ਦੁੱਧ ਤੇ ਬਰਫ | dudh te baraf

ਮੇਰੇ ਪਾਪਾ ਜੀ ਦੀ ਭੂਆ ਰਾਜਸਥਾਨ ਰਹਿੰਦੀ ਸੀ ਸ਼ੁਰੂ ਤੋਂ ਹੀ। ਬਾਗੜ ਦਾ ਇਲਾਕਾ ਸੀ। ਸਾਰੇ ਹੀ ਬਾਗੜੀ ਬੋਲਦੇ। ਭੂਆ ਜੀ ਦਾ ਛੋਰਾ ਵੱਡਾ ਡਾਕਟਰ ਬਣ ਗਿਆ ਤੇ ਉਸ ਦੀ ਪੋਸਟਿੰਗ ਹਰਿਆਣਾ ਵਿਚਲੀ ਪੰਜਾਬੀ ਬੈਲਟ ਵਿਚ ਹੋ ਗਈ। ਉਹ ਪੰਜਾਬੀ ਹਰਿਆਣਵੀ ਹਿੰਦੀ ਤੇ ਬਾਗੜੀ ਬੋਲਦਾ। ਇੱਕ ਵਾਰੀ ਮੈ ਚਾਚਾ ਜੀ

Continue reading


ਇੱਕ ਸ਼ਾਮੁ ਗੋਵਿੰਦ ਸਿੰਗਲਾ ਦੇ ਨਾਮ | ikk shaam govind singla de naam

ਬਠਿੰਡਾ ਦੇ #114ਸ਼ੀਸ਼ਮਹਿਲ_ਆਸ਼ਰਮ ਵਿੱਚ ਜਦੋਂ ਕੋਈਂ ਡੱਬਵਾਲੀ ਤੋਂ ਪਰਿੰਦਾ ਆਉਂਦਾ ਹੈ ਤਾਂ ਮੇਰੀ ਖੁਸ਼ੀ ਦਾ ਕੋਈਂ ਠਿਕਾਣਾ ਨਹੀਂ ਰਹਿੰਦਾ। ਇੰਜ ਲਗਦਾ ਹੈ ਜਿਵੇਂ ਮੈਲਬੋਰਨ ਦੀ ਕਿਸੇ ਸੜ੍ਹਕ ਤੇ ਚਲਦਿਆਂ ਕੋਈਂ ਹਮਵਤਨੀ ਮਿਲ ਗਿਆ ਹੋਵੇ। ਅੱਜ ਵੀ ਇਹੀ ਹੋਇਆ ਜਦੋਂ ਮੰਡੀ ਡੱਬਵਾਲੀ ਦੇ ਸੀਏ ਅਤੇ ਮੇਰੇ ਅਜ਼ੀਜ CA Govind Singla ਦੇਰ

Continue reading

ਵਿਆਹ ਤੇ ਦੋਧੀ | vyah te dodhi

“ਚਾਚਾ … ਚਾਚੀ ਮੇਰੀ ਗੱਲ ਹੀ ਨਹੀਂ ਸੁਣਦੀ। ਮੈਂ ਪੁੱਛੀ ਜਾਂਦਾ ਹਾਂ ਕਿ ਦੁੱਧ ਕਿੰਨਾ ਪਾਉਣਾ ਹੈ। ਪਰ ਓਹ ਸੁਣਦੀ ਨਹੀਂ।” 2017 ਵਿੱਚ ਮੇਰੇ ਵੱਡੇ ਬੇਟੇ ਦੇ ਵਿਆਹ ਦੇ ਦਿਨਾਂ ਵਿੱਚ ਸਾਡੇ ਘਰੇ ਦੁੱਧ ਪਾਉਣ ਵਾਲੇ ਧਰਮਿੰਦਰ ਦੋਧੀ ਨੇ ਮੈਨੂੰ ਸ਼ਿਕਾਇਤੀ ਲਹਿਜੇ ਵਿੱਚ ਕਿਹਾ। ਉਹ ਸਾਡੇ ਜੱਦੀ ਪਿੰਡ ਘੁਮਿਆਰੇ ਤੋਂ

Continue reading

ਬਾਲ ਕਹਾਣੀ – ਨਸੀਹਤਾਂ | baal kahani – nasihatan

ਇੱਕ ਵਾਰ ਦੀ ਗੱਲ ਹੈ ਇੱਕ ਚਿੜੀ ਹੁੰਦੀ ਹੈ ਬਹੁਤ ਸੋਹਣੀ, ਪਿਆਰੀ | ਮਾਂ ਬਾਪ ਨੇ ਬਹੁਤ ਹੀ ਚਾਅ, ਲਾਡ -ਪਿਆਰ ਨਾਲ ਉਸਨੂੰ ਪਾਲਿਆ, ਫਿਰ ਜਦ ਉਹ ਚਿੜੀ ਜਵਾਨ ਹੋ ਗਈ ਤਾਂ ਉਸਦਾ ਵਿਆਹ ਕਰ ਦਿੱਤਾ ਬਹੁਤ ਸੋਹਣੇ ਤੇ ਸਾਊ ਰਾਜਕੁਮਾਰ ਨਾਲ | ਦੋਵੇਂ ਬੜੇ ਪਿਆਰ ਨਾਲ ਆਪਣੀ ਜਿੰਦਗੀ ਬਤੀਤ

Continue reading


ਬੋਤੇ ਦੀ ਸਵਾਰੀਂ | bote di sawari

ਮੇਰੀ ਮਾਂ ਇੱਕ ਪੁਰਾਨੀ ਗਲ ਸੁਣਾਉਂਦੀ ਹੁੰਦੀ ਸੀ। ਕਿਉਂਕਿ ਉਸ ਸਮੇ ਸਾਡੇ ਬੱਸ ਸਰਵਿਸ ਨਹੀ ਸੀ ਹੁੰਦੀ । ਪਿੰਡ ਵਿਚ ਇੱਕ ਦੋ ਘਰਾਂ ਕੋਲ ਸਾਇਕਲ ਸਨ ਤੇ ਕਿਸੇ ਕੋਲ ਟਰੈਕਟਰ ਵੀ ਨਹੀ ਸੀ। ਅਕਸਰ ਲੋਕ ਉੱਠ ਜਿਸ ਨੂੰ ਬੋਤਾ ਵੀ ਆਖਦੇ ਸਨ ਤੇ ਕਿਸੇ ਰਿਸ਼ਤੇਦਾਰ ਨੂੰ ਮੰਡੀ ਲੈਕੇ ਅਉਂਦੇ ਤੇ

Continue reading

ਦੋਸਤੀ ਪਵਨ ਦੀ | dost pawan di

#ਮਿੱਠੀਆਂ_ਯਾਦਾਂ_ਦੀ_ਪਿਟਾਰੀ_ਚੋ। ਸ਼ਾਇਦ 1975 76 ਦੀ ਹੈ। ਮੈਂ ਦਸਵੀਂ ਕਰਨ ਤੋਂ ਬਾਅਦ ਗੁਰੂ ਨਾਨਕ ਕਾਲਜ ਵਿੱਚ ਪ੍ਰੈਪ ਕਮਰਸ ਵਿੱਚ ਦਾਖਿਲਾ ਲ਼ੈ ਲਿਆ। ਅਜੇ ਕਾਲਜ ਦੀਆਂ ਕਲਾਸਾਂ ਵੀ ਸ਼ੁਰੂ ਨਹੀਂ ਸੀ ਹੋਈਆਂ। ਅਸੀਂ ਪਿੰਡ ਛੱਡਕੇ ਸ਼ਹਿਰ ਆ ਗਏ ਤੇ ਕਿਸੇ ਰਿਸ਼ਤੇਦਾਰ ਦਾ ਇੱਕ ਪੁਰਾਣਾ ਬਣਿਆ ਮਕਾਨ ਖਰੀਦ ਲਿਆ ਤੇ ਉਸ ਮਕਾਨ ਦੀ

Continue reading

ਖੰਡ ਵਾਲੀ ਚਾਚੀ | khand wai chachi

ਪਿੰਡ ਵਿਚ ਜਦੋ ਰਹਿੰਦੇ ਸੀ ਓਦੋ ਕੇਰਾਂ ਖੰਡ ਦਾ ਕਾਲ ਪੈ ਗਿਆ। ਲੋਕੀ ਵੈਸੇ ਵੀ ਖੰਡ ਨਹੀ ਸਨ ਵਰਤਦੇ। ਗੁੜ ਦੀ ਚਾਹ ਤੇ ਗੁੜ ਦੇ ਚੋਲ। ਸਾਡੇ ਗੁਆਂਡ ਵਿਚ ਇੱਕ ਬੁੜੀ ਹੁੰਦੀ ਸੀ ਜੋ ਉਮਰ ਦੇ ਹਿਸਾਬ ਨਾਲ ਮੇਰੇ ਪਾਪਾ ਹੁਰਿਆਂ ਦੀ ਚਾਚੀ ਲਗਦੀ ਸੀ ਤੇ ਓਹ ਵਿਧਵਾ ਸੀ. ਇਸ

Continue reading


ਮੁਸੀਬਤਾਂ | musibta

ਮੇਰੇ ਛੋਟੇ ਭਰਾ ਦਾ ਵਿਆਹ ਸੀ, ਮੈਂ ਤੇ ਮੇਰਾ ਭਰਾ ਅਸੀਂ ਦੋਵੇਂ ਇਕ ਬਹੁਤ ਹੀ ਸੁਹਿਰਦ ਸੱਜਣ ਨੂੰ ਵਿਆਹ ਦਾ ਕਾਰਡ ਦੇਣ ਗਏ। ਉਨਾਂ ਨੇ ਗੱਲਾਂ ਕਰਦਿਆਂ ਕਰਦਿਆਂ ਇੱਕ ਗੱਲ ਕਹੀ ਜੋ ਦਿਮਾਗ ਵਿੱਚ ਬੈਠ ਗਈ ਉਹ ਕਹਿਣ ਲੱਗੇ, ” ਬੇਟਾ ਮੈਂ ਦੁਨੀਆਂ ਦੇ ਕਾਫੀ ਮੁਲਕਾਂ ਵਿੱਚ ਗਿਆ ਹੋਇਆ ਹਾਂ,

Continue reading

ਬਚਪਨ | bachpan

ਛੋਟੇ ਹੁੰਦਿਆਂ ਬਚਪਨ ਵਿੱਚ ਤਕਰੀਬਨ ਹਰ ਬੱਚੇ ਦੇ ਮਨ ਵਿੱਚ ਹੁੰਦਾ ਹੈ ਕਿ ਮੈਂ ਵੀ ਵੱਡਾ ਹੋਵਾਂਗਾ ਤੇ ਓਹ ਚਾਹੁੰਦਾ ਹੈ ਕਿ ਮੈਂ ਜਲਦੀ ਵੱਡਾ ਹੋ ਜਾਵਾਂ ਕਿਉਂਕਿ ਉਸਨੂੰ ਕਿਸੇ ਗਲਤੀ ਕਰਨ ਤੇ ਡਾਂਟ ਜਾਂ ਕੁੱਟ ਪੈਂਦੀ ਹੈ ਤਾਂ ਓਹ ਸੋਚਦਾ ਹੈ ਕਿ ਇਸ ਤੋਂ ਕਦ ਛੁਟਕਾਰਾ ਮਿਲੂ , ਪਰ

Continue reading

ਬਾਲ ਕਹਾਣੀ – ਲਾਲਚ | baal kahani – lalach

ਪੁਰਾਣੇ ਸਮੇਂ ਦੀ ਗੱਲ ਹੈ ਇਕ ਜੂੰ ਅਤੇ ਕੁੱਕੜ ਰਹਿੰਦੇ ਸਨ।ਜੂੰ ਨੂੰ ਕਾਫੀ ਭੁੱਖ ਲੱਗੀ ਹੋਈ ਸੀ।ਜੂੰ ਕੁੱਕੜ ਨੂੰ ਕਹਿਣ ਲੱਗੀ ਕਿ ਮੈਨੂੰ ਤਾਂ ਬਹੁਤ ਭੁੱਖ ਲੱਗੀ ਹੈ ਮੈਂ ਕੀ ਕਰਾਂ ਤਾਂ ਕੁੱਕੜ ਕਹਿਣ ਲੱਗਿਆ ਕਿ ਤੂੰ ਰੋਟੀਆਂ ਪਕਾ ਲੈ ਤਾਂ ਜੂੰ ਨੇ ਸੱਤ ਰੋਟੀਆਂ ਆਪਣੀਆਂ ਪਕਾ ਲਈਆਂ ਤੇ ਸੱਤ

Continue reading