ਸਮਾਜ ਵਿੱਚ ਰਹਿੰਦੇ ਸਾਨੂੰ ਕਿਸੇ ਨਾ ਕਿਸੇ ਦੀ ਅੰਤਿਮ ਅਰਦਾਸ ਭੋਗ ਰਸਮ ਕਿਰਿਆ ਤੇ ਜਾਣਾ ਹੀ ਹੁੰਦਾ ਹੈ। ਅੱਜ ਕੱਲ੍ਹ ਅਜਿਹੇ ਸਮਾਗਮ ਮੰਦਿਰ ਗੁਰਦੁਆਰੇ ਯ ਕਿਸੇ ਧਰਮਸ਼ਾਲਾ ਦੇ ਹਾਲ ਵਿੱਚ ਕੀਤੇ ਜਾਂਦੇ ਹਨ। ਨਾਲ਼ ਹੀ ਸਭ ਲਈ ਲੰਗਰ ਭੋਜਨ ਦਾ ਪ੍ਰਬੰਧ ਹੁੰਦਾ ਹੈ। ਹਾਲ ਵਿੱਚ ਸ਼ਰਧਾ ਦੇ ਫੁੱਲ ਭੇਂਟ ਕਰਨ
Continue readingਮਿੰਨੀ ਕਹਾਣੀ – ਪਾਪਾਂ ਵਾਲਾ ਪਹਾੜ | papa wala harh
” ਨੀ ਗੇਲੋ ਘਰੇ ਈ ਐਂ ! ” ” ਆਜਾ…. ਆਜਾ ਲੰਘ ਆ ਸ਼ਾਂਤੀਏ , ਮੈਂ ਕਿੱਥੇ ਜਾਣਾ । ਪੁੱਤ ਗੁੱਡੀ ਤੇਰੀ ਭੂਆ ਆਈ ਏ ਦੋ ਕੱਪ ਚਾਹ ਦੇ ਬਣਾ ਲਿਆ । ” ” ਹੁਣੇ ਲਿਆਈ ਬੀਬੀ ਜੀ । ” ਆਪਣਾ ਕੰਮ ਵਿਚਾਲੇ ਛੱਡਕੇ ਦੋ ਕੱਪ ਚਾਹ ਲੈ ਕੇ ਆਈ
Continue readingਤੂੰ ਮੇਰੇ ਕੋਲ ਹੈਂ ਨਾ – ਭਾਗ 1 | tu mere kol hai na part 1
ਤੂੰ ਮੇਰੇ ਕੋਲ ਹੈ ਨਾ ! ਭਾਗ 1 ਕਾਲਜ ਵਿਚ ਮੇਰਾ ਪਹਿਲਾ ਦਿਨ ਸੀ। ਡਰੀ ਸਹਿਮੀ ਜੀ ਮੈਂ ਕਾਲਜ ਦੇ ਗੇਟ ਵਿੱਚ ਐਂਟਰ ਹੋਈ ਤਾਂ ਅੱਗੋਂ ਸੀਨੀਅਰਜ਼ ਦੀ ਟੀਮ ਘੇਰਾ ਬੰਨ੍ਹੀ ਖੜ੍ਹੀ ਸੀ। ਉਨ੍ਹਾਂ ਨੂੰ ਦੇਖਦਿਆਂ ਹੀ ਮੇਰੇ ਦਿਮਾਗ ਵਿੱਚ “ਰੈਗਿੰਗ” ਸ਼ਬਦ ਆਇਆ ਅਤੇ ਮੇਰਾ ਮੱਥਾ ਠਣਕਿਆ। “ਰੈਗਿੰਗ” ਦੇ
Continue readingਰੀਕੋ ਦੀ ਘੜੀ | riko di ghadi
ਅੱਸੀ ਦੇ ਦਹਾਕੇ ਦੇ ਸ਼ੁਰੂ ਦੇ ਸਾਲਾਂ ਦੀ ਗੱਲ ਹੈ ।ਉਸ ਸਮੇ hmt ਤੇ Rioch ਦੀਆਂ ਘੜੀਆਂ ਆਉਂਦੀਆਂ ਸਨ ਆਟੋ ਮੇਟਿਕ।ਉਹ ਘੜੀਆਂ ਵਾਟਰ ਪ੍ਰੂਫ਼ ਹੁੰਦੀਆਂ ਸਨ। ਯਾਨੀ ਉਹਨਾਂ ਵਿੱਚ ਪਾਣੀ ਨਹੀਂ ਸੀ ਪੈ ਸਕਦਾ।ਪਰ ਫਿਰ ਵੀ ਪੀ ਕਈ ਵਾਰੀ ਪਾਣੀ ਦੀ ਭਾਫ ਜਿਹੀ ਸ਼ੀਸ਼ੇ ਦੇ ਅੰਦਰ ਜੰਮ ਜਾਂਦੀ। ਮੇਰੇ ਨਾਲ
Continue readingਜਦੋਂ ਇਹ ਕਲਮ ਚਲਦੀ ਹੈ | jado eh kalam chaldi hai ta
ਮੁੱਦਤਾਂ ਤੋ ਹੀ ਕਲਮ ਚਲ ਰਹੀ ਹੈ । ਇਸ ਕਲਮ ਨਾਲ ਗੀਤਾ ਮਹਾਂਭਾਰਤ ਤੇ ਰਮਾਇਣ ਲਿਖੀ ਗਈ। ਇਸ ਕਲਮ ਨਾਲ ਹੀ ਗੁਰੂ ਸਹਿਬਾਨਾਂ ਨੇ ਸਰਵ ਸਾਂਝੀ ਪਵਿੱਤਰ ਗੁਰਬਾਣੀ ਦੀ ਰਚਨਾ ਕੀਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਕੀਤੀ। ਪਵਿੱਤਰ ਕੁਰਾਨ ਸਰੀਫ ਵੀ ਕਲਮ ਨਾਲ ਉਕੇਰੀ ਗਈ। ਇਹ ਕਲਮ
Continue readingਮਿੰਨੀ ਕਹਾਣੀ – ਪਹਿਚਾਣ | pehchaan
ਭਗਤੂ ਕਰਾਏ ਦੇ ਮਕਾਨ ਵਿੱਚ ਆਪਣੇ ਪ੍ਰੀਵਾਰ ਸਮੇਤ ਰਹਿ ਰਿਹਾ ਸੀ । ਪੱਪੂ ਦੇ ਬੀਮਾਰ ਹੋਣ ਕਰਕੇ ਤਿੰਨ ਮਹੀਨਿਆਂ ਤੋਂ ਰਾਸ਼ਣ ਵਾਲੀ ਦੁਕਾਨ ਦਾ ਪੈਸਾ ਨਾ ਦਿੱਤਾ ਗਿਆ । ਦੁਕਾਨਦਾਰ ਨੇ ਗੁੱਸੇ ਵਿੱਚ ਆਕੇ ਇੱਕ ਦਿਨ ਕਰਾਏ ਦੇ ਮਕਾਨ ਦਾ ਦਰਵਾਜ਼ਾ ਖੜਕਾਇਆ , ” ਕੌਣ ਐਂ ” ਮੈਂ ਦੁਕਾਨਦਾਰ ।
Continue readingਬੂਝਓ | bujhau
ਸਾਡੇ ਵੇਲਿਆਂ ਵਿੱਚ ਲੋਕ ਕੁੱਤਿਆਂ ਦੇ ਨਾਮ ਵੀ ਦੇਸੀ ਹੀ ਰੱਖਦੇ ਸਨ ਜਿਵੇਂ ਮੋਤੀ ਬਿੱਲੂ ਸ਼ੇਰੂ ਕਾਲੂ ਵਗੈਰਾ। ਫਿਰ ਲੋਕਾਂ ਤੇ ਅੰਗਰੇਜ਼ੀ ਹਾਵੀ ਹੋ ਗਈ। ਨਾਮ ਬਦਲ ਗਏ ਟੋਮੀ ਬੈਨ ਸਕੂਬੀ ਕੋਕੋ ਰੂਡੀ ਬਰੂਨੋ । ਪਹਿਲੀ ਵਾਰੀ ਪੁੱਛਿਆ ਨਾਮ ਸਮਝ ਹੀ ਨਹੀਂ ਆਉਂਦਾ। ਦੋਬਾਰਾ ਪੁੱਛ ਕੇ ਵੀ ਅਧੂਰਾ ਹੀ ਸਮਝ
Continue readingਮਜਬੂਰੀ | majboori
ਜਿੰਦਗੀ ਵਿੱਚ ਸਾਰਾ ਕੁਝ ਸੌਖਾ ਨਹੀਂ ਮਿਲਦਾ ਤੇ ਸਭ ਕੁਝ ਹਾਰ ਕੇ ਮਿਲੀ ਜਿੱਤ ਦੀ ਐਨੀ ਖੁਸ਼ੀ ਨਹੀਂ ਹੁੰਦੀ, ਅਸੀਂ ਰੋਜਾਨਾ ਆਪਣੀ ਜਿੰਦਗੀ ਵਿੱਚ ਰਿਸ਼ਤੇ ਬਚਾਉਣ ਲਈ ਥੋੜ੍ਹਾ ਥੋੜ੍ਹਾ ਮਰਦੇ ਜਾ ਰਹੇ ਹਾਂ ਕਿਉਕਿ ਸਾਡੇ ਵਿੱਚ ਪਿਆਰ, ਵਿਸ਼ਵਾਸ, ਸਹਿਜਤਾ ਤੇ ਸਬਰ ਹੌਲੀ ਹੌਲੀ ਸਾਹ ਲੈਣਾ ਛੱਡਦੇ ਜਾ ਰਹੇ ਹਨ ਕਿਉਕਿ
Continue readingਡੀਪੂ ਦੀ ਖੰਡ | deepu di khand
ਓਦੋਂ ਖੰਡ ਦੀ ਵਾਧੂ ਕਿੱਲਤ ਹੁੰਦੀ ਸੀ। ਰਾਸ਼ਨ ਡੀਪੂ ਤੋਂ ਹਰ ਮਹੀਨੇ ਰਾਸ਼ਨ ਕਾਰਡ ਤੇ ਖੰਡ ਮਿਲਦੀ ਹੁੰਦੀ ਸੀ। ਇੱਕ ਜੀਅ ਮਗਰ ਦੋ ਸੌ ਗ੍ਰਾਮ ਸੀ ਸ਼ਾਇਦ। ਸਾਡੇ ਕਾਰਡ ਤੇ ਪੰਜ ਜੀਅ ਦੇ ਨਾਮ ਦਰਜ਼ ਸਨ ਤੇ ਕਿਲੋ ਕੁ ਖੰਡ ਮਿਲਦੀ ਸੀ ਮਹੀਨੇ ਦੀ। ਜਿਸ ਦਿਨ ਗੁਰਦੁਆਰੇ ਅਲਾਉਂਸਮੈਂਟ ਹੁੰਦੀ ਸਾਰਾ
Continue readingਸੁਪਰਡੈਂਟ ਕੂਨਰ | superdent kooner
ਕੇਂਦਰ ਬਾਦਲ 1 ਜੋ ਸਾਡੇ ਸਕੂਲ ਵਿੱਚ ਬਣਦਾ ਸੀ ਵਿਖੇ ਸਰੀਰਕ ਸਿੱਖਿਆ ਦੇ ਲੈਕਚਰਾਰ ਸ੍ਰੀ Gurcharan Singh Kunner ਕਈ ਵਾਰੀ ਬਤੌਰ ਕੇਂਦਰ ਸੁਪਰਡੈਂਟ ਸੇਵਾ ਨਿਭਾਉਣ ਆਏ। ਇਹ ਕੇਂਦਰ ਉਹਨਾਂ ਦੇ ਵੀ ਬੜਾ ਰਾਸ ਆਇਆ ਸੀ ਤੇ ਸਾਡੇ ਵੀ। ਉਹ ਸ਼ਾਂਤ ਮਾਹੌਲ ਵਾਲਾ ਕੇਂਦਰ ਚਾਹੁੰਦੇ ਸਨ ਤੇ ਅਸੀਂ ਬਾਹਰਲੀ ਬੇਲੋੜੀ ਦਖਲ
Continue reading