ਬਹੁਤ ਪੁਰਾਣੀ ਗੱਲ ਹੈ ਇੱਕ ਪੇਂਡੂ ਜਿਸ ਦਾ ਕੋਈ ਮੁਕੱਦਮਾ ਲਾਹੋਰ ਅਦਾਲਤ ਵਿੱਚ ਚਲਦਾ ਸੀ। ਉਸਨੇ ਓਥੇ ਹੀ ਵਕੀਲ ਕੀਤਾ ਹੋਇਆ ਸੀ। ਇੱਕ ਵਾਰੀ ਉਹ ਪੇਸ਼ੀ ਭੁਗਤਨ ਲਾਹੌਰ ਗਿਆ। ਤੇ ਅਗਲੇ ਦਿਨ ਦੀ ਤਾਰੀਕ ਪੈ ਗਈ। ਅਗਲੇ ਦਿਨ ਦੀ ਤਰੀਕ ਵੇਖਕੇ ਵਕੀਲ ਸਾਹਿਬ ਨੇ ਤਰਸ ਖਾਕੇ ਉਸਨੂੰ ਆਪਣੇ ਚੁਬਾਰੇ ਵਿੱਚ
Continue readingਮਾਇਆ ਭੂਆਂ ਦੀ ਕਹਾਣੀ | maaea bhua di kahani
ਭੂਆ ਮਾਇਆ ਦੀ ਕਹਾਣੀ ਸਬਦਾਂ ਦੀ ਜੁਬਾਨੀ। ਵੱਡੇ ਬਜੁਰਗ ਸਾਡੀ ਵਿਰਾਸਤ ਹਨ। ਸਾਡਾ ਅਣਮੁੱਲਾ ਸਰਮਾਇਆ ਹਨ। ਅੱਸੀਆਂ ਨੱਬਿਆਂ ਨੂੰ ਢੁੱਕ ਚੁਕੇ ਕਿਸੇ ਬਜੁਰਗ ਨੂੰ ਜਦੋ ਦਿਲ ਖੋਲਕੇ ਸੁਣਦੇ ਹਾਂ ਤਾਂ ਅਨਮੋਲ ਖਜਾਨਾ ਪ੍ਰਾਪਤ ਹੁੰਦਾ ਹੈ। ਉਹਨਾਂ ਦੀ ਕਮੀ ਦਾ ਅਹਿਸਾਸ ਉਹਨਾਂ ਦੇ ਤੁਰ ਜਾਣ ਤੋ ਬਾਅਦ ਹੀ ਹੁੰਦਾ ਹੈ। ਉਹ
Continue readingਹੰਕਾਰ ਤੇ ਦਇਆ ਦਾ ਦੇਵਤਾ | hankar te daea da devta
ਕਹਿੰਦਾ ਵੀ ਇੱਕ ਵਾਰੀ ਹੰਕਾਰ ਤੇ ਦਇਆ ਦਾ ਦੇਵਤਾ ਦੋਨੋ ਜਾਣੇ ਬੈਠੇ ਆਪਸ ਵਿੱਚ ਬੈਠੇ ਗੱਲਾਂ ਕਰਦੇ ਆ। ਹੰਕਾਰ ਦਾ ਦੇਵਤਾ ਕਹਿੰਦਾ ਵੀ ਮੈਂ ਜੇ ਬੰਦੇ ਵਿੱਚ ਆ ਗਿਆ ਤਾ ਆਪਣੀ ਮਰਜ਼ੀ ਨਾਲ ਬੰਦੇ ਤੋ ਜੋ ਚਾਵਾਂ ਕਰਵਾਂ ਸਕਦਾ। ਦਇਆ ਦਾ ਦੇਵਤਾ ਕਹਿੰਦਾ ਵੀ ਕਿਵੇਂ। ਕਹਿੰਦਾ ਮੈਂ ਮਨੁੱਖ ਤੋਂ ਧਨ
Continue readingਦਾਦਾ ਜੀ ਦੀ ਰੋਟੀ | dada ji di roti
ਅੱਜ ਜਦੋਂ ਦਿਨੇ ਰੋਟੀ ਖਾਣ ਬੈਠਾ ਤਾਂ ਯਾਦ ਆਇਆ ਕਿ ਜਦੋ ਦਾਦਾ ਜੀ ਨੂੰ ਰੋਟੀ ਖਵਾਉਂਦੇ ਹੁੰਦੇ ਸੀ। ਤਾਂ ਸਭ ਤੋਂ ਪਹਿਲਾਂ ਮੰਜੇ ਤੇ ਬੈਠੇ ਦਾਦਾ ਜੀ ਦੇ ਗੜਵੀ ਚ ਪਾਣੀ ਲੈਜਾ ਕੇ ਹੱਥ ਧਵਾਉਂਦੇ । ਦਾਦਾ ਜੀ ਮੰਜੇ ਤੇ ਬੈਠੇ ਬੈਠੇ ਹੀ ਹੱਥ ਧੋ ਲੈਂਦੇ। ਕੱਚਾ ਥਾਂ ਹੁੰਦਾ ਸੀ।
Continue readingਵੰਨ ਥਰਡ ਲੀਵ | one third leave
ਗੱਲ ਮੇਰੇ ਸਹੁਰੇ ਪਿੰਡ ਮਹਿਮਾ ਸਰਕਾਰੀ ਦੀ ਹੈ।ਉਸ ਸਮੇ ਸਾਡੇ ਬਹੁਤੇ ਰਿਸ਼ਤੇਦਾਰ ਸਰਕਾਰੀ ਮਾਸਟਰ ਹੀ ਸਨ।ਤੇ ਓਹਨਾ ਦਾ ਬਹੁਤਾ ਸਹਿਚਾਰ ਮਾਸਟਰ ਭਾਈ ਚਾਰੇ ਨਾਲ ਸੀ। ਕੁਝ ਕੁ ਮਾਸਟਰ ਪੰਡਿਤ ਬਰਾਦਰੀ ਦੇ ਸਨ ਤੇ ਕੁਝ ਕੁ ਜੱਟ ਸਿੱਖ।ਤੇ ਸਾਰੇ ਸਾਈਕਲਾਂ ਤੇ ਹੀ ਨਾਲ ਦੇ ਪਿੰਡਾਂ ਵਿੱਚ ਡਿਊਟੀ ਤੇ ਜਾਂਦੇ ਸਨ। ਆਮਤੌਰ
Continue readingਸਾਹਿਤ ਕੀ ਹੈ | sahit ki hai
#ਸਾਹਿਤ_ਕੀ_ਹੈ। ਕੀ ਲੇਖਕ ਹਿੰਦੂ ਸਿੱਖ ਮੁਸਲਮਾਨ ਯ ਈਸਾਈ ਹੁੰਦਾ ਹੈ। ਕੀ ਉਹ ਆਸਤਿਕ ਯ ਨਾਸਤਿਕ ਵੀ ਹੁੰਦਾ ਹੈ। ਕੀ ਕੋਈਂ ਲੇਖਕ ਅਕਾਲੀ, ਕਾਂਗਰਸੀ ਯ ਭਾਜਪਾਈ ਹੁੰਦਾ ਹੈ। ਫਿਰ ਲੇਖਕ ਖੱਬੇ ਪੱਖੀ ਸੱਜੇ ਪੱਖੀ ਕਿਵੇਂ ਹੋ ਸਕਦਾ ਹੈ। ਮੇਰੇ ਵਿਚਾਰ ਅਨੁਸਾਰ ਕੋਈਂ ਲੇਖਕ, ਗਾਇਕ ਤੇ ਖਿਡਾਰੀ ਕਿਸੇ ਕੌਮ, ਧਰਮ, ਵਿਚਾਰਧਾਰਾ, ਸੂਬੇ
Continue readingਚਾਚਾ ਚੇਤ ਰਾਮ | chacha chet ram
#ਅੱਜ_ਬਰਸੀ_ਤੇ_ਵਿਸ਼ੇਸ਼ ਮੇਰੀ ਸ਼ਾਦੀ ਤੋਂ ਕੁਝ ਸਮੇਂ ਬਾਅਦ ਘਰਾਂ ਵਿੱਚੋਂ ਲਗਦਾ ਮੇਰੀ ਘਰ ਆਲੀ ਦਾ ਚਾਚਾ ਮਾਸਟਰ ਚੇਤ ਰਾਮ ਗਰੋਵਰ ਮਹਿਮੇ ਸਰਕਾਰੀ ਤੋਂ ਆਪਣੀ ਭਤੀਜੀ ਨੂੰ ਮਿਲਣ ਸਾਡੇ ਘਰ ਆਇਆ। ਮੇਰੀ ਘਰਵਾਲੀ ਹਰਿਆਂਣੇ ਵਿੱਚ ਜੇ ਬੀ ਟੀ ਅਧਿਆਪਿਕਾ ਸੀ। ਅਤੇ ਉਹ ਚਾਚਾ ਚੇਤ ਰਾਮ ਜੀ ਦੀ ਵਿਦਿਆਰਥਣ ਵੀ ਸੀ। ਚਾਚੇ ਚੇਤ
Continue readingਵੇਟਰ | waiter
ਕੱਲ੍ਹ ਰਾਜਪੁਰੇ ਇੱਕ ਸਮਾਰੋਹ ਤੇ ਗਏ। ਮੇਰੀ ਮੈਡਮ ਤੇ ਭਤੀਜਾ ਵੀ ਨਾਲ ਸੀ। ਸਾਨੂੰ ਵੇਖਦੇ ਹੀ ਮੇਜਬਾਨ ਪਰਿਵਾਰ ਦੇ ਚੇਹਰੇ ਖਿੜ ਗਏ। ਉਹਨਾਂ ਨੇ ਸਾਨੂੰ ਹੱਥਾਂ ਤੇ ਚੁੱਕ ਲਿਆ (ਮੁਹਾਵਰਾ)। ਮੇਜ਼ਬਾਨ ਪਰਿਵਾਰ ਨੇ ਗਲੀ ਵਿੱਚ ਹੀ ਖਾਣਪੀਣ ਦੇ ਸਟਾਲ ਲਗਾਏ ਸਨ। ਕੋਈਂ ਪੰਜ ਛੇ ਤਰ੍ਹਾਂ ਦੀ ਵਧੀਆ ਮਿਠਾਈ, ਵੰਨ ਸਵੰਨੀ
Continue readingਇੰਦਰਾ ਬਨਾਮ ਭੁੱਟੋ | indira bnaam bhutto
1971 ਦੀ ਹਿੰਦ_ਪਾਕ ਜੰਗ ਤੋਂ ਬਾਦ ਉਸ ਸਮੇਂ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਪਾਕ ਪ੍ਰਧਾਨ ਮੰਤਰੀ ਜ਼ੁਲਫਕਾਰ ਅਲੀ ਭੁੱਟੋ ਨਾਲ ਸ਼ਿਮਲਾ ਸਮਝੌਤਾ ਕਰਕੇ ਲੈਫੀ. ਅਰੋੜਾ ਵੱਲੋਂ ਬੰਦੀ ਬਣਾਏ ਗਏ ਪੁਚਾਨਵੇ ਹਜ਼ਾਰ ਦੇ ਕਰੀਬ ਜੰਗੀ ਕੈਦੀਆਂ ਨੂੰ ਰਿਹਾ ਕਰਨ ਦਾ ਫੈਸਲਾ ਲਿਆ। ਉਹਨਾਂ ਕੈਦੀਆਂ ਦੇ ਆਪਣੇ ਵਤਨ ਵਾਸੀਆਂ ਨੇ
Continue readingਕਾਲੇ ਕਨੂੰਨ | kale kanun
“ਆਹ ਪੜ੍ਹਿਆ ਹੈ ਤੁਸੀਂ? ਅਖੇ ਮੋਦੀ ਨੇ ਕਨੂੰਨ ਵਾਪਿਸ ਲੈ ਲਏ।” ਸਵੇਰੇ ਜਿਹੇ ਮੋਬਾਇਲ ਫਰੋਲਦੀ ਨੇ ਮੈਨੂੰ ਕਿਹਾ। “ਲਿਖਿਆ ਤਾਂ ਹੈ। ਮੈਂ ਵੀਡੀਓ ਵੀ ਵੇਖੀ ਸੀ ਮੋਦੀ ਦੀ।” ਕੰਬਲ ਦੇ ਵਿਚੋਂ ਹੀ ਮੈਂ ਜਬਾਬ ਦਿੱਤਾ। “ਬਹੁਤ ਵਧੀਆ ਹੋਇਆ। ਕਿਸਾਨ ਜਿੱਤ ਗਏ। ਸਭ ਦਾ ਭਵਿੱਖ ਸੁਰੱਖਿਅਤ ਹੋ ਗਿਆ। ਛੋਟੇ ਕਿਸਾਨਾਂ ਤੇ
Continue reading