ਸਾਡੀ ਦੁਕਾਨਦਾਰੀ | saadi duakaandaari

1988 89 ਦੇ ਲਾਗੇ ਜਿਹੇ ਅਸੀਂ ਇਲੈਕਟ੍ਰੋਨਿਕਸ ਦੀ ਦੁਕਾਨ ਕੀਤੀ। ਟੀ ਵੀ ਰੇਡੀਓ ਟੇਪ ਰਿਕਾਰਡ ਪ੍ਰੈਸ ਕਲੌਕ ਕੈਸਟਸ ਸਭ ਕੁਝ ਰੱਖਦੇ ਸੀ। ਸਮਾਨ ਤਾਂ ਪਾ ਲਿਆ ਪਰ ਸੇਲਜ਼ਮੈਨਸ਼ਿਪ ਨਹੀਂ ਸੀ ਆਉਂਦੀ। ਜਾਣ ਪਹਿਚਾਣ ਵਾਧੂ। ਪਾਪਾ ਜੀ ਕਾਨੂੰਗੋ। ਜਿਹੜਾ ਗ੍ਰਾਹਕ ਆਉਂਦਾ ਉਹ ਜਾਣ ਪਹਿਚਾਣ ਦਾ ਹੀ ਆਉਂਦਾ। ਫਿਰ ਉਸਨੂੰ ਆਏ ਰੇਂਟ

Continue reading


ਹੈਪੀ ਬਰਥਡੇ ਤੇ | happy birthday te

#ਜਨਮਦਿਨ_ਤੇ_ਵਿਸ਼ੇਸ਼। ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਮਾ ਸਰਕਾਰੀ ਦੇ ਲਾਲਾ ਮੋਹਨ ਲਾਲ ਗਰੋਵਰ ਜੀ ਦੇ ਤਿੰਨ ਪੁੱਤਰ ਮਾਸਟਰ ਬਸੰਤ ਰਾਮ, ਮਾਸਟਰ ਜਸਵੰਤ ਰਾਏ ਤੇ ਮਾਸਟਰ ਕਸਤੂਰ ਚੰਦ ਗਰੋਵਰ ਵਿਚੋਂ ਵੱਡੇ ਸ੍ਰੀ ਬਸੰਤ ਰਾਮ ਗਰੋਵਰ ਦੇ ਘਰ 18 ਨਵੰਬਰ 1959 ਨੂੰ ਮਾਤਾ ਪੂਰਨਾ ਦੇਵੀ ਦੀ ਕੁੱਖੋਂ ਜੰਮੀ ਬੇਟੀ ਦਾ ਨਾਮ #ਸਰੋਜ_ਰਾਣੀ ਰੱਖਿਆ

Continue reading

ਓਪਰਾ ਆਦਮੀ | opra aadmi

ਤਰਕਾਲਾਂ ਢਲ ਚੁੱਕੀਆਂ ਸਨ ਤੇ ਜਨੌਰ ਆਪਣੇ ਆਪਣੇ ਆਲਣਿਆਂ ਨੂੰ ਵਾਪਸ ਪਰਤ ਰਹੇ ਸੀ , ਹੁੰਮਸ ਭਰੇ ਜੇਠ ਹਾੜ ਦੇ ਮਹੀਨੇ ਵਿੱਚ ਕਿਤੇ ਕਿਤੇ ਹਵਾ ਦਾ ਬੁੱਲਾ ਆਉਂਦਾ ਜੋ ਕੁੱਝ ਰਾਹਤ ਦਿੰਦਾ । ਕਰਤਾਰਾ ਲੰਬੀ ਵਾਟ ਤੁਰਦਾ ਤੁਰਦਾ ਥੱਕ ਗਿਆ ਸੀ , ਹੁਣ ਉਹਦੀ ਚਾਲ ਵਿੱਚ ਪਹਿਲਾਂ ਵਾਲੀ ਗਤੀ ਨਹੀਂ

Continue reading

ਇੱਕ ਔਰਤ ਇੱਕ ਮਾਂ | ikk aurat ikk maa

ਇੱਕ ਔਰਤ ਜਨਮ ਲੈਂਦੀ ਏ ਤਾਂ ਘਰ ਵਿੱਚ ਜਨਮ ਦੇਣ ਵਾਲੀ ਦੀ ਸੱਸ ਦੁਖੀ ! ਕੇ ਪੱਥਰ ਜੰਮ ਕੇ ਧਰਤਾ ਮਾੜੇ ਕਰਮਾਂ ਵਾਲੀ ਨੇ । ਜਿਸ ਨੇ ਉਸ ਪੱਥਰ ਨੂੰ ਜਨਮ ਦਿੱਤਾ ਉਹ ਦੁੱਖ ਉਸ ਜੰਮਣ ਵਾਲੀ ਮਾਂ ਨੂੰ ਪਤਾ ਕਿਵੇਂ ਉਹਨੇ ਉਹ ਪੱਥਰ ਨੂੰ 9 ਮਹੀਨੇ ਸਾਂਭ ਕੇ ਰੱਖਿਆ

Continue reading


ਚੰਡੀਗੜ੍ਹ | chandigarh

1981ਦੀ ਗੱਲ ਹੈ ਸ਼ਾਇਦ। ਮੈ ਪਹਿਲੀ ਵਾਰੀ ਖੂਬ ਸੂਰਤ ਸ਼ਹਿਰ ਚੰਡੀਗੜ੍ਹ ਗਿਆ। ਮੇਰਾ ਕਜ਼ਨ ਓਥੇ 17 ਸੇਕਟਰ ਵਿਚ ਪੰਜਾਬ ਸਰਕਾਰ ਦੇ ਕਿਸੇ ਦਫਤਰ ਵਿਚ ਕੰਮ ਕਰਦਾ ਸੀ ਤੇ ਮੇਰਾ ਠਿਕਾਨਾ ਵੀ 15 ਸੇਕਟਰ ਸਥਿਤ ਉਸਦਾ ਕਿਰਾਏ ਦਾ ਕਮਰਾ ਸੀ। ਮੈ ਕਈ ਦਿਨ ਚੰਡੀਗੜ੍ਹ ਰਿਹਾ। ਉਸ ਨਾਲ ਉਸਦੇ ਦਫਤਰ ਜਾ ਕੇ

Continue reading

ਛੱਜ ਦਾ ਮੁੱਲ | chajj da mull

ਇਹ ਗੱਲ ਸੱਚੀ ਹੈ,ਸਾਡੇ ਘਰ ਦੇ ਨਾਲ ਹੀ ਇੱਕ ਘਰ ਸੀ,ਇੱਕ ਦਿਨ ਉਸ ਘਰ ਵਾਲੇ ਅੰਕਲ ਜ਼ਿਆਦਾ ਬਿਮਾਰ ਹੋ ਗਏ, ਹਸਪਤਾਲ ਦਾਖਲ ਰਹੇ,ਕੁੱਝ ਦਿਨਾਂ ਬਾਅਦ ਉਨ੍ਹਾਂ ਨੂੰ ਹਸਪਤਾਲ ਚੋਂ ਛੁੱਟੀ ਮਿਲੀ,ਸੱਭ ਲੋਕ ਜਿੱਦਾਂ ਪਿੰਡਾਂ ਵਿੱਚ ਹੁੰਦਾ ਉਹਨਾਂ ਦਾ ਹਾਲ-ਚਾਲ ਪੁੱਛਣ ਲਈ ਉਨ੍ਹਾਂ ਦੇ ਘਰ ਜਾ ਰਹੇ ਸੀ,ਮੇਰਾ ਜਾਣਾ ਵੀ ਬਣਦਾ

Continue reading

ਇੱਕ ਕਹਾਣੀ | ikk kahani

ਮੇਰੀ ਮਾਂ ਇੱਕ ਕਹਾਣੀ ਸੁਣਾਉਂਦੀ ਹੁੰਦੀ ਸੀ। ਥੋੜੀ ਜਿਹੀ ਕਹਾਣੀ ਮੈਂ ਭੁੱਲ ਗਿਆ। ਕੱਲ੍ਹ ਰਾਤ ਵੱਡੀ ਭੈਣ ਪਰਮਜੀਤ ਨਾਲ ਸਾਂਝੀ ਕੀਤੀ ਫਿਰ ਪੂਰੀ ਕਹਾਣੀ ਯਾਦ ਆ ਗਈ। ਕਿਸੇ ਪਿੰਡ ਵਿੱਚ ਇੱਕ ਗਰੀਬ ਪਰਿਵਾਰ ਰਹਿੰਦਾ ਸੀ। ਹੋਲੀ ਹੋਲੀ ਉਹ ਦਾਣੇ ਦਾਣੇ ਤੋਂ ਮੁਥਾਜ ਹੋ ਗਿਆ। ਉਹ ਪਿੰਡ ਛੱਡਕੇ ਕਿਤੇ ਬਾਹਰ ਚਲੇ

Continue reading


ਇਜੀ ਡੇ ਦਾ ਇਜੀ | easy day da easy

“ਦੋ ਕੁ ਕੰਬਲ਼ ਧੋਣੇ ਹਨ ਇਜੀ ਲਿਆਉਓ ਮਾਰਕੀਟ ਤੋਂ।” ਮੇਰੇ ਨਾਲ ਸੂਟ ਡਰਾਈਕਲੀਨ ਲਈ ਦੇਣ ਗਈ ਨੇ ਮੈਨੂੰ ਗੱਡੀ ਚ ਬੈਠਦੇ ਨੂੰ ਕਿਹਾ। ਇਜੀ ਦਾ ਮਤਲਬ ਡੇਢ ਦੋ ਸੌ ਨੂੰ ਚੂਨਾ। ਮੈਂ ਟਾਲਾ ਵੱਟਣ ਦੀ ਫ਼ਿਰਾਕ ਵਿੱਚ ਸੀ। “ਦਸ ਦਸ ਦਾ ਪਾਊਚ ਆਉਂਦਾ ਹੈ। ਪੰਜ ਪਾਊਚ ਵਾਧੂ ਹਨ।” ਉਸਨੇ ਮੇਰਾ

Continue reading

ਮੇਰੀ ਬੀਂ ਕਾਮ | meri bcom

1982 ਵਿੱਚ ਜਦੋਂ ਮੈਂ ਮਸਾਂ ਖਿੱਚ ਧੂ ਕੇ ਬੀ ਕਾਮ ਕੀਤੀ ਤਾਂ ਗਰੈਜੂਏਟ ਹੋਣ ਦਾ ਬਾਹਲਾ ਚਾਅ ਸੀ। ਭਾਵੇਂ ਰੋ ਪਿੱਟ ਕੇ ਸੈਕੰਡ ਡਿਵੀਜ਼ਨ ਹੀ ਬਣੀ ਸੀ। ਪਰ ਚਾਅ ਤਾਂ ਹੈਗਾ ਸੀ ਮੈਨੂੰ। ਮੇਰੀ ਮਾਂ ਨੂੰ ਵੀ ਡਾਢੀ ਖੁਸ਼ ਸੀ ਕਹਿੰਦੀ ਮੇਰੇ ਪੁੱਤ ਨੇ ਕਮਰਸ ਚ ਚੋਧਵੀਂ ਕਰ ਲਈ ਹੈ।

Continue reading

ਚਾਚਾ ਚੇਤ ਰਾਮ ਦੀ ਸਲਾਹ | chacha chet ram di slaah

ਮੇਰੀ ਸ਼ਾਦੀ ਤੋਂ ਕੁਝ ਸਮੇਂ ਬਾਅਦ ਘਰਾਂ ਵਿੱਚੋਂ ਲਗਦਾ ਮੇਰੀ ਘਰ ਆਲੀ ਦਾ ਚਾਚਾ ਮਾਸਟਰ ਚੇਤ ਰਾਮ ਗਰੋਵਰ ਮਹਿਮੇ ਸਰਕਾਰੀ ਤੋਂ ਆਪਣੀ ਭਤੀਜੀ ਨੂੰ ਮਿਲਣ ਸਾਡੇ ਘਰ ਆਇਆ। ਮੇਰੀ ਘਰਵਾਲੀ ਹਰਿਆਂਣੇ ਵਿੱਚ ਜੇ ਬੀ ਟੀ ਅਧਿਆਪਿਕਾ ਸੀ। ਅਤੇ ਉਹ ਚਾਚਾ ਚੇਤ ਰਾਮ ਜੀ ਦੀ ਵਿਦਿਆਰਥਣ ਵੀ ਸੀ। ਚਾਚੇ ਚੇਤ ਰਾਮ

Continue reading