ਮੋਹ ਦਾ ਰਿਸ਼ਤਾ | moh da rishta

ਅੱਜ ਕਮਲ ਅੱਗੇ ਨਾਲੋਂ ਵੀ ਸੁਵੱਖਤੇ ਉੱਠ ਖੜੀ ਸੀ ਕਿਉਕਿ ਉਸਨੇ ਆਪਣੇ ਭਰਾ ਦੇ ਰੱਖੜੀ ਬੰਨਣ ਲਈ ਪੇਕਿਆਂ ਵਾਲੀ ਬੱਸ ਜੁ ਫੜਣੀ ਸੀ । ਕਾਹਲੀ ਕਾਹਲੀ ਨਾਲ ਉਸਨੇ ਰੱਖੜੀ ਤੇ ਮਿਠਾਈ ਵਾਲਾ ਡੱਬਾ ਆਪਣੇ ਬੈਗ ਵਿੱਚ ਪਾਇਆ ਤੇ ਭਁਜਕੇ ਬੱਸ ਵਿੱਚ ਚੜੀ ਪਤਾ ਵੀ ਨਹੀਂ ਲੱਗਿਆ ਕਦੋਂ ਬੱਸ ਪਿੰਡ ਪਹੁੰਚ

Continue reading


ਜ਼ਮਾਨਾ ਬਦਲ ਗਿਆ | zamana badal gya

ਸਿਆਲਾਂ ਦੀ ਰੁੱਤੇ ਹਨ੍ਹੇਰਾ ਸੁਵੱਖਤੇ ਹੀ ਹੋ ਜਾਂਦੈ। ਦਸੰਬਰ ਮਹੀਨੇ ਦੀ ਸ਼ਾਮ ਦੇ ਕੋਈ ਸੱਤ ਕੁ ਵੱਜੇ ਹੋਣਗੇ ਤਾਂ ਫੋਨ ਦੀ ਘੰਟੀ ਨੇ ਚੁਫੇਰੇ ਪਸਰੀ ਹੋਈ ਚੁੱਪ ਨੂੰ ਤੋੜਿਆ। ਮੋਬਾਇਲ ਕੰਨ ਨਾਲ ਲਾਇਆ ਤਾਂ ਅੱਗਿਓਂ ਸਤਿ ਸ੍ਰੀ ਆਕਾਲ ਕਹਿ ਕੇ ਆਵਾਜ਼ ਆਈ ਕਿ ਫਲਾਣਾ ਪੁਲੀਸ ਇੰਸਪੈਕਟਰ ਬੋਲ ਰਿਹਾ ਹਾਂ ਤੇ

Continue reading

ਕੀ ਇਮਾਨਦਾਰ ਹੋਣਾ, ਕਮਜ਼ੋਰ ਹੋਣ ਜਾਂ ਕਾਇਰ ਹੋਣ ਦੀ ਨਿਸ਼ਾਨੀ ਹੈ? | imaandaar

ਪਿਛਲੇ ਦਿਨੀਂ ਮੈਸੇਂਜਰ ਜ਼ਰੀਏ ਮਿਲੀ ਇਕ ਪੋਸਟ ਨੂੰ ਦੇਖਣ ਤੋਂ ਬਾਅਦ ਮੈਨੂੰ ਕਈ ਤਰਾਂ ਦੇ ਸਵਾਲਾਂ ਨੇ ਘੇਰ ਲਿਆ। ਪੋਸਟ ਇਕ ਵੀਡੀਓ ਦੇ ਰੂਪ ਵਿੱਚ ਸੀ ਜਿਸ ਵਿੱਚ ਦਰਸਾਇਆ ਗਿਆ ਸੀ ਕਿ ਜੇਕਰ ਅੱਜ ਦੇ ਦੌਰ ਵਿੱਚ ਤੁਸੀਂ ਇਮਾਨਦਾਰ ਹੋ ਤਾਂ ਇਹਦਾ ਭਾਵ ਹੈ ਕਿ ਤੁਸੀਂ ਅੱਤ ਦਰਜੇ ਦੇ ਕਮਜ਼ੋਰ

Continue reading

ਖੂਨ ਦਾਨ | khoondaan

29 ਅਕਤੂਬਰ 2004 ਦੀ ਗੱਲ ਹੈ। ਪਾਪਾ ਜੀ ਦੀ ਪਹਿਲੀ ਬਰਸੀ ਸੀ। ਇਸ ਬਰਸੀ ਨੂੰ ਮਾਨਵਤਾ ਭਲਾਈ ਦੇ ਨਾਮ ਤੇ ਮਨਾਉਣ ਦਾ ਵਿਚਾਰ ਸੀ। ਦੋਸਤਾਂ ਤੇ ਪਰਿਵਾਰ ਨਾਲ ਰਾਇ ਮਸ਼ਵਰਾ ਕਰਕੇ ਖੂਨਦਾਨ ਕੈਂਪ ਲਗਾਉਣ ਦੀ ਸਲਾਹ ਕੀਤੀ। ਨੇਤਰ ਜੋਤੀ ਸੰਸਥਾਨ ਅਤੇ ਯੁਵਾ ਰਕਤਦਾਨ ਸੁਸਾਇਟੀ ਨੇ ਪੂਰੀ ਜਿੰਮੇਦਾਰੀ ਆਪਣੇ ਸਿਰ ਲੈ

Continue reading


ਵੈਸ਼ਨੂੰ | vaishnu

ਉਹ ਕਲ੍ਹ ਦਾ ਸੁਹਰੇ ਘਰ ਆਇਆ ਹੋਇਆ ਸੀ। ਇਕੱਲਾ ਇਕੱਲਾ ਜਵਾਈ ਸੀ ਉਹ ਉਸ ਘਰ ਦਾ।ਚਾਰ ਸਾਲੇ ਸਨ ਉਸਦੇ ਤੇ ਸਾਲੀ ਕੋਈ ਨਹੀ ਸੀ। ਸੋ ਸੇਵਾ ਸੰਭਾਲ ਤੇ ਰੋਟੀ ਪਾਣੀ ਖਵਾਉਣ ਦਾ ਜੁੰਮਾਂ ਸਾਲਿਆਂ ਦੇ ਸਿਰ ਤੇ ਹੀ ਸੀ। ਉਸ ਨੂੰ ਰੋਟੀ ਖਵਾਉਣ ਵੇਲੇ ਚਾਰੇ ਸਾਲੇ ਪੂਰੀ ਭੱਜ ਨੱਠ ਕਰਦੇ।

Continue reading

ਮਦਾਰੀ ਰਿੱਛ | madari rish

ਮਦਾਰੀ ਰਿੱਛ ਦੇ ਬੱਚੇ ਨੂੰ ਤਮਾਸ਼ੇ ਲਈ ਟਰੇਂਡ ਕਰਨ ਲਈ ਜਦੋਂ ਜੰਗਲ ਵਿਚ ਫੜਦਾ ਏ ਤਾਂ ਸਭ ਤੋਂ ਪਹਿਲਾਂ ਉਸਨੂੰ ਬਚਾਉਣ ਆਈ ਉਸਦੀ ਮਾਂ ਨੂੰ ਉਸਦੇ ਸਾਮਣੇ ਖਤਮ ਕਰ ਦਿੰਦਾ..! ਫੇਰ ਉਸਦੇ ਨਹੁੰ ਪੁੱਟ ਦਿੱਤੇ ਜਾਂਦੇ..ਦੰਦ ਵੀ ਤੋੜ ਦਿੱਤੇ ਜਾਂਦੇ..ਫੇਰ ਨਾਸਾਂ ਵਿਚ ਦੀ ਮੋਰੀ ਕੱਢ ਨਕੇਲ ਪਈ ਜਾਂਦੀ ਏ ਫੇਰ

Continue reading

ਰੋਜ਼ ਡੇਅ | rose day

ਜਰੂਰ ਪੜਿਉ ਮੁੰਡਾ ਆਪਣੇ ਅਨਪੜ ਬਾਪੂ ਦੇ ਹਾੜੇ ਕੱਢੀ ਜਾ ਰਿਹਾ ਸੀ,, ਬਾਪੂ ਹਜ਼ਾਰ ਰੁਪੇ ਦੇ , ਚਾਹੀਦੇ ਨੇਂ ,,,ਬਾਪੂ ਵੀ ਵਾਰ-ਵਾਰ ਇਹੀ ਪੁੱਛ ਰਿਹਾ ਸੀ ਕਿ ਕਿਉਂ ਚਾਹੀਦੇ ਨੇ , ਕੀ ਕਰਨਾਂ ,,,?ਵਾਰ-ਵਾਰ ਬਾਪੂ ਦੇ ਪੁੱਛਣ ਤੇ ਮੁੰਡੇਂ ਨੇ ਕਹਿਤਾ,,ਬਾਪੂ ਅੱਜ ਰੋਜ਼ ਡੇ ਐ, ਬਾਪੂ ਨੇਂ ਮੱਥੇ ਤੇ ਤਿਊੜੀ

Continue reading


ਖੀਰ ਦਾ ਲੰਗਰ | kheer da langar

ਇੱਕ ਦਿਨ ਬਠਿੰਡਾ ਜਾਂਦੇ ਹੋਏ ਇੱਕ ਅਜੀਬ ਜਿਹਾ ਨਜ਼ਾਰਾ ਦੇਖਿਆ। ਪਾਥਰਾਲੇ ਪਿੰਡ ਲਾਗੇ ਕੁਝ ਕੁ ਮੁੰਡੀਰ ਨੇ ਫੋਕੀ ਜਿਹੀ ਖੀਰ, ਸਿਰਫ ਨਾਮ ਦਾ ਹੀ , ਮਤਲਵ ਪਾਣੀ ਵਿਚ ਚੌਲ ਉਬਾਲਕੇ ਵਿੱਚ ਨਾਮਾਤਰ ਦੁੱਧ ਪਾਕੇ, ਦੁੱਧ ਦੀ ਬਜਾਏ ਕੋਈ ਚਿੱਟਾ ਤਰਲ ਪਦਾਰਥ ਹੋਰ ਵੀ ਹੋ ਸਕਦਾ ਹੈ। ਡਿਸਪੋਜੇਬਲ ਪਲੇਟਾਂ ਵਿਚ ਬੱਸ

Continue reading

ਚਿੱਠੀਆਂ ਦੀਆਂ ਬਾਤਾਂ | chithiya diyan baatan

ਗੱਲ ਉਦੋਂ ਦੀ ਹੈ ਜਦੋਂ ਹਲੇ ਟੈਲੀਫੋਨ ਨਹੀਂ ਸਨ ।ਸੰਚਾਰ ਦੇ ਸਾਧਨ ਬਹੁਤ ਘਟ ਸੀ। ਹੋਰ ਸੁਖ ਸਹੂਲਤਾਂ ਵੀ ਨਾ ਮਾਤਰ ਸਨ।ਮਨੁੱਖ ਸਾਦਾ ਜੀਵਨ ਬਤੀਤ ਕਰਦਾ ਸੀ ।ਖਾਹਿਸ਼ਾਂ ਦੇ ਮੁਤਾਬਿਕ ਸੋਹਣਾ ਨਿਰਭਾਅ ਚੱਲਦਾ ਸੀ । ਗੱਡੇ ਦੇ ਪਹੀਏ ਦੀਆਂ ਕਾਢਾਂ ਤੋਂ ਬਾਅਦ ਜੀਵਨ ਤਰੱਕੀਆਂ ਦੀ ਰਾਹ ਤੇ ਚਲ ਰਿਹਾ ਸੀ

Continue reading

ਸਮਾਂ ਬਦਲ ਗਿਆ | sma badal gya

ਬੇਰੀਆਂ ਦੇ ਬੇਰ ਮੁੱਕ ਗਏ ਹਾਂ ਜੀ ਸਮਾਂ ਕਿੰਨਾ ਬਦਲ ਗਿਆ ਹੈ ਅਤੇ ਸਮੇ ਨਾਲ ਜ਼ਿੰਦਗੀ ਦਾ ਚਲਨ ਹੀ ਬਦਲ ਗਿਆ ਹੈ। ਸਿੱਧੀ ਸਾਦੀ ਜ਼ਿੰਦਗੀ ਟੇਡੀ ਹੋ ਗਈ ਹੈ। ਰਿਸ਼ਤਿਆ ਦਾ ਨਿੱਘ ਪੈਸੇ ਤੱਕ ਸਿਮਿਤ ਹੋ ਗਿਆ ਹੈ। ਵੱਡੇ ਛੋਟੇ ਦਾ ਫਰਕ ਹੀ ਮਿੱਟ ਗਿਆ ਹੈ। ਪੱਕੀ ਸ਼ਿਆਹੀ ਵਾਲੀਆ ਤੰਦਾਂ

Continue reading