ਖਿਲਰੀਆਂ ਜਟਾਂ, ਗਲ ’ਚ ਰੁਦਰਾਖ਼ਸ ਦੀਆਂ ਮਾਲਾਵਾਂ, ਇੱਕ ਹੱਥ ਵਿੱਚ ਚਿੱਪੀ, ਦੂਜੇ ਹੱਥ ਵਿੰਗ ਤੜਿੰਗੀ ਖੂੰਡੀ ਲਈ ਬਾਬਾ ਪੀਲੂ ਗਿਰ ਸਾਹਮਣੇ ਆ ਖੜਦੈ। ਹੱਥ ਉੱਚਾ ਕਰਕੇ ਪੰਜਾ ਵਿਖਾਉਂਦਿਆਂ ਕਹਿੰਦਾ ਐ, ‘‘ਕੋਈ ਨਾ ਪੁੱਤਰੋ! ਘਬਰਾਓ ਨਾ। ਖੁਸ਼ ਰਹੋ ਸੁਖੀ ਰਹੋ। ਖੁਸ਼ੀ ਜੀਵਨ ਹੀ ਅਸਲ ਜੀਵਨ ਐ। ਚਿੰਤਾ ਮੁਕਤ ਹੋ ਕੇ ਸਮੇਂ
Continue readingਕੱਲੇ ਰੋਣਾ | kalle rona
ਮਾਸਟਰ ਦਿਆਲ ਸਿੰਘ ਮੈਨੂੰ ਪਹਿਲੇ ਪੀਰਿਯਡ ਹੀ ਕੰਨ ਫੜਾ ਦਿੰਦਾ..ਮੈਂ ਸਕੂਲੋਂ ਭੱਜਣਾ ਸ਼ੁਰੂ ਕਰ ਦਿੱਤਾ..ਘਰੋਂ ਸਕੂਲੇ ਜਾਂਦਾ ਪਰ ਰਾਹ ਵਿਚ ਚਕੇਰੀ ਵਾਲੇ ਸਾਧ ਦੇ ਡੇਰੇ ਬਲੌਰ ਅਤੇ ਹੋਰ ਖੇਡਾਂ ਖੇਡ ਮੁੜ ਆਉਂਦਾ..ਘਰੇ ਉਲ੍ਹਾਮਾਂ ਜਾਂਦਾ..ਮਾਂ ਬਾਪ ਨੂੰ ਚਿੱਠੀ ਲਿਖ ਘੱਲਦੀ..ਉਸ ਨੂੰ ਉਚੇਚਾ ਛੁੱਟੀ ਲੈ ਘਰੇ ਅਉਣਾ ਪੈਂਦਾ..ਗੁੱਸੇ ਹੁੰਦਾ ਦਬਕਾਉਂਦਾ ਮਗਰੋਂ ਵਾਸਤੇ
Continue readingਪਿੰਡ ਦੀ ਯਾਦ | pind di yaad
1969 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪੰਜ ਸੋ ਸਾਲਾ ਗੁਰਪੁਰਵ ਸਾਡੇ ਸਕੂਲ ਵਿਚ ਮਨਾਉਣ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਚਲ ਰਹੀਆਂ ਸਨ। ਸਕੂਲ ਵਿਚ ਸ੍ਰੀ ਅਖੰਡ ਪਾਠ ਸਾਹਿਬ ਰਖਵਾਇਆ ਗਿਆ ਸੀ। ਤੇ ਪਿੰਡ ਵਿਚ ਨਗਰ ਕੀਰਤਨ ਦਾ ਪ੍ਰੋਗ੍ਰਾਮ ਵੀ ਉਲੀਕਿਆ ਗਿਆ ਸੀ। ਸਾਰੇ ਕੰਮ ਦੀ ਨਿਗਰਾਨੀ ਹੈਡ ਮਾਸਟਰ
Continue readingਜੀਤਾ ਦਸ ਨੰਬਰੀਆ | jeeta das numbriya
ਮੇਰੇ ਪਾਪਾ ਜੀ ਉਸ ਸਮੇ ਹਿਸਾਰ ਜ਼ਿਲੇ ਦੇ ਪਿੰਡ ਬੀਰਾਂਬਧੀ ਤੇ ਹਾਂਸਪੁਰ ਪਟਵਾਰੀ ਲੱਗੇ ਹੋਏ ਸਨ। ਹਾਂਸਪੁਰ ਵਿਚ ਓਹਨਾ ਦਾ ਦਫਤਰ ਪਿੰਡ ਦੇ ਨੰਬਰਦਾਰ ਦੇ ਘਰੇ ਸੀ ਜੋ ਬਿਸ਼ਨੋਈ ਸਨ ਤੇ ਬੀਰਾਂਬੱਧੀ ਵਿਚ ਓਹ ਸਰਦਾਰ ਸੁਖਮੁੱਖ ਸਿੰਘ ਸ਼ੇਰਗਿੱਲ ਦੇ ਘਰੇ ਰਹਿੰਦੇ ਸਨ ਤੇ ਸਰਦਾਰ ਸਾਹਿਬ ਨੂੰ ਚਾਚਾ ਆਖਦੇ ਸਨ ਓਹਨਾ
Continue readingਚਾਹ | chah
ਸ਼ਾਮ ਨੂੰ ਤਿੰਨ ਤੇ ਚਾਰ ਵਜੇ ਦੇ ਦਰਮਿਆਨ ਹਰ ਘਰ ਵਿੱਚ ਪਤੀਲਾ ਭਰ ਕੇ ਚਾਹ ਬਣਦੀ। ਘਰ ਦੇ ਸਾਰੇ ਜੀਅ ਆਪਣੀਆਂ ਆਪਣੀਆਂ ਬਾਟੀਆਂ ਲੈ ਕੇ ਚਾਹ ਦੀ ਉਡੀਕ ਕਰਦੇ। ਸੁੜਾਕੇ ਮਾਰ ਕੇ ਚਾਹ ਪੀਂਦੇ। ਵੱਡੇ ਬਜ਼ੁਰਗਾਂ ਨੂੰ ਗੜਵੀ ਭਰ ਕੇ ਚਾਹ ਦਿੱਤੀ ਜਾਂਦੀ। ਉਹ ਠਾਰ ਠਾਰ ਕੇ ਬਾਟੀ ਨਾਲ ਚਾਹ
Continue readingਬੱਗਦੂ ਦਾ ਮੁੰਡਾ | bagdu da munda
ਦੀਵਾਲੀ ਤੋਂ ਇੱਕ ਦਿਨ ਪਹਿਲਾਂ ਘਰਾਂ ਵਿੱਚੋਂ ਲੱਗਦੇ ਸਹੁਰਿਆਂ ਦੇ ਘਰ ਜਾਣ ਦਾ ਮੂਡ ਬਣ ਗਿਆ। ਸੋਚਿਆ ਨਾਲੇ ਜੁਆਕਾਂ ਦਾ ਮੂੰਹ ਮਿੱਠਾ ਕਰਵਾ ਆਵਾਂਗੇ ਨਾਲੇ ਮਿਲ ਗਿਲ ਆਵਾਂਗੇ। ਅੱਗੇ ਉਹ ਵੀ ਹੱਥਾਂ ਦੀਆਂ ਤਲੀਆਂ ਤੇ ਘਿਓ ਦੇ ਦੀਵੇ ਜਗਾਕੇ ਇੰਤਜ਼ਾਰ ਕਰਨ ਵਾਲੇ ਮਿਲਾਪੜੇ ਹਨ। ਮੇਰੀ ਲਾਣੇਦਾਰਨੀ ਆਪਣੀ ਮਾਂ ਸਮਾਨ ਤਾਈ
Continue readingਸ਼ਾਂਤ ਸਾਹਿਬ | shaant sahib
ਆਜ਼ਾਦੀ ਘੁਲਾਈਏ ਤੇ ਪ੍ਰਸਿੱਧ ਕਾਂਗਰਸੀ ਆਗੂ ਸ੍ਰੀ ਗੁਰਦੇਵ ਸਿੰਘ ਸ਼ਾਂਤ ਦੁਆਰਾ ਰੋਜ਼ਗਾਰ ਤੇ ਰੋਜ਼ੀ ਰੋਟੀ ਦੇ ਜੁਗਾੜ ਲਈ ਇੱਕ ਪ੍ਰਿੰਟਿੰਗ ਪ੍ਰੈਸ ਲਗਾਈ ਗਈ ਤੇ ਨਾਲ ਹੀ ਪੰਦਰਾਂ ਰੋਜ਼ਾ ਟਾਇਮਸ ਆਫ ਡੱਬਵਾਲੀ ਨਾਮਕ ਅਖਬਾਰ ਸ਼ੁਰੂ ਕੀਤਾ ਗਿਆ। ਕਿਉਂਕਿ ਸ਼ਾਂਤ ਸਾਹਿਬ ਉਰਦੂ ਦੇ ਗਿਆਤਾ ਸਨ ਤੇ ਹਿੰਦੀ ਵਿਚ ਉਹਨਾਂ ਦਾ ਹੱਥ ਤੰਗ
Continue readingਏ.ਟੀ.ਐਮ ਭਾਗ – ਪਹਿਲਾ | ATM Part 1
ਐਤਵਾਰ ਨੂੰ ਦਫ਼ਤਰ ਤੋਂ ਛੁੱਟੀ ਹੋਣ ਕਾਰਨ, ਮੈਂ ਅਕਸਰ ਸਵੇਰੇ ਦੇਰੀ ਨਾਲ ਹੀ ਉਠਦਾ ਹਾਂ। ਹਾਲਾਂਕਿ, ਬਾਪੂ ਜੀ ਨੂੰ ਸ਼ੁਰੂ ਤੋਂ ਹੀ ਜਲਦੀ ਉੱਠਣ ਦੀ ਆਦਤ ਹੈ। ਇਸ ਲਈ ਹਰਜੀਤ (ਮੇਰੀ ਘਰਵਾਲੀ) ਥੋੜਾ ਜਲਦੀ ਉਠਕੇ, ਬਾਪੂ ਜੀ ਲਈ ਚਾਹ ਨਾਸ਼ਤਾ ਬਣਾ ਦਿੰਦੀ ਹੈ। ਅੱਜ ਵੀ ਐਤਵਾਰ ਦਾ ਦਿਨ ਸੀ। ਤੇ
Continue readingਬਿਰਧ ਆਸ਼ਰਮ | birdh ashram
ਥੋੜੇ ਦਿਨ ਪਹਿਲਾਂ ਸਾਡੇ ਬਿਰਧ ਆਸ਼ਰਮ ਦੇ ਵਿੱਚ ਇੱਕ ਜੋੜਾ ਆਇਆ. ਪਤਨੀ ਮਾਨਸਿਕ ਸੰਤੁਲਨ ਖੋਹ ਬੈਠੀ ਸੀ ਅਤੇ ਪਤੀ ਨੇ ਵੀ ਉਹਦੇ ਨਾਲ ਇੱਥੇ ਹੀ ਰਹਿਣ ਦਾ ਫੈਸਲਾ ਕਰ ਲਿਆ. ਉਹ ਆਪ ਵੀ ਕੈਂਸਰ ਦਾ ਮਰੀਜ਼ ਹੋਣ ਕਰਕੇ ਉਹਨੇ ਸੋਚਿਆ ਕਿ ਕਿੱਥੇ ਘਰ ਤੋਂ ਬਿਰਧ ਆਸ਼ਰਮ ਦੇ ਗੇੜੇ ਲਾਉਂਦਾ ਫਿਰਗਾ
Continue readingਨਿੱਕੀ ਜਿਹੀ ਗੱਲ | nikki jehi gal
ਦਫ਼ਤਰੀ ਮੇਜ ‘ਤੇ ਪਿਆ ਹਰੇ ਰੰਗ ਦਾ ਕੱਪੜਾ ਮੇਰੀਆਂ ਅੱਖਾਂ ਸਾੜ ਰਿਹਾ ਹੈ। ਇਸ ਹਰੇ ਰੰਗ ਕਾਰਣ ਹੀ ਘਰ ਵਿੱਚ ਸਵੇਰੇ ਹੀ ਮਹਾਂਭਾਰਤ ਸ਼ੁਰੂ ਹੋ ਗਿਆ ਸੀ। ਮੰਨਦਾ ਹਾਂ ਗਲਤੀ ਮੇਰੀ ਹੀ ਸੀ ਪਰ ਸਵੇਰੇ ਉੱਠਦੇ ਹੀ ਪਤਨੀ ਰਵਿੰਦਰ ਵੱਲੋਂ ਧੁੱਪ ਤੋਂ ਬਚਾਅ ਲਈ ਬਾਹਰਲੀ ਖਿੜਕੀ ਉੱਪਰ ਪਾਉਣ ਲਈ ਹਰਾ
Continue reading