ਹੁਣ ਮੈਂ ਕੀ ਕਹਾਂ | hun mai ki kahan

ਕਿਸੇ ਜਮਾਨੇ ਵਿੱਚ ਔਰਤਾਂ ਪਤੀ ਦਾ ਨਾਮ ਨਹੀਂ ਸੀ ਲੈਂਦੀਆਂ। ਇਥੋਂ ਤੱਕ ਕੇ ਉਸ ਨਾਮ ਵਾਲੇ ਕਿਸੇ ਹੋਰ ਸਖਸ਼ ਦਾ ਨਾਮ ਲੈਣ ਤੋਂ ਗੁਰੇਜ਼ ਕਰਦੀਆਂ ਸਨ। ਕਈ ਵਾਰੀ ਜਿੱਥੇ ਨਾਮ ਦੱਸਣਾ ਜਰੂਰੀ ਹੋ ਜਾਂਦਾ ਤਾਂ ਨਾਮ ਇਸ਼ਾਰੇ ਨਾਲ ਸਮਝਾਉਂਦੀਆਂ। ਜਿਵੇਂ ਸੂਰਜ ਸਿੰਘ ਲਈ ਸੂਰਜ ਵੱਲ ਤੇ ਚੰਦ ਸਿੰਘ ਲਈ ਚੰਨ

Continue reading


ਸੱਤਾ ਵਿੱਚ ਨੰਬਰ ਦੋ | satta vich number 2

1983 ਵਿੱਚ ਸਕੂਲ ਵਿੱਚ ਸਰਦਾਰ ਗਿਆਨ ਸਿੰਘ ਚਾਹਲ ਜੀ ਦੀ ਨਿਯੁਕਤੀ ਬਤੌਰ ਵਾਈਸ ਪ੍ਰਿੰਸੀਪਲ ਹੋਈ। ਉਹ ਸੰਗਰੂਰ ਦੇ ਮਸ਼ਹੂਰ ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਤੋਂ ਆਏ ਸਨ। ਉਹ ਫੌਜੀ ਦਿੱਖ ਵਾਲੇ ਸਰਦਾਰ ਸਨ।ਬਹੁਤ ਸੋਹਣੀ ਦਾਹੜੀ ਬੰਨਕੇ ਰੱਖਦੇ ਸਨ। ਤਜੁਰਬੇ ਅਨੁਸਾਰ ਉਹ ਬਹੁਤ ਵਧੀਆ ਪ੍ਰਬੰਧਕ ਵੀ ਸਨ। ਪ੍ਰਿੰਸੀਪਲ ਸੈਣੀ ਸਾਹਿਬ ਵੱਲੋਂ

Continue reading

ਕੌਫ਼ੀ ਵਿਦ ਵੀਨਾ ਗਰਗ | coffee with veena garag

ਆਪਣੇ ਪੇਕੇ ਸ਼ਹਿਰ #ਮੰਡੀ_ਡੱਬਵਾਲੀ ਤੋਂ ਸਮਾਜ ਸੇਵਾ ਦਾ ਬੀੜਾ ਚੁੱਕਣ ਵਾਲੀ ਡਾਕਟਰ #ਵੀਨਾ_ਗਰਗ ਹੁਣ ਬਠਿੰਡਾ ਸ਼ਹਿਰ ਅਤੇ ਇਸਦੇ ਨੇੜਲੇ ਇਲਾਕਿਆਂ ਵਿੱਚ ਕਿਸੇ ਪਹਿਚਾਣ ਦੀ ਮੁਥਾਜ ਨਹੀਂ ਹੈ। ਆਮ ਜਿਹੇ ਪਰਿਵਾਰ ਵਿਚ ਵੀਨਾ ਬਾਂਸਲ ਨੇ ਅੰਮ੍ਰਿਤਾ ਪ੍ਰੀਤਮ ਜਿਹੇ ਰੋਚਕ ਵਿਸ਼ੇ ਤੇ ਪੀਐਚਡੀ ਕੀਤੀ ਅਤੇ ਇਸਤਰਾਂ ਉਹ ਡਾਕਟਰ ਵੀਨਾ ਗਰਗ ਬਣ ਗਈ।

Continue reading

ਬਲਬੀਰ ਦੀ ਮਿਹਨਤ | balbir di mehnat

ਬਾਊ ਨੇ ਕਿੰਨੇ ਪੇਹੈ ਦਿੱਤੇ ਰਾਤ ਦੀਵਾਲੀ ਤੇ।ਮੈਂ ਬਲਬੀਰ ਨੂੰ ਪੁੱਛਿਆ। ਪ ਪ ਪ ਪ ਪ ਪ ਪੰਜ ਸੌ। ਉਸਨੇ ਖੁਸ਼ ਹੋ ਕੇ ਜਬਾਬ ਦਿੱਤਾ। ਫਿਰ ਖੂਬ ਪਟਾਕੇ ਚਲਾਏ ਹੋਣਗੇ। ਮੈਂ ਪੁੱਛਿਆ ਕਿਉਂਕਿ ਮੈਨੂੰ ਇਸਨੇ ਹੀ ਦੱਸਿਆ ਸੀ ਕਿ ਪਿਛਲੀ ਦੀਵਾਲੀ ਤੇ ਉਸਨੇ ਨੇ ਹਜ਼ਾਰ ਰੁਪਏ ਦੇ ਪਟਾਕੇ ਚਲਾਏ ਸਨ।

Continue reading


ਆਹ ਹੀ ਤਾਂ ਫਰਕ ਹੈ | aahi ta farak aa

ਕਲ੍ ਕਿੱਥੇ ਗਿਆ ਸੀ ਤੂੰ ? ਚਾਚੇ ਚੇਤ ਰਾਮ ਨੇ ਮਿਲਣ ਆਏ ਭਤੀਜੇ ਸ਼ੋਕੀ ਨੂੰ ਪੁਛਿਆ। ਕਲ੍ਹ ਤਾਂ ਚਾਚਾ ਜੀ ਮੈ ਮੇਸ਼ੇ ਵੀਰਜੀ ਦੀ ਰਿਟਾਇਰਮੈਟ ਪਾਰਟੀ ਤੇ ਗਿਆ ਸੀ। ਸੱਚੀ ਚਾਚਾ ਜੀ ਨਜਾਰਾ ਆ ਗਿਆ। ਸਾਰੇ ਵੱਡੇ ਵੱਡੇ ਅਫਸਰ ,ਐਕਸੀਅਨ, ਐਸ ਡੀ ਓ ਤੇ ਜੇ ਈ ਆਏ ਸਨ ਉਸ ਪਾਰਟੀ

Continue reading

ਪਿੰਗ | ping

ਬਸਤੈ ਦਾ ਭਾਰ ਮੋਡੇਆਂ ਤੇ ਚੁਕੀ ਹੋਈ 8,9 ਸਾਲ ਦੀ ਨੀਮੋ ਨਿਕੇ ਨਿਕੇ ਕਦਮ ਪੁੱਟਦੀ ਹੋਈ ਸਕੂਲ ਤੋਂ ਘਰ ਵੱਲ ਜਾ ਰਹੀ ਸੀ ਤੁਰੀ ਜਾਂਦੀ ਦੀ ਨਿਗਾਹ ਇੱਕ ਘਰ ਤੇ ਪਈ ਜਿਸ ਵਿਚ ਇੱਕ ਕੁੜੀ ਜੋ ਲਗ ਭਗ ਨਿਮੋ ਦੇ ਹਾਣ ਦੀ ਹੀ ਲੱਗ ਰਹੀ ਸੀ ਆਪਣੇ ਵੇਹੜੇ ਵਿੱਚ ਲੱਗੇ

Continue reading

ਮਾਂ | maa

ਰਮੇਸ਼ ਦਾ ਬਿਜ਼ਨਸ ਲਗਾਤਾਰ ਘਾਟੇ ਵਿੱਚ ਜਾ ਰਿਹਾ ਸੀ। ਸੋਚਾਂ ਤੇ ਫਿਕਰਾਂ ਨੇ ਉਸ ਨੂੰ ਪ੍ਰੇਸ਼ਾਨ ਕਰ ਛੱਡਿਆ ਸੀ। ਇਸੇ ਕਾਰਨ ਉਹ ਬਿਮਾਰ ਵੀ ਰਹਿਣ ਲੱਗਾ ਸੀ। ਦਵਾਈਆਂ ‘ਤੇ ਬਹੁਤ ਖਰਚ ਆਉਣ ਲੱਗ ਗਿਆ। ਉਸ ਨੇ ਬਿਜ਼ਨਸ ਸੰਭਾਲਣ ਲਈ ਹਰ ਕੋਸ਼ਿਸ਼ ਕੀਤੀ,ਪਰ ਸਭ ਵਿਆਰਥ।ਹਾਰ ਕੇ ਉਸ ਨੇ ਪਰਮਾਤਮਾ ਦਾ ਲੜ

Continue reading


ਕੁੱਲੜ ਵਾਲਾ ਪੀਜ਼ੇ ਵਾਲੀ | kulhad pizza wali

ਬਠਿੰਡੇ ਵਿੱਚ ਕੁਲੜ ਵਾਲਾ ਬਣਾਉਣ ਵਾਲੀ ਇੱਕ ਹਿੰਮਤੀ ਕੁੜੀ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ। ਆਪਣੀ ਜਿੰਦਗੀ ਵਿੱਚ ਕੁੱਝ ਨਵਾਂ ਕਰਨ ਦਾ ਜਜ਼ਬਾ ਰੱਖਣ ਵਾਲੀ #ਪਰਾਂਜਲ_ਸਿੰਗਲਾ ਕਮਰਸ ਗਰੈਜੂਏਟ ਹੈ ਤੇ ਉਹ ਭਾਰਤੀ ਸਟੇਟ ਬੈੰਕ ਤੋਂ ਇਲਾਵਾ ਕਈ ਹੋਰ ਅਦਾਰਿਆਂ ਵਿੱਚ ਨੌਕਰੀ ਕਰ ਚੁੱਕੀ ਹੈ। ਆਪਣੀ ਰੁਚੀ ਅਤੇ ਹੌਬੀ ਨੂੰ ਆਪਣਾ

Continue reading

ਜਰੂਰ ਪੜ੍ਹੋ

ਸਤਿ ਸ਼੍ਰੀ ਅਕਾਲ ਜੀ ਸਾਰੇ ਕਲਮ ਐਪ ਦੇ ਯੂਜ਼ਰਸ ਨੂੰ , ਅਸੀਂ ਅਸਥਾਈ ਤੌਰ ਤੇ ਕੁਝ ਪੋਸਟਾਂ ਐਪ ਵਿਚੋਂ ਹਟਾਈਆਂ ਹਨ ਅਤੇ ਉਹਨਾਂ ਦੇ ਲੇਖਕ ਨੂੰ ਵੈਰੀਫਾਈ ਕਰਨ ਤੋਂ ਬਾਅਦ ਉਹਨਾਂ ਪੋਸਟਾਂ ਨੂੰ ਫਿਰ ਤੋਂ ਐਪ ਵਿੱਚ ਪ੍ਰਕਾਸ਼ਿਤ ਕੀਤਾ ਜਾਵੇਗਾ , ਜੇਕਰ ਕੋਈ ਲੇਖਕ ਵੈਰੀਫਾਈ ਕਰਨ ਵਿੱਚ ਅਸਫਲ ਰਿਹਾ ਤਾਂ

Continue reading

ਅਰਮਾਨਾਂ ਦਾ ਕਤਲ | armaana da katal

ਅਕਸਰ ਨਿੰਮੀ ਇਕੱਲੀ ਬੈਠੀ ਸੋਚਿਆ ਕਰਦੀ, ਜਿੰਦਗੀ ਵਿਚ ਇਕੱਲਾਪਨ ਕਿੰਨਾ ਕੁ ਉਚਿਤ ਹੈ, ਜਿਉਣ ਲਈ। ਵਿਚਾਰਾਂ ਦੀ ਤਕਰਾਰ ਵਿਚੋਂ ਨਤੀਜਾ ਇਹੀ ਨਿਕਲਦਾ ਕਿ ਇੱਕਲੇ ਜਿਊਣਾ ਹੀ ਬੇਹਤਰ ਹੈ, ਕਿਉਂਕਿ ਉਸ ਨੇ ਟੁੱਟਦੇ-ਭੱਜਦੇ ਰਿਸ਼ਤਿਆ ਨੂੰ ਬਹੁਤ ਕਰੀਬ ਤੋਂ ਮਹਿਸੂਸ ਕੀਤਾ ਸੀ।ਖੁਸ਼ਮਿਜ਼ਾਜ, ਜ਼ਿੰਦਾਦਿਲ ਅਤੇ ਸਭ ਨੂੰ ਹਸਾਉਣ ਵਾਲੀ ਨਿੰਮੀ ਕਦੋਂ ਰਿਸ਼ਤਿਆ ਦੀਆ

Continue reading