“149 ਮਾਡਲ ਟਾਊਨਂ ਕਹਿਕੇ ਉਹ ਝੱਟ ਰਿਕਸ਼ੇ ਤੇ ਬੈਠ ਗਈ। ਹੱਥਲਾ ਬੈਗ ਉਸ ਨੇ ਨਾਲ ਸੀਟ ਤੇ ਹੀ ਰੱਖ ਲਿਆ। ਬੈਗ ਵਿੱਚ ਵੀ ਕੀ ਹੋਣਾ ਸੀ ਓਹੀ ਪਾਣੀ ਦੀ ਬੋਤਲ, ਕਾਗਜ ਵਿੱਚ ਵਲੇਟੀਆਂ ਦੋ ਪਰੋਠੀਆਂ, ਲੇਡੀਜ ਪਰਸ, ਰੁਮਾਲ ਤੇ ਮੋਬਾਇਲ ਫੋਨ।ਉਹ ਅਕਸਰ ਹੀ ਇੱਦਾਂ ਹੀ ਕਰਦੀ ਸੀ ਜਦੋ ਵੀ ਉਹ
Continue readingਮਜਬੂਰੀ | majboori
ਵਿਜੈਪਤ ਸਿੰਘਾਨੀਆ..ਕਿਸੇ ਵੇਲੇ ਵਿਓਪਾਰ ਜਗਤ ਦਾ ਧਰੂ ਤਾਰਾ..ਤੂਤੀ ਬੋਲਦੀ ਸੀ..ਸਾਢੇ ਬਾਰਾਂ ਹਜਾਰ ਕਰੋੜ ਦੀ ਲੰਮੀ ਚੋੜੀ ਸਲਤਨਤ..ਰੁਤਬੇ..ਸਿਜਦੇ..ਬਾਦਸ਼ਾਹੀਆਂ..ਪ੍ਰਾਈਵੇਟ ਜਹਾਜ..ਆਲੀਸ਼ਾਨ ਘਰ..ਲਿਸ਼ਕੋਰ ਮਾਰਦੀਆਂ ਕਾਰਾਂ ਸਭ ਕੁਝ..ਪੁੱਤਰ ਲਈ ਅਲੋਕਾਰ ਘਰ ਬਣਾਇਆ..ਫੇਰ ਸਾਰੀ ਪੂੰਜੀ ਉਸਦੇ ਨਾਮ ਕਰ ਦਿੱਤੀ..ਫੇਰ ਸਮੇ ਦਾ ਚੱਕਰ ਘੁੰਮਿਆ..ਪਿਓ ਪੁੱਤਾਂ ਵਿਚ ਅਣਬਣ ਸ਼ੁਰੂ ਹੋ ਗਈ..ਅਖੀਰ ਨੌਬਤ ਇਥੋਂ ਤੀਕਰ ਕੇ ਪੁੱਤ ਨੇ ਘਰੋਂ
Continue readingਬੀਬੀ ਕੁਲਵੰਤ ਗਗੜ ਵਾਲੀ | bibi kulwant gaggar wali
ਆਪਣੀ ਨੌਕਰੀ ਦੇ ਪਹਿਲੇ ਕੁਝ ਕ਼ੁ ਸਾਲਾਂ ਨੂੰ ਛੱਡਕੇ ਮੇਰੇ ਯਾਦ ਹੈ ਕਿ ਕੁਲਵੰਤ ਨਾਮ ਦੀ ਸੇਵਾਦਾਰ ਬੀਬੀ ਪੇਰੈਂਟਸ ਨੂੰ ਪਾਣੀ ਪਿਲਾਉਂਦੀ ਹੁੰਦੀ ਸੀ। ਉਹ ਗਗੜ ਪਿੰਡ ਦੀ ਸੀ। ਤੇ ਬਹੁਤ ਗਾਲੜੀ ਵੀ ਸੀ। ਗੱਲਾਂ ਦੀ ਲੜੀ ਨੂੰ ਟੁੱਟਣ ਨਾ ਦਿੰਦੀ। ਪਕੌੜਿਆਂ ਵਾਂਗੂ ਗੱਲਾਂ ਬਣਾਉਂਦੀ ਚੁੱਪ ਨਾ ਹੁੰਦੀ। ਦਿਨ ਵਿੱਚ
Continue readingਸ਼ੁਕਰਾਨੀ | shukrani
“ਪਾਪਾ ਆ ਜਾਉਂ। 25 ਨਵੰਬਰ ਹੋ ਗਈ।” ਵੱਡੀ ਤੇ ਛੋਟੀ ਬੇਟੀ ਨੇ ਮੈਨੂੰ ਜਗਾਇਆ। ਮੈਂ ਅਜੇ ਘੰਟਾ ਕ਼ੁ ਪਹਿਲਾਂ ਹੀ ਸੁੱਤਾ ਸੀ। ਸੁੱਤਾ ਨਹੀਂ ਸਮਝੋ ਜਾਗੋ ਮੀਟੀ ਵਿੱਚ ਹੀ ਪਿਆ ਸੀ। ਮੈਨੂੰ ਸਮਝ ਨਾ ਆਈ। ਕਿ ਮਾਜਰਾ ਕੀ ਹੈ। ਵੱਡੀ ਬੇਟੀ ਕੁਝ ਜ਼ਿਆਦਾ ਹੀ ਖੁਸ਼ ਸੀ। ਤੇ ਬੋਲੀ “ਪਾਪਾ ਅੱਜ
Continue readingਨਵੀ ਕੋਠੀ | navi kothi
1998 ਵਿੱਚ ਸਾਡਾ ਨਵਾਂ ਮਕਾਨ ਮੁਕੰਮਲ ਹੋਇਆ ਤੇ ਅਸੀਂ ਸ਼ਿਫਟ ਕਰ ਗਏ। ਕੋਠੀ ਟਾਈਪ ਮਕਾਨ ਸੀ ਇਹ। ਦੋ ਬੈਡਰੂਮ ਕਿਚਨ ਡਰਾਇੰਗ ਕਮ ਡਾਈਨਿੰਗ ਰੂਮ ਵਾਸ਼ਰੂਮ ਲਾਬੀ ਤੇ ਸਟੈਪ ਵਾਲੀਆਂ ਸੰਗਮਰਮਰ ਲੱਗੀਆਂ ਪੌੜ੍ਹੀਆਂ ਹਰ ਕਮਰੇ ਚ ਲੱਗੇ ਪਰਦੇ।ਵੇਖਣ ਵਾਲਾ ਹੈਰਾਨ ਹੋ ਜਾਂਦਾ ਸੀ। ਹੁਣ ਤਾਂ ਹਰ ਕੋਈ ਕੋਠੀ ਹੀ ਬਣਾਉਂਦਾ ਹੈ।
Continue readingਮਰੂਤਾ | maroota
ਮੇਰੇ ਵਿਆਹ ਤੋਂ ਪਹਿਲਾ ਚੁੰਨੀ ਚੜਾਉਣ ਦੀ ਰਸਮ ਜਿਸਨੂੰ ਬਾਅਦ ਵਿੱਚ ਲੋਕ ਰਿੰਗ ਸੈਰਾਮਣੀ ਆਖਣ ਲਗ ਗਏ ਮੇਰੇ ਸਹੁਰੇ ਪਿੰਡ ਮਹਿਮਾ ਸਰਕਾਰੀ ਵਿਖੇ ਹੀ ਕੀਤੀ ਗਈ। ਉਸ ਸਮੇ ਹੋਟਲਾਂ ਵਾਲੀ ਬਿਮਾਰੀ ਨਹੀਂ ਸੀ ਆਈ ਅਜੇ ਪਿੰਡਾਂ ਵਿੱਚ।ਅਸੀਂ ਸਾਰਾ ਲੁੰਗ ਲਾਣਾ ਜਿਹਾ ਇੱਕਠਾ ਕਰਕੇ ਸਕੂਲ ਦੀ ਮੈਟਾਡੋਰ ਤੇ ਚਲੇ ਗਏ। ਸਾਰਾ
Continue readingਕਾਲਾ ਧਨ | kala dhan
ਰਾਮ ਰੱਤੀ ਅੱਜ ਤੂੰ ਲੇਟ ਹੋਗੀ ਕੰਮ ਤੇ। ਸਾਡੀ ਕੰਮ ਵਾਲੀ ਨੂੰ ਆਉਂਦੀ ਨੂੰ ਹੀ ਸਾਹਿਬਾਂ ਨੇ ਪੁੱਛਿਆ। ਬੀਬੀਜੀ ਅੱਜ ਦੀ ਦਿਹਾੜੀ ਤਾਂ ਬੈੰਕ ਵਿੱਚ ਹੀ ਨਿਕਲ ਗਈ ਸਾਡੀ ਮਾਂ ਪੁੱਤਾਂ ਦੀ। ਮੁੰਡਾ ਗੰਡਿਆਂ ਦੀ ਰੇਹੜੀ ਲਾਉਂਦਾ ਹੈ। ਪੰਜ ਪੰਜ ਸੋ ਆਲੇ ਨੋਟ ਬਦਲਣ ਲਈ ਲਾਈਨ ਵਿਚ ਲੱਗੇ ਰਹੇ। ਨਾ
Continue readingਸਾਡੇ ਵੇਲੇ ਦਾ ਸਕੂਲ | sade vele da school
ਮੈਨੂੰ ਯਾਦ ਆ ਜਦੋਂ ਅਸੀਂ ਸਕੂਲੇ ਪੜ੍ਹਨ ਜਾਂਦੇ ਹੁੰਦੇ ਸੀ। ਤਾਂ ਸਾਡੇ ਕੋਲ ਇੱਕ ਬੋਰੀ ਦਾ ਝੋਲਾ ਹੁੰਦਾ ਸੀ। ਤੇ ਝੋਲੇ ਦੇ ਵਿੱਚ ਇੱਕ ਦਵਾਤ ਇੱਕ ਸਲੇਟ ਇੱਕ ਕੈਦਾ ਤੇ ਇੱਕ ਫੱਟੀ ਹੁੰਦੀ ਸੀ। ਉਹ ਦਿਨ ਕਿੰਨੇ ਵਧੀਆ ਸੀ ਜਦੋਂ ਸਾਰੇ ਰਲ ਮਿਲ ਕੇ ਸਕੂਲੇ ਜਾਂਦੇ ਹੁੰਦੇ ਸੀ ਤੇ ਸਕੂਲੇ
Continue readingਪ੍ਰਸਿੰਨੀ ਤੋਂ ਪਰੀਸ਼ਾ ਤੱਕ | parsinni to prisha tak
#ਪ੍ਰਸਿੰਨੀ_ਤੋਂ_ਪਰੀਸ਼ਾ ਤੱਕ ਪ ਸ਼ਬਦ ਨਾਲ ਪ੍ਰੇਮ ਪਿਆਰ ਪਰਮਾਤਮਾ ਪੁੰਨ ਵਰਗੇ ਸ਼ਬਦ ਹੀ ਸ਼ੁਰੂ ਨਹੀਂ ਹੁੰਦੇ ਸਗੋਂ ਪੁੱਤਰ ਪੁੱਤਰੀ ਪਿਓ ਪਾਪਾ ਵਰਗੇ ਅਨਮੋਲ ਰਿਸ਼ਤਿਆਂ ਦੇ ਸ਼ਬਦ ਬਣਦੇ ਹਨ। ਅਜਿਹੇ ਪਿਆਰੇ ਰਿਸ਼ਤਿਆਂ ਦੇ ਨਾਮ ਵੀ ਜਦੋ ਪ ਤੋਂ ਸ਼ੁਰੂ ਹੁੰਦੇ ਹੋਣ ਤਾਂ ਰਿਸ਼ਤੇ ਹੋਰ ਵੀ ਪਿਆਰੇ ਹੋ ਜਾਂਦੇ ਹਨ। ਪਰ ਮੇਰੇ ਤਾਂ
Continue readingਦੱਬਵਾਲੀ ਦੀ ਗੱਲ | dabbwali di gall
ਗੱਲਾਂ ਮੇਰੇ ਸ਼ਹਿਰ ਦੀਆਂ ਕਿਸੇ ਵੇਲੇ ਡੱਬਵਾਲੀ ਵਿੱਚ ਮੰਡੀ ਦੀ ਸੁਰੱਖਿਆ ਲਈ ਛੇ ਦਰਵਾਜੇ ਹੁੰਦੇ ਸਨ। ਜੋ ਸ਼ਾਮ ਨੂੰ ਬੰਦ ਕਰ ਦਿੱਤੇ ਜਾਂਦੇ ਸਨ ਅਤੇ ਬਹੁਤ ਪਹਿਲਾਂ ਹੀ ਇਹ ਦਰਵਾਜ਼ੇ ਖਤਮ ਹੋ ਗਏ। ਰੇਲਵੇ ਸਟੇਸ਼ਨ ਦੀ ਤਰਫ ਵਾਲਾ ਦਰਵਾਜ਼ਾ ਕਾਫੀ ਦੇਰ ਤੱਕ ਰਿਹਾ। ਇਸ ਦਰਵਾਜੇ ਦੇ ਇੱਕ ਪਾਸੇ ਨਗਰ ਪਾਲਿਕਾ
Continue reading