#ਇੱਕ_ਦੋਸਤੀ_ਦਾ_ਕਿੱਸਾ (ਭਾਗ1) ਇਹ ਸ਼ਾਇਦ ਜਲਾਈ/ ਅਗਸਤ 1980 ਦੀ ਗੱਲ ਹੈ। ਸਵੇਰੇ ਸਵੇਰੇ ਇੱਕ ਅਣਦਾਹੜੀਆ, ਅੱਲ੍ਹੜ ਜਿਹਾ ਮੁੰਡਾ ਪਾਪਾ ਜੀ ਕੋਈਂ ਕੰਮ ਆਇਆ। ਪੁੱਛਣ ਤੇ ਪਤਾ ਲੱਗਿਆ ਕਿ ਉਹਨਾਂ ਨੇ ਖਾਲ ਲਈ ਕੁਝ ਜਮੀਨ ਮੁੱਲ ਲਈ ਸੀ ਜਿਸਦੇ ਇੰਤਕਾਲ ਬਾਰੇ ਪਿੱਛਲੇ ਪਟਵਾਰੀਆਂ ਨੇ ਬਹੁਤ ਖਰਾਬ ਕੀਤਾ ਸੀ। ਬਹੁਤ ਲਾਰੇ ਲਾਏ, ਪੈਸੇ
Continue readingਕੁੜੀਆਂ ਦੀ ਅਜ਼ਾਦੀ | kudiyan di zindagi
ਕੁੜੀਆਂ ਦੀ ਜ਼ਿੰਦਗੀ ਦੇ ਰਾਹ ਵੀ ਬੜੇ ਕੰਡਿਆਂ ਭਰੇ ਹੁੰਦੇ ਨੇ ਭਾਵੇ ਕਿ ਬਾਬੇ ਨਾਨਕ ਤੋਂ ਰੀਤ ਚੱਲੀ ਕਿ ਕੁੜੀਆਂ ਨੂੰ ਬਰਾਬਰ ਦਾ ਅਧਿਕਾਰ ਮਿਲੇ । ਪਰ ਸਾਡੇ ਸਮਾਜ ਨੇ ਓਸ ਟਾਇਮ ਵੀ ਕੋਈ ਬਹੁਤ ਧਿਆਨ ਨੀ ਦਿੱਤਾ ਤੇ ਅੱਜ ਵੀ ਇਹੀ ਹਾਲ ਏ । ਕੁਝ ਕੁ ਲੋਕਾਂ ਨੇ ਕੁੜੀਆਂ
Continue readingਸਬਰ ਦੀ ਇੰਤੇਹਾ | sabar
ਜ਼ਿੰਦਗੀ ਦੇ ਮੁੱਢ ਤੋਂ ਹੀ ਸਾਨੂੰ ਸਭ ਨੂੰ ਆਪਣੇ ਮਾਤਾ ਪਿਤਾ, ਦਾਦਾ ਦਾਦੀ ਤੇ ਹੋਰ ਵਡੇਰਿਆਂ ਤੋਂ ਇਹੀ ਸੁਣਨ ਨੂੰ ਮਿਲਦਾ ਹੈ ਕਿ ਕੋਈ ਸਮੱਸਆ ਹੋਵੇ “ਸਬਰ” ਰੱਖੋ। ਸਬਰ ਦਾ ਫਲ਼ ਮਿੱਠਾ ਹੁੰਦਾ ਹੈ, ਜਦੋਂ ਅਸੀਂ ਸਬਰ ਕਰਦੇ ਹਾਂ ਤਾਂ ਸਭ ਸਹੀ ਹੁੰਦਾ ਹੈ, ਜ਼ਿੰਦਗੀ ਵਿੱਚ ਸਭ ਠੀਕ ਹੋ ਜਾਂਦਾ
Continue readingਖਤਰਾ | khatra
“ਨਿੰਮੋ ,ਕੱਲ ਨੂੰ ਜਲਦੀ ਆਜੀਂ,ਕੰਮ ਬਹੁਤ ਹੋਣਾ ਤੇ ਮੈ ਇਕੱਲੀ ਆ …ਏਦਾਂ ਨਾ ਹੋਵੇ ਕਿ ਤੂੰ ਟਾਈਮ ਸਿਰ ਪਹੁੰਚੇ ਹੀ ਨਾ ” “ਕੋਈ ਨੀ ਜੀ ,ਮੈ ਆਪੇ ਆ ਜਾਣਾ ਸਾਜਰੇ ਬੀਬੀ ਜੀ ,ਤੁਸੀਂ ਫਿਕਰ ਨਾ ਕਰੋ ” ਬੂਹੇ ਤੋਂ ਬਾਹਰ ਹੁੰਦੀਆਂ ਨਿੰਮੋ ਨੇ ਜਵਾਬ ਦਿੱਤਾ ਤੇ ਕਾਹਲੀ ‘ਚ ਕਦਮ ਪੁੱਟਦੀ
Continue readingਗੱਠੜੀ ਘਰ | gathri ghar
ਜੀ ਹਾਂ, ਮੈਂ ਹਾਂ ਗਠੜੀ ਘਰ। ਮੇਰਾ ਕੰਮ ਹੈ ਤੁਹਾਡੀਆਂ ਗੱਠੜੀਆਂ ਸਾਂਭਣਾ ਤਾਂ ਕਿ ਤੁਸੀ ਅਪਣਾ ਭਾਰ ਮੇਰੇ ਹਵਾਲੇ ਕਰ ਕੇ ਅਜ਼ਾਦ ਪੰਛੀ ਦੀ ਤਰਾ ਉਡਾਰੀ ਮਾਰ ਸਕੋ ਅਤੇ ਆਪਣੇ ਕੰਮ ਕਾਰ ਆਸਾਨੀ ਨਾਲ ਕਰ ਸਕੋ। ਮੇਰਾ ਟਿਕਾਣਾ ਹੈ ਹਰ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਗੁਰਦਵਾਰੇ ਜਾ ਮੰਦਰ ਵਿੱਚ ਅਤੇ
Continue readingਨੌਵੇਂ ਦਿਨ | nanuve din
ਮੈਕਸੀਕੋ ਟੈਕਸਸ ਗਰਮ ਇਲਾਕਿਆਂ ਵਿਚੋਂ ਅਪ੍ਰੈਲ ਮਹੀਨੇ ਕਨੇਡਾ ਆਈਆਂ ਇਹ ਬੱਤਖਾਂ ਅਕਸਰ ਬਰਫ ਪੈਣ ਤੋਂ ਪਹਿਲੋਂ ਵਾਪਿਸ ਪਰਤ ਜਾਇਆ ਕਰਦੀਆਂ..! ਅੱਜ ਮੌਸਮ ਦੀ ਪਹਿਲੀ ਬਰਫ ਪਈ..ਇੱਕ ਝੁੰਡ ਅਜੇ ਵੀ ਬਰਫ ਵਿਚ ਸੁਸਤਾ ਰਿਹਾ ਸੀ..ਸੋਚੀ ਪੈ ਗਿਆ..ਇਹ ਅਜੇ ਤੀਕਰ ਵਾਪਿਸ ਕਿਓਂ ਨਹੀਂ ਪਰਤਦੀਆਂ..? ਨਿੱਕੇ ਹੁੰਦਿਆਂ ਦੀ ਇੱਕ ਗੱਲ ਚੇਤੇ ਆ ਗਈ..ਭੂਆ
Continue readingਪੈਸੇ ਅਤੇ ਕਾਰੋਬਾਰ | paise ate karobar
ਦਸਾਂ ਕੂ ਸਾਲਾਂ ਦਾ ਉਹ ਜਵਾਕ ਮੇਰੀ ਅਕੈਡਮੀਂ ਵਿਚ ਸਭ ਤੋਂ ਵਧੀਆ ਭੰਗੜਾ ਪਾਇਆ ਕਰਦਾ..! ਜਿਹੜਾ ਸਟੈੱਪ ਵੀ ਸਿਖਾਉਂਦਾ..ਝੱਟ ਸਿੱਖ ਜਾਂਦਾ..ਮਾਂ ਛੱਡਣ ਆਇਆ ਕਰਦੀ..ਪੰਘੂੜੇ ਵਿਚ ਪਈ ਨਿੱਕੀ ਭੈਣ ਚੁੱਪ ਚਾਪ ਉਸ ਵੱਲ ਵੇਖਦੀ ਰਹਿੰਦੀ..! ਇੱਕ ਦਿਨ ਦੱਸਣ ਲੱਗਾ ਕੇ ਅਗਲੇ ਹਫਤੇ ਮੇਰੇ ਡੈਡ ਨੇ ਮੇਰਾ ਭੰਗੜਾ ਵੇਖਣ ਆਉਣਾ..ਉਸ ਦਿਨ ਮੈਂ
Continue readingਸਲਾਦ ਅਤੇ ਤਾਇਆ | salad ate taaya
ਸਾਡੇ ਪਿੰਡੋ ਮੇਰਾ ਤਾਇਆ ਲਗਦਾ ਸਾਡਾ ਗੁਆਂਡੀ ਆਇਆ ਇੱਕ ਦਿਨ ਸਾਡੇ ਘਰ ਮੰਡੀ ਆਇਆ। ਅਸੀਂ ਓਦੋ ਅਜੇ ਨਵੇ ਨਵੇ ਸ਼ਹਿਰ ਸ਼ਿਫਟ ਹੋਏ ਸੀ। ਤਾਏ ਤੇ ਮੋਹ ਜਿਹਾ ਵੀ ਬਾਹਲਾ ਆਉਂਦਾ ਸੀ। ਸੋ ਤਾਏ ਲਈ ਰੋਟੀ ਬਣਾਈ ਗਈ। ਸਬਜੀ ਤੇ ਰਾਇਤੇ ਵਾਲੀਆਂ ਛੋਟੀਆਂ ਕਟੋਰੀਆਂ ਵੇਖਕੇ ਤਾਇਆ ਕਹਿੰਦਾ ਭਤੀਜ ਸ਼ਬਜੀ ਵਾਸਤੇ ਵੱਡੀ
Continue readingਘਾਹ ਫੂਸ | ghaa foos
“ਆਹ ਘਾਹ ਫੂਸ ਜਿਹਾ ਐਵੇਂ ਨਹੀਂ ਬਣ ਜਾਂਦਾ। ਬਹੁਤ ਮਿਹਨਤ ਕਰਨੀ ਪੈਂਦੀ ਹੈ। ਇੱਕ ਇੱਕ ਗੰਦਲ ਇਕੱਠੀ ਕਰ ਕੇ ਦਾਤ ਯ ਕਰਦ ਨਾਲ ਕੱਟਣਾ ਪੈਂਦਾ ਹੈ। ਪਾਲਕ ਮੇਥੀ ਬਾਥੂ ਡੂੰਗਣਾ ਕੱਟਣਾ ਪੈਂਦਾ ਹੈ। ਰਿੰਨ੍ਹਣ ਵੇਲੇ ਪੂਰੀ ਨਿਗ੍ਹਾ ਰੱਖਣੀ ਪੈਂਦੀ ਹੈ। ਫਿਰ ਬਾਜਰੇ ਦਾ ਆਟਾ ਯ ਵੇਸਣ ਦਾ ਆਲ੍ਹਣ ਪਾਕੇ ਮੱਧਣਾ
Continue readingਸਾਂਝਾ ਪਿਆਰ ਦੀਆਂ | sanjha pyar diyan
#ਕੌਫ਼ੀ_ਦੇ_ਨਜ਼ਾਰੇ। ਅਕਸਰ ਹੀ ਮੈ ਸੈਲੀਬ੍ਰਿਟੀਜ ਨਾਲ ਕੌਫ਼ੀ ਪੀਣ ਦਾ ਲੁਤਫ਼ ਉਠਾਉਂਦਾ ਹਾਂ ਤੇ ਇਸ ਬਹਾਨੇ ਉਹਨਾਂ ਦੇ ਅੰਦਰ ਤੱਕ ਝਾਕਣ ਦਾ ਝੱਸ ਪੂਰਾ ਕਰਦਾ ਹਾਂ। ਜਿਸਨੂੰ ਮੈਂ ਮੇਰੀ ਭਾਸ਼ਾ ਵਿੱਚ ਛਾਣਨਾ ਲਾਉਣਾ ਆਖਦਾ ਹਾਂ। ਕਿਸੇ ਸਖਸ਼ੀਅਤ ਬਾਰੇ ਉਸਦੇ ਅਣਗੋਲੇ ਪਹਿਲੂ ਨੂੰ ਪੜ੍ਹਨਾ ਸੁਣਨਾ ਚੰਗਾ ਲੱਗਦਾ ਹੈ ਤੇ ਇਸਤੋਂ ਬਹੁਤ ਕੁਝ
Continue reading