ਮਿੰਨੀ ਕਹਾਣੀ – ਕਾਣੀ ਦਾ ਪੁੱਤ | kaani da putt

ਉਸ ਨੇ ਆਪਣੀ ਇੱਛਾ ਅਨੁਸਾਰ ਦੂਸਰੀ ਅੱਖ ਵੀ ਮਰਨ ਤੋਂ ਬਾਅਦ ਹਸਪਤਾਲ ਨੂੰ ਦਾਨ ਕਰ ਦਿੱਤੀ ਸੀ । ਉਹ ਵਿਚਾਰੀ ਅੱਧੀ ਛੁੱਟੀ ਦੇ ਟਾਈਮ ਰੋਟੀ ਲੈ ਕੇ ਸਕੂਲ ਚਲੀ ਜਾਂਦੀ ਸੀ ਸਵੇਰੇ ਦਾ ਨਿਆਣਾਂ ਭੁੱਖਾ ਹੋਵੇਗਾ ਰੋਟੀ ਦੀ ਬੁਰਕੀ ਖਾ ਲਵੇਗਾ ।ਉਹ ਉਹਨੂੰ ਬਹੁਤ ਗਾਲੀ ਗਲੋਚ ਕਰਦਾ ਮੈ ਤੈਨੂੰ ਕਿੰਨੀ

Continue reading


ਮਿੰਨੀ ਕਹਾਣੀ – ਦਰਵਾਜ਼ਾ | darwaja

ਫੋਨ ਦੀ ਘੰਟੀ ਟਨ-ਟਨ-ਟਨ ਵੱਜੀ , ” ਹੈਲੋ ਕੌਣ ? ਮੈਂ ਚੰਨੀ ਬੋਲਦਾ ਹਾਂ , ਕਿਵੇਂ ਐ ਅੱਜ ਠੀਕ ਐ। “ਮੰਮੀ ਡੈਡੀ ਤਾਂ ਵੀਰੇ ਨਾਲ ਦੀਵਾਨਾ ‘ ਤੇ ਗਏ ਨੇ ਉਹ ਤਾਂ ਕੱਲ ਨੂੰ ਆਉਣਗੇ । ਬਸ ਘਰੇ ਇਕੱਲੇ ਦਾਦੀ ਜੀ ਨੇ। ਫਿਰ ਤਾਂ ਠੀਕ ਹੈ। ” ” ਫਿਰ ਅੱਜ

Continue reading

ਸਾਗ | saag

ਅੱਜ ਬਚਪਨ ਯਾਦ ਆ ਗਿਆ। ਕਿਸੇ ਦੋਸਤ ਦੇ ਘਰੋਂ ਸਰੋਂ ਦਾ ਸਾਗ ਆਇਆ ਟਿਫਨ ਭਰ ਕੇ। ਸੱਚੀ ਮੱਠੀ ਮੱਠੀ ਅੱਗ ਤੇ ਬਣਿਆ ਸਾਗ ਬਹੁਤ ਹੀ ਸਵਾਦ ਲਗਿਆ । ਖੈਰ ਹੈ ਵੀ ਨਿਆਮਤ। ਮੇਰੀ ਮਾਂ ਨੇ ਪਿੰਡ ਘਰੇ ਹਾਰੇ ਬਨਾਏ ਹੋਏ ਸਨ। ਓਹਨਾ ਚ ਓਹ ਮੱਝ ਦਾ ਦੁੱਧ ਕਾੜ੍ਹਦੀ। ਦੁੱਧ ਕੜ੍ਹਕੇ

Continue reading

ਵਾਈਬਰੇਸ਼ਨ | vibration

ਵਾਹਵਾ ਸਾਲ ਪੁਰਾਣੀ ਗੱਲ ਹੈ। ਸਕੂਲ ਵਿੱਚ ਨਵਾਂ ਬਾਸਕਟ ਬਾਲ ਗਰਾਉਂਡ ਬਣਾਇਆ ਗਿਆ। ਉਸ ਲਈ ਲੋਹੇ ਦੇ ਪੋਲ ਮਲੋਟ ਦੀ ਇੱਕ ਫ਼ਰਮ ਨੇ ਸਪਲਾਈ ਕੀਤੇ। ਸੁਪਲਾਇਰ ਬੰਦਾ ਤੇਜ਼ ਸੀ ਤੇ ਪੁਰਾਣਾ ਪਾਪੀ ਸੀ। “ਇਹ ਪੋਲ ਵਾਈਬਰੇਸ਼ਨ ਬਹੁਤ ਕਰਦੇ ਹਨ।” ਬਾਸਕਟ ਬਾਲ ਕੋਚ ਨੇ ਪਹਿਲੀ ਬਾਲ ਬਾਸਕਟ ਬਾਲ ਬਾਸਕਟ ਵਿੱਚ ਪਾਉਂਦੇ

Continue reading


ਮੌਤ! ਮਹਾਰਾਣੀ ਦੀ ਜਾਂ ਸਾਡੇ ਜਮੀਰ ਦੀ | maut maharani di ja sade jameer di

ਪਿਛਲੇ ਦਿਨੀਂ ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈਥ (Elizabeth) ਦੀ ਮੌਤ ਦੀ ਖਬਰ ਸੁਣੀ ਜੋ 95 ਸਾਲ ਦੀ ਉਮਰ ਵਿਚ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਇਸ ਸੰਸਾਰ ਤੋਂ ਚਲੀ ਗਈ। ਇਸ ਸੰਬੰਧ ਵਿੱਚ ਵਿਸ਼ਵ ਦੀਆਂ ਤਕਰੀਬਨ ਸਾਰੀਆਂ ਜਾਣੀਆਂ ਮਾਣੀਆਂ ਹਸਤੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਪਰ ਜਦੋਂ ਪੰਜਾਬ ਜਾਂ ਕਹਿ ਲਓ ਸਿੱਖ

Continue reading

ਮਿੰਨੀ ਕਹਾਣੀ – ਬਾਪ ਦੀ ਪੱਗ , ਮਾਂ ਦੀ ਚੁੰਨੀ | baap di pagg, maa di chunni

ਪਾਲੀ ਇੱਕ ਗ਼ਰੀਬ ਕਿਸਾਨ ਦੀ ਧੀ ਸੀ । ਆਪਣੇ ਪਿਓ ਦੇ ਵਿਛੋੜੇ ਤੋਂ ਬਾਅਦ ਸਾਰੇ ਘਰ ਦੀ ਜ਼ਿੰਮੇਵਾਰੀ ਦਾ ਬੌਂਝ ਉਸਦੀ ਮਾਂ ਬੰਤੋ ਦੇ ਮੋਢਿਆਂ ਤੇ ਆ ਪਿਆ । ਹੁਣ ਆਪਣੀ ਸਕੂਲ ਦੀ ਪੜ੍ਹਾਈ ਖਤਮ ਕਰ ਕੇ ਕਾਲਜ਼ ਜਾਇਆ ਕਰਦੀ ਸੀ‌ । ਇੱਕ ਦਿਨ ਮਾਂ ਸਮਝਾਉਣ ਲੱਗੀ , ਦੇਖ ਪੁੱਤ

Continue reading

ਦੂਜਾ ਵਿਆਹ | duja vyah

ਅਜੇ ਸੂਰਜ ਦੇਵਤਾ ਨੇ ਧਰਤੀ ਤੇ ਪੈਰ ਪਸਾਰੇ ਹੀ ਸੀ ਕਿ ਪਾਲੋ ਦੇ ਘਰ ਦੇ ਬਾਹਰ ਗੱਡੀ ਦਾ ਹਾਰਨ ਵੱਜਿਆ ।ਹਾਰਨ ਦੀ ਆਵਾਜ਼ ਸੁਣ ਕੇ ਪਾਲੋ ਗੇਟ ਖੋਲ੍ਹ ਕੇ ਬਾਹਰ ਵੇਖਦੀ ਹੈ ਕਿ ਕੌਣ ਆਇਆ ਹੈ ।ਜਿਉਂ ਹੀ ਉਸਨੇ ਬੂਹੇ ਤੋਂ ਬਾਹਰ ਝਾਕਿਆ ਤਾਂ ਉਹ ਦੇਖ ਕੇ ਹੱਕੀ -ਬੱਕੀ ਰਹਿ

Continue reading


ਪੁੰਨ ਦਾਨ | punn daan

ਪਿੰਡ ਵਿੱਚ ਕੱਲ੍ਹ ਦੇ ਗੱਡੀਆਂ ਵਾਲੇ ਆਏ ਹੋਏ ਸੀ। ਸ਼ਾਮੋ ਜੋ ਸ਼ਾਇਦ ਸਾਰਿਆਂ ਤੋਂ ਵੱਡੀ ਉਮਰ ਦੀ ਸੀ, ਅੱਜ ਪਿੰਡ ਵਿੱਚ ਨਿੱਕਲੀ ਹੋਈ ਸੀ। ਉਹ ਇੱਕ ਘਰੋਂ ਨਿੱਕਲਦੀ ਤੇ ਦੂਜੇ ਘਰ ਵੜਦੀ ਤੇ ਘਰ ਦੀ ਮਾਲਕਣ ਨੂੰ ਆਵਾਜ਼ ਲਗਾਉਂਦੀ …. ਤੱਕਲ਼ਾ ਖੁਰਚਣਾ ਲ਼ੈ ਲੳ ਬੀਬੀ ਤੱਕਲ਼ਾ ਖੁਰਚਣਾ। ਇੱਦਾਂ ਹੀ ਕਰਦੀ

Continue reading

ਕੰਧਾ ਬੋਲਦੀਆਂ ਹਨ | kandha boldiyan han

ਅਸੀ ਕੰਧਾਂ ਹਾਂ ਕੱਚਿਆਂ ਘਰ ਦੀਆਂ ਜਿੱਥੇ ਵੱਡੇ ਵੱਡੇ ਟੱਬਰ ਰਹਿੰਦੇ ਸਨ ਇੱਕੋ ਸਵਾਤ ਵਿੱਚ। ਭਾਰੇ ਭਾਰੇ ਸ਼ਤੀਰਾਂ ਦਾ ਭਾਰ ਚੁੱਕਣਾ ਪੈੱਦਾ ਸੀ ਸਾਨੂੰ। ਕਦੇ ਮਹਿਸੂਸ ਨਹੀ ਸੀ ਹੋਇਆ ਸਾਨੂੰ। ਪਰ ਅਸੀ ਖੁਸ. ਸਾਂ।ਜਦੋਂ ਘਰੇ ਸਾਰੇ ਹੀ ਖੁਸ. ਹੁੰਦੇ ਸਨ ਅਸੀ ਵੀ ਖੁਸ. ।ਸੁਣਿਆ ਹੈ ਕੰਧਾਂ ਦੇ ਵੀ ਕੰਨ ਹੁੰਦੇ

Continue reading

ਹਜ਼ਾਮਤ | hazamat

ਜਦੋ ਨਿੱਕੇ ਨਿੱਕੇ ਹੁੰਦੇ ਸੀ ਤਾਂ ਅਸੀਂ ਮੰਡੀ ਕਟਿੰਗ ਕਰਵਾਉਣ ਲਈ ਆਉਂਦੇ। ਪਾਪਾ ਜੀ ਅਕਸਰ ਕਹਿੰਦੇ ਕਿ ਹਜਾਮਤ ਕਰਾਉਣੀ ਹੈ। ਕੁਝ ਲੋਕ ਇਸ ਨੂ ਅੰਗ੍ਰੇਜੀ ਹਜਾਮਤ ਕਰਾਉਣਾ ਵੀ ਆਖਦੇ। ਤੇ ਚੰਗੇ ਪੈਸੇ ਵਾਲੇ ਯਾ ਪੜ੍ਹੇ ਲਿਖਿਆਂ ਦੇ ਬੱਚੇ ਇਸ ਲਈ ਬੰਗਾਲੀ ਕਰਵਾਉਣਾ ਸ਼ਬਦ ਵਰਤਦੇ। ਸਾਡੇ ਇੱਕ ਨਹਿਰੀ ਪਟਵਾਰੀ ਆਇਆ ਸੀ।

Continue reading