ਮੈਂ ਮੇਰਾ ਦਿਮਾਗ ਤੇ ਮੇਰਾ ਦਿਲ | mein mera dimag te mera dil

ਅੱਜ ਸ਼ਾਮ ਨੂੰ ਵਿਹਲੀ ਤੇ ਇਕੱਲੀ ਬੈਠੀ ਸੀ। ਮੈਨੂੰ ਇੰਝ ਜਾਪਿਆ ਜਿਵੇਂ ਸਮਾਂ ਕੁੱਝ ਪਲਾਂ ਲਈ ਰੁੱਕ ਗਿਆ ਹੋਵੇ। ਚਾਰੇ ਪਾਸੇ ਇੱਕ ਅਦਭੁੱਤ ਜਿਹੀ ਸ਼ਾਂਤੀ ਪਸਰ ਗਈ । ਮੈਂ ਮੱਲਕ ਜਿਹੇ ਅਪਣੇ ਅੰਦਰ ਝਾਤੀ ਮਾਰੀ ਤੇ ਦੇਖਿਆ, ਨਹੀਂ ਨਹੀਂ ਸੁਣਿਆ ਕਿ ਮੇਰੇ ਦਿਲ ਤੇ ਦਿਮਾਗ ਆਪਸ ਵਿੱਚ ਜੁਗਲਬੰਦੀ ਕਰ ਰਹੇ

Continue reading


ਰਹਿਮਤ ਦਾ ਦਰ 4 | rehmat da dar 4

#ਰਹਿਮਤ_ਦਾ_ਦਰ(4) ਸੋਲਾਂ ਮਾਰਚ 1994 ਨੂੰ ਮੇਰੀ ਸ਼ਾਹ ਸਤਨਾਮ ਜੀ ਗਰਲਜ਼ ਸਕੂਲ ਵਿੱਚ ਪਹਿਲੀ ਹਾਜਰੀ ਸੀ। ਸਕੂਲ ਇੱਕ ਅਪ੍ਰੈਲ ਤੋਂ ਸ਼ੁਰੂ ਹੋਣਾ ਸੀ। ਅਜੇ ਤਿਆਰੀਆਂ ਚੱਲ ਰਹੀਆਂ ਸਨ। ਮੈਂ, ਬਾਬੂ ਇੰਦਰਸੈਣ ਜੀ, ਬਾਈ ਅਵਤਾਰ ਜੀ, ਬਾਈ ਗੁਰਬਾਜ ਜੀ ਨਾਲ ਸੰਮਤੀ ਦੀ ਜੀਪ ਤੇ ਸਕੂਲ ਦੇ ਬੱਚਿਆਂ ਅਤੇ ਸਟਾਫ ਲਈ ਹਾਜਰੀ ਰਜਿਸਟਰ

Continue reading

ਗੱਲ ਅਮਨ ਸੁਖੀਜਾ ਦੀ | gall aman sukhija di

ਸ੍ਰੀ ਕੇਵਲ ਸੁਖੀਜਾ ਜੀ ਨੂੰ ਮੈਂ 1980 ਤੋਂ ਜਾਣਦਾ ਸੀ। ਉਹ ਮੇਰੇ ਮਿੱਤਰ ਸ੍ਰੀ sham chugh ਦੇ ਗੁਆਂਢੀ ਹਨ। ਮੇਰਾ ਓਧਰ ਮੀਨਾ ਬਜ਼ਾਰ ਵਿਚ ਸਥਿਤ ਸ਼ਾਮ ਲਾਲ ਦੇ ਘਰ ਵਾਹਵਾ ਆਉਣ ਜਾਣ ਸੀ। ਸਮਾਂ ਬਦਲਦਾ ਗਿਆ ਨੌਕਰੀ ਦੇ ਸਿਲਸਿਲੇ ਵਿੱਚ ਸ਼ਾਮ ਲਾਲ ਪ੍ਰਦੇਸ਼ੀ ਹੋ ਗਿਆ ਤੇ ਮੈਂ ਵੀ ਕਬੀਲਦਾਰ। ਕਈ

Continue reading

ਬੋਸਕੀ ਦਾ ਪਜਾਮਾ | boski da pajama

ਓਦੋ ਅਸੀਂ ਬੋਸਕੀ ਦੇ ਫੱਟੇਦਾਰ ਪਜਾਮੇ ਪਾਉਂਦੇ ਹੁੰਦੇ ਸੀ ਤੇ ਕਦੇ ਕਦੇ ਘਰਦੇ ਕੁੜਤਾ ਪਜਾਮਾ ਇੱਕੋ ਜਿਹੇ ਰੰਗ ਦਾ ਬਨਵਾ ਦਿੰਦੇ। ਯਾਨੀ ਸੂਟ ਬਣਾ ਦਿੰਦੇ। ਤੇ ਸਾਡੀ ਦੂਜਿਆਂ ਨਾਲੋ ਟੋਹਰ ਵਖਰੀ ਹੁੰਦੀ ਸੀ। ਬੋਸਕੀ ਦੇ ਪਜਾਮੇ ਦੀ ਮੋਹਰੀ ਵੱਡੀ ਹੁੰਦੀ ਸੀ ਪਰ ਕੁੜਤਾ ਪਜਾਮਾ ਬਣਾਉਂਦੇ ਸਮੇ ਦਰਜਿਆਨੀ ਕੋਲੋ ਪਜਾਮੇ ਦੀ

Continue reading


ਸਹਾਰਾ ਕਿਊ | sahara quw

ਸਹਾਰਾ Q ਸ਼ੋਪ ਦੀ ਗੱਲ ਹੈ । ਅਸੀਂ ਸਹਾਰਾ ਸ਼ੋਪ ਤੋਂ ਦੇਸੀ ਘਿਓ ਲਿਆ। ਓਹਨਾ ਨੇ ਲਿਫਾਫੇ ਵਿਚ ਭੁਲੇਖੇ ਨਾਲ ਮੂੰਗੀ ਦੀ ਦਾਲ ਦਾ ਪੈਕੇਟ ਪਾ ਦਿੱਤਾ। ਘਰੇ ਆ ਕੇ ਜਦੋ ਪਤਾ ਚਲਿਆ ਤਾਂ ਅਸੀਂ ਓਹਨਾ ਨੂੰ ਫੋਨ ਕੀਤਾ। ਤੇ ਕਿਹਾ ਇੱਕ ਦੋ ਦਿਨਾਂ ਵਿਚ ਜਦੋ ਟਾਈਮ ਮਿਲਿਆ ਵਾਪਿਸ ਕਰ

Continue reading

ਮਿੰਨੀ ਕਹਾਣੀ – ਸਜ਼ਾ | saja

ਘਰ ਵਿੱਚ ਨਿੱਤ ਕੰਜ਼ਰ ਕਲੇਸ਼ ਹੁੰਦਾਂ, ਦਫ਼ਤਰੋਂ ਆਉਂਦਿਆਂ ਹੀ ਜੋਗਿੰਦਰ ਸਿੰਘ ਕੋਲ ਸ਼ਕਾਇਤਾਂ ਦੀ ਝੜੀ ਲੱਗ ਜਾਦੀ।” ਬੇਬੇ ਨਾਲ ਮੈ ਨਹੀ ਰਹਿਣਾਂ ਜਾਂ ਤੁਸੀ ਬੇਬੇ ਨੂੰ ਰੱਖੋਂ ਜਾਂ ਮੈਨੂੰ, ਹੁਣ ਇਹ ਫ਼ੈਸਲਾ ਤੁਹਾਡੇ ਹੱਥ ਵਿੱਚ ਹੈ।” ਸਿੰਦਰ ਕੌਰ ਨੇ ਰੁੱਖੀ ਅਤੇ ਕੜਕਦੀ ਅਵਾਜ ਵਿੱਚ ਆਪਣੇ ਪਤੀ ਨੂੰ ਕਿਹਾ,” ਮੈਥੋਂ ਹੋਰ

Continue reading

ਫਿਊਜ ਬਲਬਾਂ ਦੀ ਦਾਸਤਾਂ | fuse bulba di daasta

#ਫਿਊਜ_ਬਲਬਾਂ_ਦੀ_ਦਾਸਤਾਂ। ਮੇਰੀ ਕੋਈਂ ਗਜ਼ਟਿਡ ਪੋਸਟ ਨਹੀਂ ਸੀ। ਮੈਂ ਇੱਕ ਪ੍ਰਾਈਵੇਟ ਸੰਸਥਾ ਦਾ ਸਿਰਫ ਦਫ਼ਤਰੀ ਕੰਮ ਹੀ ਦੇਖਦਾ ਸੀ। ਪਰ ਪਬਲਿਕ ਡੀਲਿੰਗ ਹੋਣ ਕਰਕੇ ਬਹੁਤ ਸਾਰੇ ਲੋਕਾਂ ਨਾਲ ਸਿੱਧਾ ਵਾਹ ਪੈਂਦਾ ਸੀ। ਜਿਸ ਵਿੱਚ ਸਕੂਲ ਸਟਾਫ, ਸਪਲਾਇਰ, ਕਾਨੂੰਨੀ ਅਤੇ ਹੋਰ ਸੇਵਾਵਾਂ ਦੇਣ ਵਾਲੇ ਤੇ ਬੱਚਿਆਂ ਦੇ ਮਾਪੇ ਸ਼ਾਮਿਲ ਸਨ। ਦੀਵਾਲੀ ਅਤੇ

Continue reading


ਵਿਸ਼ਵ ਜੋਤੀ | vishav jyoti

” ਬਾਬੂ ਜੀ, ਤੁਹਾਡਾ ਨੰਬਰ ਬਾਬੇ ਤੋ ਬਾਅਦ” ” ਅੱਛਾ ।” ” ਲਾਲਾ ਜੀ, ਤੁਹਾਡਾ ਨੰਬਰ ਬਾਬੂ ਜੀ ਤੋ ਬਾਅਦ” ਬਠਿੰਡੇ ਦੀ ਗੋਲ ਮਾਰਕੀਟ ਦੇ ਨੇੜੇ ਪਾਣੀ ਦੀ ਟੈੰਕੀ ਦੇ ਥੱਲੇ ਖੜ੍ਹਾ ਗਿਆਨੀ ਪਰਾਂਠੇ ਵਾਲਾ ਆਪਣੇ ਗਾਹਕ ਨਿਪਟਾ ਰਿਹਾ ਸੀ । ਮੇਰਾ ਨੰਬਰ ਬਾਬੇ ਤੋ ਬਾਅਦ ਸੀ ਪਰ ਬਾਬੇ ਤੋ

Continue reading

ਸੰਸਕਾਰ | sanskar

ਕੱਲ੍ਹ ਹੀ ਪੜ੍ਹਿਆ ਸੀ ਕਿ ਇੱਕ ਬਾਪ ਨੇ ਨਹਾਉਣ ਲਈ ਬੇਟੇ ਦੀ ਸਾਬੁਣ ਵਰਤ ਲਈ ਤੇ ਫਿਰ ਬੇਟਾ ਉਸ ਸਾਬੁਣ ਨਾਲ ਕਦੇ ਨਹੀਂ ਨ੍ਹਾਤਾ। ਦੂਜੇ ਪਾਸੇ ਇੱਕ ਬੇਟੇ ਨੇ ਉਹ ਸਾਬੁਣ ਹੀ ਸੰਭਾਲ ਲਈ ਜਿਸ ਨਾਲ ਉਸਦੇ ਬਾਪ ਨੂੰ ਅੰਤਿਮ ਸੰਸਕਾਰ ਸਮੇਂ ਨੁਹਾਇਆ ਸੀ। ਸ਼ਾਇਦ ਸੰਸਕਾਰਾਂ ਦਾ ਫਰਕ ਹੈ। ਮੇਰੀ

Continue reading

ਕੌਫ਼ੀ ਵਿਦ ਰਮੇਸ਼ਸੇਠੀ ਬਾਦਲ | coffee with ramesh sethi badal

ਕੌਫ਼ੀ ਵਿੱਦ ਰਮੇਸ਼ ਸੇਠੀ ਬਾਦਲ ਦਿਵਾਲੀ ਵਾਲੇ ਦਿਨ ਤੋਂ ਚਾਰ ਕੁ ਦਿਨ ਪਹਿਲਾਂ ਛੋਟੀ ਭੈਣ ਦਾ ਫ਼ੋਨ ਆਇਆ ਵੀਰੇ ਮੇਰੇ ਕੋਲ ਨੀ ਆਉਣਾ?? ਲੈ ਕਮਲੀ ਆਉਣਾ ਕਿਂਓ ਨੀਂ, ਤੇਰੇ ਵਾਸਤੇ ਖੋਆ ਰਲਾਈ ਜਾਨੇਂ ਆਂ, ਕੱਲ ਨੂੰ ਦੇ ਕੇ ਜਾਊਂ ਤੇਰਾ ਦਿਵਾਲੀ ਦਾ ਤਿਉਹਾਰ ਮੈਂ ਕਿਹਾ,,, ਡਬਵਾਲੀ ਦਾ ਮੇਰਾ ਗੇੜਾ ਸਾਲ

Continue reading