ਮਾਸੀ | maasi

ਸਾਡੀ ਇੱਕ ਮਾਸੀ ਹੁੰਦੀ ਸੀ। ਦਰਅਸਲ ਓਹ ਮੇਰੇ ਦੋਸਤ ਦੀ ਮਾਸੀ ਸੀ ਤੇ ਓਹ ਪਾਕਿਸਤਾਨ ਤੋਂ ਆਏ ਸਨ। ਇੱਕ ਦਿਨ ਗਰਮੀ ਦੀ ਤਿੱਖੜ ਦੁਪਿਹਰ ਨੂੰ ਜਦੋ ਬੱਤੀ ਗੁੱਲ ਸੀ ਤਾਂ ਓਹ ਹੱਥ ਵਾਲੀ ਪੱਖੀ ਝੱਲ ਝੱਲ ਕੇ ਅੱਕੀ ਪਈ ਸੀ ਤੇ ਨੀਂਦ ਵੀ ਨਹੀ ਸੀ ਆ ਰਹੀ। ਕਹਿੰਦੀ “ਤੇ ਮੁੜ

Continue reading


ਇੱਕ ਅਰਜਨ ਹੋਰ | ikk arjan hor

ਪਾਪਾ ਤੁਸੀ ਰੋਟੀ ਖਾਣ ਵੇਲੇ ਆਪਣੇ ਹੱਥਾਂ ਨੂੰ ਬਾਰ ਬਾਰ ਕਿਉਂ ਦੇਖਦੇ ਹੋ। ਕਦੇ ਪੁਠੇ ਸਿੱਧੇ ਹਥਾਂ ਨਾਲ ਚਮਚ ਫੜਦੇ ਹੋ। ਡਾਕਟਰ ਰੰਵੰਦਰ ਤਾਅ ਜੋ ਲੁਧਿਆਣੇ ਦੇ ਨਾਮੀ ਹਸਪਤਾਲ ਬਰਨ ਸਪੇਸਲਿਸਟ ਸਨ, ਦੀ ਬੇਟੀ ਨੇ ਸ਼ਾਮ ਨੂੰ ਆਪਣੇ ਪਾਪਾ ਨੂੰ ਰੋਟੀ ਖਵਾਉਂਦੇ ਵਕਤ ਕਿਹਾ। ਨਹੀ ਬੇਟਾ ਕੋਈ ਗੱਲ ਨਹੀ। ਕਹਿਕੇ

Continue reading

ਮਹਿਮਾਨ | mehmaan

“ਹੈਲੋ ਐਂਕਲ ਜੀ।” “ਹਾਂਜੀ।” “ਐਂਕਲ ਜੀ ਮੈਂ ਮੇਰੇ ਮੋਬਾਈਲ ਨਾਲ ਕੁਝ ਤਸਵੀਰਾਂ ਕਲਿੱਕ ਕੀਤੀਆਂ ਹਨ NAVGEET ਸੇਠੀ ਭਾਜੀ ਦੇ ਵਿਆਹ ਦੀਆਂ। ਮੈਨੂੰ ਚੰਗੀਆਂ ਲੱਗੀਆਂ। ਭੇਜ ਰਿਹਾ ਹਾਂ।” “ਪਰ ਬੇਟਾ ਤੂੰ?” “ਐਂਕਲ ਮੈਂ ਟੈਂਟ ਵਾਲੀ ਲੇਬਰ ਨਾਲ ਆਇਆ ਸੀ। ਤੁਹਾਡੇ ਘਰ ਹੀ ਰਿਹਾ ਚਾਰ ਦਿਨ। ਤੁਹਾਡਾ ਨੰਬਰ ਮੈਂ ਤੁਹਾਡੇ ਗੇਟ ਤੇ

Continue reading

ਕਰੋਗੇ ਗੱਲ ਨਿਕਲੇਗਾ ਹੱਲ | kroge gal niklega hal

ਉਹ ਸਰਕਾਰੀ ਨੋਕਰੀ ਕਰਦੀ ਸੀ, ਘਰਵਾਲਾ ਪ੍ਰਾਈਵੇਟ ਜੋਬ ਕਰਦਾ ਸੀ, ਸਹੁਰੇ ਪਰਿਵਾਰ ਚ ਨਿੱਤ ਦੇ ਕਲੇਸ਼ਾ ਤੋ ਤੰਗ ਆ ਕੇ ਬਿਨਾ ਕੁੱਝ ਲਏ, ਜਮੀਨਾਂ ਜਾਇਦਾਦਾਂ ਨੂੰ ਲੱਤ ਮਾਰ ਕੇ ਦੋਨਾਂ ਨੇ ਨਵੀਂ ਜਿੰਦਗੀ ਦੀ ਸ਼ੁਰੂਵਾਤ ਕਰ ਲਈ … ਪਲਾਟ ਲੈ ਕੇ ਉਸਦੇ ਅਧਾਰ ਤੇ ਲੋਨ ਲੈ ਕੇ ਪਿੱਛਲੇ ਸਾਲ ਮਕਾਂਨ

Continue reading


ਕੁੜੀਆਂ ਨੂੰ ਦਿੱਤਾ ਦਾਨ ਮਹਾਂ ਦਾਨ | mha daan

ਅੱਜ ਉਸਦਾ ਚਿਹਰਾ ਫਿਰ ਚਮਕ ਰਿਹਾ ਸੀ। ਚੰਗੇ ਨੰਬਰ ਨਾਲ ਪਾਸ ਜੁ ਹੋਈ ਸੀ। ਭੱਜ ਕਿ ਮਾ ਨੂੰ ਜੱਫੀ ਪਾਈ ਕਿ ਮਾਂ ਕਿ ਬਣਾਓਗੇ ਮੇਰੇ ਲਈ। ਅੱਗੋ ਮਾਂ ਨੇ ਵੀ ਪੁਛਿਆ ਤੂੰ ਕੀ ਖਾਣਾ? ਅਤੇ ਅਚਾਨਕ ਪਿੱਛੋਂ ਆਵਾਜ਼ ਆਈ ਨਾਸ਼ਤਾ ਬਣ ਗਿਆ ਕਿ ਨਹੀਂ? ਉਹਨੇ ਜਵਾਬ ਦਿੱਤਾ, ” ਆਈ ਮੰਮੀ

Continue reading

ਅਣਜਾਣ ਤੇ ਭਰੋਸਾ | anjaan te bharosa

ਗੱਲ 1988-89 ਦੇ ਨੇੜੇ ਦੀ ਹੈ। ਲੁਧਿਆਣੇ ਤੋਂ ਸਰਕਾਰੀ ਬੱਸ ਰਾਹੀਂ ਆਪਣੇ ਪਿੰਡ ਜੋਧਾਂ ਵੱਲ ਨੂੰ ਵਾਪਸ ਆ ਰਹੇ ਇੱਕ ਭਲੇਮਾਣਸ ਬਾਈ ਨੂੰ ਇੱਕ ਬੰਦਾ ਟੱਕਰ ਗਿਆ ਨਾਲ ਦੀ ਸੀਟ ਤੇ ਬੈਠਾ। ਉਹ ਬੰਦੇ ਨੇ ਅੱਗੇ ਰਾਏਕੋਟ ਵੱਲ ਆਉਣਾ ਸੀ। ਗੱਲੀਂ ਬਾਤੀਂ ਦੋਹਾਂ ਦੀ ਮੱਤ ਜਿਹੀ ਰਲ ਗਈ ਤੇ ਸਕੀਰੀਆਂ

Continue reading

ਮੋਇਆਂ ਸਾਥ ਨ ਜਾਈ | moea saath naa jaayi

ਪੂਰਨ ਸਿੰਘ ਉੱਚਾ ਲੰਮਾ ਸੁਨੱਖਾ ਗੱਭਰੂ ਪੜ ਲਿਖ ਬਿਜਲੀ ਦਾ ਡਿਪਲੋਮਾ ਕਰਕੇ ਬਿਜਲੀ ਮਹਿਕਮੇ ਚ ਲਾਈਨ ਮੈਨ ਭਰਤੀ ਹੋ ਗਿਆ।ਓਧਰੋਂ 1975 ਐਮਰਜੈਂਸੀ ਵਿੱਚ ਸਾਰਾ ਪੰਜਾਬ ਇਲੈਕਟਰੀਫਾਈ ਕਰਨ ਦਾ ਪ੍ਰੋਗਰਾਮ ਸ਼ੁਰੂ ਹੋ ਗਿਆ ਜਿਸ ਵਿੱਚ ਹਰ ਪਿੰਡ ਬਿਜਲੀ ਪਹੁੰਚਾਈ ਜਾਣੀ ਸੀ। ਤੇਜ਼ ਤਰਾਰ ਪੂਰਨ ਸਿੰਘ ਦੀ ਤਰੱਕੀ ਹੋ ਕੇ ਜੇਈ ਬਣ

Continue reading


ਦਿਲ ਚੀਰਵੇਂ ਬੋਲ | dil cheerve bol

ਸਿਮਰਨ ਦੁੱਧ ਗਰਮ ਕਰਕੇ ਨਨਾਣ ਅਤੇ ਸੱਸ ਨੂੰ ਦੇਣ ਉਹਨਾਂ ਦੇ ਕਮਰੇ ਵਿਚ ਜਾ ਰਹੀ ਸੀ ਉਸ ਨੇ ਅਜੇ ਬੰਦ ਦਰਵਾਜ਼ੇ ਨੂੰ ਖੋਹਲਣ ਲਈ ਹੱਥ ਪਾਇਆ ਹੀ ਸੀ ਕਿ ਨਨਾਣ ਦੀ ਅਵਾਜ਼ ਕੰਨੀ ਪਈ ,” ਬੀਜੀ ਤੁਸੀਂ ਸਿਮਰਨ ਨੂੰ ਬੜਾ ਸਿਰ ਝੜਾ ਰੱਖਿਆ ਹੈ, ਜੇ ਚਾਰ ਘੰਟੇ ਸਕੂਲ ਵਿੱਚ ਪੜ੍ਹਾ

Continue reading

ਆਦਤ | adat

ਕਈ ਲੋਕਾਂ ਨੂੰ ਚੀਜਾਂ ਸੰਭਾਲ ਕੇ ਰੱਖਣ ਦੀ ਕੁਝ ਜ਼ਿਆਦਾ ਈ ਆਦਤ ਹੁੰਦੀ ਕਿਉਂ ਕਿ ਕਈ ਚੀਜ਼ਾਂ ਨਾਲ ਆਪਣਿਆਂ ਦੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੁੰਦੀਆਂ…ਮੈਨੂੰ ਵੀ ਇਹੋ ਆਦਤ ਏ…ਕੋਈ ਵੀ ਨਵੀ ਚੀਜ਼ ਨੂੰ ਜਲਦੀ ਪੁਰਾਣੀ ਕਰਨ ਦਾ ਦਿਲ ਨਹੀਂ ਕਰਦਾ…ਆਪ ਭਾਵੇਂ ਪੁਰਾਣੇ ਹੋਈ ਜਾਨੇ ਆਂ…ਦਾਜ ਵਾਲੀਆਂ ਚਾਦਰਾਂ ਕਿੰਨਾ ਚਿਰ ਪੇਟੀ

Continue reading

ਜਨਮ ਕੁਰਬਾਨ | janam kurban

ਇੰਦਰਾ ਦਾ ਸਹਾਇਕ ਮੱਖਣ ਲਾਲ ਫੋਤੇਦਾਰ ਦੱਸਦਾ ਕੇ ਬੀਬੀ ਜੀ ਜਦੋਂ ਵੀ ਟੈਂਸ਼ਨ ਵਿੱਚ ਹੁੰਦੀ ਸ਼੍ਰੀਨਗਰ ਇੱਕ ਮਜਾਰ ਤੇ ਚਾਦਰ ਚੜਾਉਣ ਜਰੂਰ ਜਾਇਆ ਕਰਦੀ..! ਬਾਈ ਅਕਤੂਬਰ ਚੁਰਾਸੀ ਨੂੰ ਫੇਰ ਸ਼੍ਰੀਨਗਰ ਗਈ..ਚਾਦਰ ਚੜਾਈ..ਲੈਣ ਲੱਗੀ ਕੋਲੋਂ ਪ੍ਰਸ਼ਾਦ ਹੇਠਾਂ ਜਾ ਪਿਆ..ਓਦੋਂ ਬਾਅਦ ਇੱਕ ਮੰਦਿਰ ਵੀ ਗਈ..ਓਥੇ ਵੀ ਇਹੋ ਬਦਸ਼ਨਗੀ ਹੋਈ..ਰੰਗ ਪੀਲਾ ਭੂਕ ਹੋ

Continue reading