ਹਮਸਫ਼ਰ | humsafar

ਜ਼ਿੰਦਗੀ ਦੀਆਂ ਲੰਮੀਆਂ ਵਾਟਾਂ ਤੇ ਹਮਸਫ਼ਰ ਜ਼ਰੂਰੀ ਏ। ਪਰ ਵਾਟਾਂ ਕਿੰਨੀਆਂ ਲੰਮੀਆਂ ਨੇ ਏ ਉਹ ਰੱਬ ਜਾਣਦਾ। ਪਰ ਜ਼ਿੰਦਗੀ ਚ ਇੱਕ ਸੱਚਾ ਸਾਥੀ ਮਿਲ ਜੇ ਤਾਂ ਪਤਾ ਨੀ ਲੱਗਦਾ ਜ਼ਿੰਦਗੀ ਕਦੋਂ ਲੰਘ ਜਾਦੀ ਆ। ਇਹਨਾਂ ਪਿਆਰ ਹੋਣਾਂ ਚਾਹੀਦਾ ਜੀਵਨ ਸਾਥੀ ਦੇ ਨਾਲ ਕੇ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸਾਥ

Continue reading


ਪੈਸਾ | paisa

ਬੰਸੋ ਸਹੁਰਿਆਂ ਤੋਂ ਤੀਜੇ ਬੱਚੇ ਲਈ ਜਣੇਪਾ ਕੱਟਣ ਪੇਕੇ ਆਈ ਸੀ, ਉਹਦੇ ਘਰ ਦੋ ਧੀਆਂ ਇਕ ਚਾਰ ਸਾਲ ਦੀ ਅਤੇ ਦੂਜੀ ਦੋ ਸਾਲ ਦੀ ਮਗਰੋਂ ਤੀਜੇ ਪੁੱਤਰ ਨੇ ਜਨਮ ਲਿਆ, ਜਿਸ ਦੇ ਜੰਮਣ ਤੋਂ ਤਿੰਨ ਮਹੀਨਿਆਂ ਬਾਅਦ ਹੀ ਉਸਦੇ ਪਤੀ ਜਰਨੈਲ ਸਿੰਘ ਦੀ ਮੌਤ ਐਕਸੀਡੈਂਟ ਕਾਰਨ ਹੋ ਗਈ । ਉਸ

Continue reading

ਕੌਫ਼ੀ ਵਿਦ ਚੰਨ ਬਠਿੰਡਵੀ | coffee with chan

#ਕੌਫ਼ੀ_ਵਿਦ_ਚੰਨ_ਬਠਿੰਡਵੀ। ਮੇਰੀ ਅੱਜ ਸ਼ਾਮ ਦੀ ਕੌਫ਼ੀ ਦੇ ਮਹਿਮਾਨ ਕਲਮ ਦੇ ਓਹ ਧਨੀ ਸਨ ਜਿਸਨੂੰ ਕਵਿਤਾ ਵਿਰਾਸਤ ਵਿੱਚ ਮਿਲੀ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਕਵਿਤਾ ਉਸਦੇ ਖੂਨ ਵਿੱਚ ਹੀ ਹੈ।ਆਪਣੇ ਪਿਤਾ ਸ੍ਰੀ ਕ੍ਰਿਸ਼ਨ ਚੰਦ ਜੀ ਦੀ ਕਲਮ ਨੂੰ ਅੱਗੇ ਵਧਾਉਣ ਵਾਲੇ ਸ਼ਖਸ਼ ਦਾ ਨਾਮ ਚੰਨ ਬਠਿੰਡਵੀ ਹੈ। ਆਪਣੇ

Continue reading

ਡੱਬਵਾਲੀ ਦੇ ਹੰਸ | dabbwali de hans

ਜਦੋ ਗੱਲ ਹੰਸ ਰਾਜ ਦੀ ਚਲਦੀ ਹੈ ਭਾਵੇ ਹੰਸੇ ਦੀ। ਡੱਬਵਾਲੀ ਵਿੱਚ ਕਈ ਹੰਸਾ ਤੇ ਹੰਸਰਾਜ ਸਨ। ਜਿੰਨਾ ਦਾ ਜ਼ਿਕਰ ਕਰਨਾ ਬਣਦਾ ਹੈ। ਡੱਬਵਾਲੀ ਦੇ ਪੁਰਾਣੇ ਸਿਨੇਮੇ ਡੀਲਾਈਟ ਵਿਚ ਗੇਟਕੀਪਰ ਹੰਸਾ ਹੁੰਦਾ ਸੀ। ਬਹੁਤ ਯਾਦ ਆਉਂਦਾ ਹੈ। ਅਕਸਰ ਉਹ ਹੀ ਸਾਨੂੰ ਫਿਲਮ ਦੌਰਾਨ ਪਾਣੀ ਪਿਆਉਣ ਆਉਂਦਾ ਸੀ। ਬਹੁਤ ਸੇਵਾ ਕਰਦਾ

Continue reading


ਬਾਬਾ ਹਰਬੰਸ ਮਿੱਢਾ | baba harbans midha

ਮੈਂ ਛੋਟਾ ਹੁੰਦਾ ਬਾਬੇ ਹਰਬੰਸ ਮਿਡੇ ਯ ਬਾਬਾ ਤਾਰੀ ਦੀ ਹੱਟੀ ਤੋਂ ਡਬਲ ਰੋਟੀ ਲਿਆਕੇ ਚਾਹ ਨਾਲ ਖਾਂਦੇ। ਚੋਰਸ ਡਬਲ ਰੋਟੀ ਦਸ ਪੈਸੇ ਦੀ ਆਉਂਦੀ ਸੀ ਤੇ ਗੋਲ ਡਬਲ ਰੋਟੀ ਜੋ ਥੋੜੀ ਜਿਹੀ ਵੱਡੀ ਹੁੰਦੀ ਸੀ ਸ਼ਾਇਦ ਚੁਆਨੀ ਦੀ ਆਉਂਦੀ ਸੀ। ਜੇ ਹਰ ਰੋਜ਼ ਸਵੇਰੇ ਸ਼ਾਮ ਇੱਕ ਇੱਕ ਡਬਲ ਰੋਟੀ

Continue reading

ਗਰੁੱਪ ਫੋਟੋ | group photo

ਅੱਜ ਇੱਕ ਪੁਰਾਨੀ ਗਰੁਪ ਫੋਟੋ ਹਥ ਲੱਗੀ। ਇਹ ਫੋਟੋ ਅਠਵੀ ਜਮਾਤ 1969-70 ਦੀ ਹੈ। ਮੈ ਓਦੋ ਹੇਠਲੀ ਜਮਾਤ ਵਿਚ ਹੀ ਪੜਦਾ ਸੀ। ਅਠਵੀ ਜਮਾਤ ਦੇ ਬਚਿਆ ਵਾਲੀ ਫੋਟੋ ਵਿਚ ਸਾਡੀ ਪੰਜਾਬੀ ਵਾਲੀ ਭੈਣ ਜੀ ਜਸਵੰਤ ਕੋਰ ਦਾ ਮੁੰਡਾ ਵੀ ਕੋਲ ਖੜਾ ਹੈ ਜਿਸ ਦਾ ਨਾਮ ਕਾਕਾ ਇਕਬਾਲ ਲਿਖਿਆ ਹੋਇਆ ਹੈ

Continue reading

ਮੌਂਟੀ ਤੇ ਪਾਨ | monty te paan

ਥੋੜੇ ਦਿਨ ਪਹਿਲਾਂ ਮੌਂਟੀ ਛਾਬੜਾ ਕੋਲ ਇੱਕ ਗ੍ਰਾਹਕ ਆਇਆ। “ਹਾਂ ਬਈ ਕੀ ਲੈਣਾ ਹੈ।” ਮੋੰਟੀ ਨੇ ਆਪਣੇ ਮੋਬਾਇਲ ਤੇ ਉਂਗਲੀਆਂ ਮਾਰਦੇ ਨੇ ਪੁੱਛਿਆ। “ਮਿੱਠਾ ਪਾਨ ਹੈਗਾ?” ਉਸਨੇ ਸੰਗਦੇ ਜਿਹੇ ਨੇ ਪੁੱਛਿਆ। “ਜਿੰਨੇਂ ਮਰਜੀ ਲੋ, ਆਪਾਂ ਪਾਨ ਵੇਚਣ ਲਈ ਹੀ ਇੱਥੇ ਸੱਤ ਤੋਂ ਗਿਆਰਾਂ ਡਿਊਟੀ ਦਿੰਦੇ ਹਾਂ। ਹੋਰ ਆਪਣੀ ਫੈਕਟਰੀ ਚਲਦੀ

Continue reading


ਕਾਮਯਾਬੀ | kaamyaabi

ਸਾਡੇ ਘਰੇ ਮੇਰੇ ਜੋਗਾ ਉਚੇਚਾ ਮੱਝ ਦਾ ਚੁਆਵਾਂ ਦੁੱਧ ਅਉਂਦਾ..! ਮੰਮੀ ਸਕੂਲ ਜਾਣ ਤੋਂ ਪਹਿਲੋਂ ਦੁੱਧ ਦਾ ਇੱਕ ਸਪੈਸ਼ਲ ਗਲਾਸ ਢੱਕ ਜਾਇਆ ਕਰਦੀ..ਕੰਮ ਵਾਲੀ ਸ਼ਿੰਦਰੀ ਆਂਟੀ ਨੂੰ ਪੱਕੀ ਹਿਦਾਇਤ ਹੁੰਦੀ ਕੇ ਮਗਰੋਂ ਇਸਨੂੰ ਪਿਆ ਦੇਣਾ..! ਉਸਦਾ ਨਿੱਕਾ ਮੁੰਡਾ ਰਾਜੀ ਵੀ ਨਾਲ ਹੀ ਅਉਂਦਾ..ਅਸੀਂ ਦੋਵੇਂ ਕਿੰਨੀ ਕਿੰਨੀ ਦੇਰ ਖੇਡਦੇ ਰਹਿੰਦੇ..ਫੇਰ ਦੁਪਹਿਰ

Continue reading

ਪੱਗ | pagg

ਉਹ ਦੀਵਾਲੀ ਤੋਂ ਹਫਤਾ ਪਹਿਲੋਂ ਆਉਣਾ ਸ਼ੁਰੂ ਕਰ ਦਿੰਦੇ..ਆਖਦੇ..ਗਮਲੇ ਕਿਆਰੀਆਂ..ਪ੍ਰਛੱਤੀਆਂ..ਜੋ ਮਰਜੀ ਸਾਫ ਕਰਵਾ ਲਵੋ..! ਨਿੱਕੇ ਨਿੱਕੇ ਹੱਥ..ਗਰਮੀਆਂ ਵਾਲੀਆਂ ਨਿੱਕਰਾਂ..ਗਲ਼ ਪਾਏ ਘਸਮੈਲੇ ਸਵੈਟਰ..ਸਿਆਲ ਨੂੰ ਇੰਝ ਆਖ ਰਹੇ ਪ੍ਰਤੀਤ ਹੁੰਦੇ ਕੇ ਏਡੀ ਛੇਤੀ ਕਿਓਂ ਆ ਗਿਆ! ਮੇਰੀ ਆਦਤ ਸੀ..ਹਰੇਕ ਨੂੰ ਪੁੱਛਦੀ ਪੈਸੇ ਕੀ ਕਰਨੇ..ਅੱਗੋਂ ਆਖਦੇ ਪਟਾਖੇ ਲੈਣੇ..! ਪਰ ਇੱਕ ਦਾ ਬੜਾ ਅਜੀਬ

Continue reading

ਨਜਰੀਆ | nazariya

ਚੁਬੱਚੇ ਵਿੱਚ ਨਹਾਉਂਦਿਆਂ ਕੇਰਾਂ ਕਰੰਟ ਦਾ ਹਲਕਾ ਝਟਕਾ ਲੱਗਾ..ਸਹਿਮ ਕੇ ਅੰਦਰ ਗਿਆ..ਸ਼ਿਕਾਇਤ ਲਾਈ..ਬੰਬੀ ਕਰੰਟ ਮਾਰਦੀ! ਓਹਨਾ ਸਭ ਕੁਝ ਚੈੱਕ ਕੀਤਾ..ਫੇਰ ਤਸਲੀ ਦਿੱਤੀ ਕੇ ਜਰੂਰ ਤੇਰੀ ਅਰਕ ਬੰਨੀ ਨਾਲ ਖਹਿ ਗਈ ਹੋਣੀ..ਪਰ ਮੈਂ ਕਿਥੇ ਮੰਨਾ..! ਫੇਰ ਚੁਬੱਚੇ ਵਿਚੋਂ ਨਿੱਕਲਦੇ ਕੱਚੇ ਖਾਲ ਵਿੱਚ ਦੂਰ ਜਾ ਕੇ ਬੈਠਣਾ ਸ਼ੁਰੂ ਕਰ ਦਿੱਤਾ..ਓਥੇ ਵੀ ਇੱਕ

Continue reading