ਪੱਗ ਦਾ ਫਾਹਾ | pagg da faha

ਇੱਕ ਹੋਰ ਪੁੱਤਰ ਪੱਗ ਦਾ ਫਾਹਾ ਬਣਾ ਕੇ ਲਮਕ ਗਿਆ..ਮਗਰ ਰਹਿ ਗਈਆਂ ਵਕਤੀ ਹਮਦਰਦੀਆਂ..ਮਾਂ ਦੇ ਸਦੀਵੀਂ ਰੋਣੇ..ਵੇਖੀਆਂ ਤਾਂ ਬਹੁਤ ਨੇ ਪਰ ਕਰਨ ਵਾਲੇ ਜਾਨੋਂ ਨਹੀਂ ਮੁੱਕਦੇ..ਰਾਤੀ ਲਮਕ ਅਗਲੇ ਦਿਨ ਫੇਰ ਜਿਉਂਦੇ ਹੋ ਕੇ ਤੁਰ ਪੈਂਦੇ..ਕਮਾਈਆਂ ਦੇ ਚੱਕਰ ਵਿਚ..! ਚਮਕਦੀ ਕਾਰ ਬ੍ਰੈਂਡ ਬੂਟ ਜੈਕਟ ਐਨਕਾਂ ਗੇਮਾਂ ਆਈ ਫੋਨ ਪਾਰਟੀਆਂ ਰੇਸਟੌਰੈਂਟ ਖਰਚੇ

Continue reading


ਮੰਜੇ ਜੋਗੀ ਥਾਂ | maje jogi thaa

ਸਾਰੀ ਉਮਰ ਹੱਡ ਭੰਨਵੀ ਮਿਹਨਤ ਕਰਕੇ ਪੰਡਿਤ ਸੋਹਣ ਲਾਲ ਨੇ ਦੋਵਾਂ ਪੁਤਰਾ ਲਈ ਕਿਵੇਂ ਨਾਂ ਕਿਵੇਂ ਥੋੜੀ ਬੌਹ੍ਤੀ ਜ਼ਮੀਨ ਬਣਾ ਲਈ l ਸਰਕਾਰੇ ਦਰਬਾਰੇ ਚੰਗੀ ਪਹੁੰਚ ਹੋਣ ਕਰਕੇ ਦੋਵੇਂ ਮੁੰਡਿਆਂ ਨੂਂੰ ਸਰਕਾਰੀ ਨੌਕਰੀਆਂ ਵੀ ਲਵਾ ਦਿਤੀਆਂ ਸੀl ਉਮਰ ਵਡੇਰੀ ਹੋ ਗਈ ਸੀ , ਦੋਵੇਂ ਪੁਤਰ ਵੀ ਆਪਣੇ ਪਰਿਵਾਰਾਂ ਵਿਁਚ ਮਸਤ

Continue reading

ਰਹਿਮਤ ਦਾ ਦਰ 5 | rehmat da dar

ਤੇਰਾਵਾਸ ਵਿੱਚ ਜਾਕੇ ਪਿਤਾ ਜੀ ਕੁਰਸੀ ਤੇ ਵਿਰਾਜਮਾਨ ਗਏ। ਬਾਬੂ ਇੰਦਰਸੈਣ ਨੂੰ ਕਹਿਣ ਲੱਗੇ।ਕਿ ਭਾਈ ਤੁਸੀ ਸਾਰੇ ਸਾਡੇ ਕੋਲ ਆਏ ਸੀ ਕਿ ਪਿਤਾ ਜੀ ਸੇਠੀ ਸਾਹਿਬ ਨੂੰ ਬੁਲਾ ਲਵੋ। ਤੇ ਤੁਸੀਂ ਹੀ ਇਸ ਦੀ ਛੁੱਟੀ ਕਰ ਦਿੱਤੀ। ਪਿਤਾ ਜੀ ਨੇ ਇੱਕ ਇੱਕ ਕਰਕੇ ਬਾਬੂ ਜੀ, ਮੋਹਨ ਲਾਲ ਜੀ, ਬਾਈ ਅਵਤਾਰ

Continue reading

ਵਿਆਹ ਵੇਟਰ ਤੇ ਵਰਾਈਟੀ | vyah waiter te variety

ਖੁਲੀ ਸੋਚ 17/11/2015 ਵਿਆਹ ਇੱਕ ਸਮਾਜਿਕ ਬੰਧਨ ਹੈ। ਜਿੰਦਗੀ ਦਾ ਇੱਕ ਮਹੱਤਵਪੂਰਨ ਕਾਰਜ ਹੈ ਵਿਆਹ। ਤੇ ਕਹਿੰਦੇ ਸੰਯੋਗ ਧੁਰ ਦਰਗਾਹੋ ਲਿਖੇ ਹੁੰਦੇ ਹਨ।ਚੰਗੇ ਸੰਯੋਗ ਜਿੰਦਗੀ ਨੂੰ ਸਵਰਗ ਤੇ ਮੰਦੇ ਨਰਕ ਬਣਾ ਦਿੰਦੇ ਹਨ। ਵਿਆਹੁਤਾ ਜੀਵਨ ਦੋ ਪੱਖਾਂ ਦਾ ਸੁਮੇਲ ਹੈ ਇੱਕ ਅਡਜਸਟਮੈਟ ਹੈ। ਇਹੀ ਐਡਜਸਟਮੈਟ ਸਫਲ ਜੀਵਨ ਦੀ ਸਾਰ ਬਣਦਾ

Continue reading


ਖੇਡਾਂ ਬਚਪਨਾ ਦੀਆਂ | kheda bachpan diyan

ਓਦੋਂ ਸ਼ਾਮੀ ਚਾਰ ਪੰਜ ਵਜੇ ਅਸੀਂ ਪਿੜਾਂ ਵਿੱਚ ਖੇਡਣ ਚਲੇ ਜਾਂਦੇ। ਪਿੜ ਪਿੰਡ ਦੀ ਫਿਰਨੀ ਦੇ ਨਾਲ ਤੇ ਨਿਆਈ ਵਾਲੇ ਖੇਤਾਂ ਦੇ ਨੇੜੇ ਛੱਡੇ ਖੁੱਲੇ ਪੱਕੇ ਮੈਦਾਨਾਂ ਨੂੰ ਕਹਿੰਦੇ ਸਨ। ਜਿੱਥੇ ਫਸਲ ਵੱਢਣ ਤੋਂ ਬਾਦ ਕੱਢੀ ਜਾਂਦੀ ਸੀ। ਉਦੋਂ ਫਲਿਆਂ ਦਾ ਜ਼ਮਾਨਾ ਸੀ। ਮਸ਼ੀਨਾਂ ਹੜਭੇ ਕੰਬਾਈਨਾਂ ਦਾ ਯੁੱਗ ਬਾਦ ਵਿੱਚ

Continue reading

ਮੇਰੇ ਨਾਨਾ ਜੀ। | mere nana ji

ਮੇਰੇ ਨਾਨਾ ਜੀ 106 ਸਾਲ ਦੀ ਉਮਰ ਭੋਗ ਕੇ ਇਸ ਸੰਸਾਰ ਚੋਂ ਰੁਖ਼ਸਤ ਹੋਏ ਸਨ। ਜਦੋ ਤੋਂ ਮੇਰੀ ਸੁਰਤ ਸੰਭਲੀ ਹੈ ਮੈਂ ਉਹਨਾਂ ਨੂੰ ਬਜ਼ੁਰਗ ਹੀ ਵੇਖਿਆ। ਚਿੱਟਾ ਧੋਤੀ ਕੁੜਤਾ।ਸਿਰ ਤੇ ਚਿੱਟੀ ਲੜ੍ਹ ਛੱਡੇ ਵਾਲੀ ਪੱਗ ਤੇ ਮੋਢੇ ਤੇ ਹਲਕਾ ਗੁਲਾਬੀ ਪਰਨਾ। ਚਿੱਟੀਆਂ ਮੁੱਛਾਂ ਦਾਹੜੀ ਸ਼ੇਵ ਕੀਤੀ ਹੋਈ। ਸਾਰੀ ਜਿੰਦਗੀ

Continue reading

ਫਿਰ ਉਹ ਚੜ੍ਹ ਗਿਆ ਘੋੜੀ | fir oh charh gya ghodi

ਵਿੱਚ ਤਕਰੀਬਨ ਸਾਰੇ ਸਕੇ ਸਬੰਧੀ ਹੀ ਪਹੁੰਚ ਚੁਕੇ ਸੀ। ਭਿਵਾਨੀ, ਸਿਵਾਨੀ ਤੇ ਹਿਸਾਰ ਵਾਲੀਆਂ ਭੂਆਂ ਤੇ ਨੇਪਾਲ ਵਾਲੀ ਭੂਆਂ ਸਮੇਤ ਅੱਠੌ ਦੀਆਂ ਅੱਠੇ ਭੂਆ ਤਿੰਨੇ ਭੈਣਾਂ ਹਿਮਾਂਸ਼ੀ, ਅਦਿੱਤੀ ਤੇ ਰਾਸ਼ੀ ਵੀ ਆਪਣੇ ਆਪਣੇ ਪਰਿਵਾਰ ਸਮੇਤ ਆਈਆਂ ਸਨ। ਨਾਨਾ ਜੀ ਤੇ ਨਾਨੀ ਜੀ ਮਾਮੂ ਮਾਮੀ ਜੀ ਸਣੇ ਬੱਚੇ ਦੋ ਦਿਨ ਪਹਿਲਾ

Continue reading


ਅਸਲ ਖ਼ੁਸ਼ੀ (ਸੱਚੀ ਕਹਾਣੀ ) | asal khushi

ਕਹਿੰਦੇ ਨੇ ਰੋਜ਼ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਜੇਕਰ ਤੁਸੀਂ ਕਿਸੇ ਦੇ ਭਲੇ ਲਈ ਆਪਣਾ ਸਮਾਂ ਕੱਢ ਲੈਂਦੇ ਹੋ ਤਾਂ ਇਸ ਤੋਂ ਵੱਡੀ ਖ਼ੁਸ਼ੀ ਕੀ ਹੋ ਸਕਦੀ ਹੈ ਅਤੇ ਕਿਸੇ ਦੇ ਭਲੇ ਲਈ ਕੀਤਾ ਗਿਆ ਕਾਰਜ ਜਿੱਥੇ ਦੂਜਿਆਂ ਦੀ ਜ਼ਿੰਦਗੀ ਨੂੰ ਨਿਰਸਵਾਰਥ ਸੁਆਰਨ ਦਾ ਕੰਮ ਕਰਦਾ ਹੈ ਉੱਥੇ ਹੀ ਦੂਜਿਆਂ

Continue reading

ਮਿੰਨੀ ਕਹਾਣੀ – ਵੀਲ੍ਹਚੇਅਰ | wheelchair

ਝੋਰੇ ਨਾਲ ਝੁਰ ਰਿਹਾ ਮੈਂ… ਪਿੰਡ ਵੰਨੀਓਂ ਆਉਂਦੀ ਸੜਕ ਗਹੁ ਨਾਲ ਤੱਕ ਰਿਹਾਂ… ਮੈਂ ਵੀ ਤਾਂ ਇਸੇ ਸੜਕ ਵਰਗਾ ਹੀ ਹਾਂ…ਨਾ ਬੋਲਿਆ ਜਾਂਦਾ…ਨਾ ਤੁਰਿਆ ਜਾਂਦਾ…ਬਸ ਬੇਵੱਸ। ਜਦੋਂ ਦਾ ਵੀਲ੍ਹਚੇਅਰ ‘ਤੇ ਬੈਠਾਂ…ਮੇਰੇ ਤੇ ਮੇਰਾ ਸਭ ਕੁੱਝ ਜਾਂਦਾ ਰਿਹਾ…ਤੇ ਮੈਂ ਕੁੱਝ ਵੀ ਨਾ ਕਰ ਸਕਿਆ….. ਹੁਣ ਤਾਂ ਜਿਵੇਂ ਕੋਈ ਸਜ਼ਾ ਭੋਗ ਰਿਹਾਂ…

Continue reading

ਕੌਫ਼ੀ ਵਿਦ ਪੰਨੂ | coffee with pannu

#ਕੌਫ਼ੀ_ਵਿਦ_ਗੁਰਵਿੰਦਰ_ਪੰਨੂ। ਅਹਿਮਦਪੁਰ ਦਾਰੇਵਾਲਾ ਵਰਗੇ ਪਿਛੜੇ ਇਲਾਕੇ ਦਾ ਜੰਮਪਲ ਸ੍ਰੀ ਗੁਰਵਿੰਦਰ ਪੁੰਨੂੰ ਨਾਮ ਦਾ ਪੱਤਰਕਾਰ #ਤੇਜ਼_ਹਰਿਆਣਾ ਨਾਮਕ ਨਿਊਜ਼ ਚੈੱਨਲ ਚਲਾਉਂਦਾ ਹੈ। ਥੋੜੇ ਜਿਹੇ ਸਮੇ ਵਿੱਚ ਇਸ ਚੈੱਨਲ ਨੇ ਆਪਣਾ ਨਾਮ ਕਮਾ ਲਿਆ ਹੈ। ਇਹ ਇਲਾਕੇ ਦੀਆਂ ਸਟੀਕ ਖਬਰਾਂ ਅਤੇ ਪ੍ਰਮੁੱਖ ਸਮੱਸਿਆਵਾਂ ਨੂੰ ਆਪਣੇ ਚੈਨਲ ਰਾਹੀਂ ਪ੍ਰਸ਼ਾਸ਼ਨ ਤੱਕ ਪਹੁੰਚਾਉਣ ਦਾ ਕੰਮ ਕਰਦਾ

Continue reading