ਮੇਰਾ ਵਿਆਹ ਤੋਂ ਬਾਅਦ ਮੇਰੇ ਸਹੁਰੇ ਘਰ ਅਜੇ ਦੂਜਾ ਤੀਜਾ ਫੇਰਾ ਸੀ। ਸ਼ਾਮ ਨੂੰ ਜਦੋ ਰੋਟੀ ਦਾ ਵੇਲਾ ਹੋਇਆ ਤਾਂ ਮੇਰੇ ਨਾਲ ਰੋਟੀ ਖਾਣ ਬੈਠਣ ਨੂੰ ਕੋਈ ਤਿਆਰ ਨਾ ਹੋਇਆ। ਜੀਜਾ ਜੀ ਨਾਲ ਤੂੰ ਖਾ ਰੋਟੀ। ਉਹ ਕਹੇ ਨਹੀਂ ਵੀਰ ਜੀ ਤੁਸੀਂ ਖਾਓ। ਇੱਕ ਦੂਜੇ ਨੂੰ ਚਾਰੇ ਕਹੀ ਜਾਣ।ਮੇਰੇ ਸੁਖ
Continue readingਪੈਸੇ ਦਾ ਸਤਿਕਾਰ | paise da satkar
ਕਹਿੰਦਾ ਵੀ ਇੱਕ ਸੇਠ ਸੀ ਕਿਸੇ ਪੁਰਾਣੇ ਸਮਾਂ ਦੀ ਗੱਲ ਆ। ਉਹ ਆਪਣੇ ਘਰ ਤੋਂ ਰੋਜ ਬਜ਼ਾਰ ਵਿੱਚ ਦੀ ਹੋ ਕੇ ਆਪਣੀ ਦੁਕਾਨ ਤੇ ਜਾਦਾ ਹੁੰਦਾ ਸੀ। ਕਹਿੰਦਾ ਵੀ ਜਦੋਂ ਉਹ ਬਜ਼ਾਰ ਵਿੱਚ ਦੀ ਲੰਘ ਦਾ ਸੀ ਤਾ ਉੱਥੇ ਦੇ ਲੋਕ ਉਹਦਾ ਬਹੁਤ ਸਤਿਕਾਰ ਕਰਦੇ ਸੀ ਤੇ ਸਤਿ ਸ੍ਰੀ ਅਕਾਲ
Continue readingਪਿਉ ਦਾ ਦਰਦ | pyo da dard
ਵਿਆਹ ਤੋਂ ਸਾਲ ਬਾਦ ਸਾਡੀ ਪਹਿਲੀ ਧੀ ਪੈਦਾ ਹੋਈ ਪਰ ਘਰ ਚ ਖੁਸ਼ੀ ਦਾ ਕੋਈ ਮਹੋਲ ਨਹੀਂ ਸੀ ਬਣਿਆ ਬੱਸ ਮੇਰੇ ਬਾਪੂ ਜੀ ਇਲਾਵਾ ਕਿਸੇ ਨੇ ਹੌਸਲਾ ਨਹੀਂ ਦਿੱਤਾ ਮੈਂ ਅਪਣੀ ਸਰਦਾਰਨੀ ਨੂੰ ਹੌਸਲੇ ਨਾਲ ਦਿਲ ਜਿੱਤਣ ਦੀ ਕੋਸ਼ਿਸ਼ ਕਰਦਿਆਂ ਕਰਦਿਆਂ ਚਾਰ ਸਾਲ ਬਾਦ ਦੂਸਰੀ ਧੀ ਨੇ ਜਨਮ ਲਿਆ ਘਰ
Continue readingਬੱਚਿਆਂ ਲਈ ਮਾਤਾ ਪਿਤਾ ਤੋਂ ਜਿਆਦਾ ਕੋਈ ਫਿਕਰ ਮੰਦ | baccheya lai mata pita to jyada koi fikar mand
ਮਾਤਾ – ਪਿਤਾ ਦੇ ਆਪਣੀ ਔਲਾਦ ਪ੍ਰਤੀ ਬਹੁਤ ਸੁਪਨੇ ਹੁੰਦੇ ਹਨ ਤੇ ਉੁਹ ਹਮੇਸਾ ਹੀ ਆਪਣੀ ਔਲਾਦ ਦਾ ਚੰਗਾ ਹੀ ਸੋਚਦੇ ਹਨ, ਕਿਉੁਂਕਿ ਜੋਂ ਉਹਨਾਂ ਦੀ ਔਲਾਦ ਦਾ ਬਚਪਨ ਹੁੰਦਾ ਜਿਸ ‘ਚ ਔਲਾਦ ਨੂੰ ਸਹੀ ਗਲਤ ਦੀ ਪਰਖ ਨਹੀ ਹੁੰਦੀ ਉਹ ਮਾਤਾ – ਪਿਤਾ ਤੇ ਬੀਤਿਆਂ ਹੋਇਆ ਵਕਤ ਹੁੰਦਾ ਹੈ,
Continue readingਮੇਰੀ ਆਪਣੀ ਜ਼ਿੰਦਗੀ ਦਾ ਹਿੱਸਾ | Meri apni Jindagi da hissa
ਇਹ ਕਹਾਣੀ ਮੇਰੀ ਆਪਣੀ ਜਿੰਦਗੀ ਨਾਲ ਰਿਲੇਟਡ ਕਹਾਣੀ ਹੈ ਇਹ ਕਹਾਣੀ ਉਦੋਂ ਤੋਂ ਸ਼ੁਰੂ ਹੁੰਦੀ ਹੈ ਜਦੋਂ ਤੂੰ ਮੇਰੀ ਉਮਰ 13 ਸਾਲ ਦੀ ਸੀ ਇਹ ਕਹਾਣੀ ਮੈਂ ਇਸ ਲਈ ਲਿਖ ਰਿਹਾ ਹਾਂ ਕਿਉਂਕਿ ਅੱਜ ਦੇ ਸਮੇਂ ਵਿੱਚ ਕੋਈ ਕਿਸੇ ਦਾ ਹਮਦਰਦੀ ਨਹੀਂ ਹੈ ਮੈਂ ਬਹੁਤ ਗਰੀਬ ਘਰ ਚ ਪੈਦਾ ਹੋਇਆ
Continue readingਚੰਡੀਗੜ | chandigarh
ਚੰਨ ਦਾ ਘਰ ਹੈ ਚੰਡੀਗੜ ਤੇ ਮੋਹ ਦਾ ਘਰ ਮੁਹਾਲੀ ਏ..” ਇਹ ਬੋਲ ਨੇ ਸਰਤਾਜ ਦੇ ਨਵੇਂ ਗਾਣੇ ਦੇ..ਸਿਫਤਾਂ ਦੇ ਪੁਲ ਬੰਨੇ ਪਏ..ਗਾਇਕਾਂ ਬਲੋਗਰਾਂ ਫ਼ਿਲਮਸਾਜ਼ਾਂ ਅਤੇ ਰਾਜਨੀਤਿਕਾਂ ਦੀਆਂ ਆਪਣੀਆਂ ਮਜਬੂਰੀਆਂ..ਵਿਊ ਵੋਟਾਂ ਖਾਤਿਰ ਗਰਾਉਂਡ ਜੀਰੋ ਦੇ ਮਸਲਿਆਂ ਤੋਂ ਪਾਸਾ ਵੱਟ ਕੇ ਲੰਘਣਾ ਹੁੰਦਾ..ਪਰ ਆਮ ਹਮਾਤੜ ਤਾਂ ਇੰਝ ਨਹੀਂ ਸੋਚਦੇ..ਕਾਲਜੇ ਦਾ ਰੁੱਗ
Continue readingਦੀਵਾਲੀ ਦੇਣੀ | diwali deni
ਵੀਹਵੀਂ ਸਦੀ ਦੇ ਅੱਠਵੇਂ ਨੌਵੇਂ ਦਹਾਕੇ ਦੀ ਗੱਲ ਹੈ ਪਾਪਾ ਜੀ ਦੇ ਕਹਿਣ ਤੇ ਮੈਂ ਸ਼ਹਿਰ ਵਿੱਚ ਰਹਿੰਦੀ ਮੇਰੇ ਪਾਪਾ ਜੀ ਦੀ ਭੂਆ ਜੀ ਦੀ ਦੋਹਤੀ ਨੂੰ ਦੀਵਾਲੀ ਤੇ ਮਿਠਾਈ ਦਾ ਇੱਕ ਛੋਟਾ ਡਿੱਬਾ ਦੇ ਆਇਆ। ਕਿਉਂਕਿ ਅਸੀ ਸੀਮਤ ਜਿਹੇ ਪਰਿਵਾਰਾਂ ਨੂੰ ਦੀਵਾਲੀ ਦਿੱਤੀ ਸੀ। ਉਹ ਸ਼ਹਿਰ ਦੇ ਮਸ਼ਹੂਰ ਮੌਂਗਾ
Continue readingਚੇਹਰਾ ਤੇ ਸਖਸ਼ੀਅਤ | chehra te shakshiyat
ਕਈ ਸਾਲ ਹੋਗੇ ਅਸੀਂ ਹਿਸਾਰ ਦੀ ਖੇਤੀਬਾੜੀ ਯੂਨੀਵਰਸਿਟੀ ਵਿੱਚ ਪੜ੍ਹਦੀ ਮੇਰੇ ਦੋਸਤ ਦੀ ਬੇਟੀ ਨੂੰ ਮਿਲਣ ਗਏ। ਖਾਣਪੀਣ ਲਈ ਅਸੀਂ ਉਸਨੂੰ ਨਜ਼ਦੀਕੀ ਮਾਲ ਵਿੱਚ ਲੈ ਗਏ। ਫਸਟ ਫਲੋਰ ਤੇ ਬਣੇ ਕੈਫ਼ੇਟੇਰੀਆ ਦਾ ਮੀਨੂ ਵੇਖਕੇ ਮੇਰਾ ਦਿਮਾਗ ਹੀ ਹਿੱਲ ਗਿਆ। ਲੱਗਿਆ ਚਾਰ ਜਣਿਆ ਲਈ ਹਜ਼ਾਰ ਦਾ ਨੋਟ ਤਾਂ ਗਿਆ ਸਮਝੋ। ਬਹੁਤ
Continue readingਸਮਾਂ ਬਲਵਾਨ ਹੈ | sma balwaan hai
ਜ਼ਿੰਦਗੀ ਦੀ ਸਭ ਤੋ ਕੀਮਤੀ ਚੀਜ਼ ਸਮਾਂ ਹੈ। ਜੋ ਇਨਸਾਨ ਸਮਾਂ ਦੇ ਨਾਲ ਨਾਲ ਚਲਦਾ ਹੈ ਉਹ ਇੱਕ ਨਾ ਇੱਕ ਦਿਨ ਆਪਣੀ ਮੰਜ਼ਿਲ ਪਾ ਲੈਂਦਾ ਹੈ। ਸਮਾਂ ਦੀ ਕਦਰ ਕਰੋ ਜੋ ਸਮਾਂ ਬੀਤ ਗਿਆ ਉਹ ਮੁੜ ਆਉਣਾ ਨੀ। ਉਸ ਇਨਸਾਨ ਦੇ ਕਿਸਮਤ ਦੇ ਦਰਵਾਜ਼ੇ ਬੰਦ ਹੋ ਜਾਦੇ ਹਨ ਜੋ ਸਮਾਂ
Continue readingਜੇ ਸੀ ਪਰਿੰਦਾ | j c parinda
#ਇੱਕ_ਫੋਨ_ਵਾਰਤਾ। #ਜੋ_ਯਾਦ_ਬਣ_ਗਈ। ਜਦੋਂ ਮੈਂ ਬਠਿੰਡਾ ਸ਼ਿਫਟ ਹੋਇਆ ਤਾਂ ਮੈਂ ਬਠਿੰਡਾ ਦੇ ਸਾਹਿਤਿਕ ਜਗਤ ਦੇ ਕੁਝ ਕੁ ਸਿਤਾਰਿਆਂ ਨੂੰ ਕੌਫ਼ੀ ਦੇ ਕੱਪ ਤੇ ਮਿਲਣ ਦੀ ਕੋਸ਼ਿਸ਼ ਕੀਤੀ ਤੇ ਪੂਰਾ ਨਾ ਸਹੀ ਪਰ ਕੁਝ ਕੁ ਕਾਮਜਾਬ ਵੀ ਹੋਇਆ। Tarsem Bashar ਤੋਂ ਸ਼ੁਰੂ ਹੋਇਆ ਇਹ ਸਫ਼ਰ ਬਾਬਾ ਬੋਹੜ ਸ੍ਰੀ Attarjeet Kahanikar, ਡਾਕਟਰ Ajitpal
Continue reading