਾ ਲਵਾਂ। ਮੇਰੇ ਮਾਮਾ ਜੀ ਨੇ ਮੇਰਾ ਨਾਮ ਡੀ ਸੀ ਰੱਖਿਆ। ਮੈਨੂੰ ਰਿਸ਼ਤੇਦਾਰਾਂ ਤੋਂ ਇਲਾਵਾਂ ਸਕੂਲ ਵਿੱਚ ਵੀ ਡੀਸੀ ਕਹਿੰਦੇ ਸਨ। 1971 ਦੇ ਨੇੜੇ ਹੀ ਬਾਦਲ ਸਾਹਿਬ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ

Continue reading


ਬੰਗਾਲੀ ਸਾਈਕਲ ਵਾਲਾ | bengali cycle wala

ਸੱਤਰ ਅੱਸੀ ਦੇ ਦਹਾਕੇ ਚ ਪੜਾਈ ਬਹੁਤ ਮੁਸ਼ਕਿਲ ਹੁੰਦੀ ਸੀ। ਮਾਸਟਰ ਜੁਆਕਾਂ ਨੂੰ ਜਾਲਿਮਾਂ ਵਾਂਗ ਕੁੱਟਦੇ। ਮੁਗਲ ਰਾਜਿਆਂ ਦੇ ਜੁਲਮਾਂ ਨੂੰ ਮਾਤ ਪਾਉਂਦੇ। ਨਾਲੇ ਅਕਬਰ ਆਰੰਗਜੇਬ ਪੜ੍ਹਾਉਂਦੇ, ਨਾਲੇ ਉਹਨਾਂ ਦੀ ਰੀਸ ਕਰਦੇ। ਇੱਦਾਂ ਕੁਟਦੇ ਜਿਵੇਂ ਉਹਨਾਂ ਨੇ ਜੇ ਬੀ ਟੀ ਯਾ ਬੀ ਐਡ ਦੀ ਟ੍ਰੇਨਿੰਗ ਕਿਸੇ ਲਾਗਲੇ ਪੁਲਸ ਠਾਣੇ ਚ

Continue reading

ਵਿਆਹਿਆ ਬੰਦਾ | vyaheya banda

ਆਹੀ ਦਿਨ ਸਨ ਦਿਸੰਬਰ ਦੇ। ਮੀਂਹ ਪੈ ਕੇ ਹਟਿਆ ਸੀ। ਪਰ ਕਿਣ ਮਿਣ ਕਾਣੀ ਬਦਸਤੂਰ ਜਾਰੀ ਸੀਂ। ਤੇੜ ਪੁਰਾਣਾ ਪਜਾਮਾ ਅਤੇ ਪੈਰੀਂ ਬਾਟੇ ਦੀਆਂ ਚੱਪਲਾਂ ਪਾਈ ਉਹ ਨੰਗੇ ਸਿਰ ਹੀ ਦੁਕਾਨ ਮੂਹਰੇ ਖੜਾ ਸੀ। ਚਾਹੇ ਠੰਡ ਤੋਂ ਬਚਣ ਦੇ ਨਾਮ ਤੇ ਉਸਨੇ ਕੁੜਤੇ ਉਪਰ ਘਸਿਆ ਜਿਹਾ ਸਵੈਟਰ ਪਾਇਆ ਸੀ। ਬ੍ਰੈਡ

Continue reading

ਨਵੀਂ ਸਵੇਰ | navi sver

ਹੱਥ ਲਾਉਦਿਆਂ ਕਿਹਾ। “ਪੁੱਤ, ਕਾਹਦੀਆਂ ਵਧਾਈਆਂ, ਜਦੋਂ ਘਰੇ ਕੋਠੇ ਜਿੱਡੀ ਧੀ ਬੈਠੀ ਹੋਵੇ, ਉਦੋਂ ਕੁੱਝ ਚੰਗਾ ਲੱਗਦਾ ਕਿਤੇ। ਨਵਾਂ ਸਾਲ ਚੜ੍ਹਨ ਨਾਲ ਇੱਕ ਸਾਲ ਉਮਰ ਹੋਰ ਵੱਧ ਗਈ। ਉਸ ਦੀ ਵਧਦੀ ਉਮਰ ਮੇਰੇ ਲਈ ਹੋਰ ਚਿੰਤਾ..।”ਗੁਰਚਰਨ ਸਿੰਘ ਲਈ ਨਵਾਂ ਸਾਲ ਹੋਰ ਮੁਸੀਬਤ ਬਣ ਗਿਆ ਸੀ। “ਪਾਪਾ, ਕਹਿੰਦੇ ਹਨ ਕਿ ਹਰ

Continue reading


ਭੈਣ | bhen

“ਆਂਟੀ ਤੁਸੀ ਆਪ ਕਿਉਂ ਖੇਚਲ ਕਰਦੇ ਹੁੰਦੇ ਹੋ।ਕਿਸੇ ਜੁਆਕ ਨੂੰ ਭੇਂ ਦਿੱਦੇ। ਂ ਸਟੀਲ ਦੀ ਪਲੇਟ ਵਿੱਚ ਚਾਰ ਕੁ ਲੱਡੂ ਤੇ ਜਲੇਬੀਆਂ ਦੇਣ ਆਈ ਅੱਸੀ ਸਾਲਾਂ ਦੀ ਮਾਤਾ ਨੂੰ ਮੈਂ ਕਿਹਾ। ਵਿਚਾਰੀ ਕੁੱਬ ਕੱਢ ਕੇ ਤੁਰਦੀ ਹੋਈ ਮਸਾਂ ਹੀ ਸਾਡੇ ਘਰ ਪੰਹੁਚੀ ਸੀ। ਉੱਤੋ ਚਾਰ ਪੋੜੀਆਂ ਦੀ ਚੜਾਈ ਚੜਣੀ ਕਿਹੜਾ

Continue reading

ਮਿੰਨੀ ਕਹਾਣੀ – ਗਹਿਰੇ ਜ਼ਖ਼ਮ | gehre zakham

ਮਿੰਨੀ ਕਹਾਣੀ ” ਗਹਿਰੇ ਜ਼ਖ਼ਮ ” ਆਪਣੇ ਆਪ ਨੂੰ ਸਮਝਦਾਰ ਸਮਝਣ ਵਾਲਾ ਲਾਲੀ ਆਪਣੀ ਸਕੂਲ ਦੀ ਪੜ੍ਹਾਈ ਖਤਮ ਕਰਕੇ ਕਾਲਜ ਵਿੱਚ ਪੜ੍ਹਨ ਜਾਇਆ ਕਰਦਾ ਸੀ। ਉਹ ਆਪਣੇ ਮਾਲਵਾ ਕਾਲਜ ਵਿੱਚ ਚੰਗੀ ਤਰ੍ਹਾਂ ਪੈਰ ਜਮਾ ਚੁੱਕਿਆ ਸੀ । ਸਮਝਦਾਰ ਹੋਣ ਕਰਕੇ ਕਾਲਜ ਦਾ ਸਟਾਪ ਤੇ ਹਰ ਕੋਈ ਉਸ ਦੀ ਇੱਜ਼ਤ ਕਰਦਾ

Continue reading

ਮਿੰਨੀ ਕਹਾਣੀ – ਆਪਣਾ ਪੁੱਤਰ | aapna puttar

” ਨੀ ਸੰਤੋ , ਆਹ ਢੋਲ ਕੀਹਦੇ ਘਰ ਵੱਜ ਰਿਹਾ ? ” ” ਨਾ ਤੈਨੂੰ ਨੀ ਪਤਾ ਮੀਤੋ , ਅੱਜ ਨਸੀਬੋ ਦੇ ਘਰ ਦੀ ਦੇਹਲੀ ਵਧੀ ਐ , ਉਹ ਵੀ ਪੱਚੀ ਤੀਹ ਸਾਲ ਮਗਰੋਂ ਦਾਦੀ ਬਣੀ ਆ । ਅੱਜ ਉਹਦੇ ਘਰ ਪੋਤੀ ਦੀ ਵਧਾਈ ਲੈਣ ਆ ਰਹੇ ਨੇ ਮਹੰਤ ।

Continue reading


ਜੜ੍ਹਾਂ ਫਿਰ ਫੁਟਦੀਆਂ | jarha fir tuttdiyan

ਸਾਰਾ ਪਿੰਡ ਮੂੰਹ ਵਿੱਚ ਉਂਗਲਾ ਲੈ ਤ੍ਰਾਹ ਤ੍ਰਾ੍ਹ ਕਰ ਰਿਹਾ ਸੀ, ਇਹ ਕੀ ਭਾਣਾ ਵਰਤ ਗਿਆ ? ਉਹ ਤਾਂ ਭਲਾ ਹੋਵੇ ਗੰਗੀ ਦਾ,ਜੋ ਮੋਟਰ ਤੇ ਪਾਣੀ ਪੀਣ ਗਿਆ ਸੀ ਤੇ ਵੇਖ ਕੇ ਰੌਲਾ ਪਾਇਆ।ਭੱਜ ਨੱਠ ਕਰ ਨਮਕੀਨ ਪਾਣੀ ਪਿਆ, ਉਲਟੀਆਂ ਕਰਵਾਈਆਂ।ਦੋ ਜਣਿਆਂ ਮੋਟਰਸਾਈਕਲ ਤੇ ਬਿਠਾ ਪਿੰਡ ਲਿਆਂਦਾ ਤੇ ਇੱਥੋਂ ਸ਼ਹਿਰ

Continue reading

ਮਜ਼ਮਾਂ | majma

ਜਮੂਰੇ ਆਜਾ। ਆ ਗਿਆ। ਬੋਲ। ਇਹ ਨੀਲੀ ਕਮੀਜ਼ ਵਾਲਾ ਬਾਊ ਨੌਕਰੀ ਦਾ ਪੁੱਛਦਾ ਹੈ। ਨੌਕਰੀ ਮਿਲਜੂਗੀ,? ਛੇ ਮਹੀਨਿਆਂ ਨੂੰ। ਜਮੂਰੇ ਆਜਾ। ਆ ਗਿਆ । ਆਹ ਪਰਨੇ ਵਾਲਾ ਭਾਈ। ਰਿਸ਼ਤੇ ਬਾਰੇ ਪੁੱਛਦਾ ਹੈ। ਰਿਸ਼ਤੇ ਚ ਦੇਰੀ ਹੈ ਅਜੇ। ਸਾਲ ਵਿੱਚ ਕੰਮ ਬਣੂ। ਜਮੂਰੇ ਆਜਾ ਆ ਗਿਆ । ਇਹ ਛਾਪ ਲੈਣੀ ਚਾਹੁੰਦਾ

Continue reading

ਕਿਰਾਇਆ | kiraya

ਸਾਡੇ ਫਲੂ ਪੂਰੇ ਜੋਰਾਂ ਤੇ ਹੈ..ਹਰੇਕ ਹੀ ਗ੍ਰਿਫਤ ਵਿਚ..ਲੰਘੇ ਵੀਰਵਾਰ ਤੇਜ ਹਵਾ ਚੱਲੀ ਜਾਵੇ..ਟਿੰਮ ਡਰਾਈਵ ਥਰੂ ਤੋਂ ਕੌਫੀ ਲੈਣ ਲੱਗਾ..ਆਪਣੀ ਕੁੜੀ ਸੀ ਬਾਰੀ ਵਿਚ..ਕਾਫੀ ਦੇਰ ਬਾਅਦ ਦਿਸੀ..ਮਾਸਕ ਪਾਇਆ ਹੋਇਆ..ਮੈਂ ਪੁੱਛਿਆ ਕਿਥੇ ਰਹੀ ਏਨੇ ਦਿਨ? ਮਸੀਂ ਹੀ ਜੁਆਬ ਦਿੱਤਾ ਗਿਆ..ਅੰਕਲ ਬਿਮਾਰ ਸਾਂ..ਖੰਗ ਜ਼ੁਕਾਮ ਸਿਰ ਦਰਦ ਬੁਖਾਰ..ਆਖਿਆ ਠੀਕ ਤੇ ਤੂੰ ਅਜੇ ਵੀ

Continue reading