ਪਤੀ ਪਤਨੀ | pati patni

ਕਈ ਔਰਤਾਂ ਬਹੁਤ ਬੋਲਦੀਆਂ ਹਨ। ਪਤੀ ਦੇਵ ਨੂੰ ਬੋਲਣ ਦਾ ਮੌਕਾ ਨਹੀਂ ਦਿੰਦੀ। ਪਤੀ ਦੇਵ ਬਿਚਾਰੇ ਚੁਪ ਹੀ ਰਹਿੰਦੇ ਹਨ। ਜੇ ਬੋਲ ਵੀ ਪੈਣ ਤਾਂ ਕਹਿਣ ਗੀਆਂ ਜੀ ਤੁਹਾਨੂੰ ਨਹੀਂ ਪਤਾ। ਤੁਸੀਂ ਚੁਪ ਰਹੋ। ਮੇਰੇ ਡਾਕਟਰ ਦੋਸਤ ਕੋਲੇ ਇੱਕ ਜੋੜਾ ਆਇਆ। ਪਤੀ ਦਾ ਪੇਟ ਖ਼ਰਾਬ ਰਹਿੰਦਾ ਸੀ। ਯਾਨੀ ਚੰਗੀ ਤਰਾਂ

Continue reading


ਰਹਿਮਤ ਦਾ ਦਰ 7 | rehmat da dar 7

ਰਹਿਮਤ ਦਾ ਦਰ (7) ਪਿਤਾ ਜੀ ਨੇ ਸਕੂਲ ਦਾ ਉਦਘਾਟਨ ਰਿਬਨ ਜੋੜਕੇ ਕੀਤਾ। ਸਕੂਲ ਚ ਦਾਖਿਲੇ ਸ਼ੁਰੂ ਹੋ ਗਏ ਸਨ। ਪਿਤਾ ਜੀ ਅਕਸਰ ਹੀ ਸਕੂਲ ਵਿੱਚ ਆਉਂਦੇ ਰਹਿੰਦੇ ਸਨ। ਉਹ ਚਾਹੁੰਦੇ ਸਨ ਕਿ ਸਕੂਲ ਦੇ ਕੰਮਾਂ ਵਿੱਚ ਡੇਰਾ ਪ੍ਰਬੰਧਕ ਫਾਲਤੂ ਦੀ ਦਖਲ ਅੰਦਾਜ਼ੀ ਨਾ ਕਰਨ। ਉਹ ਸਮੇਂ ਸਮੇਂ ਤੇ ਪ੍ਰਬੰਧਕਾਂ

Continue reading

ਕੌਫ਼ੀ ਵਿਦ ਟੇਕ ਚੰਦ ਛਾਬੜਾ | coffee with tech chand

#ਕੌਫ਼ੀ_ਵਿਦ_ਟੇਕਚੰਦ_ਛਾਬੜਾ। ਚੇਅਰਮੈਨੀ ਦੇ ਇਸ ਘਮਾਸਾਨ ਵਿੱਚ ਸਭ ਦਾ ਮੁਕਾਬਲਾ ਟੇਕ ਚੰਦ ਛਾਬੜਾ ਨਾਲ ਹੈ। ਤੇ ਜਦੋਂ ਕੌਫ਼ੀ ਦੇ ਕੱਪ ਤੇ ਮੇਰੇ ਕੋਲ ਆਏ ਛਾਬੜੇ ਜੀ ਨੂੰ ਮੈਂ ਪੁੱਛਿਆ “ਛਾਬੜਾ ਸਾਹਿਬ ਤੁਹਾਡਾ ਮੁੱਖ ਮੁਕਾਬਲਾ ਕਿਸ ਨਾਲ ਹੈ?” ਉਹ ਮੇਰੇ ਇਸ ਪ੍ਰਸ਼ਨ ਤੇ ਹੱਸ ਪਏ। ਜਿਵੇਂ ਉਹ ਅਕਸਰ ਨੀਵੀਂ ਜਿਹੀ ਪਾਕੇ ਡੂੰਘੀ

Continue reading

ਸੈਲੂਣ ਤੇ ਬਠਿੰਡਾ | saloon te bathinda

ਨਵੀਂ ਜਗ੍ਹਾ ਜਾਕੇ ਆਪਣੀ ਪਹਿਚਾਣ ਬਣਾਉਣ ਲਈ ਹਰ ਸਖਸ਼ ਨੂੰ ਕਾਫੀ ਮਸ਼ੱਕਤ ਕਰਨੀ ਪੈਂਦੀ ਹੈ। ਮੇਰੇ ਲਈ ਵੀ ਬਠਿੰਡਾ ਆਸ਼ਰਮ ਦੇ ਪ੍ਰਵਾਸ ਦਾ ਕੰਮ ਇੰਨਾ ਸੁਖਾਲਾ ਨਹੀਂ ਹੈ। ਭਾਵੇਂ ਡੱਬਵਾਲੀ ਵਿਚਲੇ ਮੇਰੇ #ਕੌਫ਼ੀ_ਵਿਦ ਦੇ ਪ੍ਰੋਗਰਾਮ ਨੂੰ ਬਠਿੰਡਾ ਵਿੱਚ ਵੀ ਕਾਫੀ ਭਰਵਾਂ ਹੁੰਗਾਰਾ ਮਿਲਿਆ ਹੈ ਪਰ ਹੋਰ ਬਹੁਤ ਸਾਰੇ ਅੱਡੇ ਤੇ

Continue reading


ਅਪਾਹਿਜ ਕੌਣ | apahiz kaun

ਕਿਸੇ ਬਹੁਮੰਜਲੀ ਇਮਾਰਤ ਦੀ ਲਿਫਟ ਉਪਰ ਥੱਲੇ ਜਾ ਆ ਰਹੀ ਸੀ। ਜਦੋਂ ਲਿਫਟ ਉਪਰ ਜਾਣ ਲੱਗੀ ਤਾਂ ਇੱਕ ਨੌਜਵਾਨ ਜਲਦੀ ਅਤੇ ਧੱਕੇ ਨਾਲ ਲਿਫਟ ਵਿੱਚ ਵੜਿਆ। ਪਰ ਲਿਫਟ ਓਵਰਵੇਟ ਦੀ ਸੂਚਨਾ ਦਿੰਦੀ ਹੋਈ ਓਥੇ ਹੀ ਰੁੱਕ ਗਈ। ਲਿਫਟ ਵਿੱਚ ਸਵਾਰ ਸਾਰੇ ਲੋਕਾਂ ਨੇ ਉਹ ਸੂਚਨਾ ਪੜ੍ਹੀ। ਪਰ ਹਰ ਇੱਕ ਨੇ

Continue reading

ਪੰਜਾਬੀਅਤ | punjabiyat

ਆਓਂ ਜੀ ਆਓਂ ਜੀ ਪੰਜਾਬ ਵਾਲਿਓ। ਗ੍ਰਾਹਕਾਂ ਦੀ ਭੀੜ ਵਿੱਚ ਘਿਰੇ ਤੇ ਪੈਸੇ ਲੈ ਰਹੇ ਇਸ ਮਿਠਾਈ ਵਾਲੇ ਨੇ ਮੈਨੂੰ ਦੂਰੋਂ ਹੀ ਪਹਿਚਾਣ ਲਿਆ ਤੇ ਸਟੂਲ ਤੋਂ ਉਠਕੇ ਮੈਨੂੰ ਪਿਆਰ ਭਰੀ ਜੱਫੀ ਪਾ ਕੇ ਮਿਲਿਆ। ਕੈਸੇ ਹੋ ਆਪ? ਮੈਂ ਪੰਜਾਬੀ ਹੁੰਦੇ ਹੋਏ ਨੇ ਵੀ ਉਸ ਯੂ ਪੀ ਵਾਲੇ ਦੀ ਸਾਹੂਲੀਅਤ

Continue reading

ਬਿਹਾਰੀ ਦੋਧੀ | bihari dodhi

ਸਾਡੇ ਪਿੰਡ ਕਈ ਦੋਧੀ ਦੁੱਧ ਲੈਣ ਆਉਂਦੇ ਸਨ। ਬਿਹਾਰੀ, ਰਾਮਾਂ, ਰੋਸ਼ਨ, ਜੀਤਾ, ਤੇਜਾ ਤੇ ਇੱਕ ਦੋ ਹੋਰ ਸਨ। ਓਹ ਅਕਸਰ ਜਦੋਂ ਸਵੇਰੇ ਯਾ ਸ਼ਾਮੀ ਸ਼ਹਿਰੋਂ ਚਲਦੇ ਤਾਂ ਕਿਸੇ ਨਾ ਕਿਸੇ ਦਾ ਸਮਾਨ ਜਰੂਰ ਲਿਆਉਂਦੇ ਹੁੰਦੇ ਸਨ। ਮਸਲਨ ਕਿਸੇ ਦਾ ਗੁੜ , ਕਿਸੇ ਲਈ ਵੜੇਵੇਂ ਕਿਸੇ ਲਈ ਖੱਲ੍ਹ ਤੇ ਸਮਾਨ ਦੇ

Continue reading


ਇੱਕ ਚੁਟਕੀ ਜਹਿਰ ਰੋਜਾਨਾ | ikk chutki zehar rozana

ਜਲੰਧਰ ਵਿੱਚ ਰਹਿੰਦੀ ਮਨਪ੍ਰੀਤ ਦਾ ਵਿਆਹ ਅਮ੍ਰਿਤਸਰ ਦੇ ਗਗਨਦੀਪ ਨਾਲ ਹੋ ਗਿਆ।ਸਮਾ ਸਹੀ ਲੰਘ ਰਿਹਾ ਸੀ ਪਰ ਆਖਰ ਵਿੱਚ ਸੱਸ ਨੂੰਹ ਵਾਲਾ ਕਲੇਸ਼ ਸ਼ੁਰੂ ਹੋ ਗਿਆ। ਮਨਪ੍ਰੀਤ ਨੂੰ ਅਹਿਸਾਸ ਹੋਇਆ ਉਸ ਦੀ ਆਪਣੀ ਸੱਸ ਨਾਲ ਨਹੀ ਨਿਭਣੀ। ਸੱਸ ਪੁਰਾਣੇ ਖਿਆਲ ਵਾਲੀ ਸੀ ਤੇ ਮਨਪ੍ਰੀਤ ਨਵੇ ਵਿਚਾਰਾਂ ਵਾਲੀ। ਮਨਪ੍ਰੀਤ ਤੇ ਉਸਦੀ

Continue reading

ਭੂਆਂ ਤੇ ਸਾਗ | bhua te saag

“ਬਣ ਗਿਆ ਸਾਗ?” ਰਸੋਈ ਦੇ ਗੇੜੇ ਜਿਹੇ ਕੱਢਦੀ ਨੂੰ ਮੈਂ ਪੁੱਛਿਆ। “ਹਾਂਜੀ ਜਵਾਂ ਤਿਆਰ ਹੈ ਤੜਕਾ ਲਾਤਾ।” ਉਸ ਨੇ ਥੋੜ੍ਹਾ ਹੁੱਬ ਕੇ ਦੱਸਿਆ। ਜਿਵੇਂ ਕੋਈਂ ਮੋਰਚਾ ਜਿੱਤ ਲਿਆ ਹੋਵੇ। “ਚੱਲ ਫਿਰ ਭੂਆ ਜੀ ਨੂੰ ਦੇ ਆਈਏ। ਉਹ ਕਿਹੜਾ ਬਣਾਉਂਦੇ ਹੋਣਗੇ।” ਮੈਂ ਸੁਝਾ ਦਿੱਤਾ। “ਲੇਟ ਹੋਗੇ ਨਾਲੇ ਵਿਸ਼ਕੀ ਘਰੇ ਇਕੱਲਾ ਕਿਵੇਂ

Continue reading

ਪੱਤਰਕਾਰਾਂ ਨੂੰ ਤਮੀਜ਼ | patarkara nu tameez

ਗੱਲ 1995-96 ਦੀ ਹੈ। ਡੱਬਵਾਲੀ ਅਗਨੀ ਕਾਂਡ ਦੇ ਬਹੁਤੇ ਪੀੜਤ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ਡੀਐਮਸੀ ਵਿੱਚ ਜ਼ੇਰੇ ਇਲਾਜ ਸਨ। ਬਹੁਤੇ ਮਰੀਜਾਂ ਦੀ ਹਾਲਤ ਨਾਜ਼ੁਕ ਸੀ। ਮਰੀਜਾਂ ਦਾ ਹਾਲਚਾਲ ਪੁੱਛਣ ਅਤੇ ਉਹਨਾਂ ਦੀ ਮੌਜੂਦਾ ਹਾਲਾਤ ਨੂੰ ਕਵਰ ਕਰਨ ਲਈ ਪ੍ਰਿੰਟ ਮੀਡੀਆ ਦਾ ਕੋਈਂ ਨਾਂ ਕੋਈਂ ਕਰਮੀ ਅਕਸਰ ਹੀ

Continue reading