ਦੋਸ਼ੀ ਕੌਣ ? | doshi kaun

#ਅਸਲ_ਦੋਸ਼ੀ “ਮਖਿਆ ਅੱਜ ਮੋਨਿਕਾ ਦਾ ਫੋਨ ਆਇਆ ਸੀ। ਓਹਨਾਂ ਘਰੇ ਉਸਦਾ ਜੀਅ ਨਹੀਂ ਲੱਗਦਾ। ਡਾਕਟਰਨੀ ਬਾਹਲੇ ਰੁੱਖੇ ਜਿਹੇ ਸੁਭਾਅ ਦੀ ਹੈ। ਕੰਜੂਸ ਵੀ ਬਾਹਲੀ ਹੈ।” ਮੈਡਮ ਨੇ ਅੱਜ ਸ਼ਾਮੀ ਮੋਨਿਕਾ ਨਾਲ ਵਾਹਵਾ ਲੰਮੀ ਗੱਲਬਾਤ ਕਰਨ ਤੋਂ ਬਾਅਦ ਮੈਨੂੰ ਦੱਸਿਆ। ਮੋਨਿਕਾ ਕੋਈਂ ਸਾਡੀ ਰਿਸ਼ਤੇਦਾਰ ਯ ਕਰੀਬੀ ਨਹੀਂ ਹੈ। ਉਹ ਸਾਡੀ ਪੁਰਾਣੀ

Continue reading


ਮਾਸਟਰ ਜੀ ਦੀ ਖੰਡ | master ji di khand

“ਓਏ ਜੀਤਿਆ, ਭੱਜਕੇ ਜਾਹ, ਮੇਰੇ ਕਮਰੇ ਚੋ ਚਾਰ ਕੱਪ ਚਾਹ ਬਣਾਕੇ ਲਿਆ।” ਨਛੱਤਰ ਸਿੰਘ ਮਾਸਟਰ ਨੇ ਸੱਤਵੇਂ ਪੀਰੀਅਡ ਵਿੱਚ ਆਉਂਦੇ ਹੀ ਕਿਹਾ। ਜੀਤ ਦਾ ਚਿਹਰਾ ਖੁਸ਼ੀ ਨਾਲ ਖਿੜ ਗਿਆ। ਨਾਲੇ ਦੋ ਪੀਰੀਅਡਾਂ ਦੀ ਛੁੱਟੀ ਤੇ ਨਾਲੇ ਖੰਡ ਦੀ ਚਾਹ ਮਿਲਣ ਦਾ ਚਾਅ। “ਜੀ ਮੈਂ ਲਾਭੇ ਨੂੰ ਨਾਲ ਲੈਜਾ?” ਜੀਤ ਨੇ

Continue reading

ਨੋਇਡਾ ਆਸ਼ਰਮ | noida ashram

ਵੈਸੇ ਤਾਂ ਇਥੇ ਕੁਝ ਵੀ ਸਥਾਈ ਨਹੀਂ ਹੈ। ਫਿਰ ਬਾਬਿਆਂ ਦਾ ਸਥਾਈ ਨਿਵਾਸ ਕਿਹੜਾ। ਹੁਣ ਸਥਾਈ ਨਿਵਾਸ ਡੱਬਵਾਲੀ ਤੋਂ ਨੋਇਡਾ ਬਦਲ ਗਿਆ ਹੈ। ਨਵਾਂ ਦੇਸ਼ ਨਵਾਂ ਮੁਲਕ ਕੋਈ ਜਾਣ ਨਾ ਪਹਿਚਾਣ। ਪਰ ਅੱਜ ਦਾ ਦਿਨ ਖੁਸ਼ੀਆਂ ਲੈ ਕੇ ਆਇਆ । ਬਾਬਿਆਂ ਦੇ ਨੋਇਡਾ ਵਿਚਲੇ ਮੌਜੂਦਾ ਅਵਾਸ ਦੀ ਰੌਣਕ ਉਸ ਸਮੇ

Continue reading

ਬਰਫ਼ ਦਾ ਡਲਾ – ਮਿੰਨੀ ਕਹਾਣੀ | baraf da dala

ਸਕੂਲੋਂ ਮੁੜ , ਚਪਲਾਂ ਸੁੱਟ ਮੈਂ ਮਾਂ ਨੂੰ ਕਿਹਾ,ਠੰਡਾ ਪਾਣੀ ਹੈਗਾ, ਮਾਂ ਬੋਲੀ , ਜਾਂ ਗੁਆਂਢ ਦੇ ਘਰੋਂ ਫ਼ੜ ਲਿਆ, ਸਕੂਲੋਂ ਘਰ ਤੱਕ ਹੀ ਪੈਰਾਂ ਦਾ ਬੁਰਾ ਹਾਲ ਸੀ,ਫੇਰ ਵੀ ਠੰਡੇ ਮਿੱਠੇ ਪਾਣੀਂ ਦੇ ਚਾਅ ਚ ਮੈਂ ਗੁਆਂਢ ਜਾਂ ਬੂਹਾ ਖੜਕਾਇਆ, ਅੱਗੋਂ ਵਾਜ ਆਈ…..ਨਾ ਤੁਸੀਂ ਆਪ ਟਿਕਣਾ ਦੁਪਹਿਰੇ ਨਾ ਦੂਜੇ

Continue reading


ਭਾਰੀ ਜੁੱਸੇ ਭਰਕਮ ਦੇਹਾਂ | bhaari jusse bahrakam deha

ਮੈਂ ਜਦੋਂ ਵੀ ਪੈਂਟ ਵਿਚ ਕਮੀਜ਼ ਪਾਕੇ ਉੱਪਰ ਬੈਲਟ ਬੰਨੀ ਪਤਲੇ ਬੰਦਿਆਂ ਨੂੰ ਦੇਖਦਾ ਹਾਂ ਤਾਂ ਈਰਖਾ ਮਹਿਸੂਸ ਕਰਦਾ ਹਾਂ। ਸੋਚਦਾ ਹਾਂ ਇਹ ਕੁਝ ਨਹੀਂ ਖਾਂਦੇ ਹੋਣਗੇ। ਪਰ ਜਦੋ ਵਿਆਹ ਸ਼ਾਦੀਆਂ ਵਿਚ ਉਹਨਾਂ ਦੀਆਂ ਨੱਕੋ ਨੱਕ ਭਰੀਆਂ ਪਲੇਟਾਂ ਅਤੇ ਓਹਨਾ ਨੂੰ ਹਰ ਸਟਾਲ ਮੂਹਰੇ ਦੇਖਦਾ ਹਾਂ ਫਿਰ ਰੱਬ ਤੇ ਗੁੱਸਾ

Continue reading

ਜੱਗ ਵਾਲਾ ਮੇਲਾ | jag wala mela

ਅਖੀਰ ਨੂੰ ਵੱਡੇ ਸਾਬ ਰਿਟਾਇਰ ਹੋ ਗਏ..ਜਾਂ ਏਦਾਂ ਆਖ ਲਵੋ ਸੱਠ ਤੱਕ ਅੱਪੜਨ ਦੀ ਆਸ ਅਠਵੰਜਾ ਤੇ ਹੀ ਜਬਰਨ ਮੁਕਾ ਦਿੱਤੀ ਗਈ..! ਕੁਰਸੀ..ਦਫਤਰ..ਚਪੜਾਸੀ..ਡਰਾਈਵਰ..ਸਿਜਦੇ-ਸਲਾਮ..ਸਿਫਤ-ਸਲਾਹੁਤਾਂ..ਸਲੂਟ..ਪਾਰਟੀਆਂ..ਪ੍ਰੋਮੋਸ਼ਨਾਂ..ਗਿਫ਼੍ਟ..ਸਾਰਾ ਕੁਝ ਹੀ ਇੱਕ ਝਟਕੇ ਨਾਲ ਅਹੁ ਗਿਆ ਅਹੁ ਗਿਆ..! ਤਕਲੀਫਦੇਹ ਗੱਲ ਸੀ ਕੇ ਹੁਣ ਗੱਡੀ ਦਾ ਦਰਵਾਜਾ ਆਪ ਹੀ ਖੋਲ੍ਹਣਾ ਪੈਂਦਾ..ਬੂਟ ਆਪੇ ਪਾਲਿਸ਼ ਕਰਨੇ ਪੈਂਦੇ..ਕੋਟ ਪੇਂਟ ਤੇ

Continue reading

ਤਸਵੀਰ ਵਿਚ ਕੈਦ ਯਾਦਾਂ | tasveer vich kaid yaadan

ਬਜ਼ੁਰਗ ਔਰਤ ਘਰ ਦੇ ਬਾਹਰ ਬੈਠੀ ਕੁਝ ਸੋਚ ਰਹੀ ਸੀ। ਮੈਂ ਅਚਾਨਕ, ਉਸ ਕੋਲ ਦਸਤਕ ਦਿੱਤੀ, ਦਾਦੀ ਮਾਂ “ਤੁਸੀਂ ਕੀ ਸੋਚ ਰਹੇ ਹੋ ..!” ਦਾਦੀ ਮਾਂ ਕਹਿੰਦੀ ਪੁੱਤ ਸੋਚ ਤਾਂ ਰਹੀ ਹਾਂ ਪਰ .. ਕਿ ਦਾਦੀ ਮਾਂ। ਦਾਦੀ ਮਾਂ ਉੱਠ ਘਰ ਦੇ ਅੰਦਰ ਆਪਣੇ ਕਮਰੇ ਵਿੱਚ ਜਾ ਕੇ ਸਾਰਾ ਸਮਾਨ

Continue reading


2023 ਦੀ ਮੋਡਲ | 2023 di model

2023 ਦੀ ਮੋਡਲ..… ਜੰਟੇ ਬਾਈ ਤੇਨੂੰ ਗੱਲ ਦੱਸਾਂ , ਯਾਰ ਬੜੀ ਸੋਹਣੀ ਕੁੜੀ ਵੇਖੀ ਮੈ ,” ਫੇਸਬੁੱਕ ਤੇ ਯਾਰ ਬੜੀ ਅੰਤ ਮਚਾਈ ਹੋਈ ਹੈ।” ਹਰ ਇੱਕ ਵਿਡਿਉ ਚ ਜਿਹੜਾ ਸੂਟ ਪਾਉਦੀ ਹੈ ,ਕੀ ਦੱਸਾਂ ਤੈਨੂੰ ਬਾਈ..! ਜਮਾਂ ਹੀ ਐਂਡ ਕਰਾਉਦੀ ਹੈ ‌। ਮੈਂ ਤਾਂ ਉਸਦਾ ਬਹੁਤ ਵੱਡਾ ਫੈਨ ਹਾਂ।  ਤੂੰ

Continue reading

ਮਹਾਰਾਜਾ ਰਣਜੀਤ ਸਿੰਘ | maharaja ranjit singh

*ਮਹਾਰਾਜਾ ਰਣਜੀਤ ਸਿੰਘ* ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲ਼ਾ ਇੱਕ ਸਿੱਖ ਮਹਾਰਾਜਾ ਸੀ ਜੋ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵੱਜੋਂ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ

Continue reading

ਅਸਲੀਅਤ ਕੁੱਝ ਹੋਰ | asliyat kujh hor

“ਸਵੇਰ ਤੋਂ ਸ਼ਾਮ ਹੋਗੀ । ਆ ਰੋਜ਼ ਕਿਤੇ ਨਾਂ ਕਿਤੇ ਜਾਂਦੀ ਆ ਤੈਨੂੰ ਪਤਾ ਇਹ ਕੀ ਕਰਦੀ ਆ” ਰਾਜੂ ਨੇ ਦੀਪੂ ਨੂੰ ਪੁੱਛਿਆ । ” ਪਤਾ ਨੀਂ ਯਰ ਮੈਂ ਤਾਂ ਆਪ ਰੋਜ਼ ਦੇਖਦਾਂ, ਜਾਂਦੀ ਤਾਂ ਹੈਗੀ ਆ ਕਿਸੇ ਪਾਸੇ ” ਦੀਪੂ ਨੇ ਜਵਾਬ ਦਿੰਦੇ ਹੋਏ ਕਿਹਾ । “ਜਾਂਦੀ ਹੋਊ ਕਿਸੇ

Continue reading