ਕਰਵਾ ਚੌਥ | karwa chauth

ਮੈਨੂੰ ਲਗਦਾ ਹੈ ਜੇ ਕਰਵਾ ਚੋਥ ਦੇ ਤਿਉਹਾਰ ਤੇ ਸੱਜਣਾ ਸੰਵਰਨਾ ਨਵੇਂ ਸੂਟ ਪਾਉਣਾ ਮਹਿੰਦੀ ਲਗਵਾਉਣਾ ਅਤੇ ਹਾਰ ਸਿੰਗਾਰ ਕਰਨਾ ਵਰਗੇ ਔਰਤਾਂ ਦੇ ਮਨਪਸੰਦ ਕੰਮ ਨਾ ਹੋਣ ਤਾਂ 95 ਪ੍ਰਤੀਸ਼ਤ ਔਰਤਾਂ ਕਰਵਾ ਚੋਥ ਤੇ ਭੁੱਖੀਆਂ ਮਰਨ ਨਾਲੋਂ ਰੂਟੀਨ ਦੇ ਖਾਣ ਪਾਣ ਨੂੰ ਪਹਿਲ ਦੇਣ। ਪਰ ਸ਼ਰਧਾ ਤੇ ਆਸਥਾ ਨੂੰ ਮਨੋਰੰਜਨ

Continue reading


ਪ੍ਰਿੰਸੀਪਲ ਜਗਰੂਪ ਸਿੰਘ | principal jagroop singh

ਜਦੋਂ ਮੈਂ ਗੁਰੂ ਨਾਨਕ ਕਾਲਜ ਕਿੱਲਿਆਵਾਲੀ ਵਿੱਚ ਦਾਖਿਲਾ ਲਿਆ ਅਤੇ ਬੀਂ ਕਾਮ ਕੀਤੀ ਕਾਲਜ ਦੀ ਵਾਗਡੋਰ ਸਰਦਾਰ ਜਗਰੂਪ ਸਿੰਘ ਸਿੱਧੂ ਦੇ ਹੱਥ ਸੀ। ਪੜ੍ਹਾਈ ਦੌਰਾਨ ਬਹੁਤ ਵਾਰੀ ਹੜਤਾਲਾਂ ਵੀ ਕੀਤੀਆਂ। ਆਗੂਆਂ ਦੇ ਮਗਰ ਲੱਗਕੇ ਪ੍ਰਿੰਸੀਪਲ ਖਿਲਾਫ ਨਾਅਰੇ ਵੀ ਲਗਾਏ ਹੋਣਗੇ। ਬਹੁਤ ਵਾਰੀ ਸਾਥੀਆਂ ਦੀ ਮੰਗਾਂ ਲ਼ੈ ਕੇ ਇਹਨਾਂ ਨੂੰ ਮਿਲੇ।

Continue reading

ਸੌ ਵਾਰੀ ਖੂਨਦਾਨ ਕਰਨ ਵਾਲਾ ਨਵੀਨ | so vaari khoondaan

#ਖੂਨਦਾਨ_ਵਿੱਚ_ਸੈਂਚਰੀ_ਮਾਰਨਵਾਲਾ_ਨਵੀਨ_ਨਾਗਪਾਲ। ਕੁਝ ਲੋਕ ਚੰਗੇ ਕੰਮ ਕਰਨ ਨੂੰ ਆਪਣਾ ਮਿਸ਼ਨ ਬਣਾ ਲੈਂਦੇ ਹਨ ਤੇ ਫਿਰ ਪਿੱਛੇ ਮੁੜਕੇ ਨਹੀਂ ਦੇਖਦੇ। ਉਹਨਾਂ ਨੂੰ ਜਨੂੰਨੀ ਵੀ ਕਿਹਾ ਜਾ ਸਕਦਾ ਹੈ। ਅਜਿਹਾ ਕੇਸ ਹੀ ਹੈ Naveen Nagpal ਦਾ। ਖੂਨਦਾਨ ਦੇ ਖੇਤਰ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾ ਚੁੱਕਿਆ #ਨਵੀਨ ਅੱਜ 100ਵੀਂ ਵਾਰ ਖੂਨਦਾਨ ਕਰਕੇ ਇੱਕ ਵਿਸ਼ੇਸ਼

Continue reading

ਗੋਰੇ ਮੁੰਡੇ ਕੇ | gore munde ke

ਪਹਿਲਾਂ ਅਸੀਂ ਕੋਈਂ ਲਵੇਰਾ ਨਹੀਂ ਸੀ ਰੱਖਿਆ। ਮੁੱਲ ਦਾ ਦੁੱਧ ਲੈਂਦੇ ਸੀ ਤੇ ਲੱਸੀ ਲਈ ਆਂਢੀਆਂ ਗੁਆਂਢੀਆਂ ਦੇ ਡੋਲੂ ਲੈਕੇ ਜਾਂਦੇ ਸੀ। ਤਕਰੀਬਨ ਸਾਰਿਆਂ ਕੋਲ ਇੱਕ ਯ ਦੋ ਲਵੇਰੀਆਂ ਹੁੰਦੀਆਂ ਸਨ। ਸਾਡੀ ਪਹਿਲ ਤਾਏ ਚਤਰੇ ਦਾ ਘਰ ਹੁੰਦਾ ਸੀ। ਤਾਈ ਸੁਰਜੀਤ ਕੌਰ ਵਾਹਵਾ ਸੁਚਿਆਰੀ ਸੀ। ਯ ਫਿਰ ਨਾਲ ਲੱਗਦੇ ਬਾਬੇ

Continue reading


ਮੇਸ਼ੀ ਚਾਚਾ | meshi chacha

ਬਹੁਤ ਪੁਰਾਣੀ ਗੱਲ ਹੈ। ਮੇਰੇ ਮਾਤਾ ਜੀ ਦੀ ਤਬੀਅਤ ਨਾਸਾਜ਼ ਸੀ। ਪਾਪਾ ਜੀ ਨੇ ਘਰੇ ਪਈ ਦਵਾਈ ਦਿੱਤੀ ਪਰ ਕੋਈ ਫਰਕ ਨਾ ਪਿਆ। ਫਿਰ ਉਹਨਾਂ ਨੇ ਮੈਨੂੰ ਮੇਰੇ ਦੋਸਤ ਅਤੇ ਫੈਮਿਲੀ ਡਾਕਟਰ Mahesh Bansal ਨੂੰ ਬੁਲਾਉਣ ਲਈ ਕਿਹਾ। ਮੈਂ ਸਕੂਟਰ ਲੈਕੇ ਡਾਕਟਰ ਸਾਹਿਬ ਨੂੰ ਬੁਲਾਉਣ ਚਲਾ ਗਿਆ। ਓਹਨਾ ਦੇ ਘਰੇ

Continue reading

ਪ੍ਰੋ ਕੇ ਬੀਂ ਸ਼ਰਮਾ | pro ke bi sharma

ਕਾਲਜ ਦੇ ਦਿਨਾਂ ਵਿੱਚ ਸਾਨੂੰ ਪ੍ਰੋਫ਼ੇਸਰ ਕੇ ਬੀ ਸ਼ਰਮਾ ਮੈਥ ਪੜ੍ਹਾਉਂਦੇ ਹੁੰਦੇ ਸਨ। ਕਹਿੰਦੇ ਉਹ ਟ੍ਰਿਪਲ ਐਮ ਏ ਸਨ। ਸ਼ਾਇਦ ਮੈਥ ਇੰਗਲਿਸ਼ ਤੇ ਸਟੇਟੇਟਿਕਸ। ਪੜ੍ਹਾਈ ਨੂੰ ਹੀ ਸਮਰਪਿਤ ਸਨ। ਬਾਕੀ ਕਹਿੰਦੇ ਕੰਵਾਰੇ ਵੀ ਸਨ। ਉਹਨਾਂ ਦੀ ਉਸ ਸਮੇ ਦੀ ਉਮਰ ਅਨੁਸਾਰ ਕੰਵਾਰੇ ਕਹਿਣਾ ਵੀ ਗਲਤ ਲਗਦਾ ਹੈ। ਮਤਲਬ ਉਹ ਇੱਕਲੇ

Continue reading

ਲੀਡਰ ਤੇ ਲਾਰੇ | leader te laare

ਖੋਰੇ ਵੱਡੀਆਂ ਵੋਟਾਂ ਸੀ ਖੋਰੇ ਛੋਟੀਆਂ ਮਤਲਵ ਵਿਧਾਨ ਸਭਾ ਯਾ ਲੋਕ ਸਭਾ ਦੀਆਂ। ਇੱਕ ਪਾਸੇ ਕਾਮਰੇਡ ਦਾਨਾ ਰਾਮ ਜੀ ਖੜੇ ਹੋਏ ਸਨ ਦੂਜੇ ਪਾਸੇ ਦਾ ਮੈਨੂੰ ਯਾਦ ਨਹੀ। ਇੱਕ ਦਾ ਚੋਣ ਨਿਸ਼ਾਨ ਦਾਤੀ ਸਿੱਟਾ ਸੀ ਤੇ ਦੂਜੀ ਦਾ ਗਾਂ ਤੇ ਬੱਛਾ ਸੀ ਹੋਰ ਮੇਰੇ ਯਾਦ ਨਹੀ। ਵਾਹਵਾ ਉਮੀਦਵਾਰ ਹੁੰਦੇ ਸਨ।

Continue reading


ਸਲੂਨ | saloon

ਵਾਹਵਾ ਪੁਰਾਣੀ ਗੱਲ ਹੈ ਮੈਂ ਕਾਲਜੀਏਟ ਸੀ ਤੇ ਜਵਾਨੀ ਦਾ ਫਤੂਰ ਵੀ ਸੀ। ਕੀ ਕਿੰਤੂ ਪ੍ਰੰਤੂ ਦੀ ਆਦਤ ਦੇ ਨਾਲ ਨਾਲ ਸਮਾਜ ਸੁਧਾਰ ਦਾ ਵੀ ਕੀੜਾ ਸੀ। ਸਮਾਜ ਨੂੰ ਬਦਲਣ ਦਾ ਬੇਤੁੱਕਾ ਜਨੂੰਨ। ਸਵੇਰੇ ਸਵੇਰੇ ਕਟਿੰਗ ਕਰਾਉਣ ਲਈ ਆਪਣੇ ਪੁਰਾਣੇ ਦੇਸੀ ਜਿਹੇ ਸੈਲੂਣ ਤੇ ਚਲਾ ਗਿਆ। ਬਜੁਰਗ ਹੇਅਰ ਡਰੈਸਰ ਨੇ

Continue reading

ਲਾਇਬ੍ਰੇਰੀਅਨ ਗੁਰਚਮਨ ਸਿੰਘ ਗਿੱਲ | gurchaman singh gill

ਉਸ ਸਮੇ ਸ੍ਰੀ ਜੀ ਐਸ ਗਿੱਲ ਯਾਨੀ ਗੁਰਚਮਨ ਸਿੰਘ ਗਿੱਲ ਕਾਲਜ ਦੇ ਲਾਇਬ੍ਰੇਰੀਅਨ ਸਨ। ਜੋ ਸ਼ਾਇਦ ਹਰਿਆਣਾ ਦੇ ਕਸਬੇ ਸ਼ਾਹਬਾਦ ਮਾਰਕੰਡਾ ਤੋਂ ਸਨ। ਵਧੀਆ ਇਨਸਾਨ ਸਨ ਪਰ ਕਈਆਂ ਨੂੰ ਉਹਨਾਂ ਦਾ ਸੁਭਾਅ ਪਸੰਦ ਨਹੀਂ ਸੀ। ਬਾਕੀ ਉਸ ਸਮੇ ਬਹੁਤੇ ਪ੍ਰੋਫੇਸਰਜ ਦਾ ਕਾਲਜ ਪ੍ਰਬੰਧਕ ਕਮੇਟੀ ਤੇ ਪ੍ਰਿੰਸੀਪਲ ਨਾਲ 9×4 ਦਾ ਅੰਕੜਾ

Continue reading

ਬੁਰਜ ਤੇ ਛੱਪੜ | buraj te chapparh

ਗੱਲ ਚੇਤੇ ਆਗੀ ਪਿੰਡ ਆਲੇ ਛੱਪੜ ਦੇ ਨਜ਼ਾਰਿਆਂ ਦੀ। ਸਾਰਾ ਦੁਪਹਿਰਾ ਛੱਪੜ ਤੇ ਬੈਠੇ ਰਹਿੰਦੇ। ਛੱਪੜ ਦੇ ਕਿਨਾਰੇ ਤੇ ਰੇਤਲੀ ਤੇ ਗਿੱਲੀ ਮਿੱਟੀ ਨੂੰ ਹੱਥ ਚ ਲੈਕੇ ਬੂੰਦ ਬੂੰਦ ਨਾਲ ਬੁਰਜ ਬਣਾਉਂਦੇ। ਇੱਕ ਇੱਕ ਬੂੰਦ ਨਾਲ ਬਹੁਤ ਵੱਡਾ ਬੁਰਜ ਬਣਾ ਲੈਂਦੇ। ਬੁਰਜ ਦੇ ਦਰਵਾਜਿਆਂ ਦੀਆਂ ਡਾਟਾ ਲਾਉਂਦੇ। ਤੇ ਉਸਦੀ ਛੱਤ

Continue reading