ਪ੍ਰੈਸ ਵਾਲੇ ਦਾ ਜੀਜਾ | press wale da jija

“ਅੰਟੀ ਜੀ ਮੈਂ ਆਪਣੀ ਛੋਟੀ ਭੈਣ ਕੀ ਸ਼ਾਦੀ ਕਰਨੇ ਆਪਣੇ ਗਾਂਵ ਜਾ ਰਹਾ ਹੂੰ ਪੰਦਰਾਂ ਦਿਨ ਕੇ ਲੀਏ। ਮੇਰੇ ਪੀਛੇ ਸੇ ਯੇ ਆਏਗਾ ਕਪੜਾ ਲੈਣੇ ਕੇ ਲੀਏ।” ਸਾਡੇ ਕਪੜੇ ਪ੍ਰੈਸ ਕਰਨ ਵਾਲੇ ਪੱਪੂ ਨੇ ਆਪਣੇ ਨਾਲ ਆਏ ਆਪਣੀ ਹਮਉਮਰ ਦੇ ਮੁੰਡੇ ਵੱਲ ਇਸ਼ਾਰਾ ਕਰਕੇ ਕਿਹਾ। ਮੂਲਰੂਪ ਵਿੱਚ ਬਿਹਾਰ ਦਾ ਰਹਿਣ

Continue reading


ਮੈਂ ਤੇ ਮੇਰੀ ਬੁੱਢੀ | mai te meri budhi

“ਤੁਸੀਂ ਲਹਿੰਦੀ ਲਹਿੰਦੀ ਰੋਟੀ ਖਾ ਹੀ ਲਵੋ।” ਕੱਲ੍ਹ ਜਦੋਂ ਘੜੀ ਤੇ ਅਜੇ 7.57 ਹੀ ਹੋਏ ਤਾਂ ਮੇਰੀ #ਬੁੱਢੀ ਨੇ ਮੈਨੂੰ ਕਿਹਾ। “ਚੰਗਾ ਲਿਆ ਦੇ ਫੇਰ। ਅੱਠ ਤਾਂ ਵੱਜ ਗਏ।” ਮੈਂ ਟੀਵੀ ਪਿਟਾਰਾ ਚੈੱਨਲ ਤੇ ਚਲਦੀ ਫਿਲਮ ‘ਦੇਖ ਬਰਾਤਾਂ ਚੱਲੀਆਂ’ ਵੇਖਦੇ ਹੋਏ ਨੇ ਕਿਹਾ। ਕੁਦਰਤੀ ਕਲ੍ਹ #ਪਿਟਾਰਾ ਤੇ ਉਸਦੇ ਨਾਲ ਦੇ

Continue reading

ਯਾਦਾਂ | yaadan

ਜਦੋ ਮੈ ਕਾਲਜ ਵਿਚ ਪੜ੍ਹਦਾ ਸੀ। ਇੱਕ ਸਾਲ ਮੇਰਾ ਮੈਥ ਦਾ ਪੇਪਰ ਮਾੜਾ ਹੋ ਗਿਆ। ਮੈਨੂੰ ਫੇਲ ਹੋਣ ਦਾ ਡਰ ਸਤਾਉਣ ਲੱਗਾ। ਮੈ ਪੇਪਰ ਦੇ ਪਿੱਛੇ ਜਾਕੇ ਪੈਰਵੀ ਕਰਨ ਦਾ ਫੈਸਲਾ ਕਰ ਲਿਆ। ਜਦੋ ਮੈ ਪਾਪਾ ਜੀ ਨੂੰ ਆਪਣਾ ਫੈਸਲਾ ਸੁਣਾਇਆ ਤਾਂ ਓਹਨਾ ਨੇ ਬਿਨਾਂ ਮੱਥੇ ਤੇ ਵੱਟ ਪਾਏ ਮੇਰਾ

Continue reading

ਕਰੇਲਿਆਂ ਵਾਲੀ ਅੰਟੀ | krelya wali aunty

“ਨੀ ਕਾਂਤਾ ਇੱਕ ਵਾਰੀ ਮਿਲਾਦੇ।ਬਸ ਦੋ ਹੀ ਮਿੰਟਾ ਲਈ।” ਆਂਟੀ ਆਪਣੀ ਵੱਡੀ ਨੂੰਹ ਦੀ ਮਿੰਨਤ ਕਰ ਰਹੀ ਸੀ। ਆਂਟੀ ਬਹੁਤ ਕਮਜੋਰ ਤੇ ਦੁਖੀ ਨਜਰ ਆਉਂਦੀ ਸੀ। ਮੈਨੂੰ ਦੇਖ ਕੇ ਇਹੀ ਆਂਟੀ ਦੀ ਰੂਹ ਖਿੜ ਜਾਂਦੀ ਸੀ। ਪਰ ਅੱਜ ਆਂਟੀ ਨੇ ਕੋਈ ਖਾਸ ਖੁਸੀ ਜਿਹੀ ਜਾਹਿਰ ਨਹੀ ਕੀਤੀ। ਭਾਬੀ ਨੇ ਵੀ

Continue reading


ਪੈਂਡੂ ਜਿਹਾ ਨਾ ਹੋਵੇ ਤਾਂ | pendu jeha na hove ta

“ਕਾਹਦਾ ਅਪ੍ਰੇਸ਼ਨ ਕਰਵਾਇਆ ਹੈ ਵੀਰੇ ਤੂੰ? “ਪੱਥਰੀ ਦਾ।ਮੈ ਦੱਸਿਆ। “ਪੱਥਰੀ ਦਾ ਅਪ੍ਰੇਸਨ ਕਰਾਉਣ ਦੀ ਕੀ ਲੋੜ ਸੀ। ਇੱਕ ਪੇਟੀ ਲਿਆਉਂਦਾ ਬੀਅਰ ਦੀ ਪੀ ਲੈਂਦਾ ਤੇ ਪੱਥਰੀ ਬਾਹਰ। ਉਸ ਨੇ ਸਿਆਣਿਆ ਵਾਂਗੂੰ ਪਟਾਕ ਦਿਨੇ ਆਖਿਆ।ਚਹਿਲ ਹਸਪਤਾਲ ਦੇ 103 ਨੰਬਰ ਕਮਰੇ ਚ ਅਪ੍ਰੇਸਨ ਤੋ ਬਾਅਦ ਮੈਨੂੰ ਮਿਲਣ ਆਏ ਦਸ ਕੁ ਸਾਲਾਂ ਦੇ

Continue reading

ਦੂਹਰਾ ਰਵਈਆ | duhra ravaiya

ਅੱਜ ਅਚਾਨਕ ਮੇਰਾ ਪੇਕੇ ਘਰ ਜਾਣ ਹੋਇਆ । ਦੇਖਿਆ ਸਾਰਾ ਟੱਬਰ ਰਸੋਈ ਵਿੱਚ ਸੀ। ਸਬਜੀਆਂ ਦਾਲ ਰਾਇਤਾ ਚਾਵਲ ਬਣੇ ਹੋਏ ਸਨ ਤੇ ਇੱਕ ਚੁਲ੍ਹੇ ਤੇ ਖੀਰ ਰਿੱਝ ਰਹੀ ਸੀ। “ ਭਾਬੀ ਕਿਸੇ ਨੇ ਆਉਣਾ ਹੈ।’ ਮੈਂ ਅਚਾਨਕ ਪੁਛਿਆ। “ ਨਹੀ ਆਉਣਾ ਕਿੰਨੇ ਸੀ। ਅੱਜ ਤਾਂ ਮੈਂ ਪਿੰਕੀ ਭਾਬੀ ਘਰੇ ਖਾਣਾ

Continue reading

ਸੋਚਣ ਵਾਲੀ ਗੱਲ | sochan wali gal

ਕਹਿੰਦਾ ਵੀ ਰੱਬ ਨੇ ਇਨਸਾਨ ਪੈਂਦਾ ਕਰਨ ਤੋਂ ਪਹਿਲਾਂ ਉਹ ਹਰ ਇੱਕ ਚੀਜ਼ ਇਸ ਧਰਤੀ ਤੇ ਪੈਂਦਾ ਕੀਤੀ ਜੋ ਇਨਸਾਨ ਨੂੰ ਜ਼ਿੰਦਗੀ ਜਿਊਣ ਵਾਸਤੇ ਸਹਾਇਤਾ ਕਰਦੀ ਏ। ਜਿਵੇਂ ਪਾਣੀ ਬਿਨ ਇਨਸਾਨ ਜਿਊਦਾ ਨੀ ਰਹਿ ਸਕਦਾ। ਉਸ ਤਰਾਂ ਹੀ ਇਨਸਾਨ ਦੀ ਜ਼ਿੰਦਗੀ ਵਿਚ ਅੱਗ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਕਿਉਕਿ

Continue reading


ਕੌਫ਼ੀ ਵਿਦ ਮਨਜੀਤ ਸਿੰਘ ਜੀਤ | coffee with manjit singh

#ਕੌਫ਼ੀ_ਵਿਦ_ਮਨਜੀਤ_ਸਿੰਘ_ਜੀਤ ਕਹਾਣੀਕਾਰ ਮਨਜੀਤ ਸਿੰਘ ਜੀਤ ਨਾਲ ਮਿਲ ਬੈਠਣ ਦੀ ਕਾਫੀ ਇੱਛਾ ਸੀ। ਚੁੱਪ ਕੀਤੇ ਜਿਹੇ ਮਨਜੀਤ ਜੀ ਵਿੱਚ ਬਹੁਤ ਕੁਝ ਧੁਖਦਾ ਜਿਹਾ ਨਜ਼ਰ ਆਉਂਦਾ ਸੀ। ਜਿਸਦਾ ਧੂੰਆਂ ਉਸ ਦੀਆਂ ਲਿਖਤਾਂ ਵਿਚੋਂ ਨਿਕਲਦਾ ਸੀ। ਭਾਵੇਂ ਸਧਾਰਨ ਜਿਹੀ ਦਿੱਖ ਵਾਲਾ #ਮਨਜੀਤ ਕੋਈਂ ਨਾਮੀ ਲੇਖਕ ਨਹੀਂ। ਪਰ ਜਦੋਂ ਮੈਂ ਇਸ ਦੀਆਂ ਯਾਦਾਂ ਦੀਆਂ

Continue reading

ਸੁਰਿੰਦਰ ਕੌਰ ਗਾਇਕ | surinder kaur gaik

*ਕੋਇਲ ਗਾਇਕ ਸੁਰਿੰਦਰ ਕੌਰ* ਦਾ ਜਨਮ 25 ਨਵੰਬਰ 1929 ਨੂੰ ਪਿਤਾ ਬਿਸ਼ਨ ਦਾਸ ਤੇ ਮਾਤਾ ਮਾਇਆ ਦੇਵੀ ਦੇ ਘਰ ਲਾਹੌਰ ਚ ਹੋਇਆ।ਸੁਰਿੰਦਰ ਕੌਰ ਦੀਆਂ ਚਾਰ ਭੈਣਾਂ ਪ੍ਰਕਾਸ਼ ਕੌਰ,ਨਰਿੰਦਰ ਕੌਰ, ਮਹਿੰਦਰ ਕੌਰ ਤੇ ਮਨਜੀਤ ਕੌਰ ਵੀ ਸੰਗੀਤ ਖੇਤਰ ਨਾਲ ਜੁੜੀਆਂ ਹੋਈਆਂ ਸਨ।ਸੁਰਿੰਦਰ ਕੌਰ ਦਬੁਰਜੀ ਹਾਈ ਸਕੂਲ ਲਾਹੌਰ ਤੋਂ ਦਸਵੀਂ ਹੀ ਕਰ

Continue reading

ਨਵਪਰੀ | navpari

#ਪੋਤੀ_ਨਵਪਰੀ_ਦਾ_ਨਵਗੀਤ_ਨਿਵਾਸ_ਵਿੱਚ_ਆਗਮਨ। ਪੰਜ ਦਸੰਬਰ ਨੂੰ ਬਠਿੰਡੇ ਦੇ ਗਰਗ ਮਲਟੀ ਸਪੈਸਲਿਟੀ ਹਸਪਤਾਲ ਵਿੱਚ ਜਨਮ ਲੈਣ ਤੋਂ ਬਾਦ ਕੋਈਂ ਸਵਾ ਕੁ ਮਹੀਨਾ #114 ਸ਼ੀਸ਼ ਮਹਿਲ ਵਿੱਚ ਗੁਜਾਰਨ ਤੋਂ ਬਾਅਦ ਮੇਰੀ ਪੋਤੀ ਨਵਪਰੀ ਰੌਣਕ 14 ਜਨਵਰੀ ਨੂੰ ਡੱਬਵਾਲੀ ਦੇ 14 ਨੰਬਰ ਵਾਰਡ ਵਿੱਚ ਸਥਿਤ ਮੇਰੇ ਆਸ਼ਰਮ ਅਤੇ ਆਪਣੇ ਦਾਦਕੇ ਘਰੇ ਕੋਈਂ ਸਵਾ ਕੁ ਬਾਰਾਂ

Continue reading