ਕਾਮਯਾਬੀ | kaamyaabi

ਮਾਸੀ ਦਾ ਸਹੁਰਾ ਸ੍ਰ ਤਾਰਾ ਸਿੰਘ..ਠੰਡੇ ਥਾਂ ਮੰਜੀ ਡਾਹੀ ਹੋਣੀ..ਦੋ ਪਾਵੇ ਖਾਲ ਵਿਚ ਤੇ ਦੋ ਬਾਹਰ..ਭਰ ਗਰਮੀਂ ਵਿਚ ਵੀ ਓਥੇ ਹੀ ਛਾਵੇਂ ਬੈਠੇ ਰਹਿਣਾ..ਕਦੇ ਗਰਮੀਂ ਮਹਿਸੂਸ ਨਾ ਕਰਨੀ..ਉੱਤੇ ਅਮਰੂਦਾਂ ਦੇ ਕਿੰਨੇ ਸਾਰੇ ਫਲਦਾਰ ਰੁੱਖ..ਪਤਾ ਨੀ ਕਿਓਂ ਹਿਲਾਉਣ ਨਹੀਂ ਸਨ ਦਿੰਦੇ ਤੇ ਨਾ ਹੀ ਉੱਤੇ ਚੜਨ..ਕਹਿੰਦੇ ਜਿਹੜਾ ਪੱਕ ਗਿਆ ਆਪੇ ਡਿੱਗ

Continue reading


ਬਠਿੰੜੇ ਵਾਲੇ ਰਫਲਾਂ ਰੱਖਣ ਦੇ ਸ਼ੌਂਕੀ | rafla rakhan de shonki

ਅਖੇ ਬਠਿੰਡੇ ਵਾਲੇ ਰਫਲਾਂ ਰੱਖਣ ਦੇ ਸ਼ੌਕੀ।- ਰਮੇਸ਼ ਸੇਠੀ ਬਾਦਲ ਬਹੁਤ ਵਾਰੀ ਸੁਣਿਆ ਹੈ। ਅਖੇ ਬਠਿੰਡੇ ਵਾਲੇ ਰਫਲਾਂ ਰੱਖਣ ਦੇ ਸੌਕੀ । ਆਤਮ ਰੱਖਿਆ ਲਈ ਅਸਲਾ ਰੱਖਣਾ ਕੋਈ ਗੁਨਾਹ ਨਹੀ ਹੈ। ਅਸਲਾ ਬਣਿਆ ਕਿਸ ਲਈ ਹੈ। ਸਿਰਫ ਰੱਖਿਆ ਲਈ। ਰੱਖਿਆ ਚਾਹੇ ਦੇਸ਼ ਦੀ ਸਰਹੱਦ ਦੀ ਹੋਵੇ ਜ਼ੋ ਸਾਡੇ ਫੋਜੀ ਜਵਾਨ

Continue reading

ਸਰਦੀਆਂ ਲਈ ਨਿਆਮਤ ਹੈ ਮੋਠ ਬਾਜਰੇ ਦੀ ਖਿਚੜੀ | sardiya ch nyamat hai moth bajre di khichdi

ਸਾਡਾ ਪੁਰਾਤਣ ਖਾਣ ਪਾਣ ਰੁੱੱਤਾਂ ਅਤੇ ਮੌਸਮ ਦੇ ਅਨਕੂਲ ਹੀ ਬਣਾਇਆ ਗਿਆ ਹੈ । ਬਹੁਤੇ ਖਾਣ ਪੀਣ ਦੇ ਪਦਾਰਥ ਤਾਂ ਕੁਦਰਤ ਨੇ ਹੀ ਇਸ ਤਰਾਂ ਬਣਾਏ ਹਨ ਕਿ ਉਹ ਰੁੱਤ ਅਤੇ ਮੋਸਮ ਅਨਸਾਰ ਸਰੀਰ ਨੂੰ ਗਰਮੀ ਤੇ ਸਰਦੀ ਦਿੰਦੇ ਹਨ। ਇਹਨਾ ਪਦਾਰਥਾਂ ਦੀ ਤਾਸੀਰ ਮੌਸਮ ਅਨੁਸਾਰ ਹੀ ਗਰਮ ਤੇ ਠੰਡੀ

Continue reading

ਬਾਬੇ ਹਰਗੁਲਾਲ ਦੀ ਹੱਟੀ | babe hargulaal di hatti

ਪਿੰਡ ਦੀ ਮੁੱਖ ਸਿੱਧੀ ਗਲੀ ਤੇ ਪਿੰਡ ਦੇ ਵਿਚਾਲੇ ਬਣੀ ਸੱਥ ਦੇ ਜਵਾਂ ਨਾਲ ਹੀ ਸੀ ਬਾਬੇ ਹਰਗੁਲਾਲ ਦੀ ਹੱਟੀ। ਚਾਹੇ ਪਿੰਡ ਵਿੱਚ ਹੋਰ ਵੀ ਹੱਟੀਆ ਸਨ ਹਰਬੰਸ ਮਿੱਡੇ ਦੀ ਹੱਟੀ, ਬਾਬੇ ਸਾਉਣ ਕੇ ਜੀਤੇ ਦੀ ਹੱਟੀ, ਆਤਮੇ ਸੇਠ ਦੀ ਹੱਟੀ ਤੇ ਬਲਬੀਰੇ ਕੁਲਫੀਆਂ ਵਾਲੇ ਦੀ ਹੱਟੀ ਤੋ ਇਲਾਵਾ ਬਲੰਗਣਾ

Continue reading


ਗਰੀਬ ਜਿਹੀ ਕੁੜੀ | greeb jehi kudi

ਗਰੀਬ ਜਿਹੀ ਕੁੜੀ “ ਪੰਮੀ ਦੇ ਬਾਪੂ ਦੀ ਮੌਤ ਤੋਂ ਬਾਅਦ ਤਾਂ ਨਸੀਬੋ ਦੇ ਸਿਰ ਉੱਪਰ ਦੁੱਖਾਂ ਦਾ ਪਹਾੜ ਆ ਵੱਸਿਆ। ਉਹ ਹਮੇਸ਼ਾਂ ਕਿਹਾ ਕਰਦਾ ਸੀ ਮੈਂ ਚਾਹੇ ਗਰੀਬ ਹਾਂ ਪਰ ਆਪਣੀ ਧੀ ਨੂੰ ਅਫ਼ਸਰ ਜ਼ਰੂਰ ਬਣਾਉਣਾ । ਸਰਦੀਆਂ ਦੇ ਦਿਨ ਵਿਹੜੇ ਵਿੱਚ ਬੈਠੀ ਨਿੱਘੀ ਜਿਹੀ ਧੁੱਪ ਮਾਣ ਦੀ ਹੋਈ

Continue reading

ਭੈਣਾਂ ਦਾ ਨਕਾਬ | bhena da nkaab

ਜ਼ਿੰਦਗੀ ਵਿੱਚ ਬਹੁਤ ਸਾਰੇ ਲੋਕ ਮਿਲੇ ਕੁਝ ਸੱਚੇ, ਕੁਝ ਝੂਠੇ ਤੇ ਕੁਝ ਆਪਣੇ ….ਨਕਾਬਪੋਸ਼। ਜਿੰਨ੍ਹਾਂ ਨੇ ਮੈਨੂੰ ਇਹ ਜ਼ਿੰਦਗੀ ਦਿੱਤੀ। ਮਾਂ ਪਿਓ ਦੇ ਗੁਜ਼ਰ ਜਾਣ ਤੋਂ ਬਾਅਦ ,ਮੇਰੀ ਜ਼ਿੰਦਗੀ ਦੀ ਵਾਗਡੋਰ ਮੇਰੀਆਂ ਦੋ ਵੱਡੀਆਂ, ਵਿਆਹੀਆਂ ਹੋਈਆਂ ਭੈਣਾਂ ਦੇ ਹੱਥ ਵਿੱਚ ਆ ਗਈ। ਮੈਂ ਕਿਤੇ ਵੀ ਜਾਣਾ ਹੁੰਦਾ, ਉਹਨਾਂ ਨੂੰ ਫੋਨ

Continue reading

ਹਿੰਮਤੀ ਔਰਤ | himmati aurat

ਕਾਜਲ ਦੀ ਸ਼ਾਦੀ ਹੋਏ ਦੱਸ ਦਿਨ ਹੋ ਗਏ ਸਨ। ਉਹ ਜਦੋੰ ਸਹੁਰੇ ਘਰ ਆਈ ਘਰ ਬਹੁਤ ਹੀ ਖਿਲਰਿਆ ਹੋਇਆ ਸੀ। ਉਸਨੇ ਇਨ੍ਹਾਂ ਦਿਨਾਂ ਵਿੱਚ ਘਰ ਨੂੰ ਸੁੰਦਰ ਰੂਪ ਵਿੱਚ ਬਦਲ ਦਿੱਤਾ ਸੀ। ਉਹ ਖਾਣਾ ਬਹੁਤ ਹੀ ਸੁਆਦ ਬਣਾਉਂਦੀ ਸਾਰੇ ਉਸਦੀਆਂ ਤਰੀਫਾਂ ਕਰਦੇ ਨਾ ਥਕਦੇ। ਸ਼ਾਮ ਦੇ ਸਮੇਂ ਠੰਡੀ ਠੰਡੀ ਹਵਾ

Continue reading


ਮਿੰਨੀ ਕਹਾਣੀ – ਵੇਸਵਾ ਦਾ ਰੂਪ | vesva da roop

ਚੰਨੋ ਆਪਣੀ ਸਕੂਲ ਦੀ ਪੜ੍ਹਾਈ ਪੂਰੀ ਕਰ ਚੁੱਕੀ ਸੀ । ਅੱਗੇ ਪੜ੍ਹਨ ਲਈ ਉਸਨੇ ਆਪਣੇ ਪਿਤਾ ਅਮਰ ਨੂੰ ਕਿਹਾ, ਧੀਏ ਤੈਨੂੰ ਪਤਾ ਹੈ ਮੇਰੇ ਦਿਹਾੜੀ ਜੋਤੇ ਨਾਲ ਘਰ ਦਾ ਗੁਜ਼ਾਰਾ ਹੀ ਬੜੀ ਮੁਸ਼ਕਿਲ ਨਾਲ ਹੋ ਰਿਹਾ ਹੈ । ਹੁਣ ਤੂੰ ਆਪਣੀ ਮਾਂ ਨਾਲ ਘਰਦੇ ਕੰਮ ਵਿੱਚ ਹੱਥ ਵਟਾਇਆ ਕਰ ਨਹੀ

Continue reading

ਦੋ ਕਨੂੰਨ | do kanoon

ਮੁਲਖ ਦੇ ਦੋ ਕਨੂੰਨ..ਬਹੁ-ਗਿਣਤੀ ਲਈ ਹੋਰ ਤੇ ਘੱਟ ਗਿਣਤੀ ਲਈ ਹੋਰ..ਏਨੀ ਗੱਲ ਆਖਣ ਤੇ ਕਈ ਬਹਿਸਣ ਲੱਗ ਪੈਂਦੇ..ਕਿਓਂ ਸੋਚਦੇ ਓ ਇੰਝ..ਕਿੰਨਾ ਕੁਝ ਤੇ ਦਿੱਤਾ ਇਸ ਸਿਸਟਮ ਨੇ..! ਭਾਈ ਸਾਬ ਦੀ ਸਗੀ ਭਤੀਜੀ ਦਾ ਵਿਆਹ..ਭਰਾ ਪਹਿਲੋਂ ਹੀ ਮੁੱਕ ਗਿਆ ਸੀ..ਪਿਓ ਦੀ ਥਾਂ..ਸਿਸਟਮ ਨੇ ਪੈਰੋਲ ਦਿੱਤੀ..ਸਿਰਫ ਦੋ ਘੰਟਿਆਂ ਲਈ..ਉਹ ਵੀ ਪਰਛਾਵੇਂ ਵਾਂਙ

Continue reading

ਸਬਜ਼ੀ | sabji

1975 ਤੋਂ ਪਹਿਲਾਂ ਜਦੋ ਅਸੀਂ ਪਿੰਡ ਘੁਮਿਆਰੇ ਰਹਿੰਦੇ ਸੀ ਉਸ ਸਮੇ ਬਹੁਤ ਹੀ ਘੱਟ ਲੋਕ ਸਬਜ਼ੀ ਬਨਾਉਂਦੇ ਸਨ। ਬਹੁਤੇ ਲੋਕ ਲਾਲ ਮਿਰਚਾਂ ਦੀ ਚੱਟਣੀ ਤੇ ਲੱਸੀ ਨਾਲ ਹੀ ਰੋਟੀ ਖਾਂਦੇ। ਉਹ ਸਿਰਫ ਮੀਟ ਨੂੰ ਹੀ ਸਬਜ਼ੀ ਕਹਿੰਦੇ ਸਨ। ਜੇ ਕੋਈ ਬਾਬੇ ਭਾਨੇ ਕੋਲੋ ਲੈ ਕੇ ਸਬਜ਼ੀ ਬਣਾਉਂਦਾ ਤਾਂ ਉਹ ਅਦਰਕ

Continue reading